ਵੀਗਨ ਬਣੋ: ਇਸ ਸੰਸਾਰ ਨੂੰ ਬਣਾਈ ਰਖਣ ਲਈ ਜਦੋਂ ਕਿ ਅਸੀਂ ਅਜ਼ੇ ਕਰ ਸਕਦੇ ਹਾਂ!2024-07-30ਸ਼ਾਰਟਸ / ਨਾਅਰੇ, ਸਲੋਗਨ ਵਿਸਤਾਰਡਾਓਨਲੋਡ Docxਹੋਰ ਪੜੋਮੌਸਮ ਦਾ ਟਾਇਮ ਬੰਬ ਟਿਕ ਟਿਕ ਕਰ ਰਿਹਾ ਹੈ। ਅਸੀਂ ਧਰਤੀ ਦੇ ਸਿਸਟਮਾਂ ਦੇ ਢਹਿ ਜਾਣ ਬਾਰੇ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਗਲ ਕਰ ਰਹੇ ਹਾਂ।ਇਹ ਹੁਣ ਹੈ... ਅਧੀ ਰਾਤ ਤੋਂ 90 ਸਕਿੰਟਾਂ ਤਕ।ਇਹ ਮਾਰਚ ਕਰਨ ਦਾ ਸਮਾਂ ਹੈ! ਕੀ ਤੁਸੀਂ ਸਾਰੇ ਅਜਿਹਾ ਕਰਨ ਲਈ ਤਿਆਰ ਹੋ?