ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸਨਮਾਨਯੋਗ, 202-ਸਾਲ ਪੁਰਾਣੀ ਆਕਸਫੋਰਡ ਜੂਨੀਅਨ ਸੋਸਾਇਟੀ ਨੇ ਇਤਿਹਾਸ ਕਾਇਮ ਕੀਤਾ ਹੈ ਖੁਲੇ ਤੌਰ ਤੇ ਵੀਗਨਿਜਮ ਦਾ ਸਮਰਥਨ ਕਰਦੇ ਹੋਏ: ਵੀਗਨ ਟੀਮ ਨੇ ਵਾਦ ਵਿਵਾਦ ਪ੍ਰਤੀਯੋਗਤਾ ਜਿਤੀ ਹੈ... ਤਿੰਨ ਹਿਸ‌ਿਆਂ ਦਾ ਤੀਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
Joey Carbstrong (vegan): ਸਾਡੇ ਸੰਸਾਰ ਦੇ ਇਤਿਹਾਸ ਵਿਚ, ਸਿਰਫ 110 ਬਿਲੀਅਨ ਮਨੁਖ ਕਦੇ ਵੀ ਮੌਜ਼ੂਦ ਹੋਏ ਹਨ। ਅਸੀਂ ਭਾਵਕ, ਸੰਵੇਦਨਸ਼ੀਲ ਜੀਵਾਂ ਨੂੰ ਉਸ ਨਾਲੋਂ ਵਧ ਬਸ ਸਿਰਫ ਛੇ ਹਫਤਿਆਂ ਵਿਚ ਮਾਰ ਦਿੰਦੇ ਹਾਂ, ਸਭ ਤੋਂ ਘਟ ਅਨੁਮਾਨਾਂ ਦੁਆਰਾ। ਅਤੇ ਸਭ ਮਾਮੂਲੀ ਅਤੇ ਬੇਲੋੜੇ ਉਤਪਾਦਾਂ ਲਈ। ਹੁਣ, ਇਹ ਨੰਬਰ ਅਥਾਹ ਹਨ। ਅਸੀਂ ਗਲ ਕਰਦੇ ਹਾਂ ਹਰ ਸਾਲ ਇਕ ਅਤੇ ਤਿੰਨ ਟ੍ਰੀਲਿਅਨ ਜ਼ਮੀਨ ਅਤੇ ਸਮੁੰਦਰੀ ਜਾਨਵਰਾਂ ਬਾਰੇ । ਜੇਕਰ ਇਸ ਤਰਾਂ ਦਾ ਇਕ ਅਤਿਆਚਾਰ ਮਨੁਖਾਂ ਨਾਲ ਵਾਪਰ ਰਿਹਾ ਹੁੰਦਾ, ਅਜਿਹੇ ਇਕ ਪੈਮਾਨੇ ਤੇ, ਇਹ ਨਵਾਂ ਸਰਬਨਾਸ਼ ਹੋਵੇਗਾ, ਸਟੇਰੋਇਡਜ਼ ਉਤੇ।

ਪਰ ਉਨਾਂ ਦੀਆਂ ਜਾਨਾਂ ਨੂੰ ਅਣਡਿਠ ਕਿਉਂ ਕੀਤਾ ਜਾ ਰਿਹਾ ਹੈ? ਖੈਰ, ਬਸ ਜਿਵੇਂ ਨਸਲਵਾਦ ਜਾਂ ਕਿਸੇ ਹੋਰ ਕਿਸਮ ਦੇ ਵਿਤਕਰੇ ਵਾਂਗ, ਇਹ ਸਭ ਪਹਿਲੇ ਮਨ ਵਿਚ ਸ਼ੁਰੂ ਹੁੰਦਾ ਹੈ। ਸਪੀਸੀਜ਼ਮ। ਤੁਸੀਂ ਸ਼ਾਇਦ ਸੁਣ‌ਿਆ ਹੋਵੇ, ਇਹ ਸ਼ਬਦ ਪਹਿਲਾਂ। ਨਸਲਵਾਦ ਵਾਂਗ ਹੀ ਹੈ, ਇਹ ਅਸਲ ਵਿਚ ਵਿਤਕਰਾ ਹੈ ਇਕਲੇ ਸਪੀਸੀਜ਼ ਤੇ ਅਧਾਰਿਤ। ਇਹ ਕਾਰਨ ਹੈ ਕਿ ਅਸੀਂ ਕੁਤਿਆਂ ਨਾਲ ਪਿਆਰ ਕਰਦੇ ਅਤੇ ਦੇਖ ਭਾਲ ਕਰਦੇ ਹਾਂ, ਪਰ ਸੂਰਾਂ ਦੀ ਕਿਸਮਤ ਨਰਕ-ਭਰੇ ਫੈਕਟਰੀ ਫਾਰਮਾਂ ਅਤੇ ਇਕ ਭਿਆਨਕ ਸੀਓ2 ਗੈਸ ਚੈਂਬਰ ਵਿਚ ਦੁਖ ਝਲਣਾ ਅਤੇ ਮਰਨਾ ਹੈ। ਸਪੀਸੀਜ਼ਮ ਦਾ ਇਕ ਕਿਸਮ ਦੀ ਮਨੁਖੀ ਸਰਵਉਚਤਾ, ਸਰਬੋਚਤਾ ਹੈ - ਅਸੀਂ ਸਭ ਤੋਂ ਵਧ ਮਹਤਵ ਹਾਂ, ਸੋ ਅਸੀਂ ਚੁਣਦੇ ਹਾਂ ਕੌਣ ਜਿਉਂਦਾ ਹੈ ਅਤੇ ਕੌਣ ਮਰਦਾ ਹੈ। ਅਸੀਂ ਉਹ ਪਹਿਲਾਂ ਕਿਥੇ ਸੁਣ‌ਿਆ ਸੀ?

ਤੁਸੀਂ ਅਕਸਰ ਇਹ ਵਾਕ "ਦਿਆਲੂ ਕਤਲੇਆਮ" (ਹਿਊਮੇਨ ਸਲਾਟਰ) ਇਧਰ ਉਧਰ ਵਰਤ‌ਿਆ ਜਾਂਦਾ ਸੁਣਿਆ ਹੈ, ਉਵੇਂ ਕਿ ਸ਼ਬਦ ਦਿਆਲੂ (ਹਿਊਮੇਨ) ਕਤਲੇਆਮ ਤੋਂ ਪਹਿਲਾਂ ਸਾਨੂੰ ਕੋਈ ਵੀ ਨੈਤਿਕ ਗਲਤ ਕੰਮ ਤੋਂ ਦੋਸ਼ ਮੁਕਤ ਕਰਦਾ ਹੈ। ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕੋਈ ਵਿਆਕਤੀ ਵਾਕ "ਦਿਆਲੂ ਬਲਾਤਕਾਰ" ਵਰਤੋਂ ਕਰਦਾ? "ਦਿਆਲੂ ਗੁਲਾਮੀ"? ਇਕ ਦਿਆਲੂ ਮਨੁਖੀ ਨਸਲਕੁਸ਼ੀ ਬਾਰੇ? ਕੋਈ ਵੀ ਸਾਊ ਵਿਆਕਤੀ ਉਸ ਵਿਚਾਰ ਦਾ ਮਜ਼ਾਕ ਉਡਾਵੇਗਾ। ਪਰ ਜਦੋਂ ਇਹ ਜਾਨਵਰਾਂ ਦੀ ਹਤਿਆਂ ਲਈ ਇਹ ਆਉਂਦਾ ਹੈ, ਅਚਾਨਕ ਹੀ ਇਹ ਕੋਈ ਸਮਸ‌ਿਆ ਨਹੀਂ ਹੈ। ਨਿਯਮ ਦੇ ਅਨੁਸਾਰ, ਦਿਆਲੂ ਕਤਲੇਆਮ ਇਕ ਮਿਥ ਹੈ, ਇਕ ਪਰੀ ਕਹਾਣੀ। ਇਹ ਸਿਰਫ ਕਾਤਲ ਨੂੰ ਕਤਲ ਬਾਰੇ ਵਧੇਰੇ ਆਰਾਮਦਾਇਕ ਮਹਿਸੂਸ ਕਰਵਾਉਣ ਲਈ ਕੰਮ ਕਰਦਾ ਹੈ ਅਤੇ ਇਹਦਾ ਪੀੜਤ ਦੇ ਅਧਿਕਾਰਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਜੇਕਰ ਜਾਨਵਰ ਦੇ ਅਧਿਕਾਰਾਂ ਨੂੰ ਸਚਮੁਚ ਸਤਿਕਾਰਿਆ ਜਾ ਰਿਹਾ ਹੁੰਦਾ, ਫਿਰ ਉਨਾਂ ਦਾ ਜਿਉਂਦੇ ਰਹਿਣ ਲਈ ਹਕ ਹੋਵੇਗਾ ।

ਆਪਣੇ ਆਪ ਨੂੰ ਪੀੜਤ ਦੀ ਸਥਿਤੀ ਵਿਚ ਪਾਓ। ਕੀ ਤੁਸੀਂ ਅਜ਼ੇ ਵੀ ਕਤਲੇਆਮ ਨੂੰ ਦਿਆਲੂ (ਹਿਊਮੇਨ) ਵਜੋਂ ਸਮਝੋਂਗੇ ਜੇਕਰ ਇਹ ਤੁਸੀਂ ਕਿਲ (ਕਤਲ) ਲਾਇਨ, ਕਤਾਰ ਵਿਚ ਹੇਠਾਂ ਚਲ ਰਹੇ ਹੋਵੋਂ?

"ਜਾਨਵਰ-ਲੋਕਾਂ ਦਾ ਕਤਲੇਆਮ ਬੰਦ ਕਰੋ, ਇਹ ਕਤਲ ਹੈ, ਇਹ ਪ੍ਰਮਾਤਮਾ ਦੇ ਕਾਨੂੰਨ ਦੇ ਵਿਰੁਧ ਹੈ।" - ਪਰਮ ਸਤਿਗੁਰੂ ਚਿੰਗ ਹਾਏ ਜੀ (ਵੀਗਨ)
ਹੋਰ ਦੇਖੋ
ਸਾਰੇ ਭਾਗ  (3/3)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-02
1124 ਦੇਖੇ ਗਏ
2025-01-02
656 ਦੇਖੇ ਗਏ
2025-01-02
282 ਦੇਖੇ ਗਏ
2025-01-01
516 ਦੇਖੇ ਗਏ
2025-01-01
740 ਦੇਖੇ ਗਏ
36:14
2025-01-01
58 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ