ਇਕ ਨਜ਼ਰ ਮਾਰੋ, ਤੁਹਾਡਾ ਪ੍ਰੀਵਾਰ ਅਤੇ ਦੋਸਤ ਕੌਣ ਹਨ? ਕੀ ਉਹ ਵੀ ਮਨੁਖ ਨਹੀਂ ਹਨ, ਦੂਜ਼ੇ ਆਕਾਰਾਂ ਵਿਚ ਬਚੇ, ਜਵਾਨ, ਬਜ਼ੁਰਗ, ਔਰਤਾਂ, ਆਦਮੀ ਅਤੇ ਬਚੇ? ਹੁਣ, ਆਪਣੇ ਦੁਸ਼ਮਣਾ ਵਲ ਇਕ ਨਜ਼ਰ ਮਾਰੋ। ਕੀ ਬਸ ਸਮਾਨ ਨਹੀਂ ਹਨ? ਆਪਣੀਆਂ ਬੰਦੂਕਾਂ ਥਲੇ ਰਖੋ! ਆਪਣੇ ਹਥ ਮਿਲਾਉ!2023-11-10ਸ਼ਾਰਟਸ / ਸ਼ਾਂਤੀ ਸਿਰਜ਼ੋ / ਨਾਅਰੇ, ਸਲੋਗਨ