ਵਿਸਤਾਰ
ਹੋਰ ਪੜੋ
ਮੈਂ ਤੁਹਾਨੂੰ ਪਹਿਲੇ ਹੀ ਦਸਿਆ ਹੈ, ਮੇਰਾ ਭਾਵ ਹੈ ਮੈਂ ਹਰ ਇਕ ਨੂੰ ਪਹਿਲੇ ਹੀ ਕਿਹਾ ਸੀ, ਕਿਸੇ ਕਾਂਨਫਰੰਸ ਵਿਚ, ਮੈਂ ਕਿਹਾ ਅਸੀਂ ਤਾਂਹਵਾਈ ਜਹਾਜ਼ਾ ਵੀ ਰਖ ਸਕਦੇ ਹਾਂ। ਅਸੀਂ ਰਖ ਸਕਦੇ ਹਾਂ ਸਾਰੇ ਸਮੁੰਦਰੀ ਜ਼ਹਾਜ਼, ਅਸੀਂ ਰਖ ਸਕਦੇ ਹਾਂ ਸਾਰੀਆਂ ਕਾਰਾਂ, ਅਸੀਂ ਰਖ ਸਕਦੇ ਹਾਂ ਸਾਰੀਆਂ ਰੇਲ ਗਡੀਆਂ, ਰੇਲਵੇ, ਬਸਾਂ, ਜੋ ਵੀ ਇਹ ਹੈ ਉਵੇਂ ਹੀ, ਜਿਵੇਂ ਇਹ ਸੀ ਪਹਿਲਾਂ। ਬਸ ਬੰਦ ਕਰੋ ਮੀਥੇਨ ਗੈਸ ਨੂੰ ਜੋ ਪੈਦਾ ਹੁੰਦੀ ਹੈ ਜਾਨਵਰਾਂ ਦੇ ਉਦਯੋਗ ਤੋਂ। ਕਿਉਂਕਿ ਇਹ ਸੀਓ2 ਦੇ ਨਿਕਾਸ, ਬਿਨਾਂਸ਼ਕ ਇਹ ਮਾੜੇ ਹਨ ਹਵਾ ਲਈ, ਪਰ ਇਹ ਉਤਨਾ ਅਤਿ-ਅਵਸ਼ਕ ਨਹੀਂ ਹੈ ਜਿਵੇਂ ਮੀਥੇਨ ਗੈਸ ਨੂੰ ਰੋਕਣਾ ਹੈ। ਸਾਰੇ ਹਵਾਈ ਜ਼ਹਾਜ਼, ਸਮੁੰਦਰੀ ਜ਼ਹਾਜ਼, ਰੇਲ ਗਡੀਆਂ, ਕਾਰਾਂ, ਅਤੇ ਜੋ ਵੀ ਹੋਰ ਉਹ ਸਭ ਇਕਠਾ ਕਰਕੇ, ਇਹ ਕੁਝ ਵੀ ਨਹੀਂ ਹੈ, ਬਸ ਇਕ ਬਹੁਤ ਹੀ ਛੋਟਾ ਅਨੁਪਾਤ ਹੈ ਮੀਥੇਨ ਗੈਸ ਦੀ ਗਰਮਾਇਸ਼ ਪੈਦਾ ਕਰਨ ਦੀ ਸਮਰਥਾ ਦੇ ਮੁਕਾਬਲੇ। ਦੇਖੋ ਜਾਂ ਡਾਓਨਲੋਡ ਕਰੋ ਪੂਰੀ ਕਾਂਨਫਰੰਸ "ਲੋਕਾਂ ਦੇ ਦਿਲ ਬਦਲਾਉਣਗੇ ਸਾਡੇ ਗ੍ਰਹਿ ਦੀ ਤਕਦੀਰ ਨੂੰ" ਸੁਪਰੀਮਮਾਸਟਰਟੀਵੀ.ਕਾਮ ਖੋਜ਼ ਕਰਨ ਰਾਹੀਂ: "ਪੀਪਲਜ਼ ਹਾਰਟਸ"