ਖੋਜ
ਪੰਜਾਬੀ
 

ਕੁਆਨ ਯਿੰਨ (ਅੰਦਰੂਨੀ ਸਵਰਗੀ ਰੋਸ਼ਨੀ ਅਤੇ ਆਵਾਜ਼) ਮੈਡੀਟੇਸ਼ਨ ਦੇ ਲਾਭ, ਅਨੇਕਾਂ ਵਿਚੋਂ ਭਾਗ 20

ਵਿਸਤਾਰ
ਹੋਰ ਪੜੋ
ਇਕੇਰਾਂ ਅਸੀਂ ਇੱਕ ਉਚੀ ਮੰਜ਼ਲ ਤੇ ਜਾਂਦੇ ਹਾਂ, ਅਸੀਂ ਹੇਠਾਂ ਦੇਖ ਸਕਦੇ ਹਾਂ ਅਤੇ ਦੇਖ ਸਕਦੇ ਹਾਂ ਸਾਡ‌ੀਆਂ ਜਿੰਦਗੀਆਂ ਵਿੱਚ ਕੀ ਗਲਤ ਹੈ, ਅਤੇ ਫਿਰ ਅਸੀਂ ਅਲੱਗ ਅਲੱਗ ਵਿਭਾਗਾਂ ਨੂੰ ਠੀਕ ਕਰ ਸਕਦੇ ਹਾਂ ਅਤੇ ਆਪਣੀਆਂ ਜਿੰਦਗੀਆਂ ਨੂੰ ਬਿਹਤਰ ਬਣਾਉਂਦੇ ਹਾਂ । ਇਸੇ ਕਰਕੇ ਕੁਆਨ ਯਿੰਨ (ਅੰਦਰੂਨੀ ਸਵਰਗੀ ਰੋਸ਼ਨੀ ਅਤੇ ਆਵਾਜ਼) ਵਿਧੀ ਨਾਲ ਮੈਡੀਟੇਸ਼ਨ ਕਰਨ ਨਾਲ, ਲੋਕ ਵਧੇਰੇ ਖੁਸ਼ ਰਹਿੰਦੇ ਹਨ ਅਤੇ ਉਨ੍ਹਾਂ ਦੇ ਜੀਵਨ ਸੁਥਰੇ ਹੁੰਦੇ ਹਨ; ਉਹ ਵਧੇਰੇ ਸਾਫ ਹੁੰਦੇ ਹਨ ਅਤੇ ਉਨ੍ਹਾਂ ਲਈ ਸਭ ਕੁੱਝ ਆਪਣੇ ਆਪ ਵਧੀਆ ਬਣਦਾ ਹੈ । "ਤੁਸੀਂ ਪਹਿਲਾਂ ਪ੍ਰਮਾਤਮਾ ਦੀ ਬਾਦਸ਼ਾਹਤ ਲਭੋ ਅਤੇ ਸਾਰੀਆਂ ਹੀ ਚੀਜ਼ਾਂ ਤੁਹਾਡੇ ਅੰਦਰ ਆ ਜਾਣਗੀਆਂ," ਇਸ ਦਾ ਇਹੋ ਭਾਵ ਹੈ ।

ਹੋਰ ਵਿਸਤਾਰ ਲਈ, ਕ੍ਰਿਪਾ ਕਰਕੇ ਦੇਖੋ: SupremeMasterTV.com/Meditation
ਹੋਰ ਦੇਖੋ
ਸਾਰੇ ਭਾਗ  (20/41)