ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਮਾਲਕ ਮਹਾਂਵੀਰ ਦਾ ਜੀਵਨ: ਵਰਤ ਜ਼ਾਰੀ ਰਖਦੇ ਹੋਏ ਚੰਦਨਾ ਨੂੰ ਬਚਾਉਣ ਲਈ, ਪੰਜ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਉਹਨੇ ਦੇਖਿਆ ਬਾਬਾ ਸਾਵਨ ਸਿੰਘ ਜੀ ਹੋਰਾਂ ਨੂੰ ਲਿਜਾਂਦੇ ਹੋਏ ਉਹਨੂੰ ਪ੍ਰਭੂ ਨੂੰ ਦੇਖਣ ਲਈ, ਪ੍ਰਭੂ ਦੇ ਸਿੰਘਾਸਣ ਉਤੇ। ਅਤੇ ਉਹ ਰੋ ਰਹੀ ਸੀ, ਰੋ ਰਹੀ। ਉਹਨੇ ਕਿਹਾ, "ਮੈਂ ਕਦੇ ਨਹੀਂ ਸੋਚ‌ਿਆ ਸੀ, ਮੈਂ ਕਦੇ ਨਹੀਂ...ਆਪਣੀ ਸਾਰੀ ਜਿੰਦਗੀ, ਮੈਂ ਕਦੇ ਨਹੀਂ ਸੋਚ‌ਿਆ ਸੀ ਕਿ ਮੈਂ ਇਥੋਂ ਤਕ ਲਾਗੇ ਜਾ ਸਕਦੀ ਹਾਂ ਪ੍ਰਭੂ ਦੇ ਸਿੰਘਾਸਣ ਦੇ, ਅਤੇ ਗਲ ਕਰ ਸਕਦੀ ਹਾਂ ਉਹਦੇ ਨਾਲ ਉਸ ਤਰਾਂ।"

ਇਹ ਮੰਦਰ ਨਹੀਂ ਹੈ... ਇਹ ਨਹੀਂ ਲਗਦਾ ਜਿਵੇਂ ਇਕ ਆਮ ਸਾਧਾਰਣ ਬੋਧੀ ਮੰਦਰ ਵਾਂਗ। ਇਹ ਹੈ ਬਸ ਇਕ ਇਮਾਰਤ, ਇਕ ਹਿਸਾ ਇਕ ਇਮਾਰਤ ਦਾ ਜੁੜਿਆ ਹੋਇਆ ਸਮੁਚੇ ਲੰਮੇ ਬਲਾਕ ਨਾਲ, ਅਤੇ ਇਹ ਹੈ ਬਸ ਕੇਵਲ ਇਕ ਹਿਸਾ ਉਹਦਾ। ਇਹਨੂੰ ਬਣਾਇਆ ਗਿਆ ਇਕ ਮੰਦਰ ਵਿਚ ਦੀ। ਅਤੇ ਗੁਰੂ ਉਸ ਸਮੇਂ, ਉਹਨੇ ਮੰਦਰ ਖਰੀਦਿਆ ਬਸ ਸਿਖਾਉਣ ਲਈ ਅਮਰੀਕਨ ਪੈਰੋਕਾਰਾਂ ਨੂੰ। ਹਰ ਤਿੰਨ ਮਹੀਨੇ, ਉਹ ਜਾਂਦਾ ਸੀ ਉਥੇ। ਅਤੇ ਉਹਦੇ ਪੈਰੋਕਾਰ, ਮੈਂ ਗਿਣ ਸਕਦੀ ਹਾਂ ਆਪਣੀ ਉਂਗਲੀ ਉਤੇ, ਹੋ ਸਕਦਾ ਲਗਭਗ 30, 40 ਸਨ, ਇਕ ਛੋਟਾ ਮੰਦਰ। ਅਤੇ ਉਹ ਆਉਂਦੇ ਹਰ ਐਤਵਾਰ ਨੂੰ ਉਹਨੂੰ ਸੁਣਨ ਲਈ ਅਤੇ ਉਹਨੇ ਰੀਟਰੀਟ ਕਰਨੀ ਉਨਾਂ ਨਾਲ ਕਦੇ ਕਦਾਂਈ। ਅਤੇ ਰੀਟਰੀਟ ਦੇ ਹੋ ਸਕਦਾ 20 ਜਾਂ 20 ਕੁਝ ਲੋਕ ਹੁੰਦੇ ਸੀ। ਸੋ, ਇਹ ਨਹੀਂ ਸੀ ਇਕ ਮੰਦਰ ਵਾਂਗ ਜੋ ਮਸ਼ਹੂਰ ਹੋਵੇ। ਇਹ ਨਹੀਂ ਸੀ ਲਗਦਾ ਇਕ ਮੰਦਰ ਵਾਂਗ ਬਾਹਰੋਂ। ਇਹ ਸੀ ਬਸ ਇਕ ਆਮ ਅਪਾਰਟਮੇਂਟ ਵਾਂਗ। ਇਹਦੀਆਂ ਦੋ ਮੰਜਲਾਂ ਹਨ ਅਤੇ ਇਕ ਬੇਸਮੇਂਟ। ਬੇਸਮੇਂਟ ਇਕ ਰਸੋਈ ਹੈ - ਪਕਾਉਣ ਅਤੇ ਖਾਣ ਦਾ ਭਾਈਚਾਰਾ। ਅਤੇ ਪਹਿਲੀ ਮੰਜਲ ਬੁਧਾਂ ਲਈ ਹੈ, ਹਾਲ ਅਤੇ ਮੈਡੀਟੇਸ਼ਨ। ਤੀਸਰੀ ਮੰਜਲ ਹੈ ਸੌਣ, ਰਹਿਣ ਦੀ ਜਗਾ। ਮੇਰੇ ਕੋਲ ਇਕ ਛੋਟਾ ਜਿਹਾ ਕਮਰਾ ਸੀ ਵਿਚ ਉਥੇ । ਅਤੇ ਗੁਰੂ ਰ‌ਹਿੰਦੇ ਸੀ ਮੂਹਰਲੇ ਪਾਸੇ; ਮੈਂ ਰਹਿੰਦੀ ਸੀ ਪਿਛੇ। ਇਕ ਕਮਰਾ, ਅਲਗ ਇਕ ਲਾਂਘੇ ਅਤੇ ਇਕ ਖਾਲੀ ਕਮਰੇ ਰਾਹੀਂ।

ਸੋ, ਜੇਕਰ ਮੈਂ ਬਾਹਰ ਜਾਂਦੀ, ਦੂਰ ਕਿਤੇ, ਅਤੇ ਵਾਪਸ ਆਉਂਦੀ ਅਤੇ ਨਾਂ ਲਿਖਿਆ ਹੋਵੇ ਕੋਈ ਸਰਨਾਵਾਂ ਮੰਦਰ ਦਾ, ਮੈਂ ਗੁਆਚ ਜਾਂਦੀ। ਪਰ ਉਨਾਂ ਨੇ ਮੰਦਰ ਲਭ ਲਿਆ ਠੀਕ ਠਾਕ, ਟਲੀ ਵਜ਼ਾਈ। ਮੈਂ ਇਕਲੀ ਸੀ, ਮਹੰਤ, ਉਹ ਆਉਂਦਾ ਅਤੇ ਜਾਂਦਾ ਸੀ। ਉਹਦੇ ਕੋਲ ਇਕ ਹਰਾ ਕਾਰਡ ਸੀ, ਆਉਂਦਾ ਅਤੇ ਜਾਂਦਾ। ਸੋ, ਕਿਵੇਂ ਵੀ, ਉਹ ਅੰਦਰ ਆਏ ਅਤੇ ਮੈਨੂੰ ਕਿਹਾ। ਉਹਨਾਂ (ਸਚ ਦੇ ਖੋਜ਼ੀਆਂ) ਨੇ ਬਿਆਨ ਕੀਤਾ ਕੀ ਅੰਦਰੂਨੀ ਰਹਿਨੁਮਾ ਨੇ ਉਨਾਂ ਨੂੰ ਦਸਿਆ ਮੇਰੇ ਬਾਰੇ, ਕਿਹਾ ਮੈਂ ਉਨਾਂ ਨੂੰ ਦੀਖਿਆ ਦੇਵਾਂਗੀ, ਅਤੇ ਤੁਸੀਂ ਹਾਸਲ ਕਰ ਸਕਦੇ ਹੋ (ਅੰਦਰੂਨੀ ਸਵਰਗੀ) ਆਵਾਜ਼, ਤੁਸੀਂ ਸੁਣ ਸਕਦੇ ਹੋ ਸਮੁੰਦਰ ਨੂੰ। ਸੋ, ਮੈਂ ਸੋਚ‌ਿਆ ਉਹ ਝੂਠ ਨਹੀਂ ਬੋਲਦੀ ਹੋਵੇਗੀ। ਅਤੇ ਮੈਂ ਪੁਛਿਆ ਉਹਨੂੰ ਜੇਕਰ ਉਹ ਜਾਣਦੀ ਹੈ ਕੋਈ ਚੀਜ਼ (ਅੰਦਰੂਨੀ ਸਵਰਗੀ) ਰੋਸ਼ਨੀ ਅਤੇ (ਅੰਦਰੂਨੀ ਸਵਰਗੀ) ਆਵਾਜ਼ ਦੀ ਵਿਧੀ ਬਾਰੇ, ਅਤੇ ਫਲਾਨੀ ਅਤੇ ਫਲਾਨੀ ਸਿਖਿਆ ਬਾਰੇ। ਘਟੋ ਘਟ ਸਮਾਨ ਸ‌ਿਖਿਆ ਜਾਂ ਕੁਝ ਚੀਜ਼। ਕੀ ਉਹਨੇ ਕੋਈ ਚੀਜ਼ ਪੜੀ ਹੈ? ਉਨਾਂ ਨੇ ਕਿਹਾ, "ਨਹੀਂ, ਕੁਝ ਪਤਾ ਨਹੀਂ। ਬਸ ਰਹਿਨੁਮਾ ਨੇ ਸਾਨੂੰ ਕਿਹਾ ਆਉਣ ਲਈ ਇਥੇ ਅਤੇ ਤੁਸੀਂ ਦੇਵੋਂਗੇ ਸਾਨੂੰ ਰੂਹਾਨੀ ਦੀਖਿਆ, ਅਤੇ ਫਿਰ ਅਸੀਂ ਸੁਣਾਂਗੇ ਸਮੁੰਦਰ ਨੂੰ, ਇਥੋਂ ਤਕ ਜੇਕਰ ਸਾਡੇ ਕੋਲ ਸਮੁੰਦਰ ਨਾ ਹੋਵੇ।" ਕੁਝ ਚੀਜ਼ ਉਸ ਤਰਾਂ। ਸੋ, ਮੈਂ ਸੋਚਿਆ ਉਹ ਝੂਠ ਨਹੀਂ ਬੋਲਦੇ ਹੋਣਗੇ। ਕਾਹਦੇ ਲਈ ਉਹਨਾਂ ਨੇ ਮੈਨੂੰ ਝੂਠ ਬੋਲਣਾ ਹੈ? ਕਿਉਂਕਿ ਮੇਰੇ ਕੋਲ ਕੋਈ ਯੋਜਨਾ ਨਹੀਂ ਸੀ ਕਿਸੇ ਨੂੰ ਦੀਖਿਆ ਦੇਣ ਦੀ। ਮੈਂ ਬਸ ਰਹਿ ਰਹੀ ਸੀ ਮੰਦਰ ਵਿਚ, ਸਾਫ ਕਰਦੀ ਗੁਸਲਖਾਨਾ ਅਤੇ ਫਰਸ਼ ਹਰ ਰੋਜ਼। ਅਤੇ ਫਿਰ ਸੋ ਮੈਂ ਕਿਹਾ, "ਠੀਕ ਹੈ। ਪਰ ਤੁਹਾਨੂੰ ਸ਼ਾਕਾਹਾਰੀ (ਵੀਗਨ) ਹੋਣਾ ਜ਼ਰੂਰੀ ਹੈ।" ਉਨਾਂ ਨੇ ਕਿਹਾ, "ਹਾਂਜੀ, ਅਸੀਂ ਪਹਿਲੇ ਹੀ ਹਾਂ।" ਕਿਉਂਕਿ ਉਨਾਂ ਦੀ ਰਵਾਇਤ ਵਿਚ ਵੀ ਹੋ ਸਕਦਾ ਪਹਿਲਾਂ ਹੀ ਉਸ ਤਰਾਂ ਹੈ। ਓਹ, ਬਹੁਤ ਹੀ ਸੰਜੀਦਾ। ਚੰਗਾ ਅਨੁਭਵ।

ਅਤੇ ਫਿਰ ਉਨਾਂ ਨੇ ਆਉਣਾ ਜ਼ਾਰੀ ਰਖਿਆ ਮੈਨੂੰ ਦੇਖਣ ਲਈ ਕਦੇ ਕਦਾਂਈ ਬਾਦ ਵਿਚ, ਅਤੇ ਫਿਰ ਅਭਿਆਸ ਕੀਤਾ ਮੇਰੇ ਨਾਲ ਜਾਂ ਇਕਲ‌ਿਆਂ ਨੇ। ਮੈਂ ਉਨਾਂ ਨੂੰ ਦਿਤਾ ਕਮਰਾ ਜਿਹੜਾ ਮਹੰਤ ਨੇ ਰਖ‌ਿਆ ਸੀ ਆਪਣੇ ਪੈਰੋਕਾਰਾਂ ਨੂੰ ਦੇਖਣ ਲਈ ਰੀਟਰੀਟ ਦੌਰਾਨ। ਸੋ, ਮੈਂ ਕਿਹਾ, "ਤੁਸੀਂ ਉਥੇ ਥਲੇ ਰਹੋ, ਮੈਂ ਆਪਣੇ ਕਮਰੇ ਵਿਚ ਰਹਿੰਦੀ ਹਾਂ। ਕਿਉਂਕਿ ਮੈਂ ਨਹੀਂ ਸੀ ਦੇ ਸਕਦੀ ਤੁਹਾਨੂੰ ਕਮਰਾ ਜੋ ਪੌੜੀਆਂ ਉਪਰ ਹੈ।" ਪੌੜੀਆਂ ਉਪਰ ਕੇਵਲ ਇਕ ਕਮਰਾ ਹੈ ਗੁਰੂ ਲਈ ਅਤੇ ਦੂਸਰਾ ਕਮਰਾ ਅਭਿਆਸ ਲਈ ਹੈ। ਨਾਲੇ, ਪੌੜੀਆਂ ਉਪਰ ਉਥੇ ਇਕ ਅਭਿਆਸ ਕਮਰਾ ਹੈ ਪੈਰੋਕਾਰਾਂ ਲਈ ਜਦੋਂ ਉਹ ਆਉਂਦੇ ਹਨ। ਸਵੇਰ ਦੇ ਸਮੇਂ, ਉਹ ਆਉਂਦੇ ਉਹਦੇ ਨਾਲ ਅਭਿਆਸ ਕਰਨ ਲਈ। ਉਸ ਤੋਂ ਪਹਿਲਾਂ ਮੈਂ ਸੋਚਦੀ ਸੀ ਉਹ ਗਲਤੀ ਕਰ ਬੈਠੇ। ਮੈਂ ਕਿਹਾ, "ਜੇਕਰ ਤੁਸੀਂ ਲਭ ਰਹੇ ਹੋ ਮਹੰਤ ਨੂੰ, ਉਹ ਇਥੇ ਨਹੀਂ ਹੈ। ਤੁਸੀਂ ਵਾਪਸ ਆਉਣਾ ਦੋ ਮਹੀਨਿਆਂ ਵਿਚ; ਉਹ ਵਾਪਸ ਇਥੇ ਹੋਵੇਗਾ। ਅਤੇ ਉਹਦਾ ਨਾਂ ਚਿੰਗ ਨਹੀਂ ਹੈ।" ਮੈਂ ਉਨਾਂ ਨੂੰ ਕਿਹਾ। ਉਹ ਇਕ ਬੋਧੀ ਭਿਕਸ਼ੂ ਹੈ। ਸੋ, ਉਨਾਂ ਨੇ ਕਿਹਾ, "ਨਹੀਂ, ਨਹੀਂ। ਉਨਾਂ ਨੇ ਕਿਹਾ ਗੁਰੂ ਚਿੰਗ।" ਮੈਂ ਕਿਹਾ, "ਹੋ ਸਕਦਾ ਗੁਰੂ ਜੀ, ਗੁਰੂ ਜੀ। ਉਹ ਇਕ ਆਦਮੀ ਹੈ।" ਹੋ ਸਕਦਾ "ਜੀ" ਭਾਰਤੀ ਵਿਚ ਮਹਾਨ ਸਤਿਗੁਰੂ ਲਈ। ਲੋਕੀਂ ਹਮੇਸ਼ਾਂ ਕਹਿੰਦੇ ਹਨ ਗੁਰੂਜੀ, ਮਹਾਂਰਾਜ਼ੀ, ਜਾਂ ਮਾਤਾਜੀ। ਬਾਬੂਜੀ, ਬਾਬਾਜੀ। ਸਭ ਚੀਜ "ਜੀ" ਦਾ ਭਾਵ ਹੈ ਮਹਾਨ। "ਸੋ, ਮੈਂ ਸੋਚ‌ਿਆ ਹੋ ਸਕਦਾ ਉਹ ਹੈ ਭਾਵ ਤੁਹਾਡੇ ਰਹਿਨੁਮਾ ਦਾ ਮਾਸਟਰ ਜੀ ਰਾਹੀਂ। ਪਰ ਉਹ ਇਥੇ ਨਹੀਂ ਹੈ।" ਅਤੇ ਫਿਰ ਉਹਨੇ ਕਿਹਾ, "ਨਹੀਂ, ਨਹੀਂ। ਕਿਉਂਕਿ ਰਹਿਨੁਮਾ ਨੇ ਕਿਹਾ ਇਹ ਇਕ ਔਰਤ ਹੈ। ਅਤੇ ਕੀ ਮਹੰਤ ਵੀ ਸਿਖਾਉਂਦਾ ਹੈ ਸਮੁੰਦਰ ਦੀ ਵਿਧੀ?" ਮੈਂ ਕਿਹਾ, "ਨਹੀਂ, ਉਹ ਨਹੀਂ ਜਾਣਦਾ ਕੁਝ ਚੀਜ਼ ਸਮੁੰਦਰ ਸਭ ਚੀਜ਼ ਬਾਰੇ।" ਸੋ ਉਹਨੇ ਕਿਹਾ, "ਫਿਰ ਇਹ ਨਹੀਂ ਹੈ। ਕੀ ਤੁਸੀਂ ਇਹ ਜਾਣਦੇ ਹੋ?" ਉਨਾਂ ਨੇ ਮੈਨੂੰ ਪੁਛਿਆ ਜੇਕਰ ਮੈਂ ਜਾਣਦੀ ਹਾਂ ਕੁਝ ਚੀਜ਼ (ਅੰਦਰੂਨੀ ਸਵਰਗੀ) ਸਮੁੰਦਰੀ ਆਵਾਜ਼ ਬਾਰੇ। ਮੈਂ ਕਿਹਾ, "ਮੈਂ ਜਾਣਦੀ ਹਾਂ ਕੁਝ।" ਅਤੇ ਉਹਨਾਂ ਨੇ ਕਿਹਾ, "ਉਹ ਤੁਸੀਂ ਹੋ, ਫਿਰ। ਇਹ ਤੁਸੀਂ ਹੋ। ਤੁਸੀਂ ਇਕ ਔਰਤ ਹੋ ਅਤੇ ਤੁਸੀਂ ਜਾਣਦੇ ਹੋ ਅੰਦਰਲੀ ਸਮੁੰਦਰੀ ਆਵਾਜ਼ ਬਾਰੇ , ਸੋ ਇਹ ਮਹੰਤ ਨਹੀਂ ਹੈ ਜਿਸ ਨੂੰ ਅਸੀਂ ਲਭ ਰਹੇ ਹਾਂ।" ਸੋ, ਫਿਰ ਮੈਨੂੰ ਉਨਾਂ ਨੂੰ ਦੀਖਿਆ ਦੇਣੀ ਪਈ। ਉਹ ਆਏ ਇਕ ਲੰਮੀ ਦੂਰੀ ਤੋਂ। ਅਤੇ ਮੈਂ ਉਨਾਂ ਨੂੰ ਦਿਤਾ ਭੋਜ਼ਨ ਖਾਣ ਲਈ ਅਤੇ ਵਾਧੂ। ਅਤੇ ਉਹ ਵਾਪਸ ਆਏ ਕੁਝ ਹੋਰ ਸਮੇਂ ਵੀ।

ਪਰ ਉਹ ਡਰਦੇ ਹਨ ਭੂਤਾਂ ਤੋਂ। ਉਹਨਾਂ ਨੂੰ ਚਾਹੀਦਾ ਹੈ ਭੂਤਾਂ ਨੂੰ ਦੂਰ ਕਰਨ ਵਾਲੇ ਹੋਣਾ । ਉਹ ਜਿਵੇਂ ਉਸ ਕਿਸਮ ਦੇ ਐਕਜ਼ੋਰਜ਼ਿਸਟ ਲੋਕ ਹਨ। ਉਹ ਦੇਖ ਸਕਦੇ ਹਨ ਭੂਤਾਂ ਨੂੰ । ਅਤੇ ਫਿਰ ਇਕ ਦਿਨ, ਉਹ ਆਏ ਮੇਰੇ ਕੋਲ, ਅਤੇ ਉਹ ਆਏ ਉਪਰ, ਕੀ ਅਸੀਂ ਤੁਹਾਡੇ ਨਾਲ ਪੌੜੀਆਂ ਉਪਰ ਸੌਂ ਸਕਦੇ ਹਾਂ?" ਮੈਂ ਕਿਹਾ, "ਕਮਰਾ ਛੋਟਾ। ਮੈਂ ਆਦੀ ਨਹੀਂ ਹਾਂ ਸੌਣ ਦੇ ਹੋਰਨਾਂ ਲੋਕਾਂ ਨਾਲ। ਤੁਹਾਡੇ ਕੋਲ ਸਾਰੀ ਜਗਾ ਹੈ ਪੌੜੀਆਂ ਥਲੇ। ਇਹ ਵਧੇਰੇ ਸੁਖਾਵਾਂ ਹੈ, ਅਤੇ ਗੁਸਲਖਾਨਾ, ਸਭ ਚੀਜ਼ ਤੁਹਾਡੇ ਲਈ। ਟੋਏਲੇਟ ਬਹੁਤ ਸੌਖੀ ਹੈ।" ਉਹਨੇ ਕਿਹਾ, "ਨਹੀਂ, ਉਥੇ ਬਹੁਤ ਸਾਰੇ ਭੂਤ ਹਨ ਥਲੇ ਉਥੇ। ਲਗਭਗ 300 ਘਟੋ ਘਟ, ਉਨਾਂ ਵਿਚੋਂ।" ਮੈਂ ਕਿਹਾ, "ਖੈਰ।" ਮੈਂ ਕਿਹਾ, "ਇਹ ਇਕ ਮੰਦਰ ਹੈ। ਭੂਤਾਂ ਦਾ ਵੀ ਸਵਾਗਤ ਹੈ।" ਇਹਨੇ ਨਹੀਂ ਕਿਹਾ ਬਾਹਰ ਕਿ ਭੂਤ ਨਹੀਂ ਆ ਸਕਦੇ। ਮੈਂ ਕਿਹਾ, "ਨਾਲੇ, ਮੰਦਰ ਖੁਆਉਂਦੇ ਹਨ ਭੂਤਾਂ ਨੂੰ ਹਰ ਰੋਜ਼ ਵੀ," ਤੁਸੀਂ ਜਾਣਦੇ ਹੋ, ਨਿਸ਼ਾਨੀ ਮੰਤਰ ਨਾਲ ਅਤੇ ਫਿਰ ਤੁਸੀਂ ਇਹਨੂੰ ਵਧਾਉ। ਇਹ ਬਸ ਨਿਸ਼ਾਨੀ ਵਜੋਂ ਹੈ: ਸੁਟੋ ਕੁਝ ਕੁ ਤੁਪਕੇ ਪਾਣੀ ਦੇ ਅਤੇ ਕੁਝ ਥੋੜੇ ਜਿਹੇ ਚਾਵਲ, ਅਤੇ ਫਿਰ ਤੁਸੀਂ ਇਹ ਵਧਾਉ, ਅਤੇ ਫਿਰ ਭੂਤ ਆਉਂਦੇ ਹਨ ਅਤੇ ਉਹ ਵੀ ਸੁਣਦੇ ਹਨ ਸਾਨੂੰ ਭਜ਼ਨ ਕਰਦਿਆਂ ਬੋਧੀ ਸੂਤਰਾਂ ਅਤੇ ਲੀਤਰਜ਼ੀ (ਪ੍ਰਾਰਥਨਾ ਪ੍ਰਭੂ ਨੂੰ)। ਕੁਝ ਚੀਜ਼ ਉਸ ਤਰਾਂ।

ਕੀ ਤੁਸੀਂ ਚੈਕ ਕਰ ਸਕਦੇ ਹੋ ਇੰਟਰਨੈਟ ਉਤੇ ਮੇਰੇ ਲਈ? ਜਿਵੇਂ ਭੂਤਾਂ ਨੂੰ ਖੁਆਉਣਾ ਜਾਂ ਪ੍ਰਾਰਥਨਾ ਕਰਨੀ ਪ੍ਰਭੂ ਨੂੰ ਤੁਹਾਡੇ ਖਾਣ ਤੋਂ ਪਹਿਲਾਂ?" ਲੰਮਾਂ ਸਮੇਂ ਤੋਂ ਮੈਂ ਨਹੀਂ ਇਹ ਸ਼ਬਦ ਵਰਤ‌ਿਆ। "ਸੋ, ਇਸੇ ਕਰਕੇ ਇਹ ਉਨਾਂ ਦਾ ਘਰ ਹੈ। ਸੋ, ਇਹ ਕੁਦਰਤੀ ਹੈ ਕਿ ਉਹ ਇਥੇ ਰਹਿੰਦੇ ਹਨ, ਪਰ ਉਹ ਤੁਹਾਨੂੰ ਹਾਨੀ ਨਹੀਂ ਪਹੁੰਚਾਉਣਗੇ, ਮੈਂ ਵਾਅਦਾ ਕਰਦੀ ਹਾਂ। ਕਿਉਂਕਿ ਮੇਰੇ ਵਲ ਦੇਖੋ, ਅਤੇ ਮਹੰਤ, ਅਤੇ ਹੋਰ ਲੋਕਾਂ ਵਲ, ਉਹ ਆਉਂਦੇ ਅਤੇ ਜਾਂਦੇ ਹਨ। ਮੈਂ ਇਥੇ ਰਹਿੰਦੀ ਹਾਂ, ਕੁਝ ਚੀਜ਼ ਨਹੀਂ ਵਾਪਰੀ। ਚਿੰਤਾ ਨਾ ਕਰੋ। ਨਾਲੇ, ਜੇਕਰ ਭੂਤ ਥਲੇ ਪੌੜੀਆਂ ਦੇ ਹੋ ਸਕਦੇ ਹਨ, ਉਹ ਵੀ ਪੌੜੀਆਂ ਉਪਰ ਆ ਸਕਦੇ ਹਨ, ਸੋ ਕੀ ਫਰਕ ਹੈ? ਮੈਂ ਕਿਹਾ, "ਭੂਤ, ਉਹ ਵਧੇਰੇ ਆਜ਼ਾਦ ਹਨ ਸਾਡੇ ਨਾਲੋਂ। ਉਹ ਜ਼ੂਪ ਕਰ ਸਕਦੇ ਹਨ ਪੌੜੀਆਂ ਉਪਰ ਬਸ ਉਸ ਤਰਾਂ, ਵਧੇਰੇ ਜ਼ਲਦੀ ਨਾਲ ਸਾਡੇ ਪੌੜੀਆਂ ਰਾਹੀਂ ਜਾਣ ਦੇ। ਸੋ, ਜੇਕਰ ਤੁਸੀਂ ਇਥੇ ਅੰਦਰ ਆਉਂਦੇ ਹੋ, ਕੀ ਫਰਕ ਹੈ?" ਸੋ, ਉਹਨੇ ਕਿਹਾ, "ਨਹੀਂ, ਨਹੀਂ, ਇਹ ਭਿੰਨ ਹੈ। ਉਥੇ ਕੋਈ ਭੂਤ ਨਹੀਂ ਹੈ ਇਥੇ। ਉਹ ਕੇਵਲ ਰਹਿੰਦੇ ਹਨ ਪੌੜੀਆਂ ਥਲੇ। ਇਥੇ, ਤੁਹਾਡੇ ਕੋਲ ਕੇਵਲ ਤਿੰਨ, ਚਾਰ ਗੁਰੂ ਹਨ ਤੁਹਾਡੇ ਨਾਲ। ਅਤੇ ਉਥੇ ਇਕ ਸਤਿਗੁਰੂ ਹੈ ਇਕ ਵਡੀ ਲੰਮੀ ਦਾੜੀ ਨਾਲ। ਉਨਾਂ ਦਾ ਨਾਮ ਹੈ ਬਾਬਾ ਸਾਵਨ ਸਿੰਘ। ਅਤੇ ਹੋਰ ਗੁਰੂ..." ਉਹਨੇ ਸਾਰੇ ਗੁਰੂਆਂ ਦਾ ਨਾਮ ਲਿਆ ਅਤੇ ਉਹ ਸਭ।

ਜਦੋਂ ਮੈਂ ਉਹਨੂੰ ਦੀਖਿਆ ਦਿਤੀ, ਉਹਨੇ ਦੇਖਿਆ ਬਾਬਾ ਸਾਵਨ ਸਿੰਘ ਅੰਦਰ, ਅਤੇ ਉਨਾਂ ਨੇ ਦਸਿਆ ਉਹਨੂੰ ਆਪਣਾ ਨਾਮ ਅਤੇ ਕਿਹਾ, ਕਿ ਉਹ ਅਤੇ ਮੈਂ ਇਕ ਹਾਂ। (ਵਾਓ।) ਬਾਬਾ ਸਾਵਨ ਸਿੰਘ ਅਤੇ ਮੈਂ ਇਕ ਹਾਂ। ਕਿਉਂ? ਕਿਉਂ? ਮੈਂ ਸੋਚ‌ਿਆ ਮੈਂ ਤੁਹਾਨੂੰ ਪਹਿਲਾਂ ਦਸ‌ਿਆ ਹੈ? ਮੈਂ ਨਹੀਂ ਦਸਿਆ? ਨਹੀਂ? ਮੈਂ ਨਹੀਂ ਕੀਤਾ? ਅਤੇ ਮੈਂ ਕਿਹਾ, "ਤੁਸੀਂ ਕਿਵੇਂ ਜਾਣਦੇ ਹੋ ਨਾਮ ਬਾਬਾ ਸਾਵਨ ਸਿੰਘ?" ਉਹਨੇ ਕਿਹਾ, "ਉਨਾਂ ਨੇ ਮੈਨੂੰ ਦੋਸਆ ਅੰਦਰ।" ਉਹ ਬਹੁਤ ਸੰਜ਼ੀਦਾ ਹਨ ਅਤੇ ਬਹੁਤ ਹੀ ਰੂਹਾਨੀ ਤੌਰ ਤੇ ਪਵਿਤਰ। ਅਤੇ ਫਿਰ ਮੈਂ ਵੀ ਕਿਹਾ, "ਠੀਕ ਹੈ, ਜੇਕਰ ਉਹਨਾਂ ਨੇ ਕਿਹਾ ਹੈ, ਫਿਰ ਇਹ ਹੈ। ਗੁਰੂ ਨਹੀਂ ਝੂਠ ਬੋਲੇਗਾ ਤੁਹਾਨੂੰ। ਕਿਹੜੇ ਮੰਤਵ ਲਈ?" ਅੰਦਰੂਨੀ ਅਨੁਭਵ, ਅਤੇ ਉਹਨੇ ਦੇਖਿਆ ਕਿ ਬਾਬਾ ਸਾਵਨ ਸਿੰਘ ਉਹਨੂੰ ਲੈ ਕੇ ਗਏ ਦੇਖਣ ਲਈ ਪ੍ਰਭੂ, ਸਿੰਘਾਸਣ ਉਤੇ ਪ੍ਰਭੂ ਦੇ। ਅਤੇ ਉਹ ਰੋ ਰਹੀ ਸੀ, ਰੋ ਰਹੀ ਸੀ। ਉਹਨੇ ਕਿਹਾ, "ਮੈਂ ਕਦੇ ਨਹੀਂ ਸੀ ਸੋਚ‌ਿਆ, ਮੈਂ ਕਦੇ ਨਹੀਂ... ਆਪਣੀ ਸਾਰੀ ਜਿੰਦਗੀ ਦੌਰਾਨ, ਮੈਂ ਕਦੇ ਨਹੀਂ ਸੀ ਸੋਚ‌ਿਆ ਕਿ ਮੈਂ ਇਥੋਂ ਤਕ ਲਾਗੇ ਜਾ ਸਕਾਂਗੀ ਪ੍ਰਭੂ ਦੇ ਸਿੰਘਾਸਣ ਦੇ ਅਤੇ ਗਲ ਕਰ ਸਕਾਂਗੀ ਉਨਾਂ ਨਾਲ ਉਸ ਤਰਾਂ।" ਉਸ ਸਮੇਂ, ਇਹ ਇਕ ਬਹੁਤਾ ਉਚਾ ਪ੍ਰਭੂ ਨਹੀਂ ਸੀ ਅਜ਼ੇ, ਘਟੋ ਘਟ ਪੰਜ ਸੰਸਾਰਾ ਅੰਦਰੇ ਸੀ. ਪਰ ਅਜ਼ੇ ਵੀ, ਉਹ ਰੋ ਰਹੀ ਸੀ, ਰੋ ਰਹੀ। ਓਹ, ਉਹ ਰੋਈ ਬਿਨਾਂ ਰੁਕੇ। ਮੈਂ ਕਿਹਾ, "ਬੰਦ ਕਰੋ, ਨਹੀਂ ਤਾਂ ਤੁਸੀਂ ਪੂਰੀ ਤਰਾਂ ਸੁਕ ਜਾਵੋਂਗੇ। ਮੈਂ ਨਹੀਂ ਤੁਹਾਨੂੰ ਹੋਰ ਦੇਖ ਸਕਾਂਗੀ। ਮੈਂ ਕਿਹਾ, "ਕਿਥੇ ਹੈ ਅਜ਼ੂਲਾ? ਕਿਥੇ, ਕਿਥੇ?'" ਸੋ ਮੈਂ ਉਹਨੂੰ ਕੁਝ ਪੀਣ ਨੂੰ ਦਿਤਾ ਅਤੇ ਉਹ ਸਭ ਅਤੇ ਠੀਕ ਹੈ। ਉਨਾਂ ਸਾਰਿਆਂ ਕੋਲ ਚੰਗੇ ਅਨੁਭਵ ਹੋਏ ਅੰਦਰ ਉਸ ਸਮੇਂ।

ਅਤੇ ਫਿਰ ਉਹ ਇਥੋਂ ਤਕ ਆਏ ਤਾਏਵਾਨ (ਫਾਰਮੋਸਾ) ਨੂੰ ਮੈਨੂੰ ਮਿਲਣ ਲਈ। ਉਸ ਸਮੇਂ, ਮੈਂ ਰਹਿੰਦੀ ਸੀ ਇਕ ਜੰਗਲ ਵਿਚ, ਇਕ ਜੰਗਲ, ਯਾਂਗਮਿੰਗਸ਼ਾਨ। ਸਾਡੇ ਕੋਲ ਇਕ ਘਰ ਨਹੀਂ ਸੀ ਜਾਂ ਕੋਈ ਚੀਜ਼, ਸਾਡੇ ਕੋਲ ਬਸ ਇਕ ਤੰਬੂ ਸੀ। ਅਤੇ ਕਿਵੇਂ ਨਾ ਕਿਵੇਂ, ਉਹਨਾਂ ਨੇ ਕੁਝ ਲੋਹੇ ਦੀਆਂ ਸ਼ੀਟਾਂ ਇਕਠੀਆਂ ਜੋੜੀਆਂ, ਬਣਾਈ ਇਕ ਵਰਗਾਕਾਰ ਛੋਟੀ ਜਿਹੀ ਝੌਂਪੜੀ ਮੇਰੇ ਲਈ। ਮੈਂ ਉਹਨੂੰ ਰਹਿਣ ਦਿਤਾ, ਅਤੇ ਫਿਰ ਅਤੇ ਫਿਰ ਉਹ ਦੁਬਾਰਾ ਡਰਦੀ ਸੀ ਭੂਤਾਂ ਤੋਂ। ਮੈਂ ਕਿਹਾ, "ਤੁਸੀਂ ਬਸ ਕਲਪਨਾ ਕਰੋ। ਤੁਸੀਂ ਪੁਛੋ ਇਹਨਾਂ ਭਿਕਸ਼ਣੀਆਂ ਨੂੰ।" ਉਸ ਸਮੇਂ, ਮੇਰੇ ਕਲ ਸਨ ਲਗਭਗ, ਮੈਂ ਨਹੀਂ ਜਾਣਦੀ, ਦਸ ਤੋਂ ਵਧ ਭਿਕਸ਼ਣੀਆਂ ਅਤੇ ਭਿਕਸ਼ੂ ਮੇਰੇ ਨਾਲ ਇਕਠੇ। ਅਸੀਂ ਕਪੜੇ ਸਾਂਝੇ ਕਰਦੇ ਸੀ। ਸਾਡੇ ਕੋਲ ਕਾਫੀ ਧੰਨ ਨਹੀਂ ਸੀ ਕਪੜੇ ਖਰੀਦਣ ਲਈ। ਮੈਂ ਦਿਤੇ ਆਪਣੇ ਕਪੜੇ ਉਨਾਂ ਨੂੰ। ਮੈਂ ਰ‌ਖਿਆ ਕੇਵਲ ਇਕ ਆਪਣੇ ਲਈ, ਕਿਉਂਕਿ ਸਾਡੇ ਕੋਲ ਨਹੀਂ ਸੀ ਕਾਫੀ ਧੰਨ ਕਪੜੇ ਖਰੀਦਣ ਲਈ, ਭਿਕਸ਼ਣੀ ਦੇ ਕਪੜੇ, ਅਤੇ ਫਿਰ ਅਸੀਂ ਠੀਕ ਸੀ। ਅਸੀਂ ਠੀਕ ਸੀ ਕਿਵੇਂ ਵੀ। ਅਸੀਂ ਕੁਸ਼ ਸੀ। ਸਾਡੇ ਕੋ ਬਹੁਤਾ ਧੰਨ ਨਹੀਂ ਸੀ, ਪਰ ਅਸੀਂ ਖੁਸ਼ ਸੀ।

ਮੇਰੇ ਖਿਆਲ ਮੈਂ ਉਗਾਈਆਂ ਕੁਝ ਤੂਈਆਂ ਅਤੇ ਸਬਜ਼ੀਆਂ ਵੇਚਣ ਲਈ। ਫਿਰ ਸਾਡੇ ਕੋਲ ਥੌੜੇ ਜਿਹਾ ਧੰਨ ਸੀ ਕਿਵੇਂ ਵੀ। ਮੈਨੂੰ ਨਹੀਂ ਯਾਦ ਕਿਸੇਂ ਅਸੀਂ ਜਿੰਦਾ ਰਹਿੰਦੇ ਸੀ। ਅਤੇ ਭਿਕਸ਼ਣੀਆਂ ਅਜ਼ੇ ਵੀ ਕੁਝ ਪਰਚੀਆਂ ਬਣਾਉਂਦੀਆਂ ਸੀ, ਜਿਵੇਂ ਇਕ ਹਫਤਾਵਾਰ ਖਬਰਾਂ - ਇਕ ਪੇਪਰ, ਇਕ ਟੁਕੜਾ ਕਾਗਜ਼ ਦਾ - ਕਾਪੀ ਕਰਨ ਲਈ ਕੁਝ ਪ੍ਰਵਚਨਾਂ ਨੂੰ ਜੋ ਮੈਂ ਉਨਾਂ ਨਾਲ ਗਲਾਂ ਕਰਦੀ ਸੀ, ਅਤੇ ਫਿਰ ਉਹ ਇਹ ਘਲਦੀਆਂ ਸੀ ਸਾਰੇ ਜਿਸ ਕਿਸੇ ਨੂੰ ਵੀ। ਸੋ ਸਾਡੇ ਕੋਲ ਇਕ ਵਡਾ ਤੰਬੂ ਸੀ, ਲਗਭਗ ਤਿੰਨ, ਚਾਰ ਮੀਟਰ ਲੰਮਾਂ, ਅਤੇ ਦੋ ਮੀਟਰ ਚੌੜਾ। ਅਤੇ ਉਹ ਆਈ, ਅਤੇ ਮੈਂ ਉਹਨੂੰ ਰਹਿਣ ਦਿਤਾ ਲੋਹੇ ਵਾਲੀ ਸ਼ੀਟ ਦੀ ਝੌਂਪੜੀ ਵਿਚ ਪਹਿਲੇ ਹੀ, ਅਤੇ ਉਹ ਅਜ਼ੇ ਵੀ ਡਰਦੀ ਸੀ ਭੂਤਾਂ ਤੋਂ, ਮੈਨੂੰ ਆ ਕੇ ਦਸਦੀ, "ਓਹ, ਬਹੁਤ ਸਾਰੇ ਭੂਤ ਹਨ ਇਥੇ। ਕਿਵੇਂ ਤੁਸੀਂ ਇਥੇ ਰਹਿੰਦੇ ਹੋ?" ਮੈਂ ਕਿਹਾ, "ਅਸੀਂ ਰਹਿੰਦੇ ਹਾਂ। ਉਹ ਰਹਿੰਦੇ ਸਨ ਇਥੇ ਸਾਡੇ ਆਉਣ ਤੋਂ ਪਹਿਲਾਂ, ਸੋ ਸਾਨੂੰ ਚਾਹੀਦਾ ਹੈ ਉਨਾਂ ਤੋਂ ਮਾਫੀ ਮੰਗਣੀ, ਕਿ ਉਨਾਂ ਨੇ ਸਾਨੂੰ ਵੀ ਰਹਿਣ ਦਿਤਾ।"

ਕਿਉਂਕਿ ਉਹ ਪਹਾੜ ਨੂੰ ਆਖਿਆ ਜਾਂਦਾ ਹੈ ਯਾਂਗਮਿੰਗਸ਼ਾਨ। ਇਹ ਇਕ ਕੌਮੀ ਪਾਰਕ ਹੈ। ਸਿਵਾਇ ਉਨਾਂ ਦੇ ਜਿਹੜੇ ਉਥੇ ਰਹਿੰਦੇ ਹਨ - ਲੰਮੀਂ, ਲੰਮੀ , ਲੰਮੀ ਪਿਤਰਾਵਲੀ ਛਡੀ ਹੋਈ ਹੈ ਇਕ ਘਰ ਦੇ ਪਿਛੇ - ਕੋਈ ਨਹੀਂ ਉਸਾਰ ਸਕਦਾ ਕੋਈ ਹੋਰ ਘਰ। ਅਤੇ ਇਹ ਕਿਆਸੀ ਤੌਰ ਤੇ ਇਕ ਬਹੁਤ ਹੀ ਭੂਤਗ੍ਰਸਤ ਜਗਾ ਹੋਣੀ ਚਾਹੀਦੀ ਹੈ। ਉਹਨਾਂ ਨੇ ਬਹੁਤ ਸਾਰੇ ਚੁਟਕਲੇ ਬਣਾਏ ਹਨ ਇਹਦੇ ਬਾਰੇ। ਜਿਵੇਂ, ਕਦੇ ਕਦਾਂਈ ਕੁਝ ਟੈਕਸੀ ਡਰਾਈਵਰ ਹਿੰਮਤ ਨਹੀਂ ਕਰਦੇ ਲੋਕਾਂ ਨੂੰ ਉਸ ਜਗਾ ਨੂੰ ਲਿਜਾਣ ਲਈ। ਕਿਉਂਕਿ ਜਦੋਂ ਉਹ ਅਦਾ ਕਰਦੇ ਹਨ ਧੰਨ, ਇਹ ਅਸਲੀ ਨਹੀਂ ਹੈ। ਜਦੋਂ ਉਹ ਵਾਪਸ ਆਉਂਦੇ ਹਨ, ਉਹਨਾਂ ਨੂੰ ਇਹ ਅਨੁਭਵ ਹੁੰਦਾ ਹੈ ਇਹ ਭੂਤ ਧੰਨ ਸੀ। ਇਹ ਅਸਲੀ ਨਹੀਂ ਸੀ। ਇਹ ਵਿਸ਼ੇਸ਼ ਹੈ। ਇਹ ਇਕ ਵਿਸ਼ੇਸ਼ ਕਿਸਮ ਦੇ ਭੂਤ ਪੈਸੇ ਹਨ।

ਕੀ ਤੁਸੀਂ ਜਾਣਦੇ ਹੋ ਕਹਾਣੀ ਯਾਂਗਮਿੰਗਸ਼ਾਨ ਪਹਾੜ? (ਹਾਂਜੀ।) ਇਹ ਅਸਲੀ ਹੈ। ਕੀ ਤੁਸੀਂ ਇਹਦੇ ਬਾਰੇ ਸੁਣਿਆ ਹੈ? ਓਹ, ਹਾਂਜੀ। ਸੋ, ਉਹ ਇਕ ਗਵਾਹ ਹੈ। ਮੈਂ ਝੂਠ ਨਹੀਂ ਬੋਲਦੀ। ਮੈਂ ਕੇਵਲ ਸੁਣਿਆ ਸੀ, ਪਰ ਮੈਨੂੰ ਪਕਾ ਪਤਾ ਨਹੀਂ ਸੀ। ਅਸੀਂ ਉਥੇ ਰਹਿੰਦੇ ਸੀ। ਕੋਈ, ਕੋਈ ਭੂਤਾਂ ਨੇ ਹਿੰਮਤ ਨਹੀਂ ਕੀਤੀ ਸਾਡੇ ਲਾਗੇ ਆਉਣ ਦੀ। ਅਸੀਂ ਬਸ ਵਧੇਰੇ ਗੁਸੈਲੇ ਸੀ ਭੂਤਾਂ ਨਾਲੋਂ ਜਾਂ ਕੁਝ ਚੀਜ਼। ਮੈਂ ਕਿਹਾ, "ਚਿੰਤਾ ਨਾ ਕਰੋ। ਅਸੀਂ ਦੀਖਿਆ ਲਈ ਹੋਈ ਹੈ ਕੁਆਨ ਯਿੰਨ ਵਿਧੀ ਵਿਚ ਦੀ। ਕੋਈ ਭੂਤ ਨਹੀਂ ਕੋਈ ਚੀਜ਼ ਕਰ ਸਕਦਾ ਤੁਹਾਡੇ ਨਾਲ। ਨਾਲੇ, ਤੁਸੀਂ ਇਕ ਭੂਤਾਂ ਨੂੰ ਦੂਰ ਕਰਨ ਵਾਲੇ ਹੋ! ਤੁਸੀਂ ਇਕ ਉਸਤਾਦ ਹੋ ਭੂਤਾਂ ਨੂੰ ਦੂਰ ਕਰਨ ਵਾਲ‌ਿਆਂ ਦੇ। ਤੁਸੀਂ ਐਕਜ਼ੋਜ਼ੀਸਮ ਕਰਦੇ ਹੋ! ਤੁਸੀਂ ਕਿਵੇਂ ਡਰ ਸਕਦੇ ਹੋ ਭੂਤਾਂ ਤੋਂ? ਫਿਰ ਜੇਕਰ ਤੁਹਾਡੇ ਗਾਹਕ ਸੁਣਦੇ ਹਨ ਇਹਦੇ ਬਾਰੇ, ਕਿਵੇਂ ਉਹ ਤੁਹਾਡੇ ਕੋਲ ਦੁਬਾਰਾ ਆਉਣਗੇ?" ਉਹਨੇ ਕਿਹਾ, "ਓਹ, ਬਹੁਤੇ ਜਿਆਦਾ ਹਨ, ਬਹੁਤੇ ਜਿਆਦਾ, ਅਤੇ ਵਡੇ, ਵਡੇ ਭੂਤ, ਵਡੇ ਭੂਤ।" ਮੈਂ ਕਿਹਾ, "ਵਡੇ ਜਾਂ ਛੋਟੇ, ਉਹ ਨਹੀਂ ਕੁਝ ਚੀਜ਼ ਕਰਦੇ ਸਾਡੇ ਨਾਲ। ਅਸੀਂ ਇਥੇ ਇਕਠੇ ਰਹਿੰਦੇ ਹਾਂ ਇਕਸਾਰਤਾ ਵਿਚ, ਕਿਉਂਕਿ ਅਸੀਂ ਕੋਈ ਨੁਕਸਾਨ ਨਹੀਂ ਪਹੁੰਚਾਉਦੇ ਉਨਾਂ ਨੂੰ, ਉਹ ਸਾਨੂੰ ਨਹੀਂ ਕੋਈ ਨੁਕਸਾਨ ਪਹੁੰਚਾਉਦੇ।" ਉਹਨੇ ਅਜ਼ੇ ਵੀ ਕੋਸ਼ਿਸ਼ ਕੀਤੀ ਮੇਰੇ ਕੋਲ ਆਉਣ ਦੀ ਸਾਰਾ ਸਮਾਂ ਭੂਤਾਂ ਬਾਰੇ, ਸੋ ਮੈਂ ਉਹਨੂੰ ਦਿਤੇ ਕੁਝ ਫਲ, ਜੋ ਵੀ ਸਾਡੇ ਕੋਲ ਸੀ, ਅਤੇ ਕਿਹਾ, "ਇਹ ਚੰਗਾ ਫਲ ਹੈ। ਜੇਕਰ ਭੂਤ ਇਹ ਦੇਖ ਲੈਣ, ਉਹ ਤੁਹਾਨੂੰ ਨਹੀਂ ਛੂਹਣਗੇ। ਉਹ ਨਹੀਂ ਨੇੜੇ ਆਉਣਗੇ।" ਕੋਈ ਭੂਤਾਂ ਨੇ ਸਾਨੂੰ ਨਹੀਂ ਤੰਗ ਕੀਤਾ। ਉਨਾਂ ਨੇ ਬਸ ਸਾਨੂੰ ਇਜ਼ਾਜ਼ਤ ਦਿਤੀ ਉਨਾਂ ਨੂੰ ਦੇਖਣ ਦੀ। ਭਾਵੇਂ ਅਸੀਂ ਉਨਾਂ ਨੂੰ ਦੇਖਦੇ ਸੀ ਜਾਂ ਨਹੀਂ, ਅਸੀਂ ਸਚਮੁਚ ਨਹੀਂ ਪ੍ਰਵਾਹ ਕੀਤੀ। ਭੂਤ ਨਹੀਂ ਹਿੰਮਤ ਕਰਦੇ ਸੀ ਮੇਰੇ ਸਾਹਮੁਣੇ ਆਉਣ ਦੀ ਅਤੇ ਮੇਰੀ ਭਿਕਸ਼ਣੀਆਂ ਅਤੇ ਭਿਕਸ਼ੂਆਂ ਦੇ ਉਸ ਸਮੇਂ। ਜਾਂ ਹੋ ਸਕਦਾ ਅਸੀਂ ਨੇਤਰਹੀਣ ਸੀ ਜਾਂ ਬੋਲੇ ਸੰਸਾਰ ਪ੍ਰਤੀ। ਲੋਕੀਂ ਕਹਿੰਦੇ ਹਨ ਜਦੋਂ ਤੁਸੀਂ ਬੋਲੇ ਹੋਵੋਂ, ਤੁਸੀਂ ਨਹੀਂ ਡਰਦੇ ਤੋਪਾਂ ਤੋਂ ਜਾਂ ਬੰਦੂਕਾਂ ਤੋਂ, ਤੁਸੀਂ ਕੁਝ ਨਹੀਂ ਸੁਣਦੇ! ਉਸੇ ਕਰਕੇ, ਅਸੀਂ ਇਕ ਸਮੇਂ, ਇਕ ਬਹੁਤ ਹੀ ਸ਼ਰਾਰਤੀ ਮਜ਼ਾਕ ਬਣਾਇਆ। ਅਸੀਂ ਕਿਹਾ, "ਘਰ ਨੂੰ ਬਹੁਤੀ ਦੇਰ ਨਾਲ ਨਾਂ ਆਉਣਾ।" ਅਤੇ ਫਿਰ ਇਕ ਹੋਰ, ਮੈਂ ਕਿਹਾ ਭਿਕਸ਼ਣੀਆਂ ਅਤੇ ਭਿਕਸ਼ੂਆਂ ਨੂੰ... ਕਦੇ ਕਦਾਂਈ ਉਹ ਬਾਹਰ ਜਾਂਦੇ ਸੀ ਚੀਜ਼ਾਂ ਖਰੀਦਣ ਲਈ, ਭੋਜ਼ਨ ਖਰੀਦਣ ਲਈ ਜਾਂ ਕੁਝ ਚੀਜ਼।

ਮੈਨੂੰ ਨਹੀਂ ਯਾਦ ਕਿਵੇਂ ਅਸੀਂ ਜਿਉਂਦੇ ਰਹੇ ਉਥੇ। ਘਟੋ ਘਟ ਪਾਣੀ ਸਾਡੇ ਕੋਲ ਸੀ। ਉਥੇ ਇਕ ਨਦੀ ਸੀ ਵਗਦੀ ਸਾਡੇ ਤੰਬੂਆਂ ਦੇ ਆਸ ਪਾਸ। ਅਤੇ ਨਦੀ ਦਾ ਪਾਣੀ ਬਹੁਤ ਹੀ ਖੂਬਸੂਰਤ ਸੀ, ਬਹੁਤ ਹੀ ਬਲੌਰੀ ਵਰਗਾ ਸਾਫ। ਅਤੇ ਅਸੀਂ ਜਿੰਦਾ ਰਹੇ ਕਿਉਂਕਿ ਸਾਡੇ ਕੋਲ ਪਾਣੀ ਸੀ ਉਥੇ, ਸੋ ਅਸੀਂ ਨਹੀਂ ਪ੍ਰਵਾਹ ਕੀਤੀ। ਅਸੀਂ ਆਦੀ ਸੀ ਹੋਰ ਵੀ ਬਦਤਰ ਪਾਣੀ ਪੀਣ ਦੇ ਉਹਦੇ ਨਾਲੋਂ; ਗੰਦਾ ਪਾਣੀ, ਜਦੋਂ ਸਾਡੇ ਕੋਲ ਕੋਈ ਜਗਾ ਨਹੀਂ ਸੀ। ਅਸੀਂ ਸੜਕ ਉਤੇ ਦੌੜਦੇ ਫਿਰਦੇ ਸੀ, ਪੀਂਦੇ ਕੋਈ ਵੀ ਪਾਣੀ, ਅਤੇ ਕੁਝ ਨਹੀਂ ਵਾਪਰਿਆ। ਸਚਮੁਚ, ਅਸੀਂ ਸੁਰਖਿਅਤ ਹਾਂ। ਕਿਉਂਕਿ ਕੁਝ ਪਾਣੀ ਗੰਦਾ ਸੀ, ਬਹੁਤ ਗੰਦਾ, ਪਰ ਅਸੀਂ ਬਸ ਆਪਣਾ ਕਪੜਾ ਵਰਤੋਂ ਕਰਨਾ, ਸਾਡੇ ਭਿਕਸ਼ੂਆਂ ਦੇ ਚੋਗੇ ਨੂੰ ਜਾਂ ਕੁਝ ਚੀਜ਼ ਇਹਨੂੰ ਪੁਣਨ, ਫਿਲਟਰ ਕਰਨ ਲਈ ਅਤੇ ਫਿਰ ਪਕਾਉਣਾ। ਪਰ ਪਾਣੀ ਸਚਮੁਚ ਬਹੁਤ ਗੰਦਾ ਸੀ, ਪਰ ਕਦੇ ਕਦਾਂਈ ਸਾਡੇ ਕੋਲ ਕੋਈ ਹੋਰ ਜਗਾ ਨਹੀਂ ਸੀ ਜਾਣ ਲਈ; ਅਸੀਂ ਨਹੀਂ ਲਭ ਸਕੇ ਕੋਈ ਹੋਰ ਜਗਾ। ਅਸੀਂ ਸੜਕ ਉਤੇ ਸੀ, ਅਤੇ ਸੋ ਅਸੀਂ ਬਸ ਪੀਂਦੇ ਸੀ ਕੁਝ ਚੀਜ਼ ਵੀ, ਅਤੇ ਕੋਈ ਸਮਸ‌ਿਆ ਨਹੀਂ । ਉਧਰਲੇ ਪਾਸੇ ਸਾਡੇ ਕੋਲ ਬਸ ਉਹੀ ਇਕ ਟੁਕੜਾ ਜ਼ਮੀਨ ਦਾ ਸੀ ਅਤੇ ਪਾਣੀ ਸਾਰੇ ਸਾਲ ਭਰ ਵਗਦਾ ਸੀ - ਛੋਟੀ ਜਿਹੀ ਨਦੀ ਪਰ ਵਗਦੀ ਸਾਰਾ ਸਮਾਂ, ਅਤੇ ਖੂਬਸੂਰਤ, ਸਾਫ। ਪਹਿਲੀ ਵਾਰ ਅਸੀਂ ਦੇਖੀ ਸਾਫ ਨਦੀ ਜਿਸ ਨੂੰ ਕਿਸੇ ਨਹੀਂ ਖਰਾਬ ਕੀਤਾ ਅਤੇ ਕੋਈ ਦੂਸ਼ਣ ਨਹੀਂ। ਵਾਓ, ਅਸੀਂ ਬਹੁਤ ਖੁਸ਼ਨਸੀਬ ਅਤੇ ਖੁਸ਼ ਸੀ। ਅਸੀਂ ਯੋਜ਼ਨਾ ਬਣਾਈ ਉਥੇ ਰਹਿਣ ਦੀ ਸਦਾ ਲਈ।

( ਸਤਿਗੁਰੂ ਜੀ, ਕੀ ਇਹ ਵਾਲਾ ਹੈ? ) ਨਹੀਂ। ਮੇਂਗ-ਸ਼ਾਨ ਦਾ ਭਾਵ ਹੈ ਖੁਆਉਣਾ... ਨਹੀਂ। ਇਹਦਾ ਭਾਵ ਹੈ "ਧੰਨਵਾਦ ਕਰਨਾ ਬੁਧਾਂ ਅਤੇ ਬੋਧੀਸਾਤਵਾਂ ਦਾ ਅਤੇ ਭੂਤਾਂ ਨੂੰ ਖੁਆਉਣ ਲਈ, ਆਦਿ।" ਇਹ ਭਿੰਨ ਹੈ। ਇਹ ਇਕ ਆਮ ਸਧਾਰਨ ਖੁਆਉਣਾ ਨਹੀਂ ਹੈ। ਇਹ ਨਹੀਂ ਹੈ ਬਸ ਖੁਆਉਣਾ ਇਸ ਤਰਾਂ। ਇਹ ਇਕ ਧਾਰਮਿਕ ਰਸਮ ਹੈ। ਤੁਸੀਂ ਇਹ ਲਭ ਲਈ? ( ਲੀਤਰਜ਼ੀ। ਇਹ ਕਹਿੰਦਾ ਹੈ: ਲੀਤਰਜ਼ੀ ਦਾ ਭਾਵ ਹੈ ਰਸਮੀ ਸਮਾਜ਼ਕ ਪੂਜ਼ਾ ਇਕ ਧਾਰਮਿਕ ਸਮੂਹ ਵਲੋਂ ਕੀਤੀ ਜਾਂਦੀ। ) "ਰਸਮੀ ਸਮਾਜ਼ਕ ਪੂਜ਼ਾ ਇਕ ਧਾਰਮਿਕ ਸਮੂਹ ਵਲੋਂ ਕੀਤੀ ਜਾਂਦੀ," ਉਹ ਸਹੀ ਹੈ। ਲੀਤਰਜੀ ਵੀ। ਅਸੀਂ ਪ੍ਰਭੂ ਦੀ ਸ਼ਲਾਘਾ ਕਰਦੇ ਹਾਂ ਅਤੇ ਪ੍ਰਭੂ ਦਾ ਧੰਨਵਾਦ ਕਰਦੇ ਹਾਂ ਖਾਣ ਲਈ ਅਤੇ ਭੋਜ਼ਨ ਲਈ ਜੋ ਅਸੀਂ ਖਾ ਰਹੇ ਹਾਂ। ਉਸ ਕਿਸਮ ਦੀ ਪ੍ਰਾਰਥਨਾ ਜਾਂ ਪੂਜ਼ਾ ਨੂੰ ਆਖਿਆ ਜਾਂਦਾ ਹੈ "ਲੀਤਰਜ਼ੀ।" ਅਤੇ ਨਾਲੇ, ਬੁਧ ਧਰਮ ਵਿਚ, ਅਸੀਂ ਵੀ ਧੰਨਵਾਦ ਕਰਦੇ ਹਾਂ ਬੁਧ ਅਤੇ ਉਹ ਸਭ ਦਾ, ਅਤੇ ਫਿਰ ਅਸੀਂ ਕੁਝ ਭੂਤਾਂ ਨੂੰ ਖੁਆਉਂਦੇ ਸੀ। ਸੋ, ਅਸਲ ਵਿਚ, ਭੂਤ ਆਉਂਦੇ ਸੀ, 300 ਤੋਨ ਵਧ ਉਹ। ਸੋ, ਸਾਡੇ ਕੋਲ ਇਕ ਗਵਾਹ ਹੈ। ਰਾਣੀ ਅਜ਼ੂਲਾ ਨੇ ਇਹ ਦੇਖਿਆ। ਮੇਰੇ ਖਿਆਲ ਉਹ ਅਜ਼ੇ ਜਿੰਦਾ ਹੈ ਅਮਰੀਕਾ ਵਿਚ। ਲੰਮਾਂ ਸਮਾਂ ਨਹੀ ਦੇਖਿਆ। ਮੈਂ ਜਗਾਵਾਂ ਬਦਲਦੀ ਰਹਿੰਦੀ ਹਾਂ, ਸੋ ਮੇਰੇ ਖਿਆਲ ਉਹ ਕਦੇ ਨਹੀਂ ਹੋਰ ਮੈਨੂੰ ਮਿਲ ਸਕਦੀ। ਸੋ ਜੋ ਅਸੀਂ ਕੀਤਾ ਸੀ ਉਹ "ਮੇਂਗ-ਸ਼ਾਨ" ਨਹੀਂ ਸੀ, ਜੋ ਹੈ ਭੇਟਾਵਾਂ ਕਰਨੀਆਂ। ਸਵੇਰੇ ਅਤੇ ਸ਼ਾਮ ਦੀਆਂ ਰਸਮਾਂ ਜੋ ਬੋਧੀ ਕਰਦੇ ਹਨ ਉਹਨੂੰ "ਲੀਤਰਜ਼ੀ" ਆਖਿਆ ਜਾਂਦਾ ਹੈ, ਜੋ ਕੈਥੋਲੀਕਸਿਜ਼ਮ ਵਿਚ ਵੀ ਮੌਜ਼ੂਦ ਹੈ।

ਲੀਤਰਜ਼ੀ। ਸੋ, ਉਥੇ ਇਕ ਚੁਟਕਲਾ ਹੈ ਲੀਤਾਰਜ਼ੀ ਬਾਰੇ। ਉਥੇ ਇਕ ਪਾਦਰੀ ਸੀ ਜਿਹੜਾ ਗਿਆ ਅਫਰੀਕਾ ਨੂੰ ਕੋਸ਼ਿਸ਼ ਕਰਨ ਲਈ ਈਸਾ ਦੀਆਂ ਸਿਖਿਆਵਾਂ ਫੈਲਾਉਣ ਲਈ, ਪਰ ਉਹਨੂੰ ਇਕ ਜੰਗਲ ਵਿਚ ਦੀ ਜਾਣਾ ਪਿਆ। ਅਤੇ ਉਹਨੇ ਇਕ ਬਬਰ ਸ਼ੇਰ ਦਾ ਸਾਹਮੁਣਾ ਕੀਤਾ। ਬਬਰ ਸ਼ੇਰ ਚਾਹੁੰਦਾ ਸੀ ਉਹਨੂੰ ਖਾਣਾ। ਨਿਸਚਿਤ ਤੌਰ ਤੇ, ਉਹ ਨਹੀਂ ਦੌੜ ਸਕਿਆ। ਸੋ, ਪਾਦਰੀ ਗੋਡ‌ਿਆਂ ਭਾਰ ਝੁਕਿਆ ਥਲੇ ਅਤੇ ਕੁਝ ਚੀਜ਼ ਕਹੀ। ਅਤੇ ਬਬਰ ਸ਼ੇਰ ਨੇ ਕਿਹਾ, "ਤੁਸੀਂ ਕੀ ਕਹਿ ਰਹੇ ਹੋ?" ਕਿਉਂਕਿ ਉਹਨੇ ਕਿਹਾ, "ਮੈਨੂੰ ਕੁਝ ਲੀਤਰਜ਼ੀ ਕਰਨ ਦੇਵੋ ਪਹਿਲੇ ਤੁਹਾਡੇ ਮੈਨੂੰ ਖਾਣ ਤੋਂ ਪਹਿਲਾਂ।" ਸੋ, ਉਹ ਥਲੇ ਝੁਕਿਆ ਅਤੇ ਪ੍ਰਭੂ ਨੂੰ ਬੇਨਤੀ ਕੀਤੀ ਅਤੇ ਕਿਹਾ, "ਤੁਹਾਡਾ ਧੰਨਵਾਦ ਹੈ" ਅਤੇ ਇਹ ਸਭ ਅਤੇ "ਮੇਰੀ ਆਤਮਾ ਨੂੰ ਬਚਾਉਣਾ" ਇਹੋ ਜਿਹਾ ਕੁਝ। ਅਤੇ ਫਿਰ ਬਬਰ ਸ਼ੇਰ ਵੀ ਝੁਕਿਆ। ਸੋ, ਪਾਦਰੀ ਨੇ ਕਿਹਾ, "ਮੈਂ ਝੁਕ ਰਿਹਾ ਹਾਂ ਪ੍ਰਭੂ ਅਗੇ ਪ੍ਰਾਰਥਨਾ ਕਰਨ ਲਈ ਅਤੇ ਪ੍ਰਾਰਥਨਾ ਕਰਨ ਲਈ ਆਪਣੀ ਆਤਮਾਂ ਨੂੰ ਬਚਾਉਣ ਲਈ ਅਤੇ ਮੇਰੀ ਮਦਦ ਕਰਨ ਲਈ। ਤੁਸੀਂ ਕਾਹਦੇ ਲਈ ਝੁਕ ਰਹੇ ਹੋ?" ਬਬਰ ਸ਼ੇਰ ਨੇ ਕਿਹਾ, "ਖਾਣ ਤੋਂ ਪਹਿਲਾਂ, ਤੁਹਾਨੂੰ ਇਕ ਲੀਤਰਜ਼ੀ ਕਰਨੀ ਜ਼ਰੂਰੀ ਹੈ, ਹੈ ਕਿ ਨਹੀਂ?" ਇਕ ਭੋਜ਼ਨ ਲੈਣ ਤੋਂ ਪਹਿਲਾਂ, ਉਹਦੇ ਲਈ ਜ਼ਰੂਰੀ ਸੀ ਧੰਨਵਾਦ ਕਰਨਾ, ਲੀਤਰਜ਼ੀ ਕਰਨੀ। ਉਹ ਹੈ ਜਿਵੇਂ ਮੈਨੂੰ ਯਾਦ ਹੈ ਸ਼ਬਦ "ਲੀਤਰਜ਼ੀ।" ਨੇਕ ਬਬਰ ਸ਼ੇਰ।

ਜੇਕਰ ਮੈਂ ਜ਼ਾਰੀ ਰਖਦੀ ਪੌਣਹਾਰੀ ਬਣੇ ਰਹਿਣਾ, ਮੇਰੇ ਖਿਆਲ ਮੈਂ ਇਹ ਕੰਮ ਨਹੀਂ ਸੀ ਕਰ ਸਕਣਾ। ਇਹ ਇਕ ਭਿੰਨ ਖੇਤਰ ਹੈ। ਮੇਰੇ ਕੋਲ ਸ਼ਾਇਦ ਇਕ ਬਿਹਤਰ ਜੀਵਨ ਹੁੰਦਾ। ਪਰ ਮੇਰੇ ਖਿਆਲ ਮੈਂ ਬਹੁਤਾ ਨਹੀਂ ਕਰ ਸਕਣਾ ਸੀ ਹੋਰ ਵਧੇਰੇ ਕੰਮ ਜਾਂ ਵਿਸ਼ਾਲ ਤੌਰ ਤੇ ਕੰਮ, ਜਿਵੇਂ ਜੋ ਮੈਂ ਕਰ ਰਹੀ ਹਾਂ ਐਸ ਵੇਲੇ। ਪਰ ਕਦੇ ਕਦਾਂਈ ਮੈਂ ਆਪਣੇ ਆਪ ਨੂੰ ਕਹਿੰਦੀ ਹਾਂ, "ਤੁਸੀਂ ਬੀਜ਼ੀਬੋਡੀ ਹੋ! ਤੁਸੀਂ ਕਿਵੇਂ ਇਹ ਸਭ ਕਰ ਸਕਦੇ ਹੋ?" ਇਥੋਂ ਤਕ ਸੁਪਰੀਮ ਮਾਸਟਰ ਟੈਲੀਵੀਜ਼ਨ ਇਕ ਵਡਾ ਕੰਮ ਹੈ ਮੇਰੇ ਲਈ ਪਹਿਲੇ ਹੀ। ਮੈਂ ਕਿਵੇਂ ਇਥੋਂ ਤਕ ਕੁਤੇ ਰਖ ਸਕਦੀ ਹਾਂ? ਮੈਨੂੰ ਮੇਕਅਪ ਲਾਉਣਾ ਪੈਂਦਾ, ਕਪੜੇ ਪਹਿਨਣੇ, ਸਭ ਕਿਸਮ ਦੀਆਂ ਚੀਜ਼ਾਂ ਡੀਜ਼ਾਇਨ ਕਰਨੀਆਂ, ਅਤੇ ਕਾਰੋਬਾਰ। ਕਾਰੋਬਾਰ ਵੀ ਮੈਨੂੰ ਸਮਸ‌ਿਆ ਦਿੰਦਾ ਹੈ ਕਦੇ ਕਦਾਂਈ: ਕਰਮਚਾਰੀ, ਅਤੇ ਕਰ, ਅਤੇ ਅਕਾਉਂਟ ਰਖਣ ਵਾਲੀਆਂ ਚੀਜ਼ਾਂ। ਕਦੇ ਕਦਾਂਈ ਮੈਂ ਸੋਚਦੀ ਹਾਂ, "ਓਹ ਰਬਾ। ਤੁਸੀਂ ਸਚਮੁਚ ਇਕ ਬੀਜ਼ੀ ਬੋਡੀ ਹੋ, ਕੀ ਤੁਸੀਂ ਨਹੀਂ ਹੋ?" ਮੈਂ ਆਪਣੇ ਆਪ ਨਾਲ ਗਲ ਕਰਦੀ ਹਾਂ, ਆਪਣੇ ਆਪ ਨੂੰ ਝਿੜਕਾਂ ਦਿੰਦੀ ਹਾਂ। ਮੈਂ ਕਹਿੰਦੀ ਹਾਂ, "ਤੁਸੀਂ ਕੇਵਲ ਇਕ, ਇਕਲੇ ਹੋ ਜਿਸ ਨੂੰ ਦੋਸ਼ ਦੇਣਾ ਚਾਹੀਦਾ ਹੈ। ਕੋਈ ਪ੍ਰਭੂ, ਕੋਈ ਮਾਇਆ, ਕੋਈ ਸ਼ੈਤਾਨ, ਕੋਈ ਦਾਨਵ, ਕੋਈ ਨਹੀਂ। ਤੁਸੀ, ਕੇਵਲ ਤੁਸੀਂ ਇਕਲੇ।" ਕਿਉਂਕਿ ਇਕ ਚੀਜ਼ ਲਿਜਾਂਦੀ ਹੈ ਇਕ ਹੋਰ ਪ੍ਰਤੀ। ਜੇਕਰ ਤੁਹਾਡੇ ਕੋਲ ਇਕ ਕਾਰੋਬਾਰ ਹੈ, ਤੁਹਾਨੂੰ ਦੇਖ ਭਾਲ ਕਰਨੀ ਪੈਂਦੀ ਹੈ ਇਹ ਅਤੇ ਉਹ ਅਤੇ ਉਹ ਦੀ।

ਜੇਕਰ ਤੁਸੀਂ ਦੀਖਿਆ ਦਿੰਦੇ ਹੋ, ਤੁਹਾਨੂੰ ਜਾਣਾ ਅਤੇ ਦੇਖਣਾ ਜ਼ਰੂਰੀ ਹੈ ਇਹ ਅਤੇ ਉਹ ਲੋਕਾਂ ਨੂੰ। ਤੁਹਾਨੂੰ ਦੇਖ ਭਾਲ ਕਰਨੀ ਜ਼ਰੂਰੀ ਹੈ ਉਨਾਂ ਦੀ ਅੰਦਰ ਬਾਹਰ। ਇਹ ਨਹੀਂ ਜਿਵੇਂ ਤੁਸੀਂ ਆ ਸਕਦੇ ਅਤੇ ਇਥੇ ਬੈਠ ਸਕਦੇ, ਅਤੇ ਮੈਂ ਕੁਝ ਚੀਜ਼ ਨਹੀਂ ਮਹਿਸੂਸ ਕਰਦੀ ਤੁਾਹਡੇ ਤੋਂ, ਮੈਂ ਨਹੀਂ ਮਹਿਸੂਸ ਕਰਦੀ ਕੋਈ ਖਿਚ-ਧੂਹ, ਕੋਈ ਖਿਚ, ਕੋਈ ਰੋਣਾ, ਉਹ ਸਭ ਚੀਜ਼ਾਂ। ਇਹ ਨਹੀਂ ਜਿਵੇਂ ਮੈਂ ਤੁਹਾਨੂੰ ਦੀਖਿਆ ਦਿੰਦੀ ਹਾਂ ਅਤੇ ਫਿਰ ਮੈਂ ਨਹੀਂ ਸੁਣਦੀ ਕਿ ਤੁਹਾਡੇ ਕੋਲ ਸਮਸ‌ਿਆ ਹੈ ਘਰੇ, ਪਕੜਦੇ ਹੋਏ ਸਤਿਗੁਰੂ ਦੀ ਫੋਟੋ ਨੂੰ, ਅਤੇ ਇਹ ਚਾਹੁੰਦੇ, ਉਹ ਚਾਹੁੰਦੇ। ਇਹ ਠੀਕ ਹੈ, ਜੇਕਰ ਤੁਹਾਨੂੰ ਸਚਮੁਚ ਲੋੜ ਹੈ। ਪਰ ਕਦੇ ਕਦਾਂਈ ਤੁਹਾਨੂੰ ਇਥੋਂ ਤਕ ਲੋੜ ਵੀ ਨਹੀਂ ਹੁੰਦੀ। ਤੁਸੀਂ ਬਸ ਇਹ ਅਤੇ ਉਹ ਮੰਗਦੇ ਹੋ ਸਤਿਗੁਰੂ ਦੀ ਪਰੀਖਿਆ ਕਰਨ ਲਈ। ਇਹ ਚੀਜ਼ਾਂ ਨਹੀਂ ਕੰਮ ਕਰਦੀਆਂ। ਆਪਣਾ ਹੋਮਵਾਰਕ ਕਰੋ। ਤੁਸੀਂ ਸਤਿਗੁਰੂ ਨੂੰ ਪ੍ਰਾਰਥਨਾ ਕਰੋ ਜਦੋਂ ਤੁਹਾਨੂੰ ਜ਼ਰੂਰੀ ਲੋੜ ਹੋਵੇ, ਬਿਨਾਂਸ਼ਕ, ਪਰ ਹਮੇਸ਼ਾਂ ਨਾ ਦੁਰਵਰਤੋਂ ਕਰੋ ਸਾਡੇ ਰਿਸ਼ਤੇ ਦੀ।

ਇਹ ਨਹੀਂ ਜਿਵੇਂ ਤੁਸੀਂ ਬਸ ਵਿਆਹ ਕਰਦੇ ਹੋ ਅਤੇ ਇਕ ਬਚਾ ਹੁੰਦਾ ਹੈ ਅਤੇ ਫਿਰ ਕੋਈ ਸਮਸਿਆ ਨਹੀਂ। ਨਹੀਂ। ਸਮਸ‌ਿਆਵਾਂ ਆਉਂਦੀਆਂ ਹਨ, ਸ਼ਾਦੀ ਨਾਲ ਅਤੇ ਬਚੇ ਨਾਲ। ਤੁਸੀਂ ਨਹੀਂ ਉਹ ਜਾਣਦੇ ਉਹ ਜਦੋਂ ਤਕ ਤੁਸੀਂ ਵਿਚ ਨਹੀਂ ਪੈਂਦੇ। ਸਮਾਨ ਹੈ। ਬਸ ਇਕ ਪਤਨੀ, ਇਕ ਬਚਾ, ਅਤੇ ਇਕ ਨੌਕਰੀ, ਅਤੇ ਇਕ ਘਰ, ਅਤੇ ਤੁਹਾਡੇ ਕੋਲ ਪਹਿਲੇ ਹੀ ਬਹੁਤ ਸਾਰੀਆਂ ਸਮਸ‌ਿਆਵਾਂ ਹਨ। ਮੇਰੇ ਕੋਲ ਅਨੇਕ ਘਰ ਹਨ ਕਿਉਂਕਿ, ਪਹਿਲਾਂ, ਮੈਂ ਦੌੜਦੀ ਫਿਰਦੀ ਸੀ ਸਾਰੀ ਜਗਾ ਅਤੇ ਹਰ ਇਕ ਦੇਸ਼ ਵਿਚ ਮੈਂ ਖਰੀਦਿਆ ਇਹ ਅਤੇ ਉਹ ਖਰੀਦਿਆ ਆਸ਼ਰਮਾਂ ਲਈ। ਅਤੇ ਫਿਰ ਬਾਅਦ ਵਿਚ, ਇਹ ਬਣ ਗਿਆ ਬਹੁਤਾ ਛੋਟਾ ਅਤੇ ਫਿਰ ਮੈਂ ਇਥੋਂ ਤਕ ਇਹ ਵੇਚ ਵੀ ਨਹੀਂ ਸਕੀ। ਇਹਦੇ ਲਈ ਕੁਝ ਸਮਾਂ ਲਗਦਾ ਹੈ। ਅਤੇ ਪਹਿਲਾਂ, ਮੇਰੇ ਕੋਲ ਕੋਈ ਨਹੀਂ ਸੀ ਆਪਣੇ ਨਾਲ ਮੇਰੀ ਮਦਦ ਕਰਨ ਲਈ, ਸੋ ਮੈਂ ਇਹਨੂੰ ਆਪਣੇ ਨਾਮ ਵਿਚ ਰਖਿਆ, ਅਤੇ ਹੁਣ ਮੈਨੂੰ ਉਥੇ ਜਾਣਾ ਜ਼ਰੂਰੀ ਹੈ ਦੇਖ ਭਾਲ ਕਰਨ ਲਈ, ਕਿਉਂਕਿ ਕੁਝ ਦੇਸ਼ ਨਹੀਂ ਸਵੀਕਾਰ ਕਰਦੇ ਬਸ ਇਕ ਅਧਿਕਾਰਿਤ ਚਿਠੀ ਜਾਂ ਪਾਸਪੋਰਟ। ਤੁਹਾਨੂੰ ਉਥੇ ਆਪ ਜਾਣਾ ਜ਼ਰੂਰੀ ਹੈ ਸਾਹਮੁਣੇ ਇਕ ਨੋਟਰੀ ਜਾਂ ਇਕ ਵਕੀਲ ਦੇ, ਬਲਾ, ਬਲਾ, ਬਲਾ। ਕੋਈ ਅੰਤ ਨਹੀਂ ਸਮਸ‌ਿਆ ਦਾ।

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-04
283 ਦੇਖੇ ਗਏ
37:14
2025-01-03
46 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ