ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਪਰਮ ਸਤਿਗੁਰੂ ਚਿੰਗ ਹਾਈ ਜੀ ਦਾ ਅਤਿ-ਆਵਸ਼ਕ ਸੰਦੇਸ਼ ਸਾਰੇ ਜਾਨਵਰਾਂ ਦੇ ਮਾਸ ਦੇ ਕਾਰੋਬਾਰ ਅਤੇ ਜਿੰ ਜਿੰਦਾ ਜਾਨਵਰਾਂ ਦੀਆਂ ਫੈਕਟਰੀਆਂ ਦੇ ਮਾਲਕਾਂ ਲਈ, ਨਾਲੇ ਮਛੀਆਂ ਦਾ ਸ਼ਿਕਾਰ, ਅੰਡੇ, ਦੁਧ, ਫਾਰ, ਲੈਬ ਟੈਸਟ, ਕੌਸਮੈਟੀਕਸ ਅਤੇ ਚਮੜੀ ਦੇ ਉਦਯੋਗਾਂ ਲਈ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਪਿਆਰੇ ਸਭ ਜਾਨਵਰਾਂ ਦੇ ਮਾਸ ਦੇ ਵਪਾਰੀਉ, ਸਮੂਹ, ਅਤੇ ਜਿੰਦਾ ਜਾਨਵਰਾਂ ਦੇ ਫੈਕਟਰੀਆਂ ਦੇ ਮਾਲਕੋ, ਨਾਲੇ ਮਛੀਆਂ ਦਾ ਸ਼ਿਕਾਰ, ਅੰਡੇ, ਦੁਧ, ਫਾਰ, ਲੈਬ ਟੈਸਟ, ਕੌਸਮੈਟੀਕਸ ਅਤੇ ਚਮੜੀ ਦੇ ਉਦਯੋਗ:, ਕ੍ਰਿਪਾ ਕਰਕੇ ਧਿਆਨ ਦੇਵੋ, ਕਿਉਂਕਿ ਇਹ ਬਹੁਤ, ਬਹੁਤ ਮਹਤਵਪੂਰਨ ਹੈ ਤੁਹਾਡੇ ਲਈਂ। ਤੁਹਾਨੂੰ ਇਹ ਜਰੂਰ ਪਤਾ ਹੋਣਾ ਚਾਹੀਦਾ ਹੈ ਇਹਦੇ ਬਹੁਤਾ ਦੇਰ ਹੋ ਜਾਣ ਤੋਂ ਪਹਿਲਾਂ - ਤੁਹਾਡੇ ਆਪਣੇ ਲਈਂ। ਇਹ ਹੈ ਜਿਹਦੇ ਲਈ ਨਰਕ ਤੁਹਾਨੂੰ ਸਜ਼ਾ ਦੇਵੇਗਾ... ਹੋ ਸਕਦਾ ਤੁਸੀ ਇਹ ਨਾ ਕੀਤਾ ਹੋਵੇ ਜਾਣ ਬੁਝ ਕੇ। ਹੋ ਸਕਦਾ ਤੁਸੀ ਇਹਦੇ ਬਾਰੇ ਨਾ ਸੋਚ‌ਿਆ ਹੋਵੇ, ਪਰ ਤੁਹਾਨੂੰ ਇਹਦੇ ਬਾਰੇ ਸੋਚਣਾ ਜ਼ਰੂਰੀ ਹੈ, ਕਿਉਂਕਿ ਇਹ ਤੁਹਾਡੇ ਨਾਲ ਸੰਬੰਧਿਤ ਹੈ। ਤੁਸੀ ਨਰਕ ਨੂੰ ਜਾਵੋਂਗੇ ਅਤੇ ਦੁਖੀ ਹੋਵੋਂਗੇ ਹੋਰ ਵੀ ਜਿਆਦਾ, ਇਕ ਹਜ਼ਾਰ ਗੁਣਾਂ ਜਿਆਦਾ ਇਹਨਾਂ ਜਾਨਵਰਾਂ ਨਾਲੋਂ ਅਤੇ ਲੋਕ ਦੁਖ ਪਾ ਰਹੇ ਹਨ ਤੁਹਾਡੇ ਖੂਨ ਖਰਾਬੇ ਦੇ ਕਾਰੋਬਾਰ ਕਾਰਨ। ਮੈਂ ਬੁਰਾ-ਭਲਾ ਨਹੀ ਕਹਿ ਰਹੀ। ਲਹੂ ਤੁਹਾਡੇ ਹਥਾਂ ਉਤੇ ਹੈ। ਤੁਹਾਡੇ ਸਰੀਰ ਉਤੇ, ਤੁਹਾਡੇ ਵਾਲਾਂ ਵਿਚ, ਤੁਹਾਡੇ ਪੇਟ ਵਿਚ, ਤੁਹਾਡੇ ਸਾਹ ਵਿਚ, ਤੁਹਾਡੇ ਫੇਫੜਿਆਂ ਵਿਚ, ਤੁਹਾਡੀਆਂ ਕਾਰਾਂ ਵਿਚ, ਤੁਹਾਡੇ ਘਰਾਂ ਵਿਚ। ਤੁਹਾਡੇ ਭੋਜ਼ਨ ਵਿਚ, ਤੁਹਾਡੀਆਂ ਜੁਤੀਆਂ ਵਿਚ, ਚਮੜੇ ਦੀਆਂ ਜੁਤੀਆਂ ਜੋ ਤੁਸੀ ਪਹਿਨਦੇ ਹੋ। ਹਰ ਚੀਜ਼। ਇਹ ਸਭ ਲਹੂ ਨਾਲ ਰੰਗਿਆ ਹੋਇਆ ਹੈ, ਲਹੂ ਵਿਚ ਭਿਜ਼ਿਆ। ਮੁੜੋ ਪੂਰੀ ਤਰਾਂ ਜਦੋਂ ਤੁਸੀ ਅਜ਼ੇ ਕਰ ਸਕਦੇ ਹੋਂ। ਇਕ ਨਵੀਂ ਜਿੰਦਗੀ ਸ਼ੁਰੂ ਕਰੋ। ਮੈਂ ਵਾਅਦਾ ਕਰਦੀ ਹਾਂ ਤੁਹਾਡੀ ਤਰਫੋਂ ਸਵਰਗ ਨਾਲ ਸਮਝੌਤਾ ਕਰਾਂਗੀ। ਕਿਉਂਕਿ ਮੈਂ ਵੀ ਤੁਹਾਨੂੰ ਪਿਆਰ ਕਰਦੀ ਹਾਂ, ਜੋ ਵੀ ਤੁਸੀ ਕੀਤਾ ਹੈ ਉਹਦੇ ਬਾਵਜੂਦ। ਸੋ ਬੰਦ ਕਰੋ ਹਤਿਆ ਕਰਨੀ। ਇਹਨੂੰ ਹੁਣੇ ਬੰਦ ਕਰੋ ਅਤੇ ਪਛਿਤਾਵਾ ਕਰੋ ਤਾਂਕਿ ਪ੍ਰਭੂ ਦੀ ਮਿਹਰ ਸ਼ਾਇਦ ਨਾ ਰੋਕੀ ਜਾਵੇ ਤੁਹਾਡੇ ਅਤੇ ਤੁਹਾਡੇ ਪਿਆਰਿਆਂ ਲਈ। ਪ੍ਰਭੂ ਤੁਹਾਡੀ ਮਦਦ ਕਰੇ ਤੁਹਾਨੂੰ ਜਾਗਰੂਕ ਕਰਨ ਵਿਚ ਜ਼ਲਦੀ ਹੀ। ਕ੍ਰਿਪਾ ਕਰਕੇ ਦੇਖਦੇ ਰਹਿਣਾ ਹੋਰ ਵਧੇਰੇ ਪਤਾ ਕਰਨ ਲਈ। ਇਹ ਇਕ ਬਹੁਤ ਹੀ ਅਹਿਮ ਸਿਫਾਰਸ਼ ਹੈ ਜ਼ਰੂਰ ਦੇਖਣਾ!

ਪਿਆਰੇ ਸਭ ਜਾਨਵਰਾਂ ਦੇ ਮਾਸ ਦੇ ਵਪਾਰੀਉ, ਸਮੂਹ, ਅਤੇ ਜਿੰਦਾ ਜਾਨਵਰਾਂ ਦੇ ਫੈਕਟਰੀਆਂ ਦੇ ਮਾਲਕੋ, ਨਾਲੇ ਮਛੀਆਂ ਦਾ ਸ਼ਿਕਾਰ, ਅੰਡੇ, ਦੁਧ, ਫਾਰ, ਲੈਬ ਟੈਸਟ, ਕੌਸਮੈਟੀਕਸ ਅਤੇ ਚਮੜੀ ਦੇ ਉਦਯੋਗ:, ਇਹ ਮੁਸ਼ਕਲ ਹੈ ਮੇਰੇ ਲਈਂ ਤੁਹਾਡੀ ਭਾਲ ਕਰਨੀ, ਨਾਲੇ ਸਮਾਂ ਅਤਿ-ਆਵਸ਼ਕ ਹੈ ਅਤ ਮੈਂ ਇਕ ਬਹੁਤ ਹੀ ਵਿਆਸਤ ਔਰਤ ਹਾਂ, ਸੋ ਮੈਂ ਇਹ ਪੜ ਕੇ ਪ੍ਰਸਾਰਨ ਕਰ ਰਹੀ ਹਾਂ, ਆਪਣੇ ਟੈਲੀਵੀਜ਼ਨ ਉਤੇ। ਕ੍ਰਿਪਾ ਕਰਕੇ ਧਿਆਨ ਦੇਣਾ, ਕਿਉਂਕਿ ਇਹ ਬਹੁਤ, ਬਹੁਤ ਹੀ ਮਹਤਵਪੂਰਨ ਹੈ ਤੁਹਾਡੇ ਲਈਂ; ਇਤਨੀ ਜਿਆਦਾ ਮਹਤਵਪੂਰਨ ਕਿ ਮੈਨੂੰ ਜ਼ਰੂਰੀ ਹੈ ਆਪਣਾ ਕੀਮਤੀ ਸਮਾਂ ਕਢਣਾ ਆਪਣੀ ਰਿਟਰੀਟ ਦੌਰਾਨ। ਹੁਣ, ਮੈਂ ਅਜ਼ੇ ਵੀ ਰਿਟਰੀਟ ਵਿਚ ਹਾਂ, ਪਰ ਮੈਂ ਆਪਣਾ ਸਮਾਂ ਕਢਿਆ ਹੈ ਤੁਹਾਨੂੰ ਸੂਚਨਾ ਦੇਣ ਲਈ। ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਇਹਦੇ ਬਹੁਤੀ ਦੇਰ ਹੋ ਜਾਣ ਤੋਂ ਪਹਿਲਾਂ - ਤੁਹਾਡੇ ਆਪਣੇ ਲਈ। ਜੇਕਰ ਤੁਹਾਡੇ ਪਾਸ ਸਮਾਂ ਹੈ ਸੁਣਨ ਲਈ, ਫਿਰ ਤੁਸੀ ਡਾਉਨਲੋਡ ਕਰ ਸਕਦੇ ਹੋਂ ਇਹਨੂੰ ਜਾਂ ਕੋਈ ਤੁਹਾਡੇ ਲਈ ਡਾਉਨਲੋਡ ਕਰ ਸਕਦਾ ਹੈ ਅਤੇ ਕੋਸ਼ਿਸ਼ ਕਰ ਸਕਦਾ ਹੈ ਤੁਹਾਨੂੰ ਇਹ ਭੇਜ਼ਣ ਦੀ। ਮੈਂਨੂੰ ਯਕੀਨ ਹੈ ਕੁਝ ਲੋਕ ਜਾਣਦੇ ਹਨ ਤੁਸੀਂ ਕਿਥੇ ਹੋਂ, ਭਾਵੇਂ ਜੇਕਰ ਮੈਂ ਨਹੀ ਜਾਣਦੀ। ਡਾਉਨਲੋਡ ਕਰਨਾ ਇਹ ਸੰਦੇਸ਼ ਅਤੇ ਇਹਨੂੰ ਸੁਣਨਾ ਜ਼ਲਦੀ ਤੋਂ ਜ਼ਲਦੀ। ਜਿਤਨਾ ਜ਼ਲਦੀ ਸੰਭੰਵ ਹੋ ਸਕੇ।

ਤੁਸੀ ਦੇਖੋ, ਮੈਂ ਇਕ ਰਿਟਰੀਟ ਵਿਚ ਹਾਂ। ਮੈਂ ਨਹੀ ਜਾਣਦੀ ਕਦੋਂ ਮੈਂ ਬਾਹਰ ਆਵਾਂਗੀ। ਅਤੇ ਮੈਂ ਸੋਚਦੀ ਰਹੀ ਹਾਂ ਇਸ ਬਾਰੇ ਕਾਫੀ ਸਮੇਂ ਲਈਂ, ਇਥੋਂ ਤਕ ਆਪਣੀ ਰਿਟਰੀਟ ਤੋਂ ਵੀ ਪਹਿਲਾਂ ਤੋਂ। ਭਾਵੇਂ ਇਹਨੂੰ ਲਗੇ ਅਨੇਕ ਹੀ ਦਿਨ ਅਤੇ ਇਥੋਂ ਤਕ ਹਫਤੇ ਅਤੇ ਰਾਤਾਂ ਇਹਨੂੰ ਲਿਖਣ ਲਈ, ਮੇਰੇ ਲਈਂ, ਇਹ ਬਹੁਤ, ਬਹੁਤ, ਬਹੁਤ ਕੀਮਤੀ ਹੈ - ਸਮਾਂ ਜੋ ਮੇਰੇ ਪਾਸ ਹੈ। ਇਸੇ ਕਰਕੇ, ਜ਼ਲਦੀ ਵਿਚ, ਭਾਵੇਂ ਮੈਂ ਇਹਦੇ ਬਾਰੇ ਸੋਚਦੀ ਰਹੀ ਹਾਂ ਇਕ ਲੰਮੇ ਸਮੇਂ ਤਕ, ਪਰ ਇਕ ਅਜਿਹੇ ਘਟ ਸਮੇਂ ਵਿਚ, ਹੋ ਸਕਦਾ ਕੁਝ ਚੀਜ਼ਾਂ ਅਜ਼ੇ ਵੀ ਉਕ ਗਈਆਂ ਹੋਣ। ਪਰ ਇਹ ਕਾਫੀ ਹੋਵੇਗਾ ਕਾਫੀ ਤੁਹਾਡੀ ਜਾਣਕਾਰੀ ਲਈ। ਇਹ ਹੈ ਜਿਸ ਦੀ ਨਰਕ ਤੁਹਾਨੂੰ ਸਜ਼ਾ ਦੇਵੇਗਾ:

ਏ। ਸਮੁਚੇ ਤੌਰ ਤੇ ਅਨੈਤਿਕ ਧੰਦੇ

1) ਤੁਸੀ ਕੁਝ ਸੌ ਕੁ ਡਾਲਰ ਦਿੰਦੇ ਹੋਂ ਅਤੇ ਕਾਮ‌ਿਆਂ ਨੂੰ ਆਪਣੀ ਜ਼ਮੀਰ ਵੇਚਣ ਲਈ ਮਜ਼ਬੂਰ ਕਰਦੇ ਹੋਂ। ਉਨਾਂ ਪਾਸ ਹੋਰ ਕੋਈ ਕੰਮ ਨਹੀ ਹੈ, ਹੋ ਸਕਦਾ, ਤਹਾਡੀ ਦੂਰ ਦੁਰਾਡੇ ਵਾਲੀ ਜਗਾ ਵਿਚ, ਜਿਥੇ ਤੁਸੀ ਲੁਕੋਂਦੇ ਹੋਂ ਖੂਨੀ ਅਪਰਾਧਾਂ ਨੂੰ ਸੰਸਾਰ ਤੋਂ।

2) ਭਰਮਾਉਣ ਲਈ ਸਨੇਹੀ ਮਾਪਿਆਂ ਨੂੰ ਆਪਣੀ ਸਸਤੀ, ਮਾਲੀ ਸਹਾਇਤਾ ਨਾਲ ਲਹੂ ਨਾਲ ਰਤਿਆ ਮਾਸ ਛੁਪਾ ਕੇ ਅਤੇ ਘਟਾਈਆਂ ਕੀਮਤਾਂ ਵਿਚ ਕਰ ਅਦਾ-ਕਰਨ ਵਾਲ਼ਿਆਂ ਦੇ ਖਰਚੇ ਉਤੇ, ਤਾਂਕਿ ਉਹ ਇਹ ਖਰੀਦਣ ਅਤੇ ਜ਼ਬਰਦਸਤੀ ਨਾਲ ਖੁਆਉਣ ਆਪਣੇ ਬਾਲਕਾਂ, ਬਚਿਆਂ ਅਤੇ ਆਪਣੇ ਆਪ ਨੂੰ ਵੀ, ਜਿਆਦਾਤਰ ਬੇਖਬਰ ਸਭ ਰਸਾਇਣ, ਵਾਧੂ ਜ਼ਹਿਰ, ਹੋਰਮੋਨ, ਆਦਿ ਤੋਂ, ਉਸ ਮਰੀ ਹੋਈ ਲਾਸ਼ ਦੇ ਟੁਕੜੇ ਵਿਚ।

3) ਪੈਸੇ ਕਮਾਉਣ ਲਈ ਅਤੇ ਜਿਉਂਦਿਆਂ ਅਮੀਰ ਢੰਗ ਨਾਲ ਸੌਆਂ ਹੀ ਮਿਲੀਅਨਾਂ ਦੇ ਮਨੁਖਾਂ ਅਤੇ ਜਾਨਵਰਾਂ ਦੇ ਰੋਜ਼ਾਨਾ ਦੁਖ ਅਤੇ ਕਸ਼ਟ ਦੇ ਖਰਚੇ ਉਤੇ।

4) ਫਜ਼ੂਲ ਖਰਚੇ ਲਈ ਬੀਲੀਅਨ ਹੀ ਮੁਸ਼ਕਲ ਨਾਲ ਕਮਾਏ ਕਰ ਅਦਾ-ਕਰਨ ਵਾਲ‌ਿਆਂ ਦਾ ਧੰਨ, ਸਾਰਾ ਸਮਾਂ।

5) ਰਿਸ਼ਵਤ ਦੇਣ ਲਈ ਰਾਜ਼ਨੀਤਿਕ ਹਸਤੀਆਂ ਨੂੰ ਲਾਬੀ ਕਰਨ ਲਈ ਆਪਣੇ ਧੰਨ ਅਤੇ ਚਾਲਾਂ ਨਾਲ ਤਾਂਕਿ ਉਹ ਤੁਹਾਡੇ ਖਿਲਾਫ ਨਾਂ ਕੁਝ ਕਹਿਣ, ਆਪ ਇਤਨੇ ਵਿਆਸਤ ਹੁੰਦੇ ਹੋਏ। ਇੰਝ, ਤੁਸੀਂ ਸ਼ਰੇਆਮ ਅਪੰਗ ਕਰਦੇ, ਜ਼ਹਿਰ ਅਤੇ ਕਤਲਾਮ ਕਟ- ਕਰਦੇ ਹੋਂ ਸਾਡੇ ਸਾਥੀ ਜਾਨਵਰਾਂ ਨੂੰ। ਕੇਵਲ ਬਸ ਜਾਨਵਰਾਂ ਨੂੰ ਹੀ ਨਹੀ ਪਰ ਆਪਣੇ ਸਾਥੀ ਮਨੁਖਾਂ ਨੂੰ ਵੀ, ਮਾਨਸਿਕ ਤੌਰ ਤੇ, ਰੂਹਾਨੀ ਤੌਰ ਤੇ, ਸਰੀਰਕ ਤੌਰ ਤੇ, ਨਤੀਜ਼ਿਆਂ ਵਜੋਂ ਜਾਨਵਰਾਂ ਅਤੇ ਅਤੇ ਜਾਨਵਰਾਂ ਤੋਂ ਬਣੀਆਂ ਵਸਤਾਂ ਖਾਣ ਨਾਲ।

ਬੀ। ਸਿਹਤ-ਸੰਬੰਧੀ ਖਰਚੇ

1) ਮਾਨਵਤਾ ਨੂੰ ਜ਼ਹਿਰ ਦੇਣ ਲਈ, ਸਮੇਤ ਬਚਿਆਂ ਨੂੰ, ਅਤੇ ਸੰਵੇਦਨਸ਼ੀਲ ਜੀਵਾਂ ਨੂੰ ਮਾਸ, ਅੰਡਿਆਂ ਨਾਲ ਜੋ ਭਰੇ ਹਨ ਸਭ ਕਿਸਮ ਦੀਆਂ ਰਸਾਇਣਿਕ ਚੀਜ਼ਾਂ ਨਾਲ, ਦਵਾਈ ਦੇ ਨਾਮ ਵਿਚ, ਮਾਤਰਾਂ ਵਿਚ ਜੋ ਲੋਕਾਂ ਦੀ ਸਿਹਤ ਨੂੰ ਖਤਰੇ ਵਿਚ ਪਾਉਂਦੀ ਹੈ।

2) ਬਿਲੀਅਨ ਹੀ ਜ਼ੀਲੀਅਨ ਖਰਚਿਆਂ ਲਈ ਰਾਸ਼ਟਰੀ ਖਜ਼ਾਨੇ ਦੇ ਵਿਭਾਗ ਦੇ ਖਤਰਨਾਕ ਬਿਮਾਰੀ ਕਰਕੇ ਅਤੇ ਖਰਚੇ ਆਪਣੇ ਦੇਸ਼ ਲਈ ਜ਼ੀਲੀਅਨ ਹੀ ਗੈਜ਼ੀਲੀਅਨਾਂ ਦੀ ਗਿਣਤੀ ਵਿਚ ਨਾਗਰਿਕਾਂ ਦੇ ਸਖਤ ਕਮਾਏ ਪੈਸੇ ਸਾਰੇ ਮਾਸ ਸੰਬੰਧਿਤ ਇਲਾਜ ਲਈ।

3) ਬਹੁਤ ਜਿਆਦਾ ਨਿਰਾਸ਼ਾ, ਪੀੜਾ ਦੇਣ ਲਈ ਸਰੀਰਕ ਤੌਰ ਤੇ, ਭਾਵਨਾਤਮਿਕ ਤੌਰ ਤੇ, ਮਾਨਸਿਕ ਤੌਰ ਤੇ ਅਭੋਲੇ ਮਨੁਖਾਂ ਨੂੰ ਜਿਹੜੇ ਬੇਕਾਰ, ਅਪੰਗ, ਅਪਾਹਜ਼ ਹੁੰਦੇ ਹਨ, ਮਰਦੇ ਪੀੜਾ ਵਿਚ, ਅਤੇ ਮਾਤਮ ਪ੍ਰੀਵਾਰ ਅਤੇ ਦੋਸਤਾਂ ਨੂੰ।

4) ਪ੍ਰੀਵਾਰਾਂ ਅਤੇ ਦੋਸਤਾਂ ਨੂੰ ਅਲਗ ਕਰਨ ਲਈ ਮਾਸ-ਸੰਬੰਧੀ ਬਿਮਾਰੀਆਂ ਕਾਰਨ ਅਤੇ ਮੌਤ ਅਤੇ ਸਿਟਿਆਂ ਲਈ।

5) ਦੋਸਤਾਂ ਅਤੇ ਵਾਕਫਾਂ ਲਈਂ ਜਿਨਾਂ ਦੀਆਂ ਜਿੰਦਗੀਆਂ ਖੋਹੀਆਂ ਗਈਆਂ ਹਨ ਬਿਮਾਰੀ ਅਤੇ ਪੀੜਾ ਵਿਚ, ਤੁਹਾਡੇ ਅਨੈਤਿਕ, ਲੂਹ-ਨਾਲ ਭਿਜ਼ੇ, ਘਾਤਕ, ਨਰਕ-ਨਾਲੋਂ-ਵਧ-ਜ਼ਾਲਮ ਤਥਾ-ਕਥਿਤ "ਉਦਯੋਗ" ਲਈ। ਮਾਸ ਉਦਯੋਗ।

6) ਸਨੇਹੀ ਜੀਵਾਂ ਦੀ ਨਿਜ਼ੀ ਸਿਹਤ ਲਈ, ਕਿਉਂਕਿ ਤੁਹਾਡਾ ਭਿਆਨਕ, ਦੁਸ਼ਟ ਵਿਹਾਰ ਵਿਚਾਰੇ, ਨਿਆਸਰੇ ਭੋਲੇ ਜਾਨਵਰਾਂ ਦੇ ਕਰਕੇ, ਜੋ ਉਨਾਂ ਨੂੰ ਨੀਂਦ ਤੋਂ ਵਾਂਝੇ ਰਖਦਾ ਹੈ, ਗੁਸੇ, ਨਿਰਾਸ਼ਾਜਨਕ, ਪੀੜਿਤ ਅਤੇ ਇੰਝ ਘਟ ਕੁਸ਼ਲ ਆਪਣੇ ਮਨੋਰਥ ਵਿਚ ਪ੍ਰਭੂ ਅਤੇ ਮਾਨਵਤਾ ਲਈਂ। ਜਾਂ ਇਥੋਂ ਤਕ ਆਪਣੇ ਕਿਸੇ ਵੀ ਦੁਨਿਆਵੀ ਕੰਮ ਧੰਦੇ ਵਿਚ।

ਸੀ। ਗ੍ਰਹਿ ਦੀ ਬਰਬਾਦੀ

1) ਜ਼ਲਵਾਯੂ ਦਾ ਸੰਕਟ ਪੈਦਾ ਕਰਨ ਲਈ ਤੁਹਾਡਾ ਗਰਮੀ-ਜਾਲ ਵਿਛਾਉਣਾ, ਮੀਥੇਨ ਪੈਦਾ ਕਰਨ ਦੇ ਢੰਗ ਜਿਉਂਦੇ ਜਾਨਵਰਾਂ ਦਾ ਉਤਪਾਦਨ ਲਾਭ ਲਈ, ਅਤੇ ਸਾਡੇ ਗ੍ਰਹਿ ਉਤੇ ਬੀਲੀਅਨ ਹੀ ਜਿੰਦਗੀਆਂ ਦੀ ਅਵਹੇਲਨਾ ਕਰਨ ਲਈ, ਸਮੇਤ ਕੀਮਤੀ ਨਸਲਾਂ ਜੋ ਅਲੋਪ ਹੋ ਜਾਣ ਦੇ ਕੰਢੇ ਉਤੇ ਹਨ। ਅਤੇ ਅਨੇਕ ਪਹਿਲੇ ਹੀ ਅਲੋਪ ਹੋ ਜਾਣ ਦੀ ਸੂਚੀ ਉਤੇ ਹਨ।

2) ਜੰਗਲਾਂ ਦੀ ਕਟ-ਵਢ ਸਾਡੇ ਸੰਸਾਰ ਦੇ ਵਿਸ਼ਾਲ ਫੇਫੜ‌ਿਆਂ ਦੇ ਟੁਕੜਿਆਂ ਨੂੰ ਕਟਣ ਲਈ।

3) ਦੂਸ਼ਿਤ ਕਰਨ ਲਈ ਸਾਡੇ ਪਾਣੀ ਦੇ ਸੋਮਿਆਂ ਨੂੰ, ਦਰ‌ਿਆਵਾਂ, ਸਮੁੰਦਰਾਂ, ਵਾਤਾਵਰਨ, ਹਵਾ ਅਤੇ ਮਿਟੀ ਨੂੰ।

4) ਬਹੁਤ ਸਾਰੇ ਸੋਮੇ ਖਤਮ ਕਰਨ ਲਈ ਜੋ ਘਟਦੇ ਜਾ ਰਹੇ ਹਨ ਸਮੇਤ ਭੋਜ਼ਨ ਅਤੇ ਪਾਣੀ ਦੀ ਘਾਟ ਜਾਨਵਰਾਂ ਦੇ ਉਦਯੋਗ ਕਰਕੇ,

ਅਤੇ ਸੋਕਾ ਜੋ ਹੋਰ ਵਧੇਰੇ ਦੁਖਦਾਈ ਪ੍ਰਭਾਵ ਦਾ ਕਾਰਨ ਬਣਦਾ ਹੈ ਮਨੁਖੀ ਜੀਵਨ ਅਤੇ ਜਾਨਵਰਾਂ ਦੇ ਜੀਵਨ ਲਈ ਵੀ।

ਡੀ। ਤਰਤੀਬ ਵਿਚ ਤਬਾਹੀ

1) ਕਾਨੂੰਨਾਂ ਦੀ ਉਲੰਘਣਾ ਲਈਂ ਆਪਣੇ ਦੇਸ਼ ਦੇ ਇਕ ਜਾਨਵਰਾਂ ਦੇ ਰਖਵਾਲੇ ਵਜੋਂ। ਤੁਹਾਡੇ ਹਥਾਂ ਵਿਚ, ਕਾਨੂੰਨ ਸਪੁਰਦ ਕਰਦਾ ਹੈ ਕਿ ਤੁਸੀ "ਉਨਾਂ ਦੀ ਰਖਿਆ ਕਰੋਂ ਸਭ ਕਿਸਮ ਦੀ ਪੀੜਾ, ਡਰ ਅਤੇ ਨਿਰਦਈ ਵਿਹਾਰ ਤੋਂ," ਆਦਿ... ਇਕ ਝਾਤ ਤੁਹਾਡੀ ਫੈਕਟਰੀ ਵਿਚ, ਕੋਈ ਵੀ ਗਵਾਹੀ ਦੇ ਸਕਦਾ ਹੈ ਜੋ ਉਲਟਾ ਹੋ ਰਿਹਾ ਹੈ ਉਲਟਾ ਸਚ ਹੈ ਤੁਹਾਡੇ ਕਾਰੋਬਾਰ ਲਈ।

2) ਅਤੇ ਤੁਹਾਡੇ ਦੇਸ਼ ਦੇ ਕਾਨੂੰਨਾਂ ਦੇ ਨਿਸ਼ਚਿਤ ਕਰਨ ਦੇ ਬਾਵਜੂਦ ਕਿ ਤੁਸੀਂ ਜਾਨਵਰਾਂ ਨਾਲ ਬਦਸਲੂਕੀ ਨਹੀ ਕਰ ਸਕਦੇ, ਜਾਂ ਉਨਾਂ ਨੂੰ ਡਰਾਉਣਾ ਅਤੇ ਉਹ ਸਭ, ਕੋਈ ਜ਼ੁਲਮ ਨਹੀ ਜਾਨਵਰਾਂ ਪ੍ਰਤੀ, ਤੁਸੀ ਉਨਾਂ ਨੂੰ ਨਪੀੜਦੇ ਹੋਂ ਇਕ ਛੋਟੇ ਜਿਹੇ ਪਿੰਜਰੇ ਵਿਚ ਕਿ ਉਹ ਪਾਸਾ ਵੀ ਨਹੀ ਲੈ ਸਕਦੇ ਆਪਣੀ ਸਾਰੀ ਜਿੰਦਗੀ ਦੌਰਾਨ - ਆਪਣੇ ਬਚਿਆਂ ਨੂੰ ਨਹੀ ਰਖ ਸਕਦੇ ਇਕ ਹਿਤੈਸ਼ੀ ਅਤੇ ਚੰਗੇ ਕੁਆਟਰ ਵਿਚ ਉਨਾਂ ਨੂੰ ਪਾਲਣ ਅਤੇ ਵਡਾ ਕਰਨ ਲਈ ਜਿਵੇਂ ਮਾਪਿਆਂ ਨੂੰ ਚਾਹੀਦਾ ਹੈ ਕਰਨਾ। ਸਗੋਂ, ਉਨਾਂ ਨੂੰ ਤੰਗ ਅਤੇ ਨਪੀੜ‌ਿਆ ਜਾਂਦਾ ਹੈ ਸਾਰੀ ਜਗਾ ਮਾਂ ਦੇ ਨਾਲ ਇਕ ਛੋਟੇ ਜਿਹੇ ਪਿੰਜਰੇ ਵਿਚ, ਬਣਾਇਆ ਲੋਹੇ ਨਾਲ। ਕਲਪਨਾ ਕਰੋ ਜੇਕਰ ਉਹ ਤੁਹਾਡੀ ਮਾਂ ਹੋਵੇ ਅਤੇ ਤੁਸੀ ਆਪ ਆਪਣੇ ਭੈਣ ਭਰਾਵਾਂ ਨਾਲ; ਜਿਵੇਂ ਕਿ ਸੂਰ ਤੁਹਾਡੀ ਫੈਕਟਰੀ ਵਿਚ। ਸਾਨੂੰ ਕੀ ਕਹਿਣਾ ਚਾਹੀਦਾ ਹੈ ਉਹਨੂੰ? ਉਨਾਂ ਪਾਸ ਭਾਵਨਾਵਾਂ ਹਨ, ਤੁਸੀ ਜਾਣਦੇ ਹੋਂ। ਅਤੇ ਤੁਸੀ ਉਨਾਂ ਨੂੰ ਕਤਲ ਕਰਦੇ ਹੋਂ... (ਮੈਂ ਬਸ ਬਹੁਤ ਹੀ... ਬਹੁਤ ਥਕ ਵੀ ਗਈ ਹਾਂ, ਇਹ ਸਭ ਸੋਚਣ ਕਰਕੇ, ਇਹਨਾਂ ਸਾਰੇ ਦਿਨਾਂ ਦੌਰਾਨ, ਮੇਰੇ ਇਹ ਪੜਨ ਤੋਂ ਪਹਿਲਾਂ। ਮੈਨੂੰ ਇਹ ਲਖਿਣਾ ਪਿਆ ਅਤੇ ਇਹ ਪੜ ਰਹੀ ਹਾਂ ਹੁਣ।) ਸਾਨੂੰ ਇਹਨੂੰ ਕੀ ਆਖਣਾ ਚਾਹੀਦਾ ਹੈ? ਅਤੇ ਤੁਸੀ ਕਤਲ ਕਰਦੇ ਹੋਂ ਉਨਾਂ ਨੂੰ ਅਤਿਆਰਚਾਰ ਨਾਲ ਜਦੋਂ ਉਹ ਅਜ਼ੇ ਵੀ ਸਚੇਤ ਹੁੰਦੇ ਅਤੇ ਜਿੰਦਾ; ਕੀ ਉਹ ਉਦਾਰਚਿਤ ਜਾਂ ਨਰਕ ਵਰਗਾ ਅਤਿਆਚਾਰ ਹੈ?? ਨਰਕ ਨਾਲੋਂ ਵੀ ਬਦਤਰ, ਮੈਂ ਕਹਾਂਗੀ। ਕੁਝ ਨਰਕਾਂ ਨਾਲੋਂ ਵੀ ਬਦਤਰ।

3) ਮਨੁਖੀ ਕਾਨੂੰਨਾਂ ਦੇ ਵਿਰੁਧ ਜਾਣ ਲਈ ਹੀ ਨਹੀਂ ਪਰ ਇਥੋਂ ਤਕ ਪ੍ਰਭੂ ਦੇ ਕਾਨੂੰਨਾਂ ਦੇ ਵੀ; ਸਭ ਤੋਂ ਮਹਤਵਪੂਰਨ ਰਬੀ ਹੁਕਮ ਹੈ, "ਤੁਹਾਨੂੰ ਨਹੀ ਮਾਰਨਾ ਚਾਹੀਦਾ।" ਸਾਰੇ ਧਰਮ ਸਮਾਨ ਕਹਿੰਦੇ ਹਨ। ਕੇਵਲ ਇਸਾਈ ਹੀ ਨਹੀ। ਕੇਵਲ ਬਸ ਇਸਾਈ ਧਰਮ ਹੀ ਨਹੀ ਪਰ ਸਾਰੇ ਮੁਖ ਧਰਮ ਕਹਿੰਦੇ ਹਨ ਸਮਾਨ ਚੀਜ਼। "ਤੁਹਾਨੂੰ ਨਹੀ ਮਾਰਨਾ ਚਾਹੀਦਾ।" ਸੋ, ਕਿਹੜੇ ਪਖ ਲਈ ਤੁਸੀ ਕੰਮ ਕਰ ਰਹੇ ਹੋਂ? ਕਿਉਂਕਿ ਪ੍ਰਭੂ ਕਹਿੰਦੇ ਹਨ, "ਤੁਹਾਨੂੰ ਮਾਰਨਾ ਨਹੀ ਚਾਹੀਦਾ।" ਪ੍ਰਭੂ ਨੇ ਨਿਸ਼ਚਿਤ ਨਹੀ ਕੀਤਾ ਬਸ ਕੇਵਲ ਮਨੁਖਾਂ ਨੂੰ ਨਹੀ ਮਾਰਨਾ। ਸੋ ਤੁਸੀਂ ਪ੍ਰਭੂ ਦੇ ਵਲ ਦੇ ਨਹੀ ਹੋਂ। ਅਤੇ ਤੁਸੀਂ ਕਾਨੂੰਨ ਦੇ ਵਲ ਦੇ ਵੀ ਨਹੀ ਹੋਂ।

4) ਵਿਆਸਤ ਸਰਕਾਰਾਂ ਨੂੰ ਵਧੇਰੇ ਮੁਸ਼ਕਲਾਂ ਵਾਲਾ ਫੈਂਸਲੇ ਲੈਣ ਵਾਲਾ ਕੰਮ ਦੇਣ ਲਈ, ਤੁਹਾਡੇ ਵਪਾਰ ਕਾਰਨ। ਇਉਂਕਿ ਇਹ ਘਾਤਕ ਤਥਾ-ਕਥਿਤ "ਵਪਾਰ" ਸਧਾਰਣ ਬਣਾਇਆ ਗਿਆ ਹੈ, ਸੋ ਸਰਕਾਰਾਂ ਨਹੀਂ ਜਾਣਦੀਆਂ ਕੀ ਕਰਨਾ ਹੈ ਜਾਂ ਕਿਵੇਂ ਸਿਝਣਾ ਹੈ ਤੁਹਾਡੇ ਦੁਸ਼ਟ ਕਾਰੋਬਾਰ ਨਾਲ, ਇੰਝ ਉਨਾਂ ਨੂੰ ਬਣਾਉਦਾ ਹੈ, ਮਜ਼ਬੂਰ ਕਰਦਾ ਹੈ ਨਾ ਚਾਹੁੰਦਿਆਂ ਸਹਿ-ਅਪਰਾਧੀ।

5) ਕਾਨੂੰਨ ਨੂੰ ਲਾਗੂ ਕਰਨ ਵਾਲਿਆਂ ਲਈਂ ਅਣਮੰਗਿਆ, ਬੇਫਜ਼ੂਲ ਵਾਧੂ ਤਣਾਉ-ਭਰਿਆ ਕੰਮ ਦੇਣ ਲਈ, ਮਜ਼ਬੂਰ ਕਰਨਾ ਸਿਝਣ ਲਈ ਜਾਨਵਰਾਂ ਦੇ ਹਕਾਂ ਦੇ ਰੋਸ ਮਜਾਹਰਿਆਂ ਨਾਲ ਅਕਸਰ ਅਤੇ ਹਰ ਜਗਾ ਅਜ਼ਕਲ। ਇਥੋਂ ਤਕ ਜੇਕਰ ਉਹ ਸ਼ਾਂਤਮਈ ਰੋਸ ਮੁਜਾਹਰੇ ਵੀ ਹੋਣ, ਅਜ਼ੇ ਵੀ, ਪੁਲੀਸ ਲਈਂ ਪਹਿਲੇ ਹੀ ਕਾਫੀ ਨਾਲੋਂ ਵਧੇਰੇ ਹੈ, ਵਾਧੂ ਨਿਰਬਲ ਕਰ ਦੇਣ ਵਾਲੇ ਸਖਤ ਕੰਮ ਤੋਂ ਵਧ। (ਅਤ ਸਾਰੇ ਉਹ ਅਪਰਾਧਾਂ ਨਾਲ ਉਨਾਂ ਨੂੰ ਸਿਝਣਾ ਪੈਂਦਾ ਹੈ, ਜੋ ਮੁਖ ਤੌਰ ਤੇ ਪੈਦਾ ਹੁੰਦੇ ਹਨ ਮਾਨਸਿਕ ਅਸੰਤੁਲਨਾ-ਪੈਦਾ ਕਰਨ ਵਾਲੇ ਮਾਸ ਦੇ ਆਹਾਰ ਨਾਲ ਜੋ ਨਾਗਰਿਕਾਂ ਨੂੰ ਸੌਖੇ ਹੀ ਕਾਨੂੰਨ ਦੇ ਗਲਤ ਰਸਤੇ ਵਿਚ ਸੁਟਦਾ ਹੈ ਜਾਂ ਉਨਾਂ ਦੀ ਆਪਣੀ ਮਰਜ਼ੀ ਦੇ ਵਿਰੁਧ ਵਿਹਾਰ ਕਰਵਾਉਂਦਾ ਹੈ।)

6) ਲੋਕਾਂ ਨੂੰ ਸਮੇਤ ਸਰਬਉਚ ਸਤਿਗੁਰੂ ਚਿੰਗ ਹਾਈ ਜੀ ਹੋਰਾਂ ਨੂੰ ਖੁਦ, ਨੀਂਦ ਤੋਂ ਵਾਂਝਾ ਰਖਣ ਲਈ, ਕੀਮਤੀ ਸਮਾਂ ਗੁਆਉਣ ਲਈ, ਦਿਲ ਵਿਚ ਦਰਦ ਪੀੜਾ ਲਈਂ, ਖਤਰੇ ਵਿਚ ਪਾਉਣ ਲਈ ਆਪਣੀ ਜਿੰਦਗੀ ਨੂੰ, ਸੁਰਖਿਆ, ਰੁਤਬਾ, ਸਿਹਤ, ਆਰਥਿਕ ਦਸ਼ਾ, ਦੁਨਿਆਵੀ ਅਤੇ ਰੂਹਾਨੀ ਸ਼ਕਤੀ, ਆਦਿ... ਦੇਖ ਭਾਲ ਕਰ‌ਦਿਆਂ ਅਤੇ ਇਸ ਮੁਦੇ ਨੂੰ ਸਿਝਣ ਲਈ ਤੁਹਾਡੇ ਘਿਰਣਾਯੋਗ ਕਾਰਜ਼ਾਂ ਕਰਕੇ।

ਈ। ਮਾਨਵਤਾ ਨੂੰ ਪਤਿਤ ਕਰਨ ਲਈ

1) ਪਤਿਤ ਕਰਨ ਲਈ ਮਾਸੂਮ, ਬੇਗੁਨਾਹ ਪਵਿਤਰ ਪਾਦਰੀਆਂ ਅਤੇ ਭਿਕਸ਼ੂਆਂ ਅਤੇ ਭਿਕਸ਼ਣੀਆਂ ਨੂੰ ਆਪਣੇ ਫੰਦੇ ਵਿਚ ਫਸਾ ਕੇ ਤਾਂਕਿ ਉਹਨਾਂ ਨੂੰ ਵੀ ਨਿਆਸਰੇ, ਪਿਆਰੇ ਜੀਵਾਂ ਦਾ ਮਾਸ ਖਾਣਾ ਪਵੇ ਜਿਨਾਂ ਨੂੰ ਪ੍ਰਭੂ ਨੇ ਸਨੇਹ ਨਾਲ ਸਿਰਜ਼ਿਆ ਹੈ - ਖਾਣ ਲਈ ਨਹੀ ਯਕੀਨਨ ਹੀ। ਕਿਉਂਕਿ ਸਾਰੇ ਧਾਰਮਿਕ ਗ੍ਰੰਥਾਂ ਵਿਚ, ਕਿਹਾ ਗਿਆ ਹੈ ਕਿ "ਤੁਹਾਨੂੰ ਮਾਰਨਾ ਨਹੀ ਚਾਹੀਦਾ।" "ਤੁਸੀ ਨਸ਼ਾ-ਪੀਣ ਵਾਲ‌ਿਆਂ ਅਤੇ ਮਾਸ-ਖਾਣ ਵਾਲਿਆਂ ਦੀ ਸੰਗਤ ਨਾਂ ਕਰਨਾ।" "ਸੰਗਤ ਨਾਂ ਕਰੋ" ਇਥੋਂ ਤਕ। ਕੇਵਲ ਬਸ ਉਨਾਂ ਨੂੰ ਖਾਣ ਦੀ ਗਲ ਹੀ ਨਾਂ ਕਰੋ। ਪਰ ਇਸ ਸਭ ਸ਼ਕਤੀਸ਼ਾਲੀ ਲਾਬੀ ਨਾਲ, ਮਾਨਵਤਾ ਨੂੰ ਘਸੀਟ‌ਿਆ ਜਾਂਦਾ ਹੈ ਇਸ ਫੰਦੇ ਵਿਚ ਸਾਰਾ ਸਮਾਂ। ਮੈਂ ਬਹੁਤ ਅਫਸੋਸ ਮਹਿਸੂਸ ਕਰਦੀ ਹਾਂ ਹਰ ਇਕ ਲਈਂ। ਇਸੇ ਕਰਕੇ, ਮੈਂ ਨਹੀ ਆਪਣੇ ਸ਼ਬਦਾਂ ਨੂੰ ਹੋਰ ਸੰਕੋਚ ਕੇ ਵਰਤਦੀ। ਸਾਨੂੰ ਜ਼ਰੂਰੀ ਹੈ ਇਹ ਖੁਲੇ ਤੌਰ ਤੇ ਕਹਿਣਾ। ਇਹ ਸਮਾਂ ਹੈ। ਇਹ ਬਹੁਤ ਦੇਰ ਹੋ ਗਈ ਹੈ ਪਹਿਲੇ ਹੀ। ਮੈਨੂੰ ਇਹ ਪਹਿਲੇ ਹੀ ਕਰ ਦੇਣਾ ਚਾਹੀਦਾ ਸੀ। ਮੈ ਬਹੁਤੀ ਨਰਮ, ਬਹੁਤੀ ਨਿਮਰ ਸੀ। ਅਤੇ ਇਹਨੇ ਬਹੁਤਾ ਚੰਗੀ ਤਰਾਂ ਕੰਮ ਨਹੀ ਕੀਤਾ। ਸੋ ਹੁਣ ਅਸੀ ਕੋਸ਼ਿਸ਼ ਕਰਦੇ ਹਾਂ ਇਕ ਵਖਰੇ ਤਰੀਕੇ ਨਾਲ। ਤੁਸੀਂ ਦੇਖੋ, ਪ੍ਰਭੂ ਨੇ ਜਾਨਵਰਾਂ ਨੂੰ ਖਾਣ ਦੇ ਲਈਂ ਨਹੀ ਸਿਰਜਿਆ। ਪਰ ਕਿਉਂਕਿ ਇਹ ਉਥੇ ਪਹਿਲੇ ਹੀ ਮੌਜ਼ੂਦ ਹੈ ਅਤੇ ਹਰ ਇਕ ਇਹ ਕਰਦਾ ਹੈ, ਇਹ ਬਣ ਗਈ ਹੈ ਜਿਵੇਂ ਇਕ ਆਦਤ ਸਮਾਜ਼ ਵਿਚ। ਸੋ ਇਥੋਂ ਤਕ ਭਿਕਸ਼ੂ ਅਤੇ ਭਿਕਸ਼ਣੀਆਂ ਅਤੇ ਪਾਦਰੀ, ਉਹ ਵੀ ਸ਼ਿਕਾਰ ਹਨ। ਉਹ ਵਿਆਸਤ ਹਨ, ਉਹਨਾਂ ਨੂੰ ਚੀਜ਼ਾਂ ਦਾ ਅਧਿਐਨ ਕਰਨਾ ਪੈਂਦਾ ਹੈ, ਉਨਾਂ ਨੂੰ ਕੰਮ ਕਰਨਾ ਜ਼ਰੂਰੀ ਹੈ - ਹੋਰਨਾਂ ਲਈ, ਆਪਣੇ ਸ਼ਰਧਾਲੂਆਂ ਲਈ। ਸੋ ਉਹ ਬਸ ਖਾਂਦੇ ਹਨ ਜੋ ਵੀ ਉਥੇ ਹੋਵੇ, ਜੋ ਵੀ ਤਿਆਰ ਕੀਤਾ ਜਾਂਦਾ ਹੈ ਉਨਾਂ ਲਈ। ਇੰਝ, ਜਾਨਵਰਾਂ ਦਾ ਮਾਸ ਖਾਣ ਖਾਣਾ, ਘਟਾਉਦਾ ਹੈ ਆਦਮੀਆਂ ਦੇ ਪਵਿਤਰ ਰੁਤਬੇ ਨੂੰ ਸਵਰਗ ਦੀਆਂ ਨਜ਼ਰਾਂ ਵਿਚ, ਅਤੇ ਹੋਰ ਸੰਭਵ ਹਨ ਸ਼ਿਕਾਰ ਬਣਨਾ ਇਥੋਂ ਤਕ ਨਰਕ ਵਿਚ ਨਿਰਣੇ ਲਈਂ। ਜਿਸ ਬਾਰੇ ਉਨਾਂ ਵਿਚੋਂ ਸਾਰੇ ਸੁਚੇਤ ਨਹੀ ਹਨ ਇਥੋਂ ਤਕ।

2) ਮਨੁਖਤਾ ਨੂੰ ਘਸੀਟਣ ਲਈ ਇਕ ਪਤਿਤ ਸਥਿਤੀ ਵਿਚ ਭਿਆਨਕ ਵਹਿਸ਼ੀਪੁਣੇ ਦੀ, ਉਸ ਨਾਲੋਂ ਜੋ ਸਾਨੂੰ ਚਾਹੀਦਾ ਹੈ ਹੋਣਾ; ਉਦਾਰਚਿਤ ਬਚੇ ਪ੍ਰਭੂ ਦੇ! ਤਾਜ਼ ਸਿਰਜ਼ਨਾ ਦਾ। ਇਸ ਤਰਾਂ, ਉਹ ਵੀ ਸ਼ਿਕਾਰ ਹੋ ਜਾਂਦੇ ਹਨ ਭਿਆਨਕ ਸਜਾ ਦੇ ਲਈ।

3) ਸਾਰੀਆਂ ਸਰਕਾਰਾਂ ਨੂੰ ਇਕ ਜਾਲਮ ਨਾਮ ਦੇਣ ਲਈ ਅਤੇ ਮਨੁਖ ਜਾਤੀ ਨੂੰ, ਸਮੁਚੀ ਸਿਰਜਣਾ ਨੂੰ ਡਰ ਦੇਣ ਲਈ ਅਤੇ ਤ੍ਰਿਸਕਾਰਨ ਲਈ ਇਥੋਂ ਤਕ ਕਿ ਸਭ ਤੋਂ ਨਿਮਰਾਂ ਦੁਆਰਾ; ਜਿਵੇਂ ਕਿ ਕੁਤੇ।

4) ਯੁਧ ਨੂੰ ਉਕਸਾਉਣ ਲਈ ਅਤੇ ਮਾਨਸਾਂ ਅਤੇ ਦੂਜੇ ਸੰਬੰਧਤ ਜੀਵਾਂ ਵਿਚਕਾਰ ਨਫਰਤ, ਮਰੇ ਹੋਏ ਮਾਸ ਨੂੰ ਉਪਲਬਧ ਕਰਵਾਉਣ ਨਾਲ, ਅਤੇ ਇਸ਼ਤਿਹਾਰ, ਸਸਤੇ ਸਰਕਾਰੀ ਭਤਿਆਂ ਉਤੇ। ਤੁਸੀਂ ਜਾਣਦੇ ਹੋ? ਕਰ ਅਦਾ ਕਰਨ ਵਾਲਿਆਂ ਦਾ ਧੰਨ ਦੁਬਾਰਾ। ਸੋ ਜਦੋਂ ਇਹਨੂੰ ਖਾਂਦੇ ਹਨ, ਉਹ ਕੁਝ ਸੰਤਾਈ ਗੁਆਉਂਦੇ ਹਨ, ਜਿਹੜਾ ਭੜਕਾਉਂਦਾ ਹੈ ਵਜਾਹ ਨੂੰ ਝਗੜੇ ਦੀ ਹੋਰ ਵੀ ਜਿਆਦਾ।

5) ਸਾਡੇ ਸੰਸਾਰ ਨੂੰ ਬਣਾਉਣ ਲਈ ਇਕ ਆਦਤਨ, ਬੇਰਹਿਮ ਸਮਾਜ਼, ਹਿੰਸਾ ਨਾਲ ਭਰਿਆ, ਘਾਤਕ ਸਮਾਜ਼, ਸੰਵੇਦਨਸ਼ੀਲ ਜਾਨਵਰਾਂ ਨੂੰ ਕਤਲ ਕਰਦਾ ਬੀਲੀਅਨਾਂ ਦੀ ਗਿਣਤੀ ਵਿਚ ਸਾਰਾ ਸਮਾਂ, ਇਸ ਖੂਬਸੂਰਤ ਜਗਾ ਉਤੇ ਜੋ ਸਾਨੂੰ ਚਾਹੀਦਾ ਹੈ ਸਾਂਝੀ ਕਰਨੀ ਸਾਡੇ ਸਾਥੀ ਨਿਵਾਸੀਆਂ ਨਾਲ... ਇਸ ਤਰਾਂ ਲੋਕਾਂ ਨੂੰ ਮਜ਼ਬੂਰ ਕਰਨਾ ਆਪਣੇ ਅਸਲੀ ਪ੍ਰਭੂ ਦੇ ਬਚ‌ਿਆਂ ਵਾਲਾ ਸੁਭਾਅ ਭੁਲਾਉਣ ਲਈ ਇੰਝ ਧਕੇਲਦਿਆਂ ਉਨਾਂ ਨੂੰ ਤੜਫਾਉਣ ਵਾਲੇ ਸਦੀਵੀ ਨਰਕਾਂ ਵਿਚ।

ਐਫ। ਪੂਰੀ ਤਰਾਂ ਮੁੜੋ ਹੁਣੇ

ਪੂਰੀ ਤਰਾਂ ਮੁੜੋ ਹੁਣੇ! ਤੁਹਾਨੂੰ ਜ਼ਰੂਰੀ ਹੈ ਪੂਰੀ ਤਰਾਂ ਮੁੜਨਾ, ਆਪਣੀ ਖਾਤਰ ਇਥੋਂ ਤਕ। ਕਿਉਂਕਿ ਜੇਕਰ ਤੁਸੀ ਨਹੀ ਮੁੜਦੇ, ਤੁਸੀਂ ਨਰਕ ਵਿਚ ਦੁਖ ਭੋਗੋਂਗੇ। ਤੁਸੀ ਹੋਰ ਵੀ ਜਿਆਦਾ ਦੁਖ ਭੋਗੋਂਗੇ ਜਾਨਵਰਾਂ ਨਾਲੋ ਜਿਹੜੇ ਤੁਸੀ ਵੇਚਦੇ ਹੋਂ, ਜਿਨਾਂ ਨੂੰ ਤੁਸੀ ਮਾਰਦੇ ਹੋਂ, ਅਪੰਗ ਕਰਦੇ ਹੋਂ, ਲਤਾਂ ਮਾਰਦੇ, ਲਕਵਾ ਕਰਦੇ, ਜ਼ੋਰ ਨਾਲ ਡਬੋਂਦੇ ਉਨਾਂ ਨੂੰ ਇਥੋਂ ਤਕ ਤਥਾ-ਕਥਿਤ ਰੋਗਾਣੂ-ਨਾਸ਼ਕ ਤਲਾਅ ਵਿਚ ਉਨਾਂ ਦੀਆਂ ਗਰਦਨਾਂ ਨੂੰ ਕਟਣ ਤੋਂ ਪਹਿਲਾਂ। ਹੁਣੇ ਪੂਰੀ ਤਰਾਂ ਮੁੜੋ। ਜੇਕਰ ਤੁਸੀ ਅਜ਼ੇ ਵੀ ਇਕ ਮਨੁਖ ਹੋਂ। ਪੂਰੀ ਤਰਾਂ ਮੁੜੋ, ਕਿਉਂਕਿ ਉਥੇ ਹੋਰ ਵੀ ਕੁਝ ਚੀਜ਼ਾਂ ਹਨ ਜਿਨਾਂ ਬਾਰੇ ਤੁਹਾਨੂੰ ਸੋਚਣਾ ਚਾਹੀਦਾ ਹੈ। ਹੇਠ ਦਿਤੇ ਬਸ ਕੁਝ ਉਦਹਾਰਨ ਹਨ, ਜਿਵੇਂ ਕਿ:

1) ਲੋਕੀਂ ਸ਼ਾਇਦ ਤੁਹਾਡੇ ਉਤੇ ਮੁਕਦਮਾ ਕਰਨ ਕਿਉਂਕਿ ਉਹ ਪੀੜਾ ਵਿਚ ਹਨ, ਗੁਸੇ ਅਤੇ ਕਸ਼ਟ ਵਿਚ, ਜਾਂ ਨਿਜ਼ੀ ਤੌਰ ਤੇ, ਜਾਂ ਉਨਾਂ ਦੇ ਪਿਅਰਿਆਂ ਨੂੰ ਮਜ਼ਬੂਰ ਕੀਤਾ ਗਿਆ ਮਾਸ-ਸੰਬੰਧੀ ਬਿਮਾਰੀਆਂ ਲਈ ਜਿਨਾਂ ਦਾ ਉਪਰ ਜ਼ਿਕਰ ਕੀਤਾ ਗਿਆ ਹੈ। ਲੋਕੀਂ ਵੀ ਗੁਸੇ ਹਨ ਕਿਉਂਕਿ ਉਹ ਜਾਣਦੇ ਹਨ ਮਾਸ ਕਾਰੋਬਾਰ ਪੈਦਾ ਕਰਦਾ ਹੈ ਮੀਥੇਨ, ਜੋ ਸਾਡੇ ਗ੍ਰਹਿ ਨੂੰ ਗਰਮ ਕਰ ਰਿਹਾ ਹੈ, ਨਾਮੰਨਣਯੋਗ ਵਾਲੀ ਗਤੀ ਨਾਲ। ਬਹੁਤ ਹੀ ਨਾਮੰਨਣਯੋਗ ਹੈ। ਅਤੇ ਇਹ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਲੋਕਾਂ ਨੂੰ ਚਿੰਤਾ ਹੈ ਉਨਾਂ ਦੇ ਆਪਣੇ ਭਵਿਖ ਬਾਰੇ, ਉਨਾਂ ਦੇ ਬਚਿਆਂ ਦੇ ਭਵਿਖ ਬਾਰੇ। ਇਥੋਂ ਤਕ ਬਚੇ ਅਜ਼ਕਲ, ਕੇਵਲ 12 ਸਾਲ ਦੇ, 16 ਸਾਲ ਦੇ, ਉਹ ਜਾ ਰਹੇ ਹਨ ਸੜਕਾਂ ਉਤੇ ਕਹਿਣ ਲਈ ਸਰਕਾਰਾਂ ਨੂੰ ਨੀਤੀ ਬਦਲਣ ਲਈ। ਮਾਸ ਦਾ ਉਦਯੋਗ ਬੰਦ ਕਰਨ ਲਈ। ਕਿਉਂਕਿ ਉਹ ਸੋਚਣਗੇ ਉਥੇ ਹੋਰ ਭਵਿਖ ਨਹੀ ਹੈ ਉਨਾਂ ਲਈ ਜੇਕਰ ਗ੍ਰਹਿ ਨਾਸ਼ ਹੋ ਗਿਆ ਜਾਂ ਗ੍ਰਹਿ ਤਪ ਗਿਆ ਸਹਿਣ ਤੋਂ ਪਰੇ ਤਕ।

ਉਹ ਲੋਕ ਤੁਹਾਡੇ ਉਤੇ ਮੁਕਦਮਾ ਕਰ ਸਕਦੇ ਹਨ, ਉਨਾਂ ਸਭ ਉਪਰ ਜਿਕਰ ਕੀਤੇ ਦੇ ਲਈਂ। ਪਰ ਮੈਂ ਅਜ਼ੇ ਵੀ ਸੋਚਦੀ ਹਾਂ ਕਿ ਤੁਸੀਂ ਵੀ ਮਨੁਖ ਹੋਂ। ਤੁਸੀ ਹੋ ਸਕਦਾ ਗਲਤੀਆਂ ਕਰਦੇ ਹੋਂ। ਤੁਸੀ, ਦਿਲ ਦੇ ਅੰਦਰ, ਅੰਦਰ ਤੁਹਾਡੇ ਦਿਲ ਵਿਚ, ਅਜ਼ੇ ਵੀ ਉਥੇ ਇਕ ਨਰਮ ਜਗਾ ਮੌਜ਼ੂਦ ਹੈ ਕਿਤੇ, ਅਜ਼ੇ ਵੀ ਕੁਝ ਪ੍ਰਭੂ ਪ੍ਰਕਿਰਤੀ ਸੁਤੀ ਪਈ ਹੈ, ਉਡੀਕਦੀ ਹੈ ਜਾਗਰੂਕ ਕੀਤੀ ਜਾਣ ਲਈ। ਸੋ, ਮੈਂ ਅਜ਼ੇ ਵੀ ਉਡੀਕ ਰਹੀ ਹਾਂ। ਮੈਂ ਪੁਛਿਆ ਹੈ ਸਵਰਗ ਨੂੰ ਮੈਨੂੰ ਵਧੇਰੇ ਸ਼ਕਤੀ ਦੇਣ ਲਈ, ਤਾਂਕਿ ਮੈਂ ਅਜਿਹੇ ਮਨੁਖਾਂ ਦੀ ਮਦਦ ਕਰ ਸਕਾਂ, ਮੁਸ਼ਕਲ ਹੈ ਮਦਦ ਕਰਨੀ, ਅਜਿਹੇ ਤੁਹਾਡੇ ਵਰਗਿਆਂ ਦੀ। ਪਰ ਅਜ਼ੇ ਵੀ, ਮੈਂ ਨਹੀ ਕਾਬੂ ਕਰ ਸਕਦੀ ਹੋਰਨਾਂ ਲੋਕਾਂ ਦੇ ਮਨਾਂ ਨੂੰ। ਤੁਸੀ ਸਮਝੇ? ਸੋ, ਲੋਕੀਂ ਸ਼ਾਇਦ ਤੁਹਾਡੇ ਉਤੇ ਮੁਕਦਮਾ ਕਰਨ, ਕਿਉਂਕਿ ਤੁਸੀ ਸਤਾ ਰਹੇ ਹੋਂ ਸੀਮਾ ਤੋਂ ਵਧ ਜੋ ਇਕ ਕੋਮਲ ਹਿਰਦਾ ਸਹਿਣ ਕਰ ਸਕਦਾ ਹੈ। ਇਹ ਵਾਪਰਿਆ ਹੈ ਮੇਰੇ ਨਾਲ... ਅਕਸਰ ਗਿਣਤੀ ਮਿਣਤੀ ਤੋਂ ਪਰੇ। ਮੈ ਉਨਾਂ ਵਿਚੋਂ ਇਕ ਹਾਂ। ਲੋਕ, ਜੇ ਨਾਲ ਬਹੁਤ ਸਖਤੀ ਕੀਤੀ ਜਾਵੇ, ਉਹਨਾਂ ਪਾਸ ਕੁਝ ਨਹੀ ਰਹੇਗਾ ਗੁਆਉਣ ਲਈ, ਕੋਈ ਡਰ ਨਹੀ, ਅਤੇ ਉਹ ਜਿਤਣਗੇ।

ਅਤੇ ਜਿਤਾਂ... ਜਾਣਗੀਆਂ ਕੁਝ ਚੰਗੇ ਕਾਰਨਾਂ ਲਈ ਜਿਵੇਂ:

1) ਉਨਾਂ ਲਈ ਜੋ ਜਾਨਾਂ ਬਚਾਉਂਦੇ ਹਨ, ਜਿਵੇਂ ਕਿ ਰੈਡ ਕਰਾਸ, ਸੇਫ ਦਾ ਚੁਲਡਰੇਨ, ਸੈਲਵੇਸ਼ਨ ਆਰਮੀ, ਉਨਾਂ ਸੰਸਥਾਵਾਂ ਨੂੰ ਜੋ ਭਲਾ ਕਰਦੇ ਹਨ ਸੰਸਾਰ ਲਈ ਅਤੇ ਹਮੇਸ਼ਾਂ ਉਥੇ ਮੌਜ਼ੂਦ ਹੁੰਦੇ ਹਨ ਲੋੜਵੰਦਾਂ ਅਤੇ ਕਮਜ਼ੋਰਾਂ ਲਈ। ਜਾਂ ਹੋ ਸਕਦਾ ਭਿਕਸ਼ਣੀਆਂ ਅਤੇ ਭਿਕਸ਼ੂਆਂ ਦੇ ਵਰਗਾਂ ਲਈ ਜਿਹੜੇ ਕੰਮ ਕਰਦੇ ਹਨ ਹੋਰਨਾਂ ਦੀ ਭਲਾਈ ਲਈ, ਦੇਖ ਭਾਲ ਕਰਦੇ ਹਨ ਬਚਿਆਂ ਦੀ, ਯਤੀਮਾਂ ਦੀ, ਜਿਹੜੇ ਦੇਖ ਭਾਲ ਕਰਦੇ ਹਨ ਬਜ਼ੁਰਗਾਂ ਦੀ, ਬੇਘਰਿਆਂ ਦੀ ਬਿਮਾਰਾਂ ਅਤੇ ਕਮਜ਼ੋਰਾਂ ਦੀ ਜਿਨਾਂ ਪਾਸ ਕੋਈ ਨਹੀ ਹੈ ਸਹਾਰੇ ਲਈਂ। ਜਾਂ ਉਹ ਇਹ ਦੇਣਗੇ ਯਤੀਮਾਂ ਨੂੰ ਜਿਨਾਂ ਦੇ ਮਾਪੇ ਮਰ ਗਏ ਮਾਸ ਖਾਣ ਕਰਕੇ ਅਤੇ ਬਿਮਾਰ ਹੋ ਗਏ, ਬੇਇਲਾਜ਼ ਬਿਮਾਰੀਆਂ ਦੇ ਸ਼ਿਕਾਰ ਜਿਵੇਂ ਦਿਲ ਦੀ ਬਿਮਾਰੀ, ਕੈਂਸਰ, ਜਾਂ ਮਾਨਸਿਕ ਬੇਚੈਨੀ। ਉਹ ਮਰ ਗਏ ਮਾਸ ਖਾਂਦਿਆਂ ਤੁਹਾਡੀ ਜੇਬ ਨੂੰ ਅਮੀਰ ਕਰਦਿਆਂ, ਹੋਰ ਵਧਾਉਂਦਿਆਂ ਤੁਹਾਡੀਆਂ ਦਿਖਾਵੇ ਵਾਲੀਆਂ ਕਾਰਾਂ ਜਾਂ/ਅਤੇ ਵਧਾਉਦਿਆਂ ਤੁਹਾਡੇ ਮਹਿਲਾਂ ਨੂੰ ਅਤੇ ਨਰਕਮਈ ਜਾਨਵਾਰਾਂ ਦੀਆਂ ਫੈਕਟਰੀਆਂ।

2) ਭਾਈਚਾਰੇ ਜੋ ਬਰਬਾਦ ਹੋ ਗਏ... ਭੁਖਮਰੀ ਰਾਹੀਂ ਅਤੇ ਪੌਸ਼ਟਿਕ ਅਹਾਰ ਦੀ ਕਮੀ ਕਰਕੇ ਜਿਆਦਾਤਰ ਅਨਾਜ਼ ਰਾਹੀਂ ਜੋ ਖੁਆਇਆ ਜਾਂਦਾ ਹੈ ਜਾਨਵਰਾਂ ਦੇ ਉਦਯੋਗ ਨੂੰ, ਮਨੁਖਾਂ ਦੀ ਜਗਾ ਜਿਨਾਂ ਨੂੰ ਇਹ ਬਹੁਤ ਜ਼ਰੂਰੀ ਲੋੜੀਂਦਾ ਹੈ। ਤੁਸੀ ਦੇਖ ਸਕਦੇ ਹੋਂ ਇਹ ਟੈਲੀਵੀਜ਼ਨ ਉਤੇ। ਅਨੇਕ ਹੀ ਬਚੇ, ਕੇਵਲ ਚਮੜੀ ਉਨਾਂ ਦੀਆਂ ਹਡੀਆਂ ਨੂੰ ਢਕਦੀ। ਤੁਸੀ ਗਿਣ ਸਕਦੇ ਹੋਂ ਕਿਤਨੀਆਂ ਹਡੀਆਂ ਹਨ ਉਨਾਂ ਪਾਸ। ਤੁਸੀ ਉਹ ਜਾਣਦੇ ਹੋਂ। ਅਜ਼ਕਲ ਲੋਕ ਅਨੇਕ ਚੀਜ਼ਾਂ ਬਾਰੇ ਜਾਣ ਸਕਦੇ ਹਨ। ਉਹ ਇਹਦੀ ਜਾਂਚ ਕਰ ਸਕਦੇ ਹਨ, ਉਹ ਟੀਵੀ ਦੇਖ ਸਕਦੇ ਹਨ, ਉਹ ਖੋਜ਼ ਕਰ ਸਕਦੇ ਹਨ ਇੰਟਰਨੈਟ ਉਤੇ ਜਾਣਕਾਰੀ ਹਾਸਲ ਕਰਨ ਲਈਂ ਜੋ ਜ਼ਰੂਰੀ ਹੈ।

3) ਦੇਣ ਲਈ ਕੰਮ ਲੋਕਾਂ ਨੂੰ ਮੁੜ ਜੰਗਲਾਂ ਨੂੰ ਉਗਾਉਣ ਲਈ, ਮੁੜ ਆਕਸੀਜ਼ਨ ਨੂੰ ਫਿਰ ਤੋਂ ਭਰਨ ਲਈ ਜੋ ਸਾਰੀ ਸਿਰਜ਼ਨਾ ਨੂੰ ਕਾਇਮ ਰਖਦੀ ਹੈ ਧਰਤੀ ਉਤੇ। ਸਮੇਤ ਤੁਹਾਡੇ ਅਤੇ ਤੁਹਾਡੇ ਪਿਆਰਿਆਂ ਦੀ। ਜੀਵਨ, ਕੀਮਤੀ ਜਿੰਦਗੀ ਜੋ ਤੁਸੀ ਖੋਂਹਦੇ ਹੋਂ ਬਿਨਾਂ ਦੁਬਾਰਾ ਸੋਚਣ ਦੇ। ਹੋ ਸਕਦਾ ਤੁਸੀ ਇਹ ਨਹੀ ਕੀਤਾ ਜਾਣ ਬੁਝ ਕੇ। ਹੋ ਸਕਦਾ ਤੁਸੀ ਨਹੀ ਇਹਦੇ ਬਾਰੇ ਸੋਚਦੇ, ਪਰ ਤੁਹਾਨੂੰ ਜ਼ਰੂਰੀ ਹੈ ਇਹਦੇ ਬਾਰੇ ਸੋਚਣਾ, ਕਿਉਂਕਿ ਇਹ ਤੁਹਾਡੇ ਨਾਲ ਸੰਬੰਧਿਤ ਹੈ। ਤੁਸੀ ਨਰਕ ਨੂੰ ਜਾਵੋਂਗੇ ਅਤੇ ਦੁਖ ਭੋਗੋਂਗੇ ਹੋਰ ਬਹੁਤ ਜਿਆਦਾ, ਇਕ ਹਜ਼ਾਰ ਗੁਣਾਂ ਵਧੇਰੇ ਜਿਆਦਾ ਇਹਨਾਂ ਜਾਨਵਰਾਂ ਨਾਲੋਂ ਅਤੇ ਲੋਕ ਦੁਖ ਪਾ ਰਹੇ ਹਨ ਤੁਹਾਡੇ ਖੂਨ-ਖਰਾਬੇ ਦੇ ਕਾਰੋਬਾਰ ਕਾਰਨ। ਮੈਂ ਬੁਰਾ-ਭਲਾ ਨਹੀ ਕਹਿ ਰਹੀ। ਲਹੂ ਤੁਹਾਡੇ ਹਥਾਂ ਉਤੇ ਹੈ। ਤੁਹਾਡੇ ਸਰੀਰ ਉਤੇ, ਤੁਹਾਡੇ ਵਾਲਾਂ ਵਿਚ, ਤੁਹਾਡੇ ਪੇਟ ਵਿਚ, ਤੁਹਾਡੇ ਸਾਹ ਵਿਚ, ਤੁਹਾਡੇ ਫੇਫੜਿਆਂ ਵਿਚ, ਤੁਹਾਡੀਆਂ ਕਾਰਾਂ ਵਿਚ, ਤੁਹਾਡੇ ਘਰਾਂ ਵਿਚ। ਤੁਹਾਡੇ ਭੋਜ਼ਨ ਵਿਚ, ਤੁਹਾਡੀਆਂ ਜੁਤੀਆਂ ਵਿਚ, ਚਮੜੇ ਦੀਆਂ ਜੁਤੀਆਂ ਜੋ ਤੁਸੀ ਪਹਿਨਦੇ ਹੋਂ। ਹਰ ਚੀਜ਼। ਇਹ ਸਭ ਲਹੂ ਨਾਲ ਰੰਗਿਆ ਹੋਇਆ ਹੈ, ਲਹੂ ਵਿਚ ਭਿਜ਼ਿਆ।

4) ਜਿਤਿਆ ਧੰਨ ਜਾ ਸਕਦਾ ਹੈ ਖੋਲਣ ਲਈ ਆਰਗੈਨਿਕ ਵੀਗਨ ਫਾਰਮ ਜਾਂ ਰੈਸਟਰਾਂਟ ਜਾਂ ਹੋਟਲ। ਜਾਂ ਹੋਰ ਆਰਗੈਨਿਕ ਵੀਗਨ ਵਸਤੂਆਂ ਲਈ।

ਸੋ, 5) ਪੂਰੀ ਤਰਾਂ ਹੁਣੇ ਮੁੜੋ, ਕਿਉਂਕਿ ਤੁਸੀਂ ਵੀ ਆਪਣੇ ਆਪ ਨੂੰ ਗੋਲੀ ਮਾਰ ਰਹੇ ਹੋਂ ਅਤੇ ਆਪਣੇ ਆਪ ਨੂੰ ਅਗੇਤਰਾ ਧੂਹ ਰਹੇ ਹੋਂ ਆਪਣੀ ਕਬਰ ਵਲ ਮਾਸ-ਸੰਬੰਧਿਤ ਬਿਮਾਰੀਆਂ ਕਾਰਨ, ਜਾਂ/ਅਤੇ ਤੁਹਾਡੇ ਪ੍ਰੀਵਾਰ ਦੇ ਮੈਂਬਰਾਂ ਨੂੰ। ਅਤੇ ਅਗੇ ਉਡੀਕਦੇ ਹਨ ਦਾਨਵ ਨਰਕ ਵਿਚ, ਜਿਹੜੇ ਤੁਹਾਨੂੰ ਸਤਾਉਣਗੇ, ਬਿਨਾਂ-ਰੁਕੇ। ਅਤੇ ਦੁਖ ਜਿਹੜਾ ਤੁਸੀ ਸਹਿਨ ਕਰੋਂਗੇ ਉਥੇ ਵਧੇਰੇ ਭਿਆਨਕ ਹੈ ਉਹਦੇ ਨਾਲੋਂ ਜੋ ਤੁਸੀ ਇਨਾਂ ਵਿਚਾਰੇ ਨਿਆਸਰੇ ਜਾਨਵਰਾਂ ਨੂੰ ਦਿੰਦੇ ਹੋਂ ਆਪਣੇ ਵਹਿਸ਼ੀ ਵਿਹਾਰ ਨਾਲ। ਮੈਂ ਤੁਹਾਨੂੰ ਕਿਹਾ ਹੈ, ਮੈਂ ਨਹੀ ਚਾਹੁੰਦੀ ਆਪਣੇ ਸ਼ਬਦਾਂ ਨੂੰ ਸੰਕੋਚ ਕੇ ਵਰਤਣਾ। ਇਹ ਸਿਧਾ ਜਾਣਾ ਜ਼ਰੂਰੀ ਹੈ, ਬਿਨਾਂ ਸੰਕੋਚ ਦੇ। ਤਾਂਕਿ ਇਹ ਸ਼ਾਇਦ ਇਕ ਪ੍ਰਭਾਵ ਪਾਵੇ ਸਾਡੇ ਸੰਸਾਰ ਨੂੰ ਬਚਾਉਣ ਲਈ ਅਤੇ ਬਚਾਉਣ ਲਈ ਤੁਹਾਡੀਆਂ ਆਤਮਾਵਾਂ, ਅਤੇ ਤੁਹਾਡੇ ਪ੍ਰੀਵਾਰ ਦੇ ਮੈਂਬਰਾਂ ਅਤੇ ਕਬੀਲ‌ਿਆਂ ਦ‌ਿਆਂ ਆਤਮਾਵਾਂ ਨੂੰ।

ਪੂਰੀ ਤਰਾਂ ਮੁੜੋ ਜਦੋਂ ਤੁਸੀ ਅਜ਼ੇ ਕਰ ਸਕਦੇ ਹੋਂ। ਕੀ ਜੇਕਰ ਤੁਸੀ ਕਲ ਨੂੰ ਮਰ ਗਏ? ਜਿੰਦਗੀ ਦਾ ਕੋਈ ਪਤਾ ਨਹੀ। ਤੁਸੀ ਸਿਧਾ ਨਰਕ ਨੂੰ ਜਾਵੋਂਗੇ। ਮੈਂ ਸੌਂਹੁ ਖਾਂਦੀ ਹਾਂ ਪ੍ਰਭੂ ਦੀ। ਮੈਂ ਤੁਹਾਨੂੰ ਸਚ ਦਸ ਰਹੀ ਹਾਂ। ਮੈਂ ਜਾਣਦੀ ਹਾਂ ਨਰਕ ਕੀ ਹੈ। ਤੁਸੀ ਨਹੀ ਚਾਹੁੰਦੇ ਉਥੇ ਹੋਣਾ। ਕ੍ਰਿਪਾ ਕਰਕੇ ਨਹੀ। ਕ੍ਰਿਪਾ ਕਰਕੇ ਨਹੀ। ਇਹ ਮੈਨੂੰ ਦਰਦ ਦਿੰਦਾ ਹੈ ਇਥੋਂ ਤਕ ਸੋਚਣਾ ਕਿ ਤੁਹਾਨੂੰ ਜਾਣਾ ਪਵੇਗਾ ਉਥੇ ਅਤੇ ਦੁਖ ਭੋਗਣਾ। ਕ੍ਰਿਪਾ ਕਰਕੇ ਪੂਰੀ ਤਰਾਂ ਮੁੜੋ ਹੁਣੇ। ਤੁਸੀ... ਕੋਈ ਨਹੀ ਹੋਵੇਗਾ ਉਥੇ ਤੁਹਾਡੀ ਮਦਦ ਕਰਨ ਲਈ, ਜੇਕਰ ਤੁਸੀ ਨਰਕ ਵਿਚ ਹੋਵੋ। ਹੁਣੇ ਪਛਤਾਵਾ ਕਰੋ ਜਦੋਂ ਤੁਹਾਡੇ ਪਾਸ ਇਕ ਮੌਕਾ ਹੈ ਇਹਨੂੰ ਬਦਲੋ। ਇਕ ਨਵੀਂ ਜਿੰਦਗੀ ਸ਼ੁਰੂ ਕਰੋ। ਮੈਂ ਵਾਅਦਾ ਕਰਦੀ ਹਾਂ ਸਮਝੌਤਾ ਕਰਨ ਲਈ ਸਵਰਗ ਨਾਲ ਤੁਹਾਡੀ ਤਰਫੋਂ । ਮੈਂ ਉਥੇ ਮੌਜ਼ੂਦ ਹੋਵਾਂਗੀ ਤੁਹਾਡੀ ਮਦਦ ਕਰਨ ਲਈ। ਮੇਰੇ ਪਾਸ ਕਾਫੀ ਸ਼ਕਤੀ ਹੈ, ਪਰ ਤੁਹਾਨੂੰ ਜ਼ਰੂਰੀ ਹੈ ਪੂਰੀ ਤਰਾਂ ਮੁੜਨਾ ਅਤੇ ਪਛਤਾਵਾ ਕਰਨਾ, ਕਿਉਂਕਿ ਜੇਕਰ ਤੁਸੀ ਨਹੀ ਕਰਦੇ, ਉਹਦਾ ਭਾਵ ਹੈ ਤੁਸੀ ਨਾਸੁਧਰਨਯੋਗ ਹੋਂ। ਤੁਸੀ ਇਕ ਬਹੁਤ, ਬਹੁਤ ਨੀਵੀਂ ਵਸਤ ਤੋਂ ਹੋਂ ਜਿਹੜੀ ਨਹੀ ਬਦਲਾਈ ਜਾ ਸਕਦੀ। ਉਸ ਮਾਮੁਲੇ ਵਿਚ, ਅਸੀ ਸਾਰੇ ਹੀ ਤੁਹਾਡੇ ਉਤੇ ਆਸ ਨਹੀ ਰਖਦੇ। ਅਤੇ ਤੁਹਾਨੂੰ ਇਹ ਆਪਣੇ ਆਪ ਸਿਝਣਾ ਪਵੇਗਾ।

ਮੁੜੋ ਆਰਗੈਨਿਕ ਵੀਗਨ ਖੇਤੀਬਾੜੀ ਵਲ, ਹਾਂਜੀ। ਵੀਗਨ ਦੁਕਾਨਾਂ, ਵੀਗਨ ਹੋਟਲਾਂ, ਵੀਗਨ ਰੈਸਟਰਾਂਟ, ਵੀਗਨ ਵਸਤਾਂ, ਸੁੰਦਰਤਾਂ ਦੀਅਂ ਵਸਤਾਂ, ਆਦਿ, ਆਦਿ...ਸਗੋਂ, ਜਿਹਦੇ ਨਾਲ ਤੁਸੀ ਕਮਾਵੋਂਗੇ ਇਕ ਇਮਾਨਦਾਰੀ ਵਾਲੀ ਜਿੰਦਗੀ ਧਰਤੀ ਉਤੇ ਅਤੇ ਇਕ ਜਗਾ ਸਵਰਗ ਵਿਚ।

ਮੈਂਨੂੰ ਪ੍ਰਦਾਨ ਕੀਤੀ ਗਈ ਹੈਂ ਵਧੇਰੇ ਸ਼ਕਤੀ ਮਾਨਵਤਾ ਦੀ ਮਦਦ ਕਰਨ ਲਈ, ਸਮੇਤ ਤੁਹਾਡੀ। ਖਾਸ ਕਰਕੇ ਤੁਹਾਡੀ। ਪਰ ਮੈਂ ਅਜ਼ੇ ਵੀ ਉਡੀਕਦੀ ਹਾਂ ਤੁਹਾਡੇ ਲਈ ਪੂਰੀ ਤਰਾਂ ਮੁੜਨ ਲਈ ਜੋ ਵੀ ਮੇਰਾ ਧੀਰਜ਼ ਅਤੇ ਬਲ ਬਾਕੀ ਬਚਦਾ ਹੈ। ਮੈਂ ਪ੍ਰਾਰਥਨਾ ਕਰਦੀ ਹਾਂ ਤੁਹਾਡੇ ਅੰਦਰੂਨੀ ਪਿਆਰ ਦੇ ਜਾਗਰੂਕ ਹੋਣ ਲਈ, ਤੁਹਾਡੀ ਆਤਮਾਵਾਂ ਨੂੰ ਜਿਤ ਪਾਉਣ ਲਈ ਆਸ ਪਾਸ ਦੇ ਨਾਕਾਰਾਤਮਿਕ ਪ੍ਰਭਾਵ ਅਤੇ ਅਗਿਆਨਤਾ ਉਪਰ । ਕਿਉਂਕਿ ਮੈਂ ਜਾਣਦੀ ਹਾਂ ਕਿ ਇਹ ਤੁਹਾਡੇ ਅੰਦਰ ਮੌਜ਼ੂਦ ਹੈ; ਦਿਆਲੂ ਜਮਾਂਦਰੂ ਸੁਭਾਅ, ਸੁਭਾਵਕ ਜਦੋਂ ਤੋਂ ਸਿਰਜ਼ਣਾ ਆਰੰਭ ਹੋਈ। ਕਿਉਂਕਿ ਮੈਂ ਵੀ ਤੁਹਾਡੇ ਨਾਲ ਪਿਆਰ ਕਰਦੀ ਹਾਂ। ਮੈ ਸੋਚਦੀ ਹਾਂ ਤੁਹਾਡੇ ਬਾਰੇ। ਮੈ ਸੋਚਦੀ ਹਾਂ ਕਿਵੇਂ ਤੁਹਾਨੂੰ ਧਕੇਲਿਆ ਗਿਆ ਹੈ ਇਸ ਕਾਰੋਬਾਰੀ ਸਥਿਤੀਆਂ ਰਾਹੀਂ। ਇਛਾ ਰਾਹੀਂ ਕਾਮਯਾਬ ਹੋਣ ਲਈ ਸੰਸਾਰ ਵਿਚ ਅਤੇ ਇਹ ਦੇਣ ਲਈ ਆਪਣੇ ਪ੍ਰੀਵਾਰ ਨੂੰ ਅਤੇ ਚੰਗੇ ਮਿਆਰ ਦੀ ਜਿੰਦਗੀ ਲਈ। ਤੁਹਾਡੇ ਪਾਸ ਆਪਣੇ ਮੰਤਵ ਹੋਣਗੇ ਅਤੇ ਤੁਸੀ ਨਹੀ ਸੋਚ‌ਿਆ ਇਹ ਸਭ ਬਾਰੇ। ਹੋ ਸਕਦਾ ਕਿਸੇ ਨੇ ਵੀ ਨਾ ਤੁਹਾਨੂੰ ਦਸ‌ਿਆ ਹੋਵੇ। ਜਾਂ ਸ਼ਾਇਦ ਤੁਸੀ ਬਹੁਤੇ ਵਿਆਸਤ ਰਹੇ ਹੋਂ ਇਹ ਕਾਰੋਬਾਰ ਨੂੰ ਬਣਾਉਂਦਿਆਂ, ਤੁਸੀ ਨਹੀ ਸੁਣੀ ਜਾਂ ਤੁਹਾਡੇ ਪਾਸ ਸਮਾਂ ਨਹੀ ਸੀ ਸੁਣਨ ਲਈ। ਕਿਉਂਕਿ ਮੈਂ ਵੀ ਤੁਹਾਡੇ ਨਾਲ ਪਿਆਰ ਕਰਦੀ ਹਾਂ, ਉਹਦੇ ਬਾਵਜੂਦ ਜੋ ਤੁਸੀ ਕੀਤਾ ਹੈ। ਤੁਸੀ ਸੁਚੇਤ ਨਹੀ ਹੋਂ ਇਥੋਂ ਤਕ ਉਹ ਸਭ ਦੇ ਜੋ ਤੁਸੀਂ ਕੀਤਾ ਹੈ, ਕੀ ਤੁਸੀ ਹੋਂ? ਅਤੇ ਤੁਸੀ ਇਥੋਂ ਤਕ ਸੁਚੇਤ ਨਹੀ ਤਬਾਹਕੁੰਨ ਨਤੀਜ਼ਿਆਂ ਦੇ ਸਾਡੇ ਸੰਸਾਰ ਲਈ, ਸਾਡੀ ਜਲਵਾਯੂ ਲਈ, ਮਨੁਖਾਂ ਲਈ ਅਤੇ ਹੋਰ ਸਭ ਲਈ। ਅਤੇ ਖੁਦ ਆਪਣੇ ਲਈ ਅਤੇ ਆਪਣੇ ਪਿਆਰ‌ਿਆਂ ਲਈ ਵੀ, ਕੀ ਤੁਸੀ ਹੋ? ਕਿਉਂਕਿ, ਜੇਕਰ ਤੁਸੀ ਸੁਚੇਤ ਹੋਂ ਉਹ ਸਭ ਦੇ, ਤੁਸੀ ਨਹੀ ਕਰਨਾ ਸੀ ਇਹ ਕਾਰੋਬਾਰ। ਮੇਰੇ ਖਿਆਲ ਮੈਨੂੰ ਕਾਫੀ ਯਕੀਨ ਹੈ ਉਹਦੇ ਬਾਰੇ। ਤੁਸੀ ਜਾਣਦੇ ਹੋਂ ਕਿਉਂ ਮੈਂ ਕਾਫੀ ਯਕੀਨ ਰਖਦੀ ਹਾਂ ਉਹਦੇ ਬਾਰੇ? ਕਿਉਂਕਿ ਮੈ ਜਾਣਦੀ ਹਾਂ ਮਾਇਆ ਜਾਂ ਜਿਸ ਨੂੰ ਅਸੀਂ ਆਖਦੇ ਹਾਂ ਸ਼ੈਤਾਨ, ਰਾਜ਼ਾ ਭਰਮ ਦਾ, ਸ਼ੈਤਾਨ ਨੇ ਖੁਦ ਆਪ ਪਟੀ ਬੰਨੀ ਹੈ ਜਿਆਦਾਤਰ ਮਨੁਖਾਂ ਦੀ ਰੂਹ ਉਤੇ ਅਤੇ ਸਾਨੂੰ ਲਿਜਾਂਦਾ ਰਿਹਾ ਹੈ ਇਕ ਵਹਿਸ਼ੀ, ਵਹਿਸ਼ੀ ਮਾਰਗ ਉਤੇ ਬਹੁਤ ਲੰਮੇ ਸਮੇਂ ਤਕ, ਕਿ ਅਸੀ ਭੁਲ ਗਏ ਹਾਂ ਸਹੀ ਸੜਕ ਘਰ ਨੂੰ ਜਾਣ ਦੀ। ਅਸੀ ਅਸਲ ਵਿਚ ਸਾਰੇ ਤਰਸਯੋਗ ਹਾਂ!! ਅਸੀਂ ਸਾਰੇ ਸ਼ਿਕਾਰ ਹਾਂ। ਉਹਦੇ ਕਰਕੇ, ਮੈਂ ਸਚਮੁਚ ਪਿਆਰ ਕਰਦੀ ਹਾਂ ਤੁਹਾਡੇ ਨਾਲ, ਅਫਸੋਸ ਮਹਿਸੂਸ ਕਰਦੀ ਹਾਂ ਤੁਹਾਡੇ ਲਈ। ਇਹ ਮੈਂ ਵੀ ਹੋ ਸਕਦੀ ਸੀ ਤੁਹਾਡੀ ਜਗਾ, ਜੇ ਹਾਲਤਾਂ ਵਿਚ ਪਾਇਆ ਗਿਆ ਹੁੰਦਾ। ਕੌਣ ਜਾਣਦਾ ਹੈ?

ਸੋ, ਕ੍ਰਿਪਾ ਕਰਕੇ ਪੂਰੀ ਤਰਾਂ ਮੁੜੋ ਹੁਣੇ। ਮੈ ਤੁਹਾਡੀ ਦੋਸਤ ਬਣਾਂਗੀ। ਮੈਂ ਕਰਾਂਗੀ ਜੋ ਵੀ ਮੈਂ ਕਰ ਸਕਦੀ ਹਾਂ ਤੁਹਾਨੂੰ ਉਚਾ ਚੁਕਣ ਲਈ, ਤੁਹਾਨੂੰ ਘਰ ਨੂੰ ਲਿਜਾਣ ਲਈ ਜਿਥੇ ਤੁਸੀ ਸੁਰਖਿਅਤ ਰਹੋਂਗੇ ਅਤੇ ਪਿਆਰੇ ਅਤੇ ਸਤਿਕਾਰੇ ਜਾਵੋਂਗੇ ਇਕ ਗੌਰਵਮਈ ਪ੍ਰਭੂ ਦੇ ਬਚੇ ਵਜੋਂ ਜਿਵੇਂ ਤੁਸੀ ਹੋਂ। ਤੁਹਾਨੂੰ ਪੂਰੀ ਤਰਾਂ ਮੁੜਨਾ ਜ਼ਰੂਰੀ ਹੈ ਹੁਣੇ। ਕਿਉਂਕਿ ਜੇਕਰ ਇਕ ਦਿਨ ਸੰਸਾਰ ਬਣ ਗਿਆ ਵੀਗਨ... ਇਹ ਬਣੇਗਾ। ਸੰਸਾਰ ਬਣੇਗਾ ਵੀਗਨ। ਅਤੇ ਜਦੋਂ ਉਹ ਵਾਪਰੇਗਾ, ਤੁਹਾਡੇ ਬਚ‌ਿਆਂ ਨੂੰ ਤੰਗ ਕੀਤਾ ਜਾਵੇਗਾ ਸਕੂਲ ਵਿਚ ਵਹਿਸ਼ੀ, ਜਾਂਗਲੀ ਘਾਤਕਾਂ ਵਜੋਂ। ਜਿਉਂ ਵੀਗਨਿਜ਼ਮ ਵਧੇਰੇ ਫੈਲਦਾ ਵਧਦਾ ਜਾਂਦਾ ਹੈ ਅਤੇ ਮਸ਼ਹੂਰ ਹੁੰਦਾ ਜਾ ਰਿਹਾ ਹੈ, ਹੋ ਸਕਦਾ ਉਹਨਾਂ ਨਾਲ ਪਹਿਲੇ ਹੀ ਉਸ ਕਿਸਮ ਦਾ ਮਖੌਲ ਦਾ ਵਿਹਾਰ ਕੀਤਾ ਜਾਂਦਾ ਹੈ! ਸ਼ਰਮਿੰਦਗੀ ਪ੍ਰਤੀ। ਮੇਰੇ ਖਿਆਲ ਉਹ ਨਹੀ ਪਿਆਰ ਕਰਨਗੇ ਤੁਹਾਡੇ ਨਾਲ ਉਹਦੇ ਲਈਂ।

ਜੇਕਰ ਅਸੀ ਸਫਲ ਹੋਏ ਇਕ ਵੀਗਨ ਸੰਸਾਰ ਬਣਨ ਵਿਚ, ਤੁਹਾਡੀ ਵੀ ਦੇਖ ਭਾਲ ਕੀਤੀ ਜਾਵੇਗੀ ਘਾਤਕਾਂ ਵਜੋਂ ਬਚਿਆਂ ਦੇ ਜਾਨਵਰਾਂ ਦੇ ਰੂਪ ਵਿਚ, ਕਿਉਂਕਿ ਉਹਨਾਂ ਪਾਸ ਆਮ ਤੌਰ ਤੇ ਇਕ ਆਈ ਕਿਊ ਹੈ ਜੋ ਇਕ ਛੋਟੀ ਉਮਰ ਦੇ ਬਚ‌ਿਆਂ ਦੀ ਹੁੰਦੀ ਹੈ। ਪ੍ਰਸਿਧ ਕੁਤਿਆਂ ਦੇ ਖੌਜ਼ੀ, ਡਾਕਟਰ ਸਟੈਨਲੀ ਕੋਰੇਨ, ਪਰੋਫੈਸਰ ਸਨਮਾਨ-ਸਹਿਤ ਯੂਨਵਰਸਿਟੀ ਔਫ ਬਰੀਤੀਸ਼ ਕੁਲੰਬੀਆ ਦੇ, ਕਨੇਡਾ ਵਿਚ, ਉਨਾਂ ਨੇ ਦਿਖਾਇਆ ਕਿ ਕੁਤਿਆਂ ਦੀ ਸੂਝ ਬੂਝ ਇਕ ਮਨੁਖੀ ਦੋ ਸਾਲ ਤੋਂ ਲੈਕੇ ਢਾਈ ਸਾਲ ਦੇ ਬਚੇ ਦੇ ਬਰਾਬਰ ਹੈ। ਸੋ ਉਹ ਬਚੇ ਹਨ। ਉਹ ਬਚੇ ਹਨ, ਬਸ ਇਕ ਭਿੰਨ ਰੂਪ ਵਿਚ। ਤੁਸੀ ਨਹੀ ਜਾ ਰਹੇ ਹੋਂ ਉਨਾਂ ਨੂੰ ਦੁਬਾਰਾ ਮਾਰਨ, ਕੀ ਤੁਸੀ ਮਾਰੋਂਗੇ? ਤੁਸੀ ਬਚਿਆਂ ਦੇ ਕਾਤਲ ਨਹੀ ਹੋਂ, ਕੀ ਤੁਸੀ ਹੋਂ? ਨਹੀ। ਮੈਂ ਨਹੀ ਵਿਸ਼ਵਾਸ਼ ਕਰਦੀ ਉਹਦੇ ਵਿਚ। ਤੁਸੀ ਬਸ ਬਹੁਤੇ ਵਿਆਸਤ ਹੋਂ ਸੋਚਣ ਲਈ। ਤੁਸੀ ਬਸ ਬਹੁਤੇ ਵਿਆਸਤ ਹੋਂ। ਤੁਸੀ ਅਵਹੇਲਨਾ ਕਰਦੇ ਹੋਂ ਅੰਦਰਲੀ ਚਿਤਾਵਨੀ ਤੁਹਾਡੇ ਦਿਲ ਤੋਂ। ਤੁਸੀ ਬਹੁਤੇ ਵਿਆਸਤ ਹੋਂ, (ਤੁਸੀਂ) ਭੁਲ ਗਏ ਹੋਂ ਮਹਿਸੂਸ ਕਰਨਾ ਕੀ ਤੁਹਾਡਾ ਦਿਲ ਚਾਹੰਦਾ ਹੈ ਤੁਸੀ ਕਰੋ। ਜਾਗੋ ਹੁਣੇ ਹੀ। ਪੂਰੀ ਤਰਾਂ ਮੁੜੋ।

ਉਥੇ ਇਕ ਹੋਰ ਵਿਗਿਆਨੀ ਦੀ ਖੋਜ਼ ਹੈ। ਤੰਤੂ ਵਿਗਿਆਨੀ ਅਤੇ ਜਾਨਵਰਾਂ ਦੇ ਵਿਹਾਰ ਦੇ ਮਾਹਰ ਡਾਕਟਰ ਲੋਰੀ ਮਾਰੀਨੋ ਨੇ ਕਿਹਾ ਕਿ: "...ਸੂਰ ਸਾਂਜੀਆਂ ਕਰਦੇ ਹਨ ਕਈ ਸੰਗਿਆਨਕ ਯੋਗਤਾਵਾਂ ਹੋਰਨਾਂ ਵਧੇਰੇ ਹੁਸ਼ਿਆਰ ਨਸਲਾਂ ਨਾਲ ਜਿਵੇਂ ਕਿ ਕੁਤ‌ਿਆਂ, ਚਿੰਪੈਨਜ਼ੀ, ਹਾਥੀ, ਡੋਲਫੀਨ ਮਛੀਆਂ, ਅਤੇ ਇਥੋਂ ਤਕ ਮਨੁਖਾਂ ਨਾਲ।" ਦੇਖਿਆ ਉਹ? ਇਕ ਵਿਗਿਆਨੀ ਨੇ ਕਿਹਾ ਇਥੋਂ ਤਕ ਕਿ ਘੋੜੇ ਦੇ ਪਾਸ, ਮਿਸਾਲ ਵਜੋਂ, ਉਹਦੇ ਪਾਸ ਇਕ ਆਈ ਕਿਊ ਹੈ ਇਕ 12 ਸਾਲ ਦੇ ਬਚੇ ਦੀ। ਮੇਨੂੰ ਮਾਫ ਕਰਨਾ। ਇਹ ਸਭ ਬਹੁਤ ਤਣਾਊ ਵਾਲਾ ਹੈ ਮੇਰੇ ਲਈ ਯਾਦ ਕਰਵਾਇਆ ਜਾਣਾ। ਮੈਂ ਨਹੀ ਭੁਲ ਸਕਦੀ। ਮੈ ਨਹੀ ਭੁਲ ਸਕਦੀ, ਕਿਤਨਾ ਦੁਖ ਉਨਾਂ ਨੂੰ ਸਹਿਨ ਕਰਨਾ ਪੈਂਦਾ ਹੈ ਉਥੇ ਕੋਈ ਵੀ ਨਹੀ ਨਾਲ ਇਥੋਂ ਤਕ ਇਕ ਸ਼ਬਦ ਕਹਿਣ ਲਈ ਉਨਾਂ ਦੇ ਬਚਾਅ ਲਈ। ਕੋਈ ਨਹੀ ਉਥੇ ਉਨਾਂ ਦੀ ਮਦਦ ਕਰਨ ਲਈ। ਇਹ ਸਾਰੇ ਵਿਚਾਰੇ ਜਾਨਵਰ, ਮੇਰੇ ਰਬਾ, ਕਲਪਨਾ ਕਰੋ ਜੇਕਰ ਇਹ ਤੁਸੀ ਹੋਵੋਂ। ਜਾਨਵਰ ਦਰਸਾਉਂਦੇ ਹਨ ਖੁਸ਼ੀ, ਉਹ ਦਰਸਾਉਂਦੇ ਹਨ ਨਿਰਾਸ਼ਾ। ਉਹ ਦਿਖਾਉਂਦੇ ਹਨ ਪਿਆਰ ਅਤੇ ਦਇਆਲਤਾ ਹੋਰਨਾਂ ਨਸਲਾਂ ਪ੍ਰਤੀ ਸਮੇਤ ਮਨੁਖਾਂ ਲਈਂ। ਉਹ ਮਨੁਖਾਂ ਨੂੰ ਵੀ ਬਚਾਉਂਦੇ ਹਨ, ਅਕਸਰ ਕਿ ਸਾਡੇ ਪਾਸ ਹਮੇਸ਼ਾਂ ਇਕ ਕੈਮਰਾ ਨਹੀ ਹੁੰਦਾ ਰੀਕਾਰਡ ਕਰਨ ਲਈ। ਜੋ ਵੀ ਅਸੀ ਰੀਕਾਰਗ ਕਰ ਸਕਦੇ ਹਾਂ, ਅਸੀ ਜਾਣਦੇ ਹਾਂ ਕਿ ਜਾਨਵਰ ਸਚਮੁਚ ਪਿਆਰ ਦੇ ਦੂਤ ਹਨ। ਉਹ ਨੁਮਾਇੰਦੇ ਹਨ ਸਵਰਗ ਦੇ। ਤੁਸੀ ਦੇਖੋ ਸੁਪਰੀਮ ਮਾਸਟਰ ਟੈਲੀਵੀਜ਼ਨ, ਅਸੀ ਹਮੇਸ਼ਾਂ ਦਿਖਾਉਂਦੇ ਹਾਂ ਕਲਿਪ ਜਾਨਵਰਾਂ ਦੇ ਜਿਹੜੇ ਬਚਾਉਂਦੇ ਹਨ ਜਾਨਵਰਾਂ ਨੂੰ, ਜਿਹੜੇ ਬਚਾਉਂਦੇ ਹਨ ਮਨੁਖਾਂ ਨੂੰ, ਜਿਹੜੇ ਬਚਾਉਂਦੇ ਹਨ ਬਚਿਆਂ ਨੂੰ ਸਭ ਕਿਸਮ ਦੀਆਂ ਭਿੰਨ ਭਿੰਨ ਹਾਲਤਾਂ ਵਿਚ। ਅਤੇ ਕੁਤੇ ਭਿੰਨ ਨਹੀ ਹਨ ਇਕ ਗਾਂ ਨਾਲੋਂ ਜਾਂ ਇਕ ਸੂਰ ਨਾਲੌਂ ਜਾਂ ਇਕ ਮੁਰਗੀ ਨਾਲੋਂ। ਉਹ, ਜਾਨਵਰ, ਮਦਦ ਕਰਦੇ ਹਨ ਜਦੋਂ ਵੀ ਉਹ ਕਰ ਸਕਣ ਅਤੇ ਦਿਖਾਉਂਦੇ ਹਨ ਪੂਰਨ ਵਫਾਦਾਰੀ। ਉਹ ਬਿਹਤਰ ਹਨ ਅਨੇਕ ਹ‌ੀ ਸਾਡੇ ਮਨੁਖਾਂ ਨਾਲੋਂ।

ਸੋ ਬੰਦ ਕਰੋ ਮਾਰਨਾ। ਇਹਨੂੰ ਬੰਦ ਕਰੋ ਹੁਣੇ ਅਤੇ ਪਛਤਾਵਾ ਕਰੋ, ਤਾਂਕਿ ਪ੍ਰਭੂ ਦੀ ਮਿਹਰ ਹੋ ਸਕਦਾ ਰੋਕੀ ਨਾ ਜਾਵੇ ਤੁਹਾਡੇ ਅਤੇ ਤੁਹਾਡੇ ਪਿਆਰਿਆਂ ਲਈ, ਕਿਉਂਕਿ ਇਕ ਕੰਧ ਵਹਿਸ਼ੀ ਐਨਰਜ਼ੀ ਦੀ ਤੁਹਾਡੇ ਆਸ ਪਾਸ ਹੈ, ਤੁਹਾਡੇ ਵਹਿਸ਼ੀ ਕਾਰਜ਼ਾਂ ਕਰਕੇ। ਇਹ ਘਿਰੀ ਹੈ ਤੁਹਾਡੇ ਆਸ ਪਾਸ ਅਤੇ ਤੁਹਾਡੇ ਸਾਰੇ ਕਬੀਲੇ ਦੇ ਵੀ। ਹੋ ਸਕਦਾ ਤੁਹਾਡੇ ਪਾਸ ਨਹੀ ਹੈ ਇਹ ਦਿਵਦਰਸ਼ੀ ਅਖ ਦੇਖਣ ਲਈ। ਪਰ ਜਾਓ ਪੁਛੋ ਕਿਸੇ ਮਨੋ ਵਿਗਿਆਨਕ ਨੂੰ ਜਿਹੜਾ ਦੇਖ ਸਕਦਾ ਹੈ। ਉਹ ਤੁਹਾਨੂੰ ਦਸਣਗੇ ਕਿਹੋ ਜਿਹਾ ਰੰਗ ਹੈ ਤੁਹਾਡੇ ਆਸ ਪਾਸ। ਤੁਸੀ ਜਾਣਦੇ ਹੋਂ, ਜਿਵੇਂ ਸੰਤ ਈਸਾ, ਬੁਧ ਦੀਆਂ ਤਸਵੀਰਾਂ, ਉਨਾਂ ਪਾਸ ਇਕ ਆਭਾ ਮੰਡਲ ਹੈ ਉਨਾਂ ਦੇ ਸਿਰ ਦੇ ਆਸ ਪਾਸ। ਜਾਂ ਉਨਾਂ ਦੇ ਸਰੀਰ ਦੇ ਆਸ ਪਾਸ। ਤੁਹਾਡੇ ਪਾਸ ਉਹ ਨਹੀ ਹੈ। ਤੁਹਾਡੇ ਪਾਸ ਕੇਵਲ ਬਸ ਕਾਲੀ, ਜਿਵੇਂ ਕੋਲਿਆਂ ਵਰਗੀ, ਜਾਂ ਹੋ ਸਕਦਾ ਕਾਫੀ ਰੰਗ ਦੀ ਹੈ, ਗੂੜੇ ਕਾਫੀ ਰੰਗ ਦੀ ਹੈ। ਤੁਸੀ ਧੁੰਦਲੀ ਕਰ ਰਹੇ ਹੋਂ, ਰੋਸ਼ਨੀ ਆਪਣੇ ਅੰਦਰ ਦੀ। ਤੁਸੀ ਇਹਨੂੰ ਢਕ ਰਹੇ ਹੋਂ ਇਹ ਸਭ ਵਿਪਰੀਤ ਵਸਤਾਂ ਨਾਲ ਅਤੇ ਐਨਰਜ਼ੀ ਤੁਹਾਡੇ ਅਨੈਕਿਤ ਕਾਰਜ਼ਾਂ ਕਰਕੇ।

ਬਦਲੋ। ਉਥੇ ਅਨੇਕ ਹੀ ਤਰੀਕੇ ਹਨ ਪੈਸੇ ਕਮਾਉਣ ਦੇ। ਸਚਮੁਚ। ਬਦਲੋ ਆਰਗੈਨਿਕ ਵਲ ਵੀਗਨ ਕਾਰੋਬਾਰ ਵਲ ਸਗੋਂ, ਆਪਣੇ ਅਪਰਾਧਾਂ ਨੂੰ ਘਟਾਉਣ ਲਈ। ਗ੍ਰਹਿ ਦੀ ਮਦਦ ਕਰਨ ਲਈ ਮੁੜ ਸੁਰਜੀਤ ਹੋਣ ਲਈ। ਆਪਣੀ ਸਰਕਾਰ ਨੂੰ ਅਰਜ਼ੀ ਦੇਵੋ ਮੁਆਵਜ਼ਾ ਦੇਣ ਲਈ ਅਤੇ ਆਰਥਿਕ ਸਹਾਇਤਾ ਤੁਹਾਡੇ ਨਵੇਂ ਬਦਲਾਵ ਲਈ। ਅਤੇ ਸਵਰਗ ਤੁਹਾਨੂੰ ਮੁਆਫ ਕਰ ਦੇਵੇਗਾ, ਮੈਂ ਤੁਹਾਨੂੰ ਮਾਫ ਕਰ ਦੇਵਾਂਗੀ, ਧਰਤੀ ਗ੍ਰਹਿ ਤੁਹਾਨੂੰ ਮਾਫ ਕਰ ਦੇਵੇਗੀ, ਅਤੇ ਅਸੀ ਮਨੁਖ, ਜਾਨਵਰ ਅਤੇ ਕੁਦਰਤ ਸਾਰੇ ਤੁਹਾਨੂੰ ਮਾਫ ਕਰ ਦੇਣਗੇ। ਕਿਉਂਕਿ ਅਸੀ ਜਾਣਦੇ ਹਾਂ ਤੁਸੀ ਨਹੀ ਜਾਣਦੇ ਸੀ ਕੀ ਤੁਸੀ ਕਰ ਰਹੇ ਹੋਂ। ਮੇਰਾ ਭਾਵ ਹੈ ਹੋ ਸਕਦਾ ਤੁਸੀ ਇਹ ਦੇਖਦੇ ਹੋਂ, ਤੁਸੀ ਜਾਣਦੇ ਹੋਂ, ਪਰ ਤੁਸੀ ਸਚਮੁਚ ਨਹੀ ਇਹਨੂੰ ਪਛਾਣਦੇ। ਕਿਉਂਕਿ ਤੁਸੀ ਵਿਆਸਤ ਹੋਂ, ਤੁਹਾਡਾ ਮਨ ਕਿਤੇ ਹੋਰ ਜਗਾ ਹੈ। ਤੁਹਾਡੇ ਮਨ ਜੁੜਿਆ ਨਹੀ ਹੈ ਜਾਨਵਰਾਂ ਦੀ ਦੁਖ-ਪੀੜਾ ਨਾਲ, ਜੋ ਸਾਫ ਸਪਸ਼ਟ ਹੈ। ਇਹਦੀ ਅਵਹੇਲਣਾ ਨਹੀ ਕੀਤੀ ਜਾ ਸਕਦੀ। ਪਰ ਅਸੀ ਮਨੁਖ ਕਦੇ ਕਦਾਂਈ ਅਜੀਬ ਹਾਂ। ਅਸੀ ਨਹੀ ਦੇਖਦੇ ਅਸਲੀਅਤ ਨੂੰ, ਇਥੋਂ ਤਕ ਜੇਕਰ ਇਹ ਸਾਡੀਆਂ ਅਖਾਂ ਦੇ ਸਾਹਮੁਣੇ ਵੀ ਹੋਵੇ। ਅਸੀ ਨਹੀ ਦੇਖਦੇ ਸਚਾਈ ਨੂੰ ਭਾਵੇਂ ਅਸੀ ਇਹ ਸੁਣਦੇ ਹੋਈਏ ਆਪਣੇ ਕੰਨਾਂ ਨਾਲ। ਇਸੇ ਕਰਕੇ ਅਸੀ ਨਕਾਰੇ ਗਏ ਮਾਲਕ ਈਸਾ ਵਲੋਂ। ਕੋਸ਼ਿਸ਼ ਕੀਤੀ ਬੁਧ ਨੂੰ ਮਾਰਨ ਦੀ, ਅਤੇ ਅਨੇਕ ਹੀ ਹੋਰ ਪਵਿਤਰ ਸਤਿਗੁਰੂਆਂ ਨੂੰ।

ਕ੍ਰਿਪਾ ਕਰਕੇ ਜਾਗੋ ਹੁਣੇ ਹੀ. ਅਤੇ ਪੂਰੀ ਤਰਾਂ ਮੁੜੋ। ਆਪਣੀ ਜਿੰਦਗੀ ਨੂੰ ਲਾਭਕਾਰੀ ਬਣਾਵੋ, ਸਾਡੇ ਸਿਰਜ਼ਨਹਾਰ ਨੂੰ ਮਾਣ ਹੋਵੇ। ਮੈਂ ਤੁਹਾਡੇ ਲਈ ਉਥੇ ਹੋਵਾਂਗੀ, ਦੁਬਾਰਾ ਮੈਂ ਵਾਅਦਾ ਕਰਦੀ ਹਾਂ। ਇਸ ਜਿੰਦਗੀ ਵਿਚ ਅਤੇ ਅਗਲੀ ਵਿਚ, ਇਕ ਸਭ ਤੋਂ ਵਧੀਆ ਦੋਸਤ ਦੀ ਤਰਾਂ ਜੋ ਤੁਹਾਡੇ ਪਾਸ ਕਦੇ ਵੀ ਹੋਵੇ।

ਸਮਾਪਤੀ ਕਰਦਿਆਂ, ਮੈਂ ਸਵਰਗ ਦਾ ਧੰਨਵਾਦ ਕਰਦੀ ਹਾਂ, ਸਾਰੇ ਸਵਰਗਾਂ ਦਾ, ਪ੍ਰਦਾਨ ਕਰਨ ਲਈ ਮੈਨੂੰ ਵਧੇਰੇ ਕੀਮਤੀ ਸ਼ਕਤੀ ਦੇ ਪਿਆਰ ਦੇ ਵਾਅਦੇ ਰਾਹੀ ਉਚਾ ਚੁਕਣ ਦੇ ਯੋਗ ਹੋਣ ਲਈ ਉਨਾਂ ਨੂੰ ਜਿਹੜੇ ਪਛਤਾਵਾ ਕਰਨਗੇ। ਮੈਂ ਆਪਣੇ ਕੁਤਿਆਂ ਦਾ ਵੀ ਧੰਨਵਾਦ ਕਰਦੀ ਹਾਂ ਉਨਾਂ ਦੇ ਅਤਿ-ਅੰਤ ਧੀਰਜ਼ ਲਈ, ਸਚੀ ਸਮਝ ਲਈ, ਸਚੀ ਸਹਾਇਕ ਰੂਹ ਲਈ, ਸਚੀ ਕੁਰਬਾਨੀ ਲਈ ਅਤੇ ਵਡੇ, ਵਡੇ, ਵਡੇ ਪਿਆਰ ਲਈ। ਉਹ ਨਹੀ ਕੁਝ ਹੋਰ ਜਾਣਦੇ ਸਿਵਾਇ ਪਿਆਰ ਤੋਂ। ਮੈਂ ਆਪਣੇ ਕਮਾਲ ਦੇ ਕਰਮਚਾਰੀਆਂ ਦਾ ਧੰਨਵਾਦ ਕਰਦ‌ੀ ਹਾਂ ਜਿਹੜੇ ਹਮੇਸ਼ਾਂ ਤਿਆਰ ਹੁੰਦੇ ਹਨ ਮੇਰੇ ਕੰਮ ਲਈਂ, ਜਿਹੜੇ ਟਾਇਪ ਕਰਨਾ ਜ਼ਾਰੀ ਰਖਦੇ ਹਨ ਅਤੇ ਮੁੜ ਟਾਇਪ ਕਰਨਾ ਇਸ ਰੀਪੋਰਟ ਨੂੰ (ਤਾਂਕਿ) ਮੈ ਇਹ ਪੜਨ ਦੇ ਯੋਗ ਹੋਈ ਅਜ਼ ਤੁਹਾਨੂੰ ਹੁਣ। ਕਿਉਂਕਿ ਮੈਂ ਬਸ ਇਕਲੀ ਹੀ ਹਾਂ ਇਥੇ। ਮੈਂ ਇਹ ਘਲਣੀ ਪੈਂਦੀ ਹੈ… ਮੈਂ ਸਾਰੀ ਹਥੀਂ ਲਿਖੀ, ਆਪਣੇ ਆਵਦੇ ਹਥੀਂ, ਅਤੇ ਫਿਰ ਉਨਾਂ ਨੂੰ ਮੇਰੀ ਮਦਦ ਕਰਨੀ ਪਈ ਇਹਨੂੰ ਸਾਫ ਸਾਫ ਟਾਇਪ ਕਰਨ ਲਈ ਤਾਂਕਿ ਮੈਂ ਪੜ ਸਕਾਂ। ਮੇਰੇ ਕਰਮਚਾਰੀ ਮੇਰੇ ਸੁਪਰੀਮ ਮਾਸਟਰ ਟੈਲੀਵੀਜ਼ਨ ਦੇ ਕਰਮਚਾਰੀ, ਮੇਰੇ ਕਮਾਲ ਦੇ ਕਰਮਚਾਰੀ, ਜਿਹੜੇ ਹਮੇਸ਼ਾਂ ਤਿਆਰ ਰਹਿੰਦੇ ਹਨ ਮੇਰੇ ਕੰਮ ਲਈ ਮੇਰਾ ਸਮਰਥਨ ਦੇਣ ਲਈ, ਮੇਰੀ ਮਦਦ ਕਰਨ ਲਈ ਭਾਵੇਂ ਕਦੋਂ ਅਤੇ ਕਿਥੇ ਵੀ ਕਿਤੇ ਵੀ ਹੋਣ, ਚੰਗੀ ਜਾਂ ਮਾੜੀ ਹਾਲਤ ਵਿਚ, ਮੀਂਹ ਜਾਂ ਧੁਪ ਵਿਚ - ਬਸ ਮਦਦ ਕਰਨ ਲਈ ਸਾਡੇ ਸੰਸਾਰ ਨੂੰ ਬਿਹਤਰ ਕਰਨ ਲਈ। ਬਸ ਮਦਦ ਕਰਨ ਲਈ ਹੋਰਨਾਂ ਨੂੰ ਉਚਾ ਚੁਕਣ ਲਈ। ਬਸ ਮਦਦ ਕਰਨ ਲਈ ਜਾਗਰੂਕ ਕਰਨ ਲਈ ਉਨਾਂ ਨੂੰ ਜਿਹੜੇ ਅਜ਼ੇ ਸੁਚੇਤ ਨਹੀ ਹਨ ਉਹ ਕੀ ਕਰ ਰਹੇ ਹਨ, ਜਿਵੇਂ ਤੁਸੀ ਅਤੇ ਤੁਹਾਡੀ ਸਥਿਤੀ।

ਮੈਂ ਧੰਨਵਾਦ ਕਰਦੀ ਹਾਂ ਸਭ ਹਾਰਦਿਕ ਸਮਰਥਕਾਂ ਦਾ, ਭਾਵ ਰੂਹ ਵਿਚ। ਮੇਰਾ ਭਾਵ ਨਹੀ ਆਰਥਿਕ, ਮੈਨੂੰ ਪੈਸੇ ਦੀ ਨਹੀ ਲੋੜ। ਮੈਂ ਦਾਨ ਨਹੀ ਲੈਂਦੀ। ਮੈਂ ਆਪਣਾ ਧੰਨ ਆਪ ਕਮਾਉਂਦੀ ਹਾਂ, ਮੈ ਆਪਣੀ ਜੀਵਿਕਾ ਆਪ ਕਮਾਉਂਦੀ ਹਾਂ ਇਕ ਚੰਗੇ ਤਰੀਕੇ ਨਾਲ। ਇਕ ਚੰਗੇ ਢੰਗ ਨਾਲ। ਮੈ ਡੀਜ਼ਾਇਨ ਕਰਦੀ ਹਾਂ ਗਹਿਣੇ ਬਸ ਜਿਵੇਂ ਇਹ ਵਾਲਾ, ਮਿਸਾਲ ਵਜੋਂ। ਅਤੇ ਕੁਝ ਇਹ ਜੋ ਇਥੇ ਹਨ। ਮੈਂ ਇਥੋਂ ਤਕ ਡੀਜ਼ਾਇਨ ਕੀਤਾ ਇਹ ਕਰਾਸ ਜਿਸ ਨੂੰ ਆਖਿਆ ਜਾਂਦਾ ਹੈ ਪਰਮ ਪਿਆਰ ਦੀ ਮਹਿਮਾ। ਇਹ ਵਿਸ਼ੇਸ਼ਤਾ ਮਾਲਕ ਈਸਾ ਮਸੀਹ ਲਈ ਹੈ। ਪਰਮ ਪਿਆਰ ਦਾ ਪ੍ਰਤਾਪ। ਈਸਾ ਨੂੰ ਦੁਖ ਭੋਗਣਾ ਪਿਆ ਬਹੁਤ ਹੀ ਜਿਆਦਾ ਸਾਡੇ ਲਈ। ਘਟੋ ਘਟ ਸਾਨੂੰ ਕੁਝ ਚੀਜ਼ ਕਰਨੀ ਚਾਹੀਦੀ ਹੈ ਉਨਾਂ ਨੂੰ ਮਾਨ ਦਿਵਾਉਣ ਲਈ। ਉਨਾਂ ਦਾ ਲਹੂ ਜੋ ਵਹਾਇਆ ਗਿਆ, ਘਟੋ ਘਟ ਆਭਾਰ ਦਰਸਾਉਣਾ ਈਸਾ ਮਸੀਹ ਨੂੰ, ਮਾਲਕ ਬੁਧ ਨੂੰ, ਮਾਲਕ ਮਹਾਂਵੀਰ ਨੂੰ, ਮਾਲਕ ਗੁਰੂ ਨਾਨਕ ਦੇਵ ਜੀ ਨੂੰ, ਮਿਸਾਲ ਵਜੋਂ, ਅਤੇ ਸਾਰੇ ਹੋਰ ਅਨੇਕ ਹੀ ਸਵਰਗੀ, ਪਵਿਤਰ ਜੀਵ ਜਿਨਾਂ ਨੇ ਸਾਡੀ ਧਰਤੀ ਉਤੇ ਚਰਨ ਪਾਏ ਆਪਣੇ ਪਿਆਰ, ਗਿਆਨ ਅਤੇ ਰੂਹਾਨੀ ਸਵਰਗੀ ਸ਼ਕਤੀ ਨਾਲ ਮਨੁਖਤਾਂ ਨੂੰ ਉਚਾ ਚੁਕਣ ਲਈ।

ਮੈਂ ਧੰਨਵਾਦ ਕਰਦੀ ਹਾਂ ਸਮਾਨ ਟੀਚੇ ਵਾਲ‌ਿਆਂ ਦਾ, ਜਿਹਦਾ ਭਾਵ ਹੈ ਸਮਾਨ ਉਦੇਸ਼ ਵਾਲੇ ਵਿਆਕਤੀਆਂ ਦਾ, ਕਿਤੇ ਵੀ ਸੰਸਾਰ ਵਿਚ। ਤੁਸੀ ਸਾਰੇ ਪ੍ਰਭੂ ਦੀ ਮਿਹਰ ਵਿਚ ਸਹ‌ੀ ਸਲਾਮਤ ਰਹੋਂ। ਤੁਸੀ ਕਦੇ ਵੀ ਪ੍ਰਭੂ ਨੂੰ ਨਾ ਭੁਲੋਂ।

ਮੇਰੇ ਸਾਥੀ ਨਿਵਾਸੀਉ, ਹੋ ਸਕਦਾ ਕੁਝ ਸ਼ਬਦ ਬਹੁਤੇ ਸ਼ਿਸ਼ਟ ਨਾ ਹੋਣ, ਪਰ ਮੈਂ ਨਹੀ ਚਾਹੁੰਦੀ ਹੋਰ ਵਰਤੋਂ ਕਰਨੇ ਬਹੁਤੇ ਸਿਸ਼ਟ ਸ਼ਬਦ। ਮੈ ਵਰਤਦੀ ਰਹੀ ਹਾਂ ਇਹਨਾਂ ਨੂੰ (ਤਕਰੀਬਨ 40) ਸਾਲਾਂ ਤਕ ਪਹਿਲਾਂ ਹੀ। ਨਤੀਜ਼ਾ ਘਟ ਨਾਲੋਂ ਲਾਭਦਾਇਕ । ਇਹਦਾ ਕੁਝ ਪ੍ਰਭਾਵ ਪਿਆ, ਇਹ ਬਸ ਬਹੁਤਾ ਹੌਲੀ ਹੈ ਅਤੇ ਸਾਡਾ ਗ੍ਰਹਿ ਖਤਰੇ ਵਿਚ ਹੈ। ਅਤੇ ਕਿਸੇ ਨੇ ਤੁਹਾਨੂੰ ਨਹੀ ਕਿਹਾ ਕਿ ਤੁਹਾਡੇ ਕਿਸਮ ਦਾ ਧੰਦਾ ਤੁਹਾਨੂੰ ਘਸੀਟ ਕੇ ਲਿਜਾਵੇਗਾ ਨਰਕ ਨੂੰ। ਸਚਮੁਚ। ਇਹ ਹੋ ਸਕਦਾ ਲੰਮੇ, ਲੰਮੇ, ਲੰਮੇ, ਲੰਮੇਂ, ਲਮੇਂ ਸਮੇਂ ਤਕ ਹੋਵੇ ਤੁਹਾਡੇ ਇਥੋਂ ਤਕ ਬਾਹਰ ਨਿਕਲਣ ਤੋਂ ਪਹਿਲਾਂ ਅਤੇ ਤੁਸੀਂ ਬਾਹਰ ਨਿਕਲਦੇ ਹੋਂ ਕੀ ਬਣਨ ਲਈ? ਤੁਸੀਂ ਇਥੋਂ ਤਕ ਹਾਲੇ ਜਾਣਦੇ ਵੀ ਨਹੀ। ਮੈਂ ਇਕ ਵਿਆਸਤ ਔਰਤ ਹਾਂ। ਮੈਨੂੰ ਆਪਣਾ ਕਾਰੋਬਾਰ ਚਲਾਉਣਾ ਪੈਂਦਾ ਹੈ। ਮੇਰੇ ਪਾਸ ਸੁਪਰੀਮ ਮਾਸਟਰ ਟੈਲੀਵੀਜ਼ਨ ਹੈ ਸਾਂਭ ਸੰਭਾਲ ਕਰਨ ਲਈ। ਮੈਨੂੰ ਕਰਮਚਾਰੀਆਂ ਦੀ ਦੇਖ ਭਾਲ ਕਰਨੀ ਪੈਂਦੀ ਹੈ। ਮੈਨੂੰ ਆਪਣੇ ਕੁਤਿਆਂ ਦੀ ਦੇਖ ਭਾਲ ਕਰਨੀ ਜ਼ਰੂਰੀ ਹੈ। ਸੋ ਮੈਂਨੂੰ ਇਹ ਸਿਧਾ ਸਪਸ਼ਟ ਕਰਨਾ ਜ਼ਰੂਰੀ ਹੈ ਅਤੇ ਜ਼ਲਦੀ ਨਾਲ ਇਸ ਵਾਰੀਂ।

ਸੋ ਇਹ ਸਭ ਮੇਰੇ ਸੰਜ਼ੀਦਾ ਦਿਲ ਤੋਂ ਹੈ ਜਿਉਂ ਹੰਝੂ ਵਹਿ ਰਹੇ ਸੀ ਜਦੋਂ ਮੈਂ ਲਿਖ ਰਹੀ ਸੀ ਇਹ ਸਭ ਤੁਹਾਨੂੰ। ਆਸ ਕਰਦੀ ਹਾਂ ਤੁਸੀ ਕਾਫੀ ਸਿਆਣੇ ਹੋ ਪਿਆਰ ਨੂੰ ਲਾਗੂ ਕਰਨ ਵਿਚ ਜੋ ਵੀ ਤੁਸੀ ਕਰਦੇ ਹੋਂ। ਪਰ ਫਿਰ ਕਿਵੇਂ ਵੀ, ਜੇਕਰ ਤੁਸੀ ਨਹੀਂ ਸੁਣਦੇ, ਨਹੀ ਬਦਲਦੇ ਆਪਣੀ ਜੀਵਨ ਸ਼ੈਲੀ ਤਾਂਕਿ ਅਨੁਸਰਨ ਕਰ ਸਕੋਂ ਆਪਣੇ ਸਨੇਹ‌ੀ ਦਿਲ ਦਾ, ਜਾਗਰੂਕ ਕਰਨ ਲਈ ਉਹ ਸਵਰਗੀ ਚਿਣਗ ਆਪਣੇ ਅੰਦਰਲੀ, ਫਿਰ ਅਸੀ ਸਾਰੇ ਹੀ ਇਕਠੇ ਨਾਸ਼ ਹੋ ਜਾਵਾਂਗੇ। ਤੁਸੀਂ, ਮੈਂ, ਤੁਹਾਡੇ ਪਿਆਰੇ। ਸਮੁਚਾ ਸੰਸਾਰ। ਜਾਨਵਰ, ਮਨੁਖ ਗਾਇਬ ਹੋ ਜਾਣਗੇ ਇਸ ਗ੍ਰਹਿ ਦੀ ਸਤਹਿ ਤੋਂ। ਮੈਂ ਅਜ਼ੇ ਵੀ ਆਸ ਰਖਦੀ ਹਾਂ ਕਿ ਤੁਸੀ ਬਦਲੋਂਗੇ। ਮੈਂ ਅਜ਼ੇ ਵੀ ਆਪਣਾ ਪਿਆਰ ਬਣਾ ਕੇ ਰਖਿਆ ਹੈ ਤੁਹਾਡੇ ਅਤੇ ਸਾਰਿਆਂ ਲਈ ਗ੍ਰਹਿ ਉਤੇ। ਸੋ ਜੇ ਕਦੇ ਤੁਸੀ ਨਹੀ ਬਦਲਦੇ ਆਪਣੀ ਜੀਵਨ ਸ਼ੈਲੀ ਨੂੰ, ਕ੍ਰਿਪਾ ਕਰਕੇ ਯਾਦ ਰਖਣਾ ਮੇਰਾ ਅਸਲੀ ਨਾਮ ਜਦੋਂ ਤੁਸੀ ਨਰਕ ਵਿਚ ਹੋਏ। ਬੁਲਾਉਣਾ ਟਿਮ ਕੋ ਟੂ ਨੂੰ, ਜੋ ਮੇਰਾ ਅਸਲੀ ਨਾਮ ਹੈ ਸਵਰਗ ਵਿਚ, ਤੁਹਾਡੀ ਮਦਦ ਕਰਨ ਲਈ। ਮੈਂ ਨਹੀ ਗਰੰਟੀ ਕਰ ਸਕਦੀ ਜੇਕਰ ਮੈਂ ਕਰ ਸਕਾਂਗੀ। ਨੰਬਰ ਇਕ, ਨਰਕ ਵਿਚ, 99.9% ਆਬਾਦੀ... ...ਨਰਕੀ ਸ਼ਿਕਾਰ ਜਿਨਾਂ ਨੂੰ ਨਰਕ ਵਿਚ ਸਜ਼ਾ ਦਿਤੀ ਜਾਂਦੀ ਹੈ ਉਹਨਾਂ ਨੂੰ ਕੁਝ ਚੀਜ਼ ਨਹੀ ਯਾਦ ਰਹਿੰਦੀ। ਇਸੇ ਕਰਕੇ ਉਹ ਜ਼ਾਰੀ ਰਹਿੰਦੇ ਹਨ ਰਹਿਣਾ ਨਰਕ ਵਿਚ। ਕੁਝ ਸਦੀਵੀ ਤੌਰ ਤੇ। ਕਿਉਂਕਿ ਜਦੋਂ ਉਹ ਜਾਂਦੇ ਹਨ ਨਰਕ ਨੂੰ, ਉਨਾਂ ਨੂੰ ਭੁਲਾਇਆ ਜਾਂਦਾ ਹੈ। ਬਸ ਜਿਵੇਂ ਜਦੋਂ ਅਸੀਂ ਜਨਮ ਲੈਂਦੇ ਹਾਂ ਇਸ ਗ੍ਰਹਿ ਉਤੇ, ਸਾਨੂੰ ਭੁਲਾਇਆ ਜਾਂਦਾ ਹੈ। ਕਲਪਨਾ ਕਰੋ ਇਸ ਜਿੰਦਗੀ ਵਿਚ, ਅਸੀ ਉਤਨਾ ਜਿਆਦਾ ਦੁਖ ਨਹੀ ਭੋਗਦੇ ਨਰਕ ਨਾਲੋਂ, ਅਸੀ ਅਜ਼ੇ ਵੀ ਭੁਲ ਜਾਂਦੇ ਹਾਂ, ਭੁਲ ਜਾਂਦੇ ਹਾਂ ਕਿ ਪ੍ਰਭੂ ਨੇ ਕਿਹਾ ਸੀ, "ਤੁਹਾਨੂੰ ਮਾਰਨਾ ਨਹੀ ਚਾਹੀਦਾ।" ਭੁਲ ਗਏ ਮਾਲਕ ਈਸਾ ਦੀ ਸਿਖਿਆ ਨੂੰ। ਭੁਲ ਗਏ ਬਾਈਬਲ ਦੀ ਸ‌ਿਖਿਆ। ਭੁਲ ਗਏ ਬੁਧ ਦੀ ਸ‌ਿਖਿਆ।

ਅਸੀ ਕਹਿੰਦੇ ਹਾਂ ਅਸੀ ਬੋਧੀ ਹਾਂ, ਅਸੀ ਇਸਾਈ ਹਾਂ, ਅਸੀ ਮੁਸਲਮਾਨ ਹਾਂ, ਅਸੀ ਸਿਖ ਹਾਂ, ਅਸੀ ਹਿੰਦੂ ਹਾਂ, ਆਦਿ, ਆਦਿ। ਪਰ ਅਸੀ ਨਹੀ ਕਰਦੇ ਜੋ ਸਾਡੇ ਗੁਰੂਆਂ ਨੇ ਕਿਹਾ ਕਿ ਸਾਨੂੰ ਕਰਨਾ ਚਾਹੀਦਾ ਹੈ। ਜਿਵੇਂ ਬ੍ਰਹਿਮੰਡ ਦਾ ਕਾਨੂੰਨ ਹੈ: "ਤੁਹਾਨੂੰ ਮਾਰਨਾ ਨਹੀ ਚਾਹੀਦਾ।" "ਤੁਹਾਨੂੰ ਨਹੀ ਮਾਰਨਾ ਚਾਹੀਦਾ।" "ਤੁਹਾਨੂੰ ਹੋਰਨਾਂ ਨੂੰ ਦੁਖ ਨਹੀ ਦੇਣਾ ਚਾਹੀਦਾ।" ਜਾਂ "ਜੋ ਵੀ ਤੁਸੀ ਨਹੀ ਚਾਹੁੰਦੇ ਤੁਹਾਡੇ ਆਪਣੇ ਨਾਲ ਹੋਵੇ, ਇਹ ਨਾ ਕਰੋ ਹੋਰਨਾਂ ਨਾਲ।" ਇਹ ਇਕ ਮੁਖ ਸਿਧਾਂਤ ਹੈ, ਮੁਖ ਨੇਮ ਸਾਰੇ ਧਰਮਾਂ ਦਾ ਗ੍ਰਹਿ ਉਤੇ। ਅਤੇ ਅਸੀ ਭੁਲ ਗਏ ਹਾਂ ਇਹ ਸਭ ਨੂੰ। ਕਿਤਨੀ ਵਾਰ ਤੁਸੀ ਈਸਾ ਮਸੀਹ ਦਾ ਨਾਮ ਯਾਦ ਕਰਦੇ ਹੋਂ ਆਪਣੇ ਦਿਨ ਅਤੇ ਰਾਤ ਦੌਰਾਨ? ਕਿਤਨੀ ਵਾਰੀ ਤੁਸੀ ਇਥੋਂ ਤਕ ਪ੍ਰਾਰਥਨਾ ਕਰਦੇ ਹੋਂ। ਭਾਵੇਂ ਜੇਕਰ ਤੁਸੀਂ ਪ੍ਰਾਰਥਨਾ ਕਰਦੇ ਵੀ ਹੋਂ, ਕੋਈ ਨਹੀ ਤੁਹਾਨੂੰ ਸੁਣਦਾ, ਕਿਉਂਕਿ ਪ੍ਰਭੂ ਨੇ ਕਿਹਾ ਕਿ ਤੁਹਾਡੇ ਹਥ ਭਰੇ ਹੋਏ ਹਨ ਲਹੂ ਨਾਲ, ਕਿਉਂਕਿ ਤੁਸੀ ਮਾਰਦੇ ਹੋਂ ਨਿਰਦੋਸ਼ ਜਾਨਵਰਾਂ ਨੂੰ। ਉਹ ਮਾਰਦੇ ਹਨ ਇਥੋਂ ਤਕ ਭੇਟਾ ਕਰਨ ਲਈ ਪ੍ਰਭੂ ਨੂੰ, ਪਰ ਪ੍ਰਭੂ ਨਹੀ ਉਹ ਪਸੰਦ ਕਰਦਾ। ਪ੍ਰਭੂ ਨੇ ਕਿਹਾ, "ਧੋਵੋ ਆਪਣੇ ਹਥਾਂ ਨੂੰ। ਨਹੀ ਤਾਂ ਮੈਂ ਆਪਣਾ ਮੂੰਹ ਮੋੜ ਲਵਾਂਗਾ ਜਦੋਂ ਤੁਸੀ ਪ੍ਰਾਰਥਨਾ ਕਰੋਂਗੇ।" ਉਹ ਨਹੀ ਪਸੰਦ ਕਰਦੇ ਕਿ ਕੋਈ ਵੀ ਜਾਨਵਰ ਮਾਰੇ ਜਾਣ ਇਥੋਂ ਤਕ ਉਨਾਂ ਲਈ। ਉਹ ਕਿਵੇਂ ਇਹ ਪਸੰਦ ਕਰਨਗੇ ਜਦੋਂ ਅਸੀ ਇਹਨੂੰ ਮਾਰਦੇ ਹਾਂ ਬਸ ਖਾਣ ਲਈਂ, ਨਿਰਦੋਸ਼ ਜਾਨਵਰਾਂ ਦੀਆਂ ਜਾਨਾਂ ਦੀ ਲਾਗਤ ਨਾਲ; ਉਨਾਂ ਨੂੰ ਇਤਨਾ ਸਾਰਾ ਡਰ, ਦੁਖ-ਪੀੜਾ ਦਿੰਦੇ ਹਾਂ, ਉਨਾਂ ਦੀਆਂ ਸਾਰੀਆਂ ਜਿੰਦਗੀਆਂ ਦੌਰਾਨ। ਸਾਰੀਆਂ ਜਿੰਦਗੀਆਂ ਦੌਰਾਨ, ਆਖਰੀ ਮਿੰਟ ਤਕ। ਅਤੇ ਇਥੋਂ ਤਕ ਮਰਦੇ ਹਨ ਇਕ ਭਿਆਨਕ ਮੌਤ ।

ਸੋ ਕ੍ਰਿਪਾ, ਹੁਣੇ ਬੰਦ ਕਰੋ। ਮੈਂ ਬਸ ਆਸ ਕਰਦੀ ਹਾਂ ਤੁਸੀ ਮੇਰਾ ਨਾਮ ਯਾਦ ਰਖੋਂਗੇ ਜੇਕਰ ਤੁਸੀ ਨਰਕ ਵਿਚ ਜਾਂਦੇ ਹੋਂ। ਪਰ ਮੇਰਾ ਖਿਆਲ ਨਹੀਂ। ਉਹੀ ਸਮਸਿਆ ਹੈ। ਜੇਕਰ ਤੁਸੀਂ ਕਰ ਸਕੋਂਗੇ, ਫਿਰ ਮੈਂ ਤੁਹਾਡੀ ਮਦਦ ਕਰ ਸਕਾਂਗੀ। ਪਰ ਮੇਰਾ ਖਿਆਲ ਨਹੀ... ਇਹ ਤਕਰੀਬਨ ਜਿਵੇਂ ਜ਼ੀਰੋ ਸੰਭਾਵਨਾ ਹੈ ਕਿ ਤੁਸੀ ਯਾਦ ਰਖ ਸਕੋਂਗੇ ਕਿਸੇ ਵੀ ਸੰਤ ਦਾ ਨਾਮ, ਅਤੀਤ, ਵਰਤਮਾਨ ਜਾਂ ਭਵਿਖ ਦੇ । ਕਿਉਂਕਿ ਨਰਕ ਵਿਚ ਹਾਲਤ, ਆਸ ਪਾਸ ਖੌਫ ਡਰ ਦੇ ਕਾਰਨ, ਕਿਉਂਕਿ ਦੁਖ ਤਸੀਹੇ ਤੁਹਾਨੂੰ ਦਿਤੇ ਜਾਂਦੇ ਹਨ ਲਗਾਤਾਰ, ਬਿਨਾਂ ਰੁਕੇ, ਕੋਈ ਅੰਤ ਨਹੀ! ਦੁਬਾਰਾ, ਦੁਬਾਰਾ, ਬਾਰ-ਬਾਰ, ਅਤੇ ਬਾਰ ਬਾਰ। ਪਰ ਤੁਸੀ ਨਹੀ ਮਰਦੇ! ਤੁਹਾਨੂੰ ਬਸ ਜਿੰਦਾ ਰਹਿਣਾ ਪੈਂਦਾ ਦੁਖ ਭੋਗਣ ਲਈਂ। ਹਰ ਇਕ ਨਾਨੋ ਸਕਿੰਟ। ਸੋ ਤੁਸੀ ਨਹੀ ਯਾਦ ਰਹਿੰਦਾ ਕੁਝ ਵੀ ਨਰਕ ਵਿਚ ਹੋਣ ਤੋਂ ਇਲਾਵਾ, ਅਤੇ ਪੀੜਾ; ਇਹ ਤੁਹਾਨੂੰ ਸਭ ਚੀਜ਼ ਭੁਲਾ ਦਿੰਦਾ ਹੈ। ਸੋ ਮੈਂ ਸਚਮੁਚ ਅਫਸੋਸ ਮਹਿਸੂਸ ਕਰਦੀ ਹਾਂ, ਕਲਪਨਾ ਕਰਦੀ ਹੋਈ ਕਿ ਤੁਹਾਨੂੰ ਇਤਨਾ ਦੁਖ ਭੋਗਣਾ ਪਵੇਗਾ, ਜੇਕਰ ਤੁਸੀ ਨਰਕ ਨੂੰ ਜਾਂਦੇ ਹੋਂ।

ਕ੍ਰਿਪਾ ਕਰਕੇ ਆਪਣਾ ਜੀਵਨ ਬਦਲੋ ਹੁਣੇ। ਪੈਸਾ ਸਭ ਚੀਜ਼ ਨਹੀ ਹੈ। ਕੇਵਲ ਪ੍ਰਭੂ ਸਭ ਚੀਜ਼ ਹੈ। ਪ੍ਰਭੂ ਤੋਂ ਡਰੋ। ਨਾ ਇਤਨਾ ਜਿਆਦਾ ਦੁਖ ਦੇਵੋ ਹੋਰਨਾਂ ਨੂੰ, ਕਿਉਂਕਿ ਉਹ ਸਾਰੇ ਬਚੇ ਹਨ ਪ੍ਰਭੂ ਦੇ। ਚੰਗੀ ਕਿਸਮਤ ਹੋਵੇ ਫਿਰ, ਜੇਕਰ ਤੁਹਾਨੂੰ ਨਰਕ ਨੂੰ ਜਾਣਾ ਪੈਂਦਾ ਹੈ, ਅਤੇ ਅਸੀ, ਪ੍ਰਭੂ ਨੂੰ ਪੂਜ਼ਣ ਵਾਲੇ ਮਨੁਖ ਅਤੇ ਗੈਰ-ਮਨੁਖ, ਪ੍ਰਾਰਥਨਾ ਕਰਦੇ ਹਾਂ ਤੁਹਾਡੀ ਜਾਗਰੂਕਤਾ ਲਈ। ਪਿਆਰ ਤੁਹਾਨੂੰ। ਪ੍ਰਭੂ ਰਖਿਆ ਕਰੇ। ਅਤੇ ਅਲ਼ਵਿਦਾ। ਅਲਵਿਦਾ। ਪ੍ਰਭੂ ਤੁਹਾਡੀ ਮਦਦ ਕਰੇ ਜਾਗਰੂਕ ਹੋਣ ਲਈ ਜ਼ਲਦੀ ਹੀ। ਪ੍ਰਭੂ ਤੁਹਾਡੀ ਆਤਮਾਂ ਨੂੰ ਮੁਕਤ ਕਰੇ... ਜਾਗਰੂਕ ਹੋਣ ਤੋਂ ਬਾਦ। ਤਹਾਡਾ ਧੰਨਵਾਦ। ਤੁਹਾਡਾ ਸਾਰਿਆਂ ਦਾ ਧੰਨਵਾਦ ਜਿਹੜੇ ਸੁਣ ਰਹੇ ਹਨ। ਮੈਂ ਕਾਮਨਾ ਕਰਦੀ ਹਾਂ ਤੁਹਾਡੇ ਲਈਂ ਸਭ ਤੋਂ ਵਧੀਆ ਦੀ । ਆਮਨ।

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-02
1124 ਦੇਖੇ ਗਏ
2025-01-02
656 ਦੇਖੇ ਗਏ
2025-01-02
282 ਦੇਖੇ ਗਏ
2025-01-01
516 ਦੇਖੇ ਗਏ
2025-01-01
740 ਦੇਖੇ ਗਏ
36:14
2025-01-01
58 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ