ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਕੁਐਨ ਇੰਨ ਦੇ ਨਿਸ਼ਾਨ ਧਰਮ ਵਿਚ ਧਿਆਨ ਲਗਾਉਣਾ ਅੰਦਰੂਨੀ ਸਵਰਗੀ ਆਵਾਜ ਉਤੇ, ਤਿੰਨ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਗਰੀਕ ਫਲਸਫਾ / ਹਿੰਦੂ ਧਰਮ / ਅੰਤਰਰਾਸ਼ਟਰੀ ਸੋਸਾਇਟੀ ਕ੍ਰਿਸ਼ਨਾ ਕੌਨਸ਼ੀਅਸਨੇਸ ਲਈ / ਇਸਲਾਮ / ਇਸਲਾਮ (ਸੂਫੀ ਮਤ) / ਜੈਨ ਧਰਮ / ਯਹੂਦੀ ਧਰਮ

ਗਰੀਕ ਫਲਸਫਾ

"ਉਥੇ ਰੇਖਾ ਗਣਿਤ ਹੈ ਤਾਰਾਂ ਦੀ ਗੂੰਜ ਵਿਚ। ਉਥੇ ਸੰਗੀਤ ਹੈ ਆਕਾਸ਼ੀ ਪੁਲਾੜ ਵਿਚ।" - ਪਾਈਥਾਗੋਰਾਸ (ਵੀਗਨ)

ਹਿੰਦੂ ਧਰਮ

"ਜੋਗਿਨ ਸਿਧ ਆਸਨ (ਅਵਸਥਾ) ਬੈਠੇ ਹੋਏ ਅਤੇ ਅਭਿਆਸ ਕਰ ਰਹੇ ਵੈਸ਼ਨਵ-ਮੁਦਰਾ ਵਿਚ, ਹਮੇਸ਼ਾਂ ਸੁਣਨਾ ਚਾਹੀਦਾ ਹੈ ਅੰਦਰੂਨੀ ਆਵਾਜ ਨੂੰ [...] ਆਵਾਜ ਜਿਹੜੀ ਉਹਨੂੰ ਇੰਝ ਅਭਿਆਸ ਕਰਦੇ ਬਣਾਉਂਦੀ ਹੈ (ਉਵੇਂ ਜਿਵੇਂ ਕਿ) ਬਹਿਰਾ ਸਾਰੀਆਂ ਬਾਹਰੀ ਆਵਾਜਾਂ ਤੋਂ। ਸਭ ਰੁਕਾਵਟਾਂ ਤੋਂ ਜਿਤ ਪ੍ਰਾਪਤ ਕਰਦੇ ਹੋਏ ਉਹ ਦਾਖਲ ਹੁੰਦਾ ਹੈ ਤੁਰੀਆ ਅਵਸਥਾ ਵਿਚ ਪੰਦਰਾਂ ਦਿਨਾਂ ਦੇ ਅੰਦਰ।"

ਜੋਗਿਨ ਦਾ ਭਾਵ ਹੈ ਰੁਹਾਨੀ ਅਭਿਆਸੀ। ਤੁਰੀਆ ਹੈ ਇਕ ਅਵਸਥਾ ਉਚੇਰੀ ਰੁਹਾਨੀ ਚੇਤਨਤਾ ਦੀ। - ਨਾਦ ਬਿੰਦੂ ਉਪਨਿਸ਼ਦ

"ਮਨ ਜਦ ਪਹਿਲੇ ਇਕਾਗਰ ਕਰਦਾ ਹੈ ਆਪਣੇ ਆਪ ਨੂੰ ਕਿਸੇ ਵੀ ਇਕ ਆਵਾਜ ਉਤੇ ਪੂਰੀ ਤਰਾਂ ਨੀਝ ਨਾਲ ਉਹਦੇ ਉਤੇ ਅਤੇ ਇਹਦੇ ਵਿਚ ਸਮਾਂ ਜਾਂਦਾ ਹੈ [...] ਬਸ ਜਿਵੇਂ ਮਖੀ ਪੀਂਦੀ ਹੈ ਸ਼ਹਿਦ ਨੂੰ ਇਕਲੇ ਪ੍ਰਵਾਹ ਨਹੀ ਕਰਦੀ ਖੁਸ਼ਬੂ ਦੀ, ਸੋ ਚਿਤ ਜਿਹੜਾ ਹਮੇਸ਼ਾਂ ਸਮਾ ਜਾਂਦਾ ਹੈ ਆਵਾਜ ਵਿਚ, ਇੰਦਰੀਆਂ ਦੇ ਵਿਸ਼ਿਆਂ ਦੀ ਤਾਂਘ ਨਹੀ ਰਖਦਾ, ਜਿਵੇਂ ਇਹ ਬਝਿਆ ਹੋਇਆ ਹੈ ਨਾਦ ਦੀ ਮਿਠੀ ਖੁਸ਼ਬੂ ਦੇ ਰਾਹੀਂ ਅਤੇ ਤਿਆਗ ਦਿੰਦਾ ਹੈ ਇਹਦੇ ਚੰਚਲ ਸੁਭਾਅ ਨੂੰ। [...] ਮਨ, ਜਿਹੜਾ ਪ੍ਰਾਣਾਂ ਦੇ ਸੰਗ ਇਹਦਾ ਕਰਮਾਂ ਦਾ ਨਾਤਾ ਹੁੰਦਾ ਹੈ ਬਦਬਾਦ ਕੀਤਾ ਜਾਂਦਾ ਹੈ ਲਗਾਤਾਰ ਨਾਦ ਉਤੇ ਇਕਾਗਰਤਾ ਨਾਲ, ਲੀਨ ਹੋ ਜਾਂਦਾ ਹੈ ਬੇਲਾਗ ਹਸਤੀ ਵਿਚ।"

ਚਿਤ ਦਾ ਭਾਵ ਹੈ ਧਿਆਨ। ਨਾਦ ਦਾ ਭਾਵ ਹੈ ਸੂਖਮ ਅੰਦਰੂਨੀ ਸਵਰਗੀ ਆਵਾਜ। - ਨਾਦ-ਬਿੰਦੂ ਉਪਨਿਸ਼ਦ

ਅੰਤਰਰਾਸ਼ਟਰੀ ਸੋਸਾਇਟੀ ਕ੍ਰਿਸ਼ਨਾ ਕੌਨਸ਼ੀਅਸਨੇਸ ਲਈ

"ਉਹਦੇ (ਭਗਵਾਨ) ਬਾਰੇ ਸੁਣਦੇ ਹੋਏ ਭਾਵ ਹੈ ਤੁਰੰਤ ਸੰਪਰਕ ਉਹਦੇ ਨਾਲ ਪਾਰਗਾਮੀ ਆਵਾਜ ਦੀ ਕਿਰਿਆ ਦੀ ਝਰਨਾਹਟ ਦੁਆਰਾ। ਅਤੇ ਪਾਰਗਾਮੀ ਆਵਾਜ ਇਤਨੀ ਪ੍ਰਭਾਵਸ਼ਾਲੀ ਹੈ ਕਿ ਇਹ ਕੰਮ ਕਰਦੀ ਹੈ ਇਕ ਦਮ ਖਤਮ ਕਰਦੇ ਹੋਏ ਸਾਰੇ ਸੰਸਾਰੀ ਬੰਧਨਾਂ ਨੂੰ..." - ਸਰੀਲਾ ਪ੍ਰਭੂਪਦਾ (ਵੈਸ਼ਨੋ)

ਇਸਲਾਮ

"ਅਲਾ ਉਹਨੂੰ (ਪੈਗੰਬਰ) ਨੂੰ ਨਹੀ ਮਰਨ ਦੇਵੇਗਾ ਜਦੋਂ ਤਕ ਉਹ ਸਿਧੇ ਨਹੀ ਕਰਦਾ ਮਾੜੇ ਲੋਕਾਂ ਨੂੰ ਉਨਾਂ ਤੋਂ ਕਹਾਉਣਾ: "ਕਿਸੇ ਕੋਲ ਵੀ ਹਕ ਨਹੀ ਹੈ ਪੂਜਾ ਕਰਵਾਉਣ ਦਾ ਪਰ ਅਲਾ ਕੋਲ," ਜਿਸ ਨਾਲ ਖੁਲ ਜਾਣਗੀਆਂ ਅੰਨੀਆਂ ਅਖਾਂ ਅਤੇ ਬੋਲੇ ਕੰਨ ਅਤੇ ਢਕੇ ਹੋਏ ਦਿਲ।"' - ਹਾਦੀਥ 3:335

" ਪੂਰਾ ਸੰਸਾਰ ਭਰ ਗਿਆ ਹੈ ਦੈਵੀ ਰੌਸ਼ਨੀ ਅਤੇ ਪ੍ਰਮਾਤਮਾ ਦੀ ਆਵਾਜ ਨਾਲ। ਅੰਨੇ ਹਾਲੇ ਵੀ ਪੁਛਦੇ ਹਨ ਪ੍ਰਮਾਤਮਾ ਕਿਥੇ ਹੈ। ਆਪਣੇ ਕੰਨ ਸਾਫ ਕਰੋ ਜੋ ਭਰੇ ਪਏ ਹਨ ਹੰਕਾਰ ਅਤੇ ਸ਼ੰਕੇ ਦੀ ਮੈਲ ਨਾਲ, ਅਤੇ ਫਿਰ ਤੁਸੀਂ ਸੁਣੋਗੇ ਆਵਾਜ ਹਰ ਇਕ ਦਿਸ਼ਾ ਵਿਚ ਆ ਰਹੀ ਉਪਰ ਸਵਰਗਾਂ ਤੋਂ। ਇਹ ਇਕ ਰਹਸ ਹੈ ਕਿਉਂ ਅਸੀਂ ਉਡੀਕ ਕਰਦੇ ਹਾਂ ਸੁਣਨ ਲਈ ਦੈਵੀ ਨਰਸਿੰਗਾ ਗੂੰਜ ਰਿਹਾ ਕਿਆਮਤ ਦੇ ਦਿਨ ਉਤੇ, ਜਦੋਂ ਸੁਰੀਲੀ ਆਵਾਜ ਦੈਵੀ ਨਰਸਿੰਗਾ ਦੀ ਗੂੰਜ ਰਹੀ ਹੈ ਬੇਰੋਕ।" - ਮੁਗਲ ਰਾਜਕੁਮਾਰ ਮੁਹੰਮਦ ਦਾਰਾ ਸ਼ਿਕੋਹ (ਵੈਸ਼ਨੋ)

ਇਸਲਾਮ (ਸੂਫੀ ਮਤ)

"ਮੋਜਜ ਨੇ ਇਹ ਆਵਾਜ ਸੁਣੀ ਸੀਨਾਏ ਪਹਾੜ ਉਤੇ ਜਦੋਂ ਪ੍ਰਮਾਤਮਾ ਨਾਲ ਇਕਮਿਕ ਹੋਏ, ਅਤੇ ਉਹੀਓ ਸ਼ਬਦ ਮਸੀਹਾ ਨੇ ਸੁਣ‌ਿਆ ਸੀ ਜਦੋਂ ਲੀਨ ਹੋਏ ਆਪਣੇ ਸਵਰਗੀ ਪਿਤਾ ਵਿਚ ਬੀਆਬਾਨ ਵਿਚ। ਸ਼ਿਵਾ ਨੇ ਸੁਣਿਆ ਉਹੀਓ ਅਨਹਦ ਨਾਦ ਆਪਣੀ ਸਮਾਧੀ ਦੇ ਦੌਰਾਨ ਹਿਮਾਲੀਆ ਦੀ ਗੁਫਾ ਵਿਚ । ਕ੍ਰਿਸ਼ਨ ਦੀ ਬੰਸਰੀ ਸੰਕੇਤ ਹੈ ਉਸੇ ਆਵਾਜ ਦਾ। ਇਹ ਆਵਾਜ ਹੈ ਸਰੋਤ ਸਾਰੇ ਇਲਹਾਮਾਂ ਦਾ ਸਤਿਗੁਰੂਆਂ ਲਈ ਜਿਨਾਂ ਨੂੰ ਇਹ ਰਹਸ ਖੋਲਿਆ ਜਾਂਦਾ ਹੈ ਅੰਦਰੋ। ਇਹ ਇਸ ਕਰਕੇ ਹੈ ਕਿਉਂਕਿ ਉਹ ਜਾਣਦੇ ਹਨ ਅਤੇ ਸਿਖਾਉਂਦੇ ਹਨ ਇਕੋ ਇਕ ਅਤੇ ਸਮਾਨ ਸਚ।" - ਹਜਰਤ ਇਨਾਇਤ ਖਾਨ (ਵੈਸ਼ਨੋ)

"ਦੇਹ ਦੇ ਕੰਨ ਸੁਣ ਸਕਦੇ ਹਨ ਇਨਾਂ ਸ਼ਬਦਾਂ ਨੂੰ। ਆਤਮਾ ਦਾ ਕੰਨ ਆਕਰਸ਼ਿਤ ਕਰ ਸਕਦਾ ਹੈ ਪ੍ਰਮਾਤਮਾ ਦੇ ਰਹਸਾਂ ਨੂੰ।" - ਮੌਲਾਨਾ ਜਾਲਾਲੁਦੀਨ ਰੂਮੀ (ਵੈਸ਼ਨੋ)

"ਓ ਸਾਦੀ, ਤੁਸੀਂ ਨਹੀ ਗਲ ਕਰ ਸਕਦੇ ਸੰਗੀਤ ਬਾਰੇ ਬਹਰਿ‌ਆਂ ਨਾਲ। ਵਿਆਕਤੀ ਨੂੰ ਲੋੜ ਹੈ ਆਤਮਾ ਦੇ ਕੰਨ ਦੀ ਜੋ ਰਹਸਾਂ ਨੂੰ ਪ੍ਰਾਪਤ ਕਰ ਸਕਦਾ ਹੈ।" - ਸਾਦੀ ਸ਼ੀਰਾਜੀ

"ਜਦੋਂ ਵਿਆਕਤੀ ਆਪਣੀ (ਹਉਮੈਂ) ਨੂੰ ਤਿਆਗਦਾ ਹੈ ਘਟੋ ਘਟ, ਉਹ ਸੁਣ ਸਕਦਾ ਹੈ ਪ੍ਰਮਾਤਮਾ ਦੇ ਸ਼ਬਦ ਨੂੰ ਆਪਣੀ ਆਤਮਾ ਦੇ ਕੰਨ ਨਾਲ।" - ਅਤਰ ਨਿਸ਼ਾਪੁਰ ਦਾ

"ਅਜਿਹੀ ਹੈ ਅਸਲ ਵਿਚ ਸਵਰਗੀ ਸੰਗੀਤ ਮੰਡਲੀ, ਓ ਖੁਸਰੋ, ਇਹ ਹੈ ਇਨਾਂ ਦਸ ਸੁਰਾਂ ਵਿਚ ਜਿਸ ਵਿਚ ਜੋਗਿਨ ਲੀਨ ਹੋ ਜਾਂਦੀ ਹੈ। ਇੰਦਰੀਆਂ ਨੂੰ ਸਥਿਰ ਕਰਨ ਨਾਲ ਅਤੇ ਮਨ ਨੂੰ ਖਾਮੋਸ਼ ਕਰਨ ਉਤੇ, ਇਸ ਤਰਾਂ ਕਹਿੰਦਾ ਹੈ ਖੁਸਰੋ; ਅੰਦਰਲੇ ਅਸੀਮ ਵੇਗ ਦੇ ਵਿਗਸਦਿਆਂ, ਸਭ ਮਾਸਾਂ ਦੀਆਂ ਹਵਸਾਂ ਅਤੇ ਘਾਤਕ ਪਾਪ ਉਡ ਜਾਂਦੇ ਹਨ, ਸਤਿਗੁਰੂ ਕੋਲ ਵੀ ਇਕ ਅਲੌਕਿਕ ਉਨਾਂ ਦਾ ਆਪਣਾ ਸੰਸਾਰ ਹੈ, ਅਤੇ ਹੁਣ ਖੁਸਰੋ ਗਹਿਰਾਈ ਤੋਂ ਲੀਨ ਹੈ ਆਪਣੇ ਆਪੇ ਅੰਦਰ।" - ਹਜਰਤ ਅਮੀਰ ਖੁਸਰੋ

ਜੈਨ ਧਰਮ

"ਓ ਤਪਸਵੀ! ਸਾਧਨਾ ਕਰੋ ਬ੍ਰਹਿਮੰਡੀ ਆਵਾਜ ਓਮ ਉਪਰ ਕਿਉਂਕਿ ਇਹ ਹੈ ਜਿਵੇਂ ਮੀਂਹ ਦੁਖਾਂ ਦੀ ਅਗ ਨੂੰ ਬੁਝਾਉਣ ਲਈ। ਅਤੇ ਇਹ ਵੀ ਨਾਲੇ ਜਿਵੇਂ ਇਕ ਦੀਵਾ ਹੈ ਜਿਹੜਾ ਜਗਾਉਂਦਾ ਹੈ ਸੂਖਮ ਸਾਰ ਪਵਿਤਰ ਸਿਖਿਆਵਾਂ ਦੇ ਨੂੰ। ਇਹ ਸਾਸ਼ਨ ਹੈ ਚੰਗੇ ਕੰਮਾਂ ਦਾ।" - ਪਵਿਤਰ ਜਨਾਨਰਨਾਵਾ

ਯਹੂਦੀ ਧਰਮ

[...] ਆਦਮੀ ਸਿਰਫ ਰੋਟੀ ਉਤੇ ਹੀ ਨਹੀ ਜਿਉਂਦਾ , ਪਰ ਹਰ ਇਕ ਸ਼ਬਦ ਦੁਆਰਾ ਜੋ ਨਿਕਲਦਾ ਹੈ ਮੂੰਹ ਤੋਂ ਬਾਹਰ ਭਗਵਾਨ ਦੇ ਉਹਦੇ ਉਤੇ ਆਦਮੀ ਜਿਊਂਦਾ ਹੈ। - ਪਵਿਤਰ ਟੋਰਾਹ, ਡ'ਵਾਰੀਮ (ਡਿਉਟੇਰੋਨੋਮੀ)

ਆਦਿ...

ਹੋਰ ਵਧੇਰੇ ਵਿਸਤਾਰ ਅਤੇ ਮੁਫਤ ਡਾਓਨਲੋਡ ਲਈ, ਕ੍ਰਿਪਾ ਕਰਕੇ ਜਾਉ:

SupremeMasterTV.com/SCROLLS

SupremeMasterTV.com/MEDITATION

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-21
134 ਦੇਖੇ ਗਏ
2024-12-20
330 ਦੇਖੇ ਗਏ
38:04
2024-12-20
1 ਦੇਖੇ ਗਏ
2024-12-20
1 ਦੇਖੇ ਗਏ
2024-12-20
1 ਦੇਖੇ ਗਏ
2024-12-20
1 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ