ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਮਾਇਆ ਨਸ਼ਟ ਹੋ ਗਈ ਅਤੇ ਮਾਲਕ ਮਹਾਂਵੀਰ ਦਾ ਜੀਵਨ: ਚੰਦਾਨਾ ਦੀ ਮੁਕਤੀ, ਸਤ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਸਮਾਨ ਹੈ ਜਾਨਵਰ, ਸਮਾਨ ਹੈ ਪਤੇ ਅਤੇ ਝਾੜੀਆਂ ਅਤੇ ਫੁਲ। ਇਥੋਂ ਤਕ ਮੇਜ਼ ਉਨਾਂ ਨਾਲ ਗਲ ਕਰਦੇ ਹਨ, ਉਤਰ ਦਿੰਦੇ ਭਿੰਨ ਭਿੰਨ ਤਰੀਕਿਆਂ ਨਾਲ। ਸਭ ਚੀਜ਼ ਜਿੰਦਾ ਹੈ ਨੇਤਰਹੀਣ ਲੋਕਾਂ ਲਈ। ਉਹ ਰੋਸ਼ਨੀ ਦੇਖਦੇ ਹਨ ਹਰ ਜਗਾ, ਸਭ ਚੀਜ਼ ਤੋਂ, ਅਤੇ ਅੰਦਰ ਸਭ ਚੀਜ਼ ਤੋਂ, ਅਤੇ ਆਪਣੇ ਆਪ ਵਿਚ। ਅਤੇ ਉਹ ਨਿਰਭਰ ਕਰਦੇ ਹਨ ਇਸ ਰੋਸ਼ਨੀ ਉਤੇ, ਇਸ ਐਨਰਜ਼ੀ ਉਤੇ, ਇਕ ਖਾਮੋਸ਼ ਦੋਸਤੀ ਉਤੇ ਜੋ ਮਦਦ ਕਰਦੀ ਹੈ ਉਨਾਂ ਦੇ ਰੋਜ਼ਾਨਾ ਜਿੰਦਗੀ ਵਿਚ।

ਇਥੋਂ ਤਕ ਅਸੀਂ ਮਨੁਖ ਵੀ ਨਹੀਂ ਇਹਦੇ ਵਿਰੁਧ ਲੜ ਸਕਦੇ, ਮੇਰੇ ਛੋਟੇ ਜਿਹੇ ਕੁਤੇ ਦੀ ਗਲ ਤਾਂ ਪਾਸੇ ਰਹੀ। ਸੋ, ਮੈਂ ਉਹਨੂੰ ਸਜ਼ਾ ਦੇਣ ਜਾ ਰਹੀ ਸੀ, ਜਿਵੇਂ ਉਹਨੂੰ ਨਾਂ ਦੇਖਣ ਦੇਣਾ ਮੈਨੂੰ, ਉਹਨੂੰ ਉਹਦੀਆ ਮਨ ਪਸੰਦੀਦਾ ਚੀਜ਼ਾਂ ਨਾ ਦੇਣੀਆਂ, ਉਹਨੂੰ ਸਨੈਕ ਨਾ ਦੇਣੀਆਂ, ਹਲਕਾ ਭੋਜ਼ਨ। ਪਰ ਫਿਰ, ਉਹਦੇ ਉਹ ਕਹਿਣ ਤੋਂ ਬਾਦ, ਅਤੇ ਉਹਨੇ ਬਹੁਤ, ਬਹੁਤ, ਬਹੁਤ ਅਫਸੋਸ ਮਹਿਸੂਸ ਕੀਤਾ, ਬਹੁਤ, ਬਹਤੁ ਬੁਰਾ, ਮੈਂ ਕਿਹਾ, "ਠੀਕ ਹੈ, ਚਿੰਤਾ ਨਾ ਕਰੋ। ਮੈਂ ਇਸ ਵਿਆਕਤੀ ਦੇ ਨਾਲ ਸਿਝਾਂਗੀ। ਮੈਂ ਉਹਦੇ ਨਾਲ ਸਿਝਾਂਗੀ। ਤੁਸੀਂ ਕੇਵਲ ਇਕ ਸ਼ਿਕਾਰ ਹੋ। ਮੈਨ ਤੁਹਾਨੂੰ ਮਾਫ ਕਰਦੀ ਹਾਂ। ਮੈਂ ਸਚਮੁਚ ਤੁਹਾਨੂੰ ਮਾਫ ਕਰਦੀ ਹਾਂ ਅਤੇ ਮੈਂ ਤੁਹਾਨੂੰ ਪਿਆਰ ਕਰਦੀ ਹਾਂ।" ਸੋ, ਅਸੀ ਜਫੀ ਪਾਈ ਅਤੇ ਠੀਕ ਹੋ ਗਏ। ਪਰ ਫਿਰ ਮੈਂ ਕਿਹਾ, "ਮੈਂ ਵਾਅਦਾ ਕਰਦੀ ਹਾਂ ਤੁਹਾਡੇ ਪਿਆਰਿਆਂ ਨਾਲ ਮੈਂ ਕਰਾਂਗੀ, ਮੈਂ ਸਚਮੁਚ ਇਸ ਮਾਇਆ ਦੇ ਨਾਲ ਅਤੇ ਨਾਕਾਰਾਤਮਿਕ ਸ਼ਕਤੀ ਨਾਲ ਸਿਝਾਂਗੀ।" ਅਤੇ ਮੈਂ ਇਹ ਕੀਤਾ।

ਸੋ ਮੈਂ ਖੁਸ਼ ਹਾਂ ਕਿ ਮੈਂ ਉਹ ਕੀਤਾ। ਮੈਨੂੰ ਪਕਾ ਪਤਾ ਨਹੀਂ ਜੇਕਰ ਮੈਂ ਖੁਸ਼ ਹਾਂ, ਪਰ ਮੈਂ ਉਦਾਸ ਨਹੀਂ ਹਾਂ। ਮੈਂ ਉਦਾਸ ਨਹੀਂ ਹਾਂ। ਇਹੀ ਹੈ ਬਸ ਹੋ ਸਕਦਾ ਤੁਹਾਡੇ ਵਾਂਗ ਵੀ, ਸਾਡੇ ਕੋਲ ਇਹ ਭੌਤਿਕ ਦਿਮਾਗ ਹੈ। ਅਤੇ ਮੈਨੂੰ ਕੁਝ ਸਮਾਂ ਲਗ‌ਿਆ ਅਨੁਭਵ ਕਰਨ ਲਈ ਕੀ ਅਸੀਂ ਕੀਤਾ ਹੈ, ਮੈਂ ਥੋੜਾ ਜਿਹਾ ਅਤੇ ਸਾਰੇ ਪ੍ਰਭੂਆਂ ਨੇ ਅਤੇ ਸਾਰੇ ਬ੍ਰਹਿਮੰਡੀ ਉਦਾਰਚਿਤ ਜੀਵਾਂ ਨੇ। ਹੁਣ ਉਹ ਪਹਿਲੇ ਹੀ ਇਕਠੇ ਜੁੜ ਗਏ ਹਨ, ਸੋ ਉਹ ਹੁਣ ਸ਼ਕਤੀਸ਼ਾਲੀ ਹਨ, ਵਧੇਰੇ ਸ਼ਕਤੀਸ਼ਾਲੀ ਅਗੇ ਨਾਲੋਂ, ਜਦੋਂ ਉਹ ਜਿਵੇਂ ਵੰਡੇ ਹੋਏ ਸੀ ਦੋ ਸਮੂਹਾਂ ਵਿਚ ਦੀ। ਜੁੜ ਗਏ ਹੁਣ ਪਹਿਲੇ ਹੀ, ਸੋ ਸਾਡੇ ਕੋਲ ਵਧੇਰੇ ਸ਼ਾਂਤੀ ਹੈ। ਅਤੇ ਹੁਣ ਮੈਂ ਇਕਠਾ ਕੀਤਾ ਉਨਾਂ ਸਾਰਿਆਂ ਨੂੰ, ਮੈਂ ਸੋਚ‌ਿਆ ਉਹ ਇਹ ਕਰ ਸਕਦੇ ਹਨ। ਮੈਂ ਸੋਚਿਆ ਅਸੀਂ ਇਕਠੇ ਹੋਈਏ, ਅਸੀਂ ਇਹ ਕਰ ਸਕਦੇ ਹਾਂ। ਮੈਂ ਕਿਹਾ, " ਲਵੋ ਜਿਸ ਚੀਜ਼ ਦੀ ਵੀ, ਜੋ ਵੀ ਤੁਹਾਨੂੰ ਲੋੜ ਹੈ ਮੈਥੋਂ। ਲਵੋ ਜੋ ਵੀ ਤਹਾਨੂੰ ਲੋੜ ਹੈ ਸਰਬ-ਸਮਰਥ ਭੰਡਾਰ ਦੀ ਐਨਰਜ਼ੀ ਸ਼ਕਤੀ ਤੋਂ। ਉਨਾਂ ਨੂੰ ਲਵੋ, ਜੋ ਵੀ ਤੁਹਾਨੂੰ ਲੋੜ ਹੈ, ਇਹ ਲਵੋ, ਬਸ ਤਾਂਕਿ ਅਸੀਂ ਬਰਬਾਦ ਕਰ ਸਕੀਏ ਇਸ ਵਿਆਕਤੀ ਨੂੰ ਹੁਣ ਲਈ, ਕਿਉਂਕਿ ਉਹ ਬਹੁਤ ਤੰਗ ਕਰਦਾ ਰਿਹਾ ਹੈ, ਛੇੜ-ਛਾੜ, ਸਤਾਉਂਦਾ, ਸ਼ਰਾਰਤੀ ਢੰਗ ਨਾਲ ਚਿੜਾਉਂਦਾ ਅਤੇ ਹਸਦਾ ਅਤੇ ਮਨੁਖਾਂ ਅਤੇ ਹੋਰਨਾਂ ਦੀ ਦੁਖ-ਪੀੜਾਂ ਨੂੰ ਮਾਣਦਾ ਰਿਹਾ ਇਕ ਲੰਮੇ, ਬਹੁਤੇ ਲੰਮੇ, ਲੰਮੇ, ਲੰਮੇ ਸਮੇਂ ਤੋਂ। ਸੋ, ਇਹ ਮੌਕਾ ਹੈ, ਹੋਰ ਨਹੀਂ। ਹੋਰ ਨਹੀ।" ਮੈਂ ਨਹੀਂ ਸਮਝਿਆ ਕਿਤਨਾ ਵਡਾ ਉਹ ਹੋਵੇਗਾ। ਅਤੇ ਹੁਣ ਮੈਂ ਤੁਹਾਨੂੰ ਦਸਦੀ ਹਾਂ, ਮੈਨੂੰ ਥੋੜਾ ਜਿਹਾ ਪਤਾ ਲਗਾ, ਕਿਉਂਕਿ ਮੇਰੇ ਕੋਲ ਬਹੁਤ ਹੀ ਜਿਆਦਾ ਕੰਮ ਹੈ ਕਰਨ ਲਈ, ਮੇਰੇ ਕੋਲ ਸਮਾਂ ਨਹੀਂ ਸੀ ਮਨਾਉਣ ਦਾ, ਪਰ ਮੈਂ ਦੇਖਿਆ ਸਾਰੇ ਜੀਵ ਸਾਰੇ ਚਾਰ ਚੁਫੇਰੇ ਮਨਾ ਰਹੇ ਹਰ ਜਗਾ ਬ੍ਰਹਿਮੰਡ ਵਿਚ। ਉਹ ਗਾ ਰਹੇ ਸੀ, ਚੀਕ ਰਹੇ ਸੀ, ਟਪ ਰਹੇ ਸੀ। ਉਹ ਅਜ਼ੇ ਵੀ ਕਰ ਰਹੇ ਹਨ ਹੁਣ। ਉਹ ਅਜ਼ੇ ਵੀ ਮਨਾਂ ਰਹੇ ਹਨ।

ਪਰ ਮੈਂ, ਭੌਤਿਕ ਮੰਡਲ ਵਿਚ, ਬਹੁਤ ਵਿਆਸਤ, ਵਿਆਸਤ ਹਾਂ। ਹਰ ਰੋਜ਼ ਮੈਂ ਬਹੁਤ ਹੀ ਵਿਆਸਤ ਹਾਂ ਕਿ ਇਥੋਂ ਤਕ ਜਦੋਂ ਉਹ ਲਿਆਉਂਦੇ ਹਨ ਮੇਰੇ ਲਈ ਕੇਵਲ ਇਕ ਡੰਗ ਭੋਜ਼ਨ ਦਿਹਾੜੀ ਵਿਚ, ਮੈਂ ਕਦੇ ਕਦਾਂਈ ਸਮੇਂ ਸਿਰ ਨਹੀਂ ਆ ਕੇ ਇਹ ਖਾ ਸਕਦੀ ਕਿਉਂਕਿ ਉਥੇ ਹਮੇਸ਼ਾਂ ਕੁਝ ਚੀਜ਼ ਹੁੰਦੀ ਹੈ ਕਰਨ ਲਈ। ਭੌਤਿਕ, ਦੁਨਿਆਵੀ ਕੰਮ। ਅਤੇ ਜੇਕਰ ਨਹੀਂ, ਫਿਰ ਮੈਨੂੰ ਜ਼ਰੂਰੀ ਹੈ ਜਾਣਾ ਅੰਦਰ ਕਰਨ ਲਈ ਅੰਦਰਲਾ ਕੰਮ, ਮਦਦ ਕਰਨ ਲਈ ਮਜ਼ਬੂਤ ਕਰਨ ਲਈ ਲੋਕਾਂ ਦਾ ਵਿਸ਼ਵਾਸ਼ ਅਤੇ ਐਨਰਜ਼ੀ, ਤਾਂਕਿ ਉਹ ਜ਼ਾਰੀ ਰਖ ਸਕਣ ਅਭਿਆਸ ਕਰਨਾ ਅਤੇ ਦ੍ਰਿੜਤਾ ਨਾਲ ਬਣੇ ਰਹਿਣ ਆਪਣੇ ਮਾਰਗਾਂ ਉਤੇ ਆਪਣੇ ਮਹਾਨ ਆਪ‌ਿਆਂ ਪ੍ਰਤੀ ਜਾਂ ਪ੍ਰਭੂ ਆਪ‌ਿਆਂ ਪ੍ਰਤੀ। ਸੋ, ਮੈਂ ਵੀ ਬਹੁਤ ਵਿਆਸਤ ਹਾਂ। ਅਤੇ ਨਾਲੇ ਮੈਂਨੂੰ ਚੈਕ ਕਰਨਾ ਪੈਂਦਾ ਹੈ ਭਿੰਨ ਭਿੰਨ ਕੋਨ‌ਿਆਂ ਵਿਚ ਬ੍ਰਹਿਮੰਡ ਦੇ, ਕੀ ਲੋੜੀਂਦਾ ਹੈ ਅਤੇ ਕਿਸ ਨੂੰ ਕਿਸ ਚੀਜ਼ ਦੀ ਲੋੜ ਹੈ।

ਅਤੇ ਮੈਂਨੂੰ ਇਥੋਂ ਤਕ ਚੈਕ ਕਰਨਾ ਪੈਂਦਾ ਆਪਣੇ ਕੁਤਿਆਂ ਨੂੰ, ਕਿਹੋ ਜਿਹੀਆਂ ਚੀਜ਼ਾਂ ਮੈਂ ਕਰ ਸਕਦੀ ਹਾਂ ਉਨਾਂ ਲਈ। ਅਤੇ ਮੈਨੂੰ ਬਹੁਤ ਕਰਨਾ ਪਿਆ। ਇਸ ਭੌਤਿਕ ਥੈਰਾਪੀ ਤੋਂ ਇਲਾਵਾ, ਉਨਾਂ ਲਈ, ਮੈਨੂੰ ਵੀ ਲੋੜ ਹੈ ਕੁਝ ਚੀਜ਼ ਕਰਨੀ। ਥੀਰਾਪੀ। ਇਹ ਹੈ ਫਰਾਂਸੀਸੀ - ਥੀਰਾਪੀ। ਸਹੀ ਹੈ? ਨਹੀਂ? ਤੁਸੀਂ ਨਹੀਂ ਸੁਣ‌ਿਆ? ਅਤੇ ਸੋ, ਕਦੇ ਕਦਾਂਈ ਮੈਂ ਗਲ ਕਰਦੀ ਹਾਂ ਇਕ ਫਰੈਂਚ ਲਹਿਜ਼ੇ ਨਾਲ। ਇਹ ਸਮਾਨ ਸ਼ਬਦ ਹੈ। ਇਹੀ ਹੈ ਬਸ ਕਿ ਅੰਗਰੇਜ਼ੀ ਵਿਚ ਮੈਂ ਕਿਹਾ, "ਥੈਰਾਪੀ, ਥੈ-ਰਾ-ਪੀ।" ਅਤੇ ਫਰੈਂਚ ਉਹ ਕਹਿੰਦੇ ਹਨ, "ਥੀਰਾਪੀ।" ਅਤੇ ਅਸੀਂ ਕਹਿੰਦੇ ਹਾਂ ਹੋਟਲ, ਉਹ ਕਹਿੰਦੇ ਹਨ (ਹ)ਓਟਲ। ਇਟ ਇਸ ਵੈਰੀ (ਹ)ਓਟ (ਹ)ਈਅਰ। ਯਾਦ ਹੈ ਚੁਟਕਲਾ ਜੋ ਮੈਂ ਬਣਾਇਆ ਸੀ?

ਇਕ ਅੰਗਰੇਜ਼ ਏਜਿੰਟ ਇਕ ਘਰ ਵੇਚ ਰਿਹਾ ਸੀ। ਦੋ ਗਾਹਕ ਦੇਖ ਰਹੇ ਸੀ ਘਰ ਨੂੰ। ਇਕ ਅੰਗਰੇਜ਼ ਬੋਲ ਸਕਦਾ ਸੀ ਕੁਝ ਫਰਾਂਸੀਸੀ। ਉਹਨੇ ਸੋਚਿਆ ਉਹ ਬੋਲ ਸਕਦਾ। ਅਤੇ ਇਕ ਫਰੈਂਚ ਬੋਲ ਸਕਦਾ ਸੀ ਕੁਝ ਅੰਗਰੇਜ਼ੀ। ਉਹਨੇ ਸੋਚਿਆ ਉਹ ਬੋਲ ਸਕਦਾ। ਸੋ, ਜਦੋਂ ਉਹ ਅੰਦਰ ਆਇਆ, ਕਿਉਂਕਿ ਉਨਾਂ ਨੇ ਬਸ ਖੋਲਿਆ ਸੀ ਬੂਹਾ ਗਰਮੀ ਵਿਚ ਅਤੇ ਉਥੇ ਕੋਈ ਏਅਰ ਕਾਂਨ ਨਹੀਂ ਸੀ, ਕੁਝ ਨਹੀਂ ਅੰਦਰ, ਸੋ ਉਹਨੇ ਕਿਹਾ, "ਓਹ, ਇਟ ਇਸ ਵੈਰੀ (ਹ)ਓਟ (ਹ)ਈਅਰ।" ਭਾਵ ਇਹ ਬਹੁਤ ਗਰਮੀ ਹੈ ਇਥੇ। ਪਰ ਫਰੈਂਚ, ਉਹ ਨਹੀਂ ਵਰਤਦੇ "ਹਾਹਾ"। ਉਹ ਕਹਿੰਦੇ ਹਨ 'ਓਟਲ ਹੋਟਲ ਦੀ ਜਗਾ। ਸੋ "ਹੌਟ" ਉਹ ਕਹਿੰਦੇ ਹਨ 'ਓਟ। ਸੋ ਉਹਨੇ ਕਿਹਾ। "ਯਾਰ (ਹ)ਆਓਸ ਵੈਰੀ (ਹ)ਓਟ (ਹ)ਈਅਰ।" ਤੁਹਾਡਾ ਘਰ ਬਹੁਤ ਹੀ ਗਰਮ ਹੈ ਇਥੇ। ਅਤੇ ਏਜਿੰਟ ਨੇ ਕਿਹਾ, "ਕੀ? ਵਾਟ ਇਸ ਓਡ ਅਬਾਉਟ ਮਾਏ ਈਅਰ? ਐਂਡ ਵਾਏ ਸ਼ੁਡ ਆਏ ਬੀ ਆਓਟ?" "ਯਾਰ ਹਾਉਸ" ਹੈ "ਯੂ ਆਓਟ।" "ਯਾਰ (ਹ)ਆਓਸ ਵੈਰੀ (ਹ)ਓਟ (ਹ)ਈਅਰ।" ਸੋ, ਉਹ ਬਹੁਤ ਗੁਸੇ ਸੀ ਅਤੇ ਕਿਹਾ, "ਵਾਏ ਸ਼ੁਡ ਆਏ ਬੀ ਆਓਟ? ਅਤੇ ਕੀ ਹੈ "ਓਡ, ਅਜ਼ੀਬ" ਮੇਰੇ "ਈਅਰ, ਕੰਨ" ਬਾਰੇ?" ਸੋ, ਫਰੈਂਚ ਨੇ ਕਿਹਾ, "ਨੋ, ਨੋ, ਦ ਐਰ (ਹ)ਓਟ।" ਅੰਗਰੇਜ਼ ਆਦਮੀ ਨੇ ਕੋਸ਼ਿਸ਼ ਕੀਤੀ ਏਜਿੰਟ ਨੂੰ ਸ਼ਾਂਤ ਕਰਨ ਦੀ। ਉਹਨੇ ਕਿਹਾ, "ਨੋ, ਨੋ। ਹੀ ਮੈਂਟ ਯਾਰ ਹੈਅਰ ਇਸ ਓਡ, ਨੌਟ ਯਾਰ ਈਅਰ।" ਸੋ, ਕਿਉਂਕਿ ਫਰੈਂਚ ਲੋਕ ਉਹ ਨਹੀਂ "ਹਾਹਾ" ਵਰਤਦੇ, ਸੋ ਜਦੋਂ ਉਹਨੇ ਕਿਹਾ, "ਦ ਐਰ 'ਓਟ," ਅੰਗਰੇਜ਼ ਨੇ ਸੋਚਿਆ, "ਓਹ, ਓਕੇ। ਸੋ, ਹੀ ਮੀਅਨਸ ਦ ਹੈਅਰ ਇਸ ਓਡ।" ਮਦਦ ਕਰਨੀ, ਕਦੇ ਕਦਾਂਈ ਸਮਸਿਆ ਹੈ ਜਦੋਂ ਤੁਸੀਂ ਨਹੀਂ ਬੋਲ ਸਕਦੇ ਬੋਲੀ ਬਹੁਤੀ ਚੰਗੀ ਤਰਾਂ। ਅਤੇ ਮੈਂ ਸਾਰੇ ਯੂਰਪ ਵਿਚ ਗਈ ਹਾਂ, ਕਦੇ ਕਦਾਂਈ ਮੈਂ ਬੋਲਦੀ ਹਾਂ ਜਿਵੇਂ ਜ਼ਰਮਨ ਲੋਕਾਂ ਵਾਂਗ। ਮੈਂ ਹਮੇਸ਼ਾਂ ਆਪਣੇ ਸੇਵਕ ਨੂੰ ਕਹਿੰਦੀ ਹਾਂ, "ਯਾਰ ਕਾਰ ਕਾਪੂਟ?"(ਤੁਹਾਡੀ ਗਡੀ ਕਾਪੂਟ ਹੋ ਗਈ?) ਉਹਨੇ ਕਿਹਾ, "ਵਾਟ ਇਸ ਕਾਪੂਟ?" (ਕੀ ਹੈ ਕਾਪੂਟ?) ਥਾਏ। "ਵਾਟ ਇਸ ਕਾਪੂਟ? ਕੀ ਹੈ ਕਾਪੂਟ? ਮੈਂ ਨਹੀਂ ਸਮਝਦੀ।" ਮੈਂ ਕਿਹਾ, "ਕਾਪੂਟ। ਤੁਸੀਂ ਜਾਣਦੇ ਹੋ ਕਾਪੂਟ, ਕਾਪੂਟ, ਕਾਪੂਟ!" ਉਹ ਸਮਝਦੀ ਹੈ ਥੋੜੀ ਜਿਹੀ ਅੰਗਰੇਜ਼ੀ। ਅਤੇ ਮੈਂ ਆਪਣੀ ਅੰਗਰੇਜ਼ੀ ਭੁਲ ਗਈ। ਜਦੋਂ ਮੈਂ ਜ਼ਲਦੀ ਨਾਲ ਗਲ ਕਰਦੀ ਹਾਂ, ਕਦੇ ਕਦਾਂਈ ਮੈਂ ਭੁਲ ਜਾਂਦੀ ਹਾਂ ਕਾਪੂਟ ਕੀ ਹੈ ਅੰਗਰੇਜ਼ੀ ਵਿਚ। ਜਾਂ ਮੈਂ ਕੁਝ ਚੀਜ਼ ਕਹੀ, ਮੈਂ ਕਿਹਾ, "ਬਸ ਇਹੀ! ਬਸ ਇਹੀ! ਇਹ ਠੀਕ ਹੈ! ਇਹ ਠੀਕ ਹੈ! ਬਹੁਤ ਵਧੀਆ!" ਅਤੇ ਉਹ ਕਹਿੰਦੇ ਹਨ, "ਉਹ ਕੀ ਹੈ, ਸਤਿਗੁਰੂ ਜੀ? ਤੁਸੀਂ ਕੀ ਕਿਹਾ?" ਅਤੇ ਮੈਨੂੰ ਥੋੜੇ ਸਮੇਂ ਲਈ ਸੋਚਣਾ ਪਿਆ। "ਮੇਰਾ ਭਾਵ ਹੈ ਇਹ ਬਹੁਤ ਵਧੀਆ ਹੈ, ਬਹੁਤ ਵਧੀਆ। ਤੁਸੀਂ ਇਕ ਚੰਗਾ ਕੰਮ ਕੀਤਾ।"

ਸਾਡੇ ਪਾਸ ਇਹ ਸਮਸ‌ਿਆ ਹੈ ਸਾਡੀਆਂ ਭੌਤਿਕ ਫੈਕਲਟੀਆਂ ਨਾਲ। ਇਹ ਚੰਗਾ ਹੈ ਸਾਡੇ ਲਈ, ਅਸੀਂ ਸੋਚਦੇ ਹਾਂ ਕਿ ਸਾਡੀਆਂ ਅਖਾਂ ਠੀਕ ਠਾਕ ਹਨ, ਕਿ ਸਾਡੀ ਜੀਭ ਠੀਕ ਹੈ, ਕਿ ਅਸੀਂ ਇਕ ਦੂਸਰੇ ਨਾਲ ਗਲ ਕਰ ਸਕਦੇ ਹਾਂ, ਅਸੀਂ ਇਕ ਦੂਸਰੇ ਨੂੰ ਦੇਖ ਸਕਦੇ ਹਾਂ, ਅਸੀਂ ਕਦਰ ਕਰ ਸਕਦੇ ਹਾਂ ਚੀਜ਼ਾਂ ਦੀ, ਖੂਬਸੂਰਤ ਚੀਜ਼ਾਂ ਬਾਹਰ, ਪਰ ਕਦੇ ਕਦਾਂਈ ਇਹ ਚੀਜ਼ਾਂ ਇਕ ਰੁਕਾਵਟ ਹਨ, ਵਧੇਰੇ ਵਡੀ ਰੁਕਾਵਟ ਮਦਦ ਨਾਲੋਂ। ਕੁਝ ਨੇਤਰਹੀਣ ਲੋਕ, ਨੇਤਰਹੀਣ ਬਚੇ, ਮੂਲ ਵਿਚ, ਉਹ ਦੇਖ ਸਕਦੇ ਸੀ, ਪਰ ਕੁਝ ਬਿਮਾਰੀ ਕਾਰਨ ਉਨਾਂ ਨੂੰ ਅੰਨਾ ਕਰ ਦਿਤਾ ਜਦੋਂ ਉਹ ਬਹੁਤ ਛੋਟੇ ਸੀ, ਜਿਵੇਂ ਛੇ, ਸਤ, ਅਠ, ਨੌਂ ਸਾਲ ਦੇ। ਸ਼ੁਰੂ ਵਿਚ, ਹੋ ਸਕਦਾ ਉਨਾਂ ਕੋਲ ਸਮਸਿਆ ਸੀ। ਉਹ ਸ਼ਾਇਦ ਚੀਜ਼ਾਂ ਵਿਚ ਵਜ਼ਦੇ ਹਨ, ਕਿਉਂਕਿ ਉਹ ਆਦੀ ਨਹੀਂ ਇਸ ਪਾਸੇ ਜਾਣ ਦੇ, ਉਸ ਪਾਸੇ ਅਤੇ ਵਰਤਣ ਨਾਲ ਆਪਣੀਆਂ ਆਵਦੀਆਂ ਅਖਾਂ, ਅਤੇ ਵਰਤਣੇ ਆਪਣੇ ਹਥ ਇਹ ਕਰਨ ਲਈ, ਉਹ ਕਰਨ ਲਈ। ਪਰ ਉਨਾਂ ਦੇ ਨੇਤਰਹੀਣ ਬਣਨ ਤੋਂ ਬਾਦ, ਉਹ ਭੁਲ ਜਾਂਦੇ ਕਿ ਉਹ ਨਹੀਂ ਚੀਜ਼ਾਂ ਦੇਖ ਸਕਦੇ, ਸੋ ਉਹ ਚੀਜ਼ਾਂ ਵਿਚ ਵਜ਼ਦੇ ਹਨ। ਜਾਂ ਉਹ ਵਰਤਦੇ ਹਨ ਆਪਣੇ ਹਥ ਇਕ ਕਪ ਲੈਣ ਲਈ, ਪਰ ਉਹ ਨਹੀਂ ਇਹ ਲਭ ਸਕਦੇ ਕਿਉਂਕਿ ਉਹ ਵਰਤ ਰਹੇ ਹਨ ਆਮ ਆਦਤ ਚੀਜ਼ਾਂ ਕਰਨ ਦੀ ਭੌਤਿਕ ਅਖਾਂ ਨਾਲ ਅਤੇ ਭੌਤਿਕ ਕੰਨਾਂ ਨਾਲ। ਪਰ ਹੌਲੀ ਹੌਲ਼ੀ ਬਾਅਦ ਵਿਚ, ੳਹ ਮਹਿਸੂਸ ਕਰਦੇ ਹਨ ਉਨਾਂ ਨੂੰ ਇਨਾਂ ਦੀ ਨਹੀਂ ਲੋੜ। ਚੀਜ਼ਾਂ ਬਸ ਐਨਰਜ਼ੀ ਰੇਡੀਏਟ ਕਰਦੀਆਂ ਉਨਾਂ ਪ੍ਰਤੀ ਅਤੇ ਫਿਰ ਉਹ ਜਾਣ ਲੈਂਦੇ ਕਿਥੇ ਚੀਜ਼ਾਂ ਹਨ।

ਸੋ, ਕਦੇ ਕਦਾਂਈ, ਜਦੋਂ ਕੁਝ ਲੋਕ ਇਕ ਕਾਰ ਚਲਾਉਂਦੇ ਹਨ ਬਾਹਰ ਜਾਣ ਲਈ ਅਤੇ ਤੁਸੀਂ ਕਹਿੰਦੇ ਹੋ, "ਹੋ ਸਕਦਾ ਸੜਕ ਉਭਰੇ ਤੁਹਾਡਾ ਸਵਾਗਤ ਕਰਨ ਲਈ।" ਇਹ ਸਹੀ ਹੈ ਨੇਤਰਹੀਣ ਲੋਕਾਂ ਲਈ, ਨੇਤਰਹੀਣ ਬਚਿਆਂ ਲਈ ਘਟੋ ਘਟ, ਜਦੋਂ ਉਹ ਅਜ਼ੇ ਛੋਟੇ ਸਨ ਅਤੇ ਭੋਲੇ। ਇਹ ਸੌਖਾ ਹੈ ਉਨਾਂ ਲਈ ਨਵੀਂਆਂ ਚੀਜ਼ਾਂ ਨੂੰ ਸਵੀਕਾਰ ਕਰਨੀਆਂ, ਸਿਖਣੀਆਂ। ਅਤੇ ਉਹ ਅਨੁਭਵ ਕਰ ਲੈਂਦੇ ਹਨ ਕਿ ਇਹ ਉਵੇਂ ਨਹੀਂ ਹੈ ਜਿਵੇਂ ਉਹ ਦੇਖਦੇ ਹਨ। ਜਿਵੇਂ ਮਿਸਾਲ ਵਜੋਂ, ਦਰਖਤ ਕੇਵਲ ਉਤਨਾ ਵਡਾ ਹੀ ਨਹੀਂ, ਪਰ ਉਨਾਂ ਦਾ ਵਾਤਾਵਰਨ, ਉਨਾਂ ਦੀ ਊਰਜ਼ਾ, ਉਨਾਂ ਦਾ ਆਭਾ ਮੰਡਲ ਵਧੇਰੇ ਵਡਾ ਹੈ। ਉਹ ਸਚਮੁਚ ਵਧੇਰੇ ਵਡੇ ਹਨ ਜਿਸ ਤਰਾਂ ਦੇ ਉਹ ਲਗਦੇ ਨਾਲੋਂ। ਸਮਾਨ ਹੈ ਜਾਨਵਰ, ਸਮਾਨ ਹੈ ਪਤੇ ਅਤੇ ਝਾੜੀਆਂ ਅਤੇ ਫੁਲ। ਇਥੋਂ ਤਕ ਮੇਜ਼ ਉਨਾਂ ਨਾਲ ਗਲ ਕਰਦੇ ਹਨ, ਉਤਰ ਦਿੰਦੇ ਭਿੰਨ ਭਿੰਨ ਤਰੀਕਿਆਂ ਨਾਲ। ਸਭ ਚੀਜ਼ ਜਿੰਦਾ ਹੈ ਨੇਤਰਹੀਣ ਲੋਕਾਂ ਲਈ। ਉਹ ਰੋਸ਼ਨੀ ਦੇਖਦੇ ਹਨ ਹਰ ਜਗਾ, ਸਭ ਚੀਜ਼ ਤੋਂ, ਅਤੇ ਅੰਦਰ ਸਭ ਚੀਜ਼ ਤੋਂ, ਅਤੇ ਆਪਣੇ ਆਪ ਵਿਚ। ਅਤੇ ਉਹ ਨਿਰਭਰ ਕਰਦੇ ਹਨ ਇਸ ਰੋਸ਼ਨੀ ਉਤੇ, ਇਸ ਐਨਰਜ਼ੀ ਉਤੇ, ਇਕ ਖਾਮੋਸ਼ ਦੋਸਤੀ ਉਤੇ ਜੋ ਮਦਦ ਕਰਦੀ ਹੈ ਉਨਾਂ ਦੇ ਰੋਜ਼ਾਨਾ ਜਿੰਦਗੀ ਵਿਚ। ਅਤੇ ਉਹ ਕੋਈ ਚੀਜ਼ ਨੂੰ ਨਹੀਂ ਮਿਸ ਕਰਦੇ। ਉਹ ਕੋਈ ਚੀਜ਼ ਨੂੰ ਨਹੀਂ ਮਿਸ ਕਰਦੇ।

ਜ਼ੈਨ ਗੁਰੂਆਂ ਵਿਚੋਂ ਇਕ ਨੇ ਸਮਾਨ ਕਿਹਾ ਸੀ, "ਇਹ ਬਿਹਤਰ ਹੁੰਦਾ ਜੇਕਰ ਮੈਂ ਨੇਤਰਹੀਣ, ਬੋਲਾ, ਅਤੇ ਗੂੰਗਾ ਹੁੰਦਾ ਸ਼ੁਰੂ ਵਿਚ ਹੀ।" ਕਿਉਂਕਿ ਕੇਵਲ ਸਾਡੇ ਆਪਣਾ ਅਸਲੀ ਧਿਆਨ ਮੋੜਨ ਨਾਲ ਹੀ ਇਹ ਸਭ ਭੌਤਿਕ ਅੰਗਾਂ ਤੋਂ ਬਾਹਰ, ਫਿਰ ਅਸੀਂ ਸਚਮੁਚ ਪ੍ਰਵੇਸ਼ ਕਰ ਸਕਦੇ ਹਾਂ ਬਾਦਸ਼ਾਹਿਤ ਵਿਚ। ਇਸੇ ਕਰਕੇ ਜਦੋਂ ਤੁਸੀਂ ਸ਼ਾਂਤ ਹੁੰਦੇ, ਤੁਸੀਂ ਅਭਿਆਸ ਕਰਦੇ ਹੋ, ਜਾਂ ਦੀਖਿਆ ਦੇ ਸਮੇਂ, ਤੁਸੀਂ ਸ਼ਾਂਤ ਹੁੰਦੇ, ਤੁਹਾਡੇ ਕੋਲ ਕੁਝ ਹੋਰ ਚੀਜ਼ ਨਹੀਂ ਹੁੰਦੀ ਚਿੰਤਾ ਕਰਨ ਲਈ ਉਸ ਸਮੇਂ, ਕਿਉਂਕਿ ਤੁਸੀਂ ਜਾਣਦੇ ਹੋ ਹੁਣ ਸਮਾਂ ਹੈ ਤੁਹਾਡੀ ਦੀਖਿਆ ਦਾ ਅਤੇ ਤੁਸੀਂ ਸਚਮੁਚ ਤਾਂਘਦੇ ਰਹੇ ਹੋ ਇਹਦੇ ਲਈ ਇਕ ਲੰਮੇ ਸਮੇਂ ਲਈ, ਸੋ ਤੁਸੀਂ ਸਾਰਾ ਧਿਆਨ ਇਕਾਗਰ ਕਰਦੇ ਹੋ। ਇਸੇ ਕਰਕੇ, ਤੁਸੀਂ ਆਪਣੇ ਆਪੇ ਨੂੰ ਦੇਖਦੇ ਹੋ, (ਅੰਦਰੂਨੀ ਸਵਰਗੀ) ਰੋਸ਼ਨੀ ਅਤੇ ਤੁਸੀਂ ਸੁਣਦੇ ਹੋ ਪ੍ਰਭੂ ਦੇ ਸ਼ਬਦਾਂ ਨੂੰ। ਸੰਗੀਤ ਤੁਹਾਡੇ ਅੰਦਰੂਨੀ ਵਾਈਬਰੇਸ਼ਨ ਹਨ। ਆਮ ਤੌਰ ਤੇ, ਅਸੀਂ ਬਸ ਨਿਰਭਰ ਕਰਦੇ ਹਾਂ ਆਪਣੀਆਂ ਅਖਾਂ ਉਤੇ ਚੀਜ਼ਾਂ ਦੇਖਣ ਲਈ ; ਅਸੀਂ ਨਹੀਂ ਦੇਖਦੇ ਕੋਈ (ਅੰਦਰੂਨੀ ਸਵਰਗੀ) ਰੋਸ਼ਨੀ। ਅਸੀਂ ਨਿਰਭਰ ਕਰਦੇ ਹਾਂ ਕੰਨਾਂ ਉਤੇ; ਅਸੀਂ ਨਹੀਂ ਸੁਣਦੇ ਕੋਈ ਚੀਜ਼ ਅੰਦਰਲੇ ਸਵਰਗੀ ਸੰਗੀਤ ਤੋਂ। ਨੇਤਰਹੀਣ ਹੋਣਾ ਬਹੁਤਾ ਬੁਰਾ ਨਹੀਂ ਹੈ। ਜਦੋਂ ਈਸਾ ਮਸੀਹ ਜਿੰਦਾ ਸਨ, ਉਨਾਂ ਨੇ ਕਿਹਾ ਉਹ ਨੇਤਰਹੀਣਾ ਦਾ ਇਲਾਜ਼ ਕਰ ਸਕਦੇ ਹਨ। ਇਹ ਹੈ ਕਿਉਂਕਿ ਦੀਖਿਆ ਦੇ ਕਰਕੇ। ਦੀਖਿਆ ਦੇ ਸਮੇਂ, ਸਾਡੇ ਕੋਲ ਕੁਝ ਨੇਤਰਹੀਣ ਪੈਰੋਕਾਰ ਸਨ ਪਹਿਲਾਂ। ਉਹ ਸਭ ਚੀਜ਼ ਦੇਖ ਸਕਦੇ ਸੀ। ਉਹ ਦੇਖਦੇ (ਅੰਦਰੂਨੀ ਸਵਰਗੀ) ਰੋਸ਼ਨੀ, ਕਦੇ ਕਦਾਂਈ ਬਿਹਤਰ ਤੁਹਾਡੇ ਨਾਲੋਂ, ਕਿਉਂਕਿ ਉਨਾਂ ਕੋਲ ਕੁਝ ਚੀਜ਼ ਨਹੀਂ ਹੈ ਉਨਾਂ ਨੂੰ ਉਚਾਟ ਕਰਨ ਲਈ ਬਾਹਰਲੇ ਸੰਸਾਰ ਤੋਂ।

ਮੇਰੇ ਖਿਆਲ ਮੈਂ ਬੈਠਦੀ ਹਾਂ। ਮੇਰੀਆਂ ਉਚੀ ਅਡੀਆਂ (ਜੁਤੀ) ਬੁਲਾ ਰਹੀਆਂ ਹਨ ਮੈਨੂੰ ਬੈਠਣ ਲਈ। ਅਸਲ ਵਿਚ, ਮੈਂ ਨਹੀਂ ਜਾਣਦੀ ਸੀ ਕਿਉਂ ਮੈਂਨੂੰ ਉਚੀ ਅਡੀ ਪਹਿਨਣੀ ਜ਼ਰੂਰੀ ਸੀ ਜਦੋਂ ਤਕ ਉਨਾਂ ਨੇ ਖੁਦਾਈ ਕੀਤੀ ਸਾਰੀਆਂ ਭਵਿਖਬਾਣੀਆਂ ਦੀ। ਫਿਰ ਮੈਂ ਕਿਹਾ, "ਓਹ, ਵੋਇਲਾ! ਕੋਈ ਹੈਰਾਨੀ ਨਹੀਂ ਮੇਰੀ ਕਿਸਮਤ ਵਿਚ ਲਿਖਿਆ ਗਿਆ ਖੂਬਸੂਰਤ ਕਪੜੇ ਪਹਿਨਣੇ। ਉਚੀ ਅਡੀ ਦਾ ਪਹਿਲੇ ਹੀ ਪ੍ਰਬੰਧ ਕੀਤਾ ਗਿਆ ਸੀ ਸਵਰਗ ਵਲੋਂ।" ਇਹ ਹੈ ਇਕ ਬਦਲਾਵ ਲਈ, ਠੀਕ ਹੈ? ਹੁਣ ਤਾਂਹੀ, ਸਾਰੇ ਸਤਿਗੁਰੂ ਜਾਂ ਬੁਧ, ਉਹ ਬਹੁਤ ਹੀ ਤਪਸਵੀ ਸਨ ਅਤੇ ਬਹੁਤ ਹੀ ਸਖਤ। ਇਹ ਇਕ ਬਦਲੀ ਹੈ ਤੁਹਾਡੇ ਲਈ ਦੇਖਣਾ ਇਕ ਔਰਤ ਨੂੰ ਕੁਝ ਸੋਹਣੇ ਕਪੜਿਆਂ ਅਤੇ ਖੂਬਸੂਰਤ ਜੁਤੀ ਨਾਲ ਅਤੇ ਸੋਹਣੇ ਗਹਿਣ‌ਿਆਂ ਨਾਲ। ਕਿ ਨਹੀਂ? ਕਿਉਂਕਿ ਅਭਿਆਸ ਕਰਨਾ ਅੰਦਰ ਹੈ। ਪਰ ਕਿਵੇਂ ਵੀ, ਮੈਂ ਕਾਮਨਾ ਕਰਦੀ ਹਾਂ ਮੈਨੂੰ ਨਾਂ ਕਰਨਾ ਪਵੇ ਇਹ ਸਭ ਵੀ। ਇਹਦੇ ਲਈ ਬਹੁਤ ਸਮਾਂ ਲਗਦਾ ਹੈ। ਬਿਨਾਂਸ਼ਕ, ਮੈਂ ਇਹਦੇ ਉਤੇ ਅਭਿਆਸ ਕਰਦੀ ਹਾਂ। ਮੈਂ ਅਭਿਆਸ ਕਰਦੀ ਹਾਂ ਜਦੋਂ ਮੈਂ ਇਹ ਕਰਦੀ ਹਾਂ ਅਤੇ ਇਹ ਸਭ। ਇਹ ਵੀ ਚੰਗਾ ਹੈ ਅਭਿਆਸ ਕਰਨਾ, ਪਰ ਮੈਂ ਕਾਮਨਾ ਕਰਦੀ ਹਾਂ ਮੈਨੂੰ ਨਾਂ ਅਭਿਆਸ ਕਰਨਾ ਪਵੇ ਅਜਿਹੇ ਢੰਗ ਨਾਲ। ਇਹ ਵਧੇਰੇ ਸੁਖਾਵਾਂ ਹੈ ਜਦੋਂ ਤੁਸੀਂ ਬਿਸ ਇਕ ਕੰਬਲ ਵਲੇਟਦੇ ਹੋ ਆਪਣੇ ਆਲੇ ਦੁਆਲੇ, ਬੈਠਦੇ ਹੋ ਸੋਫਾ ਉਤੇ, ਆਪਣੀਆਂ ਅਖਾਂ ਵੀ ਬੰਦ ਕਰਦੇ ਹੋ ਅਤੇ ਆਰਾਮ ਕਰਦੇ ਹੋ ਸਗੋਂ ਅੰਦਰ ਧਿਆਨ ਕੇਂਦਿਰਤ ਕਰਨ ਨਾਲੋਂ ਅਤੇ ਬਾਹਰ ਸਮਾਨ ਸਮੇਂ। "ਓਹੋ। ਕੀ ਉਹ ਵਾਲਾ ਹੈ? ਓਹ ਨਹੀਂ, ਨਹੀਂ, ਇਹ ਵਾਲਾ ਨਹੀਂ। ਓਹ, ਮੈਂ ਨਹੀਂ ਕਰ ਸਕਦੀ, ਮੈਂ ਨਹੀਂ ਕਰ ਸਕਦੀ। ਮੈਂ ਇਹ ਨਹੀਂ ਕਰ ਸਕਦੀ। ਇਹ ਇਕ ਕੁੰਡੀ ਹੈ, ਇਹ ਬਹੁਤ ਮੁਸ਼ਕਲ ਹੈ, ਬਹੁਤੀ ਛੋਟੀ।" ਉਹ ਇਹ ਬਣਾਉਂਦੇ ਹਨ ਔਰਤਾਂ ਲਈ ਜਿਨਾਂ ਕੋਲ ਬਹੁਤ ਸਾਰਾ ਸਮਾਂ ਹੁੰਦਾ ਹੈ। ਸਮਾਂ ਉਹ ਚੀਜ਼ ਹੈ ਜੋ ਮੇਰੇ ਪਾਸ ਨਹੀਂ ਹੈ। ਮੇਰੇ ਕੋਲ ਹੋਰ ਸਭ ਚੀਜ਼ ਹੈ। ਬਹੁਤ ਘਟ ਸਮਾਂ।

ਮੈਂ ਵਧੇਰੇ ਸੋਹਣੀ ਹੁੰਦੀ ਸੀ। ਮੇਰਾ ਭਾਵ ਹੈ ਗਲ ਕਰਦੀ ਸੀ ਵਧੇਰੇ ਹੌਲੀ, ਅਤੇ ਵਧੇਰੇ ਕੋਮਲ ਢੰਗ ਨਾਲ ਅਤੇ ਵਧੇਰੇ ਧੀਰਜ਼ ਨਾਲ। ਅਜ਼ਕਲ, ਮੈਂ ਕਹਿੰਦੀ ਹਾਂ, "ਜ਼ਲਦੀ ਨਾਲ ਦਸੋ। ਕ੍ਰਿਪਾ ਕਰਕੇ ਬਹੁਤੀ ਲੰਮੀ ਗਲਬਾਤ ਨਾ ਕਰੋ। ਮੇਰੇ ਕੋਲ ਸਮਾਂ ਨਹੀਂ ਹੈ, ਰਬਾ। ਸਚਮੁਚ ਮੇਰੇ ਕੋਲ ਨਹੀਂ ਹੈ।" ਅਤੇ ਕਦੇ ਕਦਾਂਈ ਡਾਕਟਰ ਕੋਸ਼ਿਸ਼ ਕਰਦਾ ਹੈ ਵਿਸਤਾਰ ਨਾਲ ਦਸਣ ਲਈ ਮੈਨੂੰ ਮੇਰੀ ਦਵਾਈ ਬਾਰੇ। ਮੈਂ ਕਿਹਾ, "ਠੀਕ ਹੈ, ਡਾਕਟਰ, ਤੁਸੀਂ ਇਹ ਲ਼ਿਖ ਦੇਵੋ ਅਤੇ ਮੈਨੂੰ ਇਹ ਫੈਕਸ ਕਰ ਦੇਣਾ।" ਮੇਰਾ ਭਾਵ ਹੈ ਮੈਂ ਇਹ ਵਧੇਰੇ ਜ਼ਲਦੀ ਨਾਲ ਪੜ ਲਵਾਂਗੀ। ਅਤੇ ਮੈਂ ਇਥੋਂ ਤਕ ਭੁਲ ਗਈ ਦਵਾਈਆਂ ਲੈਣੀਆਂ ਕਿਵੇਂ ਵੀ, ਸੋ ਮੈਂ ਜਾਣਦੀ ਹਾਂ ਮੈਂ ਬਸ ਇਹ ਲੈਂਦੀ ਹਾਂ ਕਦੇ ਕਦਾਂਈ ਜਦੋਂ ਮੈਂਨੂੰ ਲੋੜ ਹੋਵੇ, ਜਦੋਂ ਮੈਨੂੰ ਯਾਦ ਹੋਵੇ।

ਇਥੋਂ ਤਕ ਡਾਕਟਰ ਪਹਿਲੇ ਹੀ ਜਾਣਦੇ ਹਨ ਮੈ ਨਹੀਂ ਪਸੰਦ ਕਰਦੀ ਬਹੁਤੀਆਂ ਦਵਾਈਆਂ, ਇਥੋਂ ਤਕ ਸਪਲੀਮੇਂਟ ਜਾਂ ਚੀਜ਼ਾਂ ਜੋ ਚੰਗੀਆਂ ਹਨ ਤੁਹਾਡੇ ਲਈ, ਸਾਡੀ ਬੁਢਾਪੇ ਵਾਲੀ ਉਮਰ ਵਿਚ, ਬਜ਼ੁਰਗ ਨਾਗਰਿਕਾਂ ਲਈ ਅਤੇ ਉਹ ਸਭ। ਉਹਦਾ ਭਲਾ ਚਾਹੁੰਦਾ ਹੈ, ਪਰ ਉਹ ਜਾਣਦਾ ਹੈ ਮੈਂ ਭੁਲ ਜਾਣਦੀ ਹਾਂ ਉਨਾਂ ਨੂੰ ਲ਼ੇਣਾ ਕਿਵੇਂ ਵੀ, ਸੋ ਉਹਨੇ ਇਹ ਉਬਾਲ ਕੇ ਦਿਤਾ ਕੇਵਲ ਤਿੰਨ ਸੋਮੇ ਹਨ ਹੁਣ, ਕੇਵਲ ਤਿੰਨ, ਅਤੇ ਕੇਵਲ ਇਕ ਵਾਰ ਦਿਹਾੜੀ ਵਿਚ ਲੈਣਾ। ਤਿੰਨ ਦਵਾਈਆਂ, ਸਚਮੁਚ ਨਹੀ ਹਨ, ਸਪਲੀਮੇਂਟ ਹਨ। ਅਤੇ ਇਕ ਵਾਰ ਦਿਹਾੜੀ ਵਿਚ ਕੇਵਲ। ਮੈਂ ਅਜ਼ੇ ਵੀ ਭੁਲ ਜਾਂਦੀ ਹਾਂ। ਮੈਂ ਕਿਹਾ, "ਡਾਕਟਰ, ਮੈਂ ਇਥੋਂ ਤਕ ਭੁਲ ਜਾਂਦੀ ਆਪਣਾ ਮੂੰਹ ਧੋਣਾ ਸਵੇਰੇ।" ਉਹਨੇ ਕਿਹਾ, "ਤੁਸੀਂ ਕਿਵੇਂ ਭੁਲ ਸਕਦੇ ਹੋ?" ਮੈਂ ਕਿਹਾ, "ਮੈਂ ਬਸ ਭੁਲ ਜਾਂਦੀ।" ਮੈਂ ਆਪਣੇ ਅਭਿਆਸ ਵਿਚੋਂ ਨਿਕਲਦੀ ਜਾਂ ਸੌਂਦੀ ਜਾਂ ਘਰਾੜੇ ਮਾਰਦੀ ਜਾਂ ਜੋ ਵੀ, ਅਤੇ ਫਿਰ ਮੈਂ ਬਾਹਰ ਛਾਲ ਮਾਰਦੀ ਅਤੇ ਫਿਰ ਮੈਂ ਜਾਂਦੀ ਅਤੇ ਫਿਰ ਮੈਂ ਦੇਖਦੀ ਕਾਗਜ਼ ਪਤਰ ਐਂਨ ਮੇਰੇ ਸਾਹਮੁਣੇ। ਫਿਰ ਮੈਂ ਉਥੇ ਬਝੀ ਰਹਿੰਦੀ ਹਾਂ, ਮੈਂ ਸਭ ਚੀਜ਼ ਹੋਰ ਭੁਲ ਜਾਂਦੀ ਹਾਂ।

ਇਥੋਂ ਤਕ ਭੋਜ਼ਨ ਮੇਰੇ ਸਾਹਮੁਣੇ ਹੋਵੇ, ਮੈਂ ਨਹੀਂ ਖਾਂਦੀ ਜਦੋਂ ਤਕ ਸਾਰੇ ਕਾਗਜ਼ ਪਤਰ ਨਹੀਂ ਖਤਮ ਕਰਦੀ। ਪਰ ਮੈਂ ਨਹੀਂ ਤੁਹਾਨੂੰ ਦਸ ਸਕਦੀ ਲਿਆਉਣ ਲਈ ਮੇਰਾ ਭੋਜ਼ਨ ਪਹਿਲਾਂ ਅਤੇ ਕਾਗਜ਼ ਪਤਰ ਬਾਅਦ ਵਿਚ ਲਿਆਉਣ ਲਈ, ਕਿਉਂਕਿ ਇਹ ਬਹੁਤ ਜਿਆਦਾ ਕੰਮ ਹੈ ਇਕ ਵਿਆਕਤੀ ਲਈ। ਅਸੀਂ ਸਾਰੇ ਵਿਆਸਤ ਹਾਂ। ਅਤੇ ਇਕ ਵਿਆਕਤੀ ਦੇਖ ਭਾਲ ਕਰਦਾ ਹੈ ਭੋਜ਼ਨ ਨੂੰ ਡਬੇ ਵਿਚ ਪਾਉਣ ਲਈ ਅਤੇ ਇਹ ਮੇਰੇ ਲਈ ਲਿਆਉਣ ਲਈ ਕਾਗਜ਼ ਪਤਰ ਨਾਲ ਇਕਠਾ ਹੀ, ਕਿਉਂਕਿ ਅਸੀਂ ਇਕਠੇ ਨਹੀਂ ਰਹਿੰਦੇ। ਅਤੇ ਕੁੜੀਆਂ ਵਿਆਸਤ ਹਨ ਭਿੰਨ ਭਿੰਨ ਚੀਜ਼ਾਂ ਨਾਲ। ਸੋ, ਉਥੇ ਇਕ ਮੁੰਡਾ ਹੈ, ਪਰ ਉਹ ਮੈਨੂੰ ਨਹੀਂ ਤੰਗ ਕਰਦਾ, ਅਤੇ ਉਹ ਚੰਗਾ ਹੈ। ਮੈਂ ਪਸੰਦ ਕਰਾਂਗੀ ਜੇਕਰ ਉਹ ਇਕ ਭੈਣ ਹੋਵੇ, ਸੋ ਮੈਨੂੰ ਚਿੰਤਾ ਨਾ ਕਰਨ ਦੀ ਲੋੜ ਹੋਵੇ ਐਨਰਜ਼ੀ ਦੀ ਟ੍ਰਾਂਸਫਰ ਬਾਰੇ। ਹੋ ਸਕਦਾ ਤੁਸੀਂ ਉਹ ਕਹਿ ਸਕਦੇ। ਕੋਈ ਗਲ ਨਹੀਂ, ਉਹ ਨਹੀਂ ਮੈਨੂੰ ਤੰਗ ਕਰਦਾ, ਪਰ ਮੈਂ ਨਹੀਂ ਚਾਹੁੰਦੀ ਉਹਨੂੰ ਹਮੇਸ਼ਾਂ ਆਉਣਾ ਪਵੇ ਅਗੇ ਅਤੇ ਪਿਛੇ, ਅਗੇ ਅਤੇ ਪਿਛੇ।

ਘਟ ਲੋਕ, ਘਟ ਐਂਨਰਜ਼ੀ ਦਾ ਵਟਾਂਦਰਾ, ਬਿਹਤਰ ਹੈ ਮੇਰੇ ਲਈ ਇਕਾਗਰ ਹੋਣਾ। ਘਟ ਦਖਲ ਬਾਹਰਲੀ ਭਿੰਨ ਐਂਨਰਜ਼ੀ ਤੋਂ, ਬਿਹਤਰ ਹੈ ਮੇਰੇ ਲਈ। ਬਿਨਾਂਸ਼ਕ, ਜਦੋਂ ਮੈਂ ਬਾਹਰ ਇਥੇ ਜਾਂਦੀ ਹਾਂ, ਫਿਰ ਉਥੇ ਹਜ਼ਾਰਾਂ ਹੀ ਹੁੰਦੇ ਹਨ ਤੁਸੀਂ, ਮੈਂ ਨਹੀਂ ਕੁਝ ਚੀਜ਼ ਕੰਟ੍ਰੋਲ ਕਰ ਸਕਦੀ। ਇਹ ਸਭ ਸਾਰੀ ਜਗਾ। ਕੋਈ ਸਮਸ‌ਿਆ ਨਹੀਂ। ਪਰ ਜਦੋਂ ਮੈਂ ਘਰੇ ਹੋਵਾਂ, ਮੈਂ ਕੋਸ਼ਿਸ਼ ਕਰਦੀ ਹਾਂ ਵਧੇਰੇ ਇਕਾਗਰ ਹੋਣ ਦੀ, ਤਾਂਕਿ ਮੈਂ ਕੰਮ ਕੁਸ਼ਲਤਾ ਨਾਲ ਕਰ ਸਕਾਂ ਅੰਦਰੋਂ ਅਤੇ ਬਾਹਰੋ। ਸੋ ਉਹ ਹੈ ਜੋ ਉਹ ਹੈ। ਪਰ ਮੈਂ ਵੀ ਨਹੀਂ ਚਾਹੁੰਦੀ ਲੋਕਾਂ ਤੋਂ ਵਧੇਰੇ ਕੰਮ ਕਰਾਉਣਾ ਲੋੜ ਤੋਂ ਵਧ ਕਿਉਂਕਿ ਮੁੰਡੇ, ਉਹ ਇਕਠੇ ਰਹਿੰਦੇ ਹਨ ਇਕ ਜਗਾ ਵਿਚ ਅਤੇ ਮੈਂ ਰਹਿੰਦੀ ਹਾਂ ਬਹੁਤ ਦੂਰ, ਦੂਰ ਜਗਾ ਵਿਚ, ਕੁਤਿਆਂ ਨਾਲ। ਅਤੇ ਕੁਤ‌ਿਆਂ ਦਾ ਸੇਵਕ ਆਉਂਦਾ ਅਤੇ ਜਾਂਦਾ, ਆਉਂਦਾ ਅਤੇ ਜਾਂਦਾ। ਜਦੋਂ ਇਹ ਸਮਾਂ ਹੋਵੇ ਦੇਖ ਭਾਲ ਕਰਨ ਦੀ, ਉਹ ਆਉਂਦੀ ਹੈ; ਜਦੋਂ ਨਹੀਂ, ਉਹ ਘਰ ਨੂੰ ਜਾਂਦੀ ਹੈ। ਸੋ, ਮੈਂ ਉਹਨੂੰ ਆਰਾਮ ਕਰਨ ਦਿੰਦੀ ਹਾਂ। ਕਦੇ ਕਦਾਂਈ ਮੈਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਹੈ ਅਤੇ ਮੈਂ ਉਹਨੂੰ ਬੁਲਾਉਂਦੀ ਹਾਂ। ਅਤੇ ਮੈਂ ਕਹਿੰਦੀ ਹਾਂ, "ਤੁਸੀਂ ਕੀ ਕਰ ਰਹੇ ਹੋ ਹੁਣ?" ਉਹਨੇ ਕਿਹਾ ਉਹ ਖਾ ਰਹੀ ਸੀ। ਫਿਰ ਮੈਂ ਕਿਹਾ, "ਨਹੀਂ, ਨਹੀਂ। ਫਿਰ ਤੁਸੀਂ ਖਾਵੋ। ਤੁਸੀਂ ਖਾਵੋ। ਹੋ ਸਕਦਾ ਬਾਅਦ ਵਿਚ।"

ਮੈ ਨਹੀਂ ਚਾਹੁੰਦੀ ਲੋਕਾਂ ਨੂੰ ਖੇਚਲ ਦੇਣੀ ਜਦੋਂ ਮੈਨੂੰ ਨਾ ਦੇਣੀ ਪਵੇ। ਉਹ ਤਿਆਰ ਹਨ, ਖੁਸ਼ ਹਨ ਕਰਨ ਲਈ। ਮੈਂ ਬਸ ਨਹੀਂ ਚਾਹੁੰਦੀ ਉਨਾਂ ਦੀ ਰਹਿਮਾ ਨੂੰ ਹਦੋਂ ਵਧ ਵਰਤੋਂ ਕਰਨੀ। ਅਤੇ ਪਹਿਲਾਂ, ਉਹ ਲਿਆਉਂਦੇ ਹੁੰਦੇ ਸੀ ਮੇਰੇ ਲਈ ਤੜਕੇ ਸਵੇਰੇ, ਨਾਸ਼ਤਾ ਅਤੇ ਫਿਰ ਬਾਅਦ ਵਿਚ ਦੁਪਹਿਰੇ, ਭੋਜ਼ਨ। ਨਾਸ਼ਤਾ ਅਤੇ ਦੁਪਹਿਰ ਦਾ ਖਾਣਾ; ਅਸੀਂ ਦੋ ਡੰਗ ਖਾਂਦੇ ਹਾਂ ਦਿਹਾੜੀ ਵਿਚ। ਪਰ ਬਾਅਦ ਵਿਚ, ਮੈਂ ਕਿਹਾ, "ਤੁਸੀਂ ਬਸ ਲਿਆਵੋ ਦੁਪਹਿਰ ਦਾ ਖਾਣਾ, ਇਹ ਕਾਫੀ ਚੰਗਾ ਹੈ।" ਕਿਉਂਕਿ ਉਹਨੂੰ ਉਠਣਾ ਪੈਂਦਾ ਤੜਕੇ ਸਵੇਰੇ, ਉਹਦਾ ਅਭਿਆਸ ਦਾ ਸਮਾਂ ਲੈਣਾ ਜਾਂ ਲੈਣਾ ਕੁਝ ਉਹਦਾ ਆਲਸੀ ਸਮਾਂ ਮੰਜ਼ੇ ਵਿਚ ਪਏ ਰਹਿਣ ਦਾ, ਅਤੇ ਹੋਰ ਭਰਾਵਾਂ, ਭੈਣਾਂ ਨੂੰ ਵੀ ਤੜਕੇ ਉਠਣਾ ਪੈਂਦਾ ਤਾਂਕਿ ਚੈਕ ਕਰਨ ਲਈ ਕਾਗਜ਼ ਪਤਰ ਅਤੇ ਪਰਿੰਟ ਕਰਨਾ ਮੇਰੇ ਲਈ। ਸੋ, ਘਟੋ ਘਟ ਤਿੰਨ, ਚਾਰ ਲੋਕਾਂ ਨੂੰ ਸਵਖਤੇ ਉਠਣਾ ਪੈਂਦਾ ਹੈ। ਸੋ, ਉਹ ਨਹੀਂ ਅਭਿਆਸ ਕਰ ਸਕਦੇ ਉਸ ਸਮੇਂ। ਜਾਂ ਹੋ ਸਕਦਾ ਉਹ ਥਕੇ ਹੋਣ ਪਿਛਲੀ ਰਾਤ ਤੋਂ ਅਤੇ ਕੰਮ ਕਰਦੇ ਬਹੁਤੇ ਦੇਰ ਤਕ ਰਾਤ ਅਤੇ ਸਵੇਰੇ ਆਰਾਮ ਨਾ ਕਰੋ ਸਕਣ, ਸੋ ਬਾਅਦ ਵਿਚ ਮੈਂ ਨਾਸ਼ਤਾ ਕਟ ਦਿਤੀ। ਮੈਂ ਕਿਹਾ, "ਬਸ ਇਹ ਲਿਆਵੋ ਬਾਅਦ ਵਿਚ। ਅਤੇ ਕਾਗਜ਼ ਪਤਰ ਵੀ ਬਾਅਦ ਵਿਚ ਲਿਆਉਣੇ।" ਸੋ, ਉਹ ਵਧੇਰੇ ਆਰਾਮ ਕਰ ਸਕਣ, ਅਭਿਆਸ ਕਰ ਸਕਣ ਸਵੇਰੇ। ਅਤੇ ਇਥੋਂ ਤਕ ਫਿਰ ਵੀ, ਮੈਂ ਉਤਨੀ ਭੁਖੀ ਨਹੀਂ ਹੁੰਦੀ। ਜਦੋਂ ਮੈਂ ਡਾਕਿਉਮੇਟਾਂ ਨੂੰ ਦੇਖਦੀ ਹਾਂ, "ਵੋਆ!" ਮੈਂ ਵਧੇਰੇ ਦਿਲਚਸਪ ਹਾਂ ਉਹਦੇ ਵਿਚ ਆਪਣੇ ਭੋਜ਼ਨ ਨਾਲੋਂ। ਇਸ ਤਰਾਂ, ਉਹ ਹੈ ਜਿਵੇਂ ਇਹ ਹੈ।

ਹੋ ਸਕਦਾ ਅਸੀਂ ਇਹਦੇ ਬਾਰੇ ਗਲ ਕਰਾਂਗੇ । ਅਸੀਂ ਗਲ ਕਰਦੇ ਹਾਂ ਮਾਲਕ ਮਹਾਂਵੀਰ ਬਾਰੇ। ਬਹੁਤ ਵਧੀਆ। ਬਣੇ ਰਹੋ ਉਥੇ। ਕਹਾਣੀ। ਇਹ ਸੌਣ ਵਾਲਾ ਸਮਾਂ ਨਹੀਂ ਹੈ। ਸਾਡੇ ਪਾਸ ਅਜ਼ੇ ਸਮਾਂ ਹੈ, ਠੀਕ ਹੈ? (ਹਾਂਜੀ।) ਕੀ? ( ਗੁਡ ਲਵ ਕਿਵੇਂ ਹੈ? ) ਉਹ ਬਿਹਤਰ ਹੈ ਹੁਣ। ਮੈਂ ਸੋਚਿਆ ਸੀ ਉਹ ਨਹੀਂ ਜਿੰਦਾ ਰਹਿ ਸਕੇਗਾ ਕਿਉਂਕਿ ਉਹ ਬਹੁਤ ਹੀ ਰੋ ਰਿਹਾ ਸੀ। ਉਹ ਆਮ ਤੌਰ ਤੇ ਨਹੀਂ ਰੋਂਦਾ॥ ਉਹ ਨਹੀਂ ਹੈ ਇਕ ਸਿਸੀ ਸੈਸੀ ਬੇਬੀ। ਉਹ ਨਹੀਂ ਇਥੋਂ ਤਕ ਭਉਂਕਦਾ ਵੀ ਜਦੋਂ ਇਹ ਜ਼ਰੂਰੀ ਨਾ ਹੋਵੇ। ਉਹ ਇਕ ਬਹੁਤ ਹੀ ਚੁਪ ਵਿਆਕਤੀ ਹੈ, ਅਤੇ ਉਹ ਬਹੁਤ ਹੀ ਰੋਇਆ ਕਿ ਮੇਰਾ ਦਿਲ ਨਹੀਂ ਸਹਿਨ ਕਰ ਸਕਿਆ। ਪਰ ਇਹ ਚੰਗਾ ਹੈ ਉਸ ਤਰਾਂ, ਮੈਨੂੰ ਵਧੇਰੇ ਉਤਸ਼ਾਹਿਤ ਕੀਤਾ ਮਾਇਆ ਨੂੰ ਕਟਣ ਲਈ। ਨਹੀਂ ਤਾਂ, ਮੈਂ ਬਹੁਤ ਵਿਆਸਤ ਹਾਂ, ਭੁਲ ਗਈ ਉਹ ਵਿਆਕਤੀ ਬਾਰੇ, ਬਸ ਮੈਨੂੰ ਸਾਰਾ ਸਮਾਂ ਤੰਗ ਕਰ ਰਿਹਾ। ਮੇਰੇ ਕੋਲ ਇਕ ਚੰਗਾ ਬਹਾਨਾ ਸੀ ਇਸ ਵਾਰੀਂ। ਮੈਂਭ ਕਿਹਾ, "ਤੁਸੀਂ ਇਥੋਂ ਤਕ ਇਕ ਬਹੁਤ ਹੀ ਮਾੜੀ, ਗੰਦੀ ਚਾਲ ਵਰਤੀ ਇਕ ਧੀ ਨੂੰ ਮਾਂ ਨੂੰ ਦੰਦੀ ਵਢਣ ਦੀ; ਉਹ ਬਹੁਤ ਹੀ ਜਿਆਦਾ ਘਿਰਣਾਯੋਗ ਹੈ। ਮੈਂ ਨਹੀਂ ਤੁਹਾਨੂੰ ਇਜ਼ਾਜ਼ਤ ਦੇ ਸਕਦੀ ਇਥੇ ਰਹਿਣ ਲਈ ਹੋਰ।" ਬਸ ਉਹੀ ਹੋਇਆ। ਮੈਂ ਸਚਮੁਚ ਬਹੁਤ ਗੁਸੇ ਸੀ, ਸਚਮੁਚ ਬਹੁਤ ਅਕ ਗਈ। ਮੈਂ ਕਿਹਾ, "ਜੇਕਰ ਤੁਸੀਂ ਚਾਹੁੰਦੇ ਹੋ ਕਿਸੇ ਦੇ ਨਾਲ ਸਿਝਣਾ, ਮੇਰੇ ਨਾਲ ਸਿਝੋ। ਤੁਸੀਂ ਮੇਰੇ ਕੁਤਿਆਂ ਨੂੰ ਨਾ ਤੰਗ ਕਰੋ। ਉਹ ਕਿਸੇ ਵੀ ਚੀਜ਼ ਨਾਲੋਂ ਵਧੇਰੇ ਬਦਤਰ ਹੈ ਜਿਸ ਨੂੰ ਮੈਂ ਘਿਰਣਾਯੋਗ ਸਮਝਦੀ ਹਾਂ। ਸੋ, ਤੁਸੀਂ ਲਾਇਕ ਨਹੀਂ ਹੋ ਮੇਰੇ ਲਈ ਇਥੋਂ ਤਕ ਤੁਹਾਡੇ ਬਾਰੇ ਹੋਰ ਸੋਚਣ ਦੇ ਵੀ। ਤੁਹਾਨੂੰ ਜਾਣਾ ਪਵੇਗਾ।" ਪਰ ਖੁਸ਼ਕਿਸਮਤੀ ਨਾਲ, ਮੈਂ ਥੋੜੀ ਜਿਹੀ ਹੁਸ਼ਿਆਰ ਹਾਂ, ਸੋ ਮੈਂ ਅਨੇਕ ਹੀ ਚੀਜ਼ਾਂ ਕਰ ਸਕਦੀ ਅਤੇ ਜ਼ਲਦੀ ਨਾਲ। ਪਰ ਜੇਕਰ ਮੈਂ ਘਟ ਹੁਸ਼ਿਆਰ ਹੋਵਾਂ, ਉਥੇ ਵਧੇਰੇ ਸਮਾਂ ਹੋਣਾ ਸੀ, ਵਧੇਰੇ ਸਮਸ‌ਿਆ। ਅਤੇ ਜੇਕਰ ਮੈਂ ਵਧੇਰੇ ਹੌਲੀ ਗਲ ਕਰਦੀ ਇਥੋਂ ਤਕ, ਵਧੇਰੇ ਸਮਾਂ ਲਾਉਂਦੀ, ਫਿਰ ਮੇਰੇ ਕੋਲ ਕਾਫੀ ਸਮਾਂ ਨਹੀਂ ਹੋਵੇਗਾ ਤੁਹਾਡੇ ਲਈ। ਸੋ, ਮੈਂ ਸਭ ਚੀਜ਼ ਪੈਕ ਕਰਦੀ ਬਹੁਤ ਜ਼ਲਦੀ ਨਾਲ, ਮੈਂ ਖਾਂਦ‌ੀ ਹਾਂ ਡੌਕਿਉਮੇਂਟਾਂ ਨਾਲ ਕੰਮ ਕਰਦਿਆਂ ਜਾਂ ਕੁਝ ਕਲਿਪਾਂ ਨੂੰ ਦੇਖਦੀ ਹੋਈ ਜਿਨਾਂ ਦਾ ਮੈਨੂੰ ਸੰਪਾਦਨ ਕਰਨਾ ਜ਼ਰੂਰੀ ਹੈ। ਹਾਂਜੀ! ਇਹ ਬਹੁਤ ਸੌਖਾ ਹੈ।

ਹੋਰ ਦੇਖੋ
ਸਾਰੇ ਭਾਗ  (3/7)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-04
283 ਦੇਖੇ ਗਏ
37:14
2025-01-03
46 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ