ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅੰਡਿਆਂ ਵਿਚ ਜੀਵਨ ਹੁੰਦਾ ਹੈ, ਜਨਮ ਮਰਨ ਦਾ ਚਕਰ, ਜਨਮ ਅਤੇ ਮੌਤ ਦੀ ਤਾਕਤ। ਅਤੇ, ਸਾਨੂੰ ਕਦੇ ਨਹੀਂ ਪਤਾ ਜੇਕਰ ਅੰਡਾ ਉਪਜਾਊ ਹੈ ਜਾਂ ਉਪਜਾਊ ਨਹੀਂ ਹੈ ਅਤੇ ਅਸੀਂ ਸ਼ਾਇਦ ਅੰਡੇ ਦਾ ਭਰੂਣ (ਗਲਤੀ ਨਾਲ) ਖਾ ਲਈਏ। ਨਾਲੇ, ਅੰਡੇ ਨਾਕਾਰਾਤਮਿਕ ਐਨਰਜ਼ੀ ਨੂੰ ਆਕਰਸ਼ਿਤ ਕਰਨਗੇ। ਇਹੀ ਕਾਰਨ ਹੈ ਬਹੁਤ ਸਾਰੇ ਜਾਦੂਗਰ ਕਦੇ ਕਦਾਂਈ ਅੰਡਿਆਂ ਦੀ ਵਰਤੋਂ ਕਰਦੇ ਹਨ ਇਕ ਭੂਤ ਕਢਣ ਦੀ ਕ੍ਰਿਆ ਵਿਚ ਨਾਕਾਰਾਤਮਿਕ, ਕਬਜ਼ੇ ਵਾਲੀ ਐਨਰਜ਼ੀ ਨੂੰ ਇਕ ਭੂਤ-ਗ੍ਰਸਤ ਵਿਆਕਤੀ ਤੋਂ ਖਿਚਣ ਲਈ। ਤੁਸੀਂ ਉਹ ਜਾਣਦੇ ਹੋ। ਸ਼ਾਇਦ ਤੁਸੀਂ ਜਾਣਦੇ ਹੋ। ਅਤੇ ਕਦੇ ਕਦਾਂਈ ਉਹ ਅੰਡੇ ਵਰਤਦੇ ਹਨ ਅਦਿਖ ਨੀਵੀਆਂ ਰੂਹਾਂ ਨੂੰ ਖੁਆਉਣ ਲਈ ਤਾਂਕਿ ਉਹ ਉਨਾਂ ਉਤੇ ਇਧਰ ਉਧਰ ਹੁਕਮ ਚਲਾ ਸਕਣ ਅਤੇ ਉਨਾਂ ਨੂੰ ਮਾੜੇ ਕੰਮ ਕਰਨ ਲਈ ਕਹਿ ਸਕਣ। ਸੋ ਅਸੀਂ ਆਪਣੇ ਸਰੀਰ ਵਿਚ ਅੰਡਾ ਨਹੀਂ ਚਾਹੁੰਦੇ ਜੇ ਕਦੇ ਅਸੀਂ ਨਾਕਾਰਾਤਮਿਕ ਐਨਰਜ਼ੀ ਨੂੰ ਸ਼ਾਇਦ ਸਿਧਾ ਆਪਣੇ ਵਲ ਖਿਚ ਲਈਏ। ਇਸੇ ਕਰਕੇ ਅਸੀਂ ਆਪਣੇ ਆਹਾਰ ਵਿਚੋਂ ਅੰਡਿਆਂ ਨੂੰ ਬਾਹਰ ਰਖਦੇ ਹਾਂ। ਵੀਗਨ: ਆਪਣੇ ਤਨ ਅਤੇ ਮਨ ਨੂੰ ਪਵਿਤਰ ਕਰੋ ਹੋਰ ਵਿਸਤਾਰ ਲਈ, ਕ੍ਰਿਪਾ ਕਰਕੇ ਜਾਉ SupremeMasterTV.com/Be-Veg