ਹੁਣੇ ਵੀਗਨ ਬਣੋ ਗ੍ਰਹਿ ਮੇਰੇ ਜਾਂ ਤੁਹਾਡੇ ਤੋਂ ਪਹਿਲਾਂ ਮੌਜ਼ੂਦ ਹੈ ਜਾਨਵਰ ਉਦੋਂ ਦੇ ਵਸਦੇ ਹਨ ਜਦੋਂ ਤੋਂ, ਅਸੀਂ ਇਥੋਂ ਤਕ ਜਾਣਦੇ ਵੀ ਨਹੀਂ ਅਸੀਂ ਬਸ ਉਨਾਂ ਦੇ ਸ਼ਾਨਦਾਰ ਘਰ ਦੇ ਹਮਲਾਵਰ ਹਾਂ - ਇਸ ਲਈ ਸਤਿਕਾਰ ਕਰੋ ਅਤੇ ਉਨਾਂ ਨੂੰ ਇਕਲਿਆਂ ਛਡ ਦੇਵੋ2024-12-09ਸ਼ਾਰਟਸ / ਨਾਅਰੇ, ਸਲੋਗਨ