ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਟਿੰਮ ਕੋ ਟੂ ਦਾ ਪਿਆਰ ਜਿਤੇਗਾ, ਨੌਂ ਹਿਸਿਆਂ ਦਾ ਅਠਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਅਤੇ ਫਿਰ ਜੇਕਰ ਤੁਸੀਂ ਕੁਝ ਚੀਜ਼ ਗਲਤ ਕਰਦੇ ਹੋ, ਤੁਸੀਂ ਗਲਤ ਨੂੰ ਆਕਰਸ਼ਿਕ ਕਰਦੇ ਹੋ, ਗਲਤ ਕਿਸਮ ਦੇ ਲੋਕਾਂ ਨੂੰ ਖਿਚਦੇ ਹੋ, ਗਲਤ ਕਿਸਮ ਦੀ ਸਥਿਤੀ ਨੂੰ, ਗਲਤ ਕਿਸਮ ਦੇ ਭੂਤ ਨੂੰ। (ਹਾਂਜੀ, ਸਤਿਗੁਰੂ ਜੀ।) ਇਸੇ ਕਰਕੇ ਗੁਣ ਸਭ ਤੋਂ ਮਹਤਵਪੂਰਨ ਹੈ। ਨੈਤਿਕ ਤੁਹਾਡੀ ਆੜ ਹੈ ਇਸ ਸੰਸਾਰ ਵਿਚ। (ਹਾਂਜੀ, ਸਤਿਗੁਰੂ ਜੀ।) ਬਿਨਾਂਸ਼ਕ, ਪ੍ਰਭੂ ਤੁਹਾਡੀ ਮਦਦ ਕਰਦਾ ਹੈ, ਪਰ ਤੁਹਾਨੂੰ ਵੀ ਆਪਣੀ ਮਦਦ ਆਪ ਕਰਨੀ ਜ਼ਰੂਰੀ ਹੈ।

( ਜੇਕਰ ਲੋਕੀਂ ਪਸ਼ਚਾਤਾਪ ਕਰਦੇ ਹਨ, ਉਹ ਜਾਣਗੇ ਸਿਧੇ ਸਵਰਗ ਨੂੰ, ਬਸ ਐਨ ਇੰਝ ਹੀ? ) ਇਸ ਜੀਵਨਕਾਲ ਦੌਰਾਨ, ਹਾਂਜੀ। ਪਰ "ਐਂਨ ਇੰਝ" ਉਸ ਤਰਾਂ ਨਹੀ ਹੈ। ਪ੍ਰਭੂ ਚੌਥੇ ਪਧਰ ਦਾ, ਮੈਂ ਇਕ ਫਰਮਾਇਸ਼ ਕੀਤੀ ਹੈ ਉਹਨਾਂ ਨੂੰ ਸਵੀਕਾਰ ਕਰਨ ਲਈ ਇਨਾਂ ਲੋਕਾਂ ਨੂੰ। ਜਾਂ ਉਹਦੇ ਨਾਗਰਿਕ ਬਣਨ ਲਈ ਜਾਂ ਥੋੜਾ ਸਮਾਂ ਰਹਿਣ ਲਈ ਜਦੋਂ ਤਕ ਮੈਂ ਉਨਾਂ ਨੂੰ ਸਾਫ ਨਹੀਂ ਕਰਦੀ ਕਾਫੀ ਉਪਰ ਜਾਣ ਲਈ, ਕਿਉਂਕਿ ਇਹ ਕਿਸਮ ਦੇ ਲੋਕ, ਉਹ ਨਹੀਂ ਬਸ ਸਿਧੇ ਹੀ ਜਾ ਸਕਦੇ ਟਿੰਮ ਕੋ ਟੂ ਧਰਤੀ ਨੂੰ। ਅਜ਼ੇ ਵੀ ਰਹਿੰਦ ਖੂਹੰਦ ਹੈ, ਮਾੜੇ ਕਰਮਾਂ ਦੀ, ਪਾਪ ਦੀ, ਅਤੇ ਹਉਮੈਂ ਦੀ। ਇਥੋਂ ਤਕ ਪੰਜਵੇਂ ਪਧਰ ਉਤੇ ਵੀ ਤੁਹਾਡੇ ਕੋਲ ਅਜ਼ੇ ਵੀ 1% ਹਉਮੈਂ ਹੋਵੇਗੀ। ਸੋ, ਮੈਂ ਚੌਥੇ ਪਧਰ ਮਾਲਕ ਨੂੰ ਬੇਨਤੀ ਕੀਤੀ ਉਨਾਂ ਨੂੰ ਸਵੀਕਾਰ ਕਰਨ ਲਈ। ਅਤੇ ਮਾਲਕ ਚੌਥੇ ਪਧਰ ਦੇ, ਬਿਨਾਂਸ਼ਕ, ਉਹ ਚੈਕ ਕਰ ਸਕਦੇ ਹਨ ਕਿਹੜਾ ਸਚਮੁਚ ਪਸ਼ਚਾਤਾਪ ਕਰਦਾ ਹੈ, ਕਿਹੜਾ ਨਹੀਂ ਕਰਦਾ। (ਓਹ, ਹਾਂਜੀ।) ਤੁਸੀਂ ਨਹੀਂ ਬਸ ਕਹਿ ਸਕਦੇ, "ਓਹ, ਮੈਂ ਪਸ਼ਚਾਤਾਪ ਕਰਦਾ, ਮੈਂ ਪਸ਼ਚਾਤਾਪ ਕਰਦਾ," ਅਤੇ ਗੋਡੇ ਟੇਕਣੇ ਉਥੇ ਅਤੇ ਮੰਗਣੀ ਮਾਫੀ, ਅਤੇ ਇਹ ਬਸ ਹੋ ਜਾਵੇਗਾ। ਇਹ ਉਸ ਤਰਾਂ ਨਹੀਂ ਹੈ। ਇਹ ਦਿਲ ਤੋਂ ਹੋਣਾ ਜ਼ਰੂਰੀ ਹੈ। ਸਚਮੁਚ ਪਸ਼ਚਾਤਾਪ ਕਰਨਾ, ਸਚਮੁਚ ਪਛਤਾਵਾ ਕਰਨਾ। ਅਤੇ ਮੇਰੇ ਰਖਵਾਲੇ, ਈਹੌਸ ਕੂ ਪ੍ਰਭੂ, ਵੀ ਉਨਾਂ ਨੂੰ ਚੈਕ ਕਰਨਗੇ। ਹੋ ਸਕਦਾ ਤੁਸੀਂ ਮੈਨੂੰ ਧੋਖਾ ਦੇ ਸਕਦੇ ਹੋ, ਪਰ ਤੁਸੀਂ ਉਨਾਂ ਨੂੰ ਧੋਖਾ ਨਹੀਂ ਦੇ ਸਕਦੇ। ਸੋ, ਇਹ ਨਿਰਭਰ ਕਰਦਾ ਹੈ। ਜੇਕਰ ਉਹ ਸਚਮੁਚ ਪਸ਼ਚਾਤਾਪ ਕਰਦੇ ਹਨ ਅਤੇ (ਹੈ) ਪਛਤਾਵਾ ਅਤੇ ਸਚਮੁਚ ਚਾਹੁੰਦੇ ਹਨ ਵਾਪਸ ਜਾਣਾ ਆਪਣੇ ਮੂਲ ਆਪੇ ਪ੍ਰਤੀ, ਆਪਣੇ ਸਵੈ-ਸੁਭਾਅ ਆਪੇ ਵਲ, ਪ੍ਰਭੂ ਦੇ ਕਰੀਬ ਹੋਣਾ, ਪ੍ਰਭੂ ਨੂੰ ਵਧੇਰੇ ਜਾਨਣਾ, ਫਿਰ ਉਹ ਜਾ ਸਕਦੇ। ਪਰ ਇਹ ਨਹੀਂ ਬਸ ਕਹਿਣਾ, ਠੀਕ ਹੈ, ਉਹ ਪਸ਼ਚਾਤਾਪ ਕਰਦੇ ਹਨ ਜਾਂ ਦਿਸਣ ਵਿਚ ਲਗਦੇ ਹਨ ਪਛਤਾਵਾ ਕਰਦੇ। ਨਹੀਂ, ਨਹੀਂ, ਨਹੀਂ, ਨਹੀਂ। ਇਥੋਂ ਤਕ ਪੈਰੋਕਾਰ ਵੀ ਨਹੀਂ ਕਰ ਸਕਦੇ। ਜੇਕਰ ਪੈਰੋਕਾਰ ਸਮਸ‌ਿਆ ਪੈਦਾ ਕਰਦੇ ਕਿਸੇ ਲਈ ਜਾਂ ਮੇਰੇ ਲਈ, ਉਨਾਂ ਨੂੰ ਸਜ਼ਾ ਮਿਲੇਗੀ ਇਥੋਂ ਤਕ ਹੋਰ ਵੀ ਬਦਤਰ। ਕਿਉਂਕਿ ਉਹ ਜਾਣਦੇ ਹਨ ਸਹੀ ਬਾਰੇ, ਪਰ ਉਹ ਕਰਦੇ ਹਨ ਗਲਤ। ਖਾਸ ਕਰਕੇ ਜੇਕਰ ਉਹ ਕਰਦੇ ਹਨ ਗਲਤ ਸਤਿਗੁਰੂ ਪ੍ਰਤੀ। ਪਰ ਮੈਂ ਉਨਾਂ ਨੂੰ ਮਾਫ ਕਰਦੀ ਹਾਂ, ਅਤੇ ਮੈਂ ਕੋਸ਼ਿਸ਼ ਕਰਦੀ ਹਾਂ ਬਹੁਤ ਸਖਤ ਉਨਾਂ ਦੀ ਮਦਦ ਕਰਨ ਲਈ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਪਰ ਕਦੇ ਕਦਾਂਈ ਉਨਾਂ ਨੂੰ ਸਜ਼ਾ ਵਿਚ ਦੀ ਲੰਘਣਾ ਜ਼ਰੂਰੀ ਹੈ। ਲੰਮੇ ਸਮੇਂ ਤਕ ਜਾਂ ਛੋਟੇ ਤਕ, ਇਹ ਨਿਰਭਰ ਕਰਦਾ ਹੈ ਕੀ ਉਨਾਂ ਦੇ ਕੋਲ ਹੈ ਆਪਣੇ ਦਿਲ ਵਿਚ। (ਹਾਂਜੀ, ਸਤਿਗੁਰੂ ਜੀ।)

ਕਦੇ ਕਦਾਂਈ, ਉਨਾਂ ਦਾ ਪਧਰ ਬਹੁਤ ਹੀ ਨੀਵਾਂ ਹੈ, ਨਰਕ ਤੋਂ, ਨਰਕ ਦੇ ਨੇੜ‌ਿਉਂ ਜਾਂ ਕੁਝ ਚੀਜ਼। ਸੋ ਇਹਦੇ ਲਈ ਕੁਝ ਸਮਾਂ ਲਗਦਾ ਹੈ, ਅਤੇ ਉਹ ਅਜ਼ੇ ਵੀ ਨੁਕਸਾਨ ਪਹੁੰਚਾ ਸਕਦੇ ਹਨ ਮੈਨੂੰ, ਜਾਣ ਬੁਝ ਕੇ। ਇਹਨਾਂ ਦੀ ਬਹੁਤ ਮੁਸ਼ਕਲ ਹੈ ਮਦਦ ਕਰਨੀ। ਇਹ ਸਚਮੁਚ ਇਕ ਮਹਾਨ ਕੁਰਬਾਨੀ ਹੈ ਮਦਦ ਕਰਨੀ ਇਹੋ ਜਿਹੇ ਕਿਸਮ ਦੇ ਲੋਕਾਂ ਦੀ, ਤੁਹਾਨੂੰ ਵਟਾ ਸਟਾ ਕਰਨਾ ਪੈਂਦਾ ਹੈ। ਅਤੇ ਕਦੇ ਕਦਾਂਈ ਇਥੋਂ ਤਕ ਨਹੀਂ ਕਰ ਸਕਦੇ। (ਹਾਂਜੀ, ਸਤਿਗੁਰੂ ਜੀ।) ਬ੍ਰਹਿਮੰਡ ਦੇ ਇੰਨਸਾਫ ਕਰਕੇ। (ਹਾਂਜੀ, ਸਤਿਗੁਰੂ ਜੀ।) ਕੁਝ ਲੋਕ, ਉਹ ਗਲਤ ਕਰਦੇ ਹਨ, ਪਰ ਉਨਾਂ ਕੋਲ ਪਛਤਾਵਾ ਹੈ, ਅਤੇ ਉਹ ਨਹੀਂ ਸ‌ੀ ਇਹ ਕਰਨਾ ਚਾਹੁੰਦੇ। ਉਹ ਬਸ ਬਹੁਤੇ ਅਗਿਆਨੀ ਹਨ, ਭੁਲ ਗਏ ਸੋਚਣਾ, ਜਾਂ ਬਹੁਤੇ ਪ੍ਰਭਾਵਿਤ ਕੀਤੇ ਗਏ ਹੋਰਨਾਂ ਰਾਹੀਂ ਜਾਂ ਮਾੜੇ ਭੂਤ ਜਾਂ ਕੁਝ ਚੀਜ਼ ਰਾਹੀਂ। ਫਿਰ ਇਹ ਸੌਖਾ ਹੈ ਉਨਾਂ ਨੂੰ ਬਚਾਉਣਾ, ਜਾਂ ਬਿਹਤਰ ਹੈ ਪੈਰੋਕਾਰਾਂ ਨਾਲੋਂ ਜਿਹੜੇ ਮਾੜੀਆਂ ਚੀਜ਼ਾਂ ਕਰਦੇ ਹਨ ਸਤਿਗੁਰੂ ਪ੍ਰਤੀ। ਇਸੇ ਕਰਕੇ ਬੁਧ ਨੇ ਕਿਹਾ ਜਿਹੜਾ ਵੀ ਬੁਧਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ, ਜਾਂਦਾ ਹੈ ਬੇਕਿਰਕ ਨਰਕ ਨੂੰ, ਭਾਵ ਸਦਾ ਲਈ! ਕੋਈ ਨਹੀਂ ਉਨਾਂ ਦ‌ੀ ਮਦਦ ਕਰ ਸਕਦਾ ਇਥੋਂ ਤਕ ਬੁਧ ਆਪ ਵੀ ਨਹੀਂ। ਯਾਦ ਹੈ ਮਾਉਗਲਯਾਯਾਨਾ? ਉਹਦੀ ਮਾਂ ਨੇ ਬੇਇਜ਼ਤੀ ਕੀਤੀ ਸੀ ਬੁਧ ਅਤੇ ਸੰਘਾ ਦੀ , ਅਤੇ ਉਹਨੂੰ ਜਾਣਾ ਪਿਆ ਮਹਾਨ ਨਰਕ ਨੂੰ ਉਸ ਤਰਾਂ, ਅਤੇ ਬੁਧ ਨਹੀਂ ਚਾਹੁੰਦਾ ਸੀ ਉਹਦੀ ਮਦਦ ਕਰਨੀ, ਜਾਂ ਨਹੀਂ ਕਰ ਸਕਦਾ ਸੀ, ਅਤੇ ਪੁਛਿਆ ਸਾਰੇ ਸੰਘਾ ਨੂੰ ਮਦਦ ਕਰਨ ਲਈ। ਯਾਦ ਹੈ? (ਹਾਂਜੀ।) ਸਾਰੇ ਉਨਾਂ ਦੇ ਪੈਰੋਕਾਰਾਂ ਨੇ ਮਦਦ ਕੀਤੀ ਬਹੁਤ ਸਾਰੀਆਂ ਰਸਮਾਂ ਨਾਲ ਅਤੇ ਭੇਟਾਵਾਂ ਅਤੇ ਮਾਉਗਲਯਾਯਾਨਾ ਨੇ ਪਸ਼ਚਾਤਾਪ ਕੀਤਾ ਅਤੇ ਮਦਦ ਕੀਤੀ ਅਤੇ ਗਿਆ ਉਪਰ ਅਤੇ ਥਲੇ ਨਰਕ ਨੂੰ ਅਤੇ ਆਪਣੀ ਐਨਰਜ਼ੀ ਉਧਾਰਾ ਦਿਤੀ। (ਹਾਂਜੀ, ਸਤਿਗੁਰੂ ਜੀ।)

ਠੀਕ ਹੈ। ਕੀ ਮੈਂ ਜਵਾਬ ਦਿਤਾ ਹੈ ਸਭ ਚੀਜ਼ ਦਾ ਪਹਿਲੇ ਹੀ? ਮੇਰਾ ਭਾਵ ਹੈ, ਹੁਣ ਤਕ ਤੁਹਾਡੇ ਸਵਾਲਾਂ ਦਾ? (ਹਾਂਜੀ, ਸਤਿਗੁਰੂ ਜੀ।) ਵਧੀਆ। ਜ਼ੋਸ਼ੀਲੇ ਦਾਨਵਾਂ ਦੇ ਕੁਝ ਕੋਵਿਡ-19 ਦੇ ਸ਼ਿਕਾਰਾਂ ਨੂੰ ਬਦਲਣ ਨਾਲ ਜ਼ੌਂਬੀਆਂ ਜਾਂ ਅਧੇ-ਜ਼ੌਂਬੀਆਂ ਵਿਚ ਦੀ ਐਲਜ਼ਾਈਮਰ ਮਰੀਜ਼ਾਂ ਲਈ, ਕੀ ਉਹਦਾ ਭਾਵ ਹੈ ਉਥੇ ਕਦੇ ਵੀ ਇਕ ਇਲਾਜ਼ ਨਹੀਂ ਹੋਵੇਗਾ ਉਨਾਂ ਲਈ? ਹੁਣ ਤਕ, ਨਹੀਂ। ਕੀ ਉਥੇ ਕੋਈ ਹੋਰ ਬਿਮਾਰੀਆਂ ਹਨ ਜਿਹੜੀਆਂ ਅਸਲ ਵਿਚ ਬਿਮਾਰੀਆਂ ਨਹੀਂ ਹਨ ਜਿਵੇਂ ਐਲਜ਼ਾਈਮਰ, ਪਰ ਨਾਕਾਰਾਤਮਿਕ ਕੰਮ ਜੋਸ਼ੀਲੇ ਦਾਨਵਾ ਦੇ? ਓਹ, ਕਾਫੀ ਹਨ। ਮੈਂ ਨੂੰ ਜਾਂਚ ਕੀਤੀ ਉਨਾਂ ਵਿਚ ਦੀ। ਜੇਕਰ ਮੈਂ ਚੈਕ ਕੀਤਾ, ਮੈਂ ਤੁਹਾਨੂੰ ਦਸਾਂਗੀ ਕਿਸੇ ਹੋਰ ਸਮੇਂ, ਠੀਕ ਹੈ? (ਠੀਕ ਹੈ, ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਮੇਰੇ ਕੋਲ ਕਾਫੀ ਸਮਾਂ ਨਹੀਂ ਹੈ ਚੈਕ ਕਰਨ ਲਈ ਚੰਗੀਆਂ ਚੀਜ਼ਾਂ ਪਹਿਲੇ ਹੀ, ਅਤੇ ਸਾਰੀਆਂ ਚੀਜ਼ਾਂ ਆਸ ਪਾਸ ਇਥੇ, ਸੋ ਮੈਂ ਨਹੀਂ ਖੋਜ਼ ਕੀਤੀ ਉਨਾਂ ਨਾਕਾਰਾਤਮਿਕ ਚੀਜ਼ਾਂ ਦੀ ਬਹੁਤੀ। ਨਾਲੇ, ਕਰਮਾਂ ਦੇ ਮੁਤਾਬਕ, ਔ ਲੈਕ (ਵੀਐਤਨਾਮ) ਵਿਚ ਅਸੀਂ ਜਿਵੇਂ ਕਹਿੰਦੇ ਹਾਂ, "ਇਥੋਂ ਤਕ ਜੇਕਰ ਭੂਤ ਚਾਹੇ ਤੁਹਾਨੂੰ ਪਕੜਣਾ, ਉਨਾਂ ਨੂੰ ਜ਼ਰੂਰੀ ਹੈ ਪਹਿਲਾਂ ਤੁਹਾਡਾ ਮੂੰਹ ਦੇਖਣਾ।" ਭਾਵ, ਦੇਖਣਾ ਜੇਕਰ ਤੁਹਾਡੇ ਕੋਲ ਇਕ ਚੰਗਾ ਆਭਾ ਮੰਡਲ ਹੈ ਜਾਂ ਨਹੀਂ, ਜੇਕਰ ਤੁਹਾਡੇ ਕੋਲ ਚੰਗੇ ਗੁਣ ਹਨ ਜਾਂ ਨਹੀਂ। ਉਹ ਨਹੀਂ ਬਸ ਐਵੇਂ ਲੋਕਾਂ ਨੂੰ ਉਸ ਤਰਾਂ ਲੈ ਸਕਦੇ। ਇਹਦੀ ਇਜ਼ਾਜ਼ਤ ਨਹੀਂ ਹੈ। ਕੁਝ ਲੋਕ ਲਗਦੇ ਹਨ ਦੇਖਣ ਵਿਚ ਨਿਰਦੋਸ਼, ਪਰ ਉਹ ਬਿਲਕੁਲ ਨਿਰਦੋਸ਼ ਨਹੀਂ ਹਨ। (ਹਾਂਜੀ, ਸਤਿਗੁਰੂ ਜੀ।) ਅੰਦਰ ਨਹੀਂ, ਅਤੇ ਕਰਮਾਂ ਦੇ ਰਾਹ ਉਤੇ ਨਹੀਂ। ਉਨਾਂ ਨੇ ਕੁਝ ਚੀਜ਼ ਗਲਤ ਕੀਤ‌ੀ ਅਤੀਤ ਦੀ ਜਿੰਦਗੀ ਵਿਚ ਅਤੇ ਇਸ ਤਰਾਂ ਉਹ ਜੁੜ ਗਏ ਜ਼ੋਸ਼ੀਲੇ ਦਾਨਵਾਂ ਨਾਲ ਜਾਂ ਉਨਾਂ ਰਾਹੀਂ ਪਕੜੇ ਗਏ। ਪਰ ਕਿਵੇਂ ਵੀ, ਇਹ ਉਨਾਂ ਦਾ ਇਰਾਦਾ ਨਹੀਂ ਸੀ। ਜਿਹੜਾ ਵੀ ਮੁੜ ਦੁਬਾਰਾ ਜਨਮ ਲੈਂਦਾ ਹੈ, ਮਨੁਖੀ ਜੀਵਨ ਵਿਚ, ਉਹ ਸਚਮੁਚ ਚਾਹੁੰਦੇ ਹਨ ਪੂਰਾ ਕਰਨਾ ਇਹਨੂੰ ਆਪਣੀ ਅਤੀਤ ਦੀ ਜਿੰਦਗੀ ਲਈ । (ਹਾਂਜੀ, ਸਤਿਗੁਰੂ ਜੀ।) ਉਹ ਸਚਮੁਚ ਪਛਤਾਵਾ ਕਰਦੇ ਅਤੇ ਚਾਹੁੰਦੇ ਹਨ ਚੰਗਾ ਕਰਨਾ। ਇਹੀ ਹੈ ਜਦੋਂ ਅਸੀਂ ਆਉਂਦੇ ਹਾਂ ਸਰੀਰ ਵਿਚ, ਅਸੀਂ ਭੁਲ ਜਾਂਦੇ ਹਾਂ ਅਨੇਕ ਹੀ ਚੀਜ਼ਾਂ। (ਹਾਂਜੀ।) ਅਸੀਂ ਨਹੀਂ ਜ਼ਾਰੀ ਰਖ ਸਕਦੇ ਕਰਨਾ ਜੋ ਅਸੀਂ ਚਾਹੁੰਦੇ ਸੀ ਕਰਨਾ। ਅਸੀਂ ਇਸ ਦੀ ਜਗਾ ਗਲਤ ਕਰਦੇ ਹਾਂ। (ਹਾਂਜੀ।) ਅਤੇ ਫਿਰ ਫੁਸਲਾਹਟਾਂ ਅਤੇ ਜੋਸ਼ੀਲੇ ਦਾਨ ਅਤੇ ਉਹ ਸਭ ਕੁਝ, ਅਤੇ ਜਿੰਦਾ ਰਹਿਣ ਦੀ ਮੁਸ਼ਕਲ, (ਹਾਂਜੀ, ਸਤਿਗੁਰੂ ਜੀ।) ਸਾਥੋਂ ਗਲਤ ਕਰਵਾਉਂਦਾ ਹੈ। ਅਤੇ ਫਿਰ ਜੇਕਰ ਤੁਸੀਂ ਕੁਝ ਚੀਜ਼ ਗਲਤ ਕਰਦੇ ਹੋ, ਤੁਸੀਂ ਗਲਤ ਨੂੰ ਆਕਰਸ਼ਿਕ ਕਰਦੇ ਹੋ, ਗਲਤ ਕਿਸਮ ਦੇ ਲੋਕਾਂ ਨੂੰ ਖਿਚਦੇ ਹੋ, ਗਲਤ ਕਿਸਮ ਦੀ ਸਥਿਤੀ ਨੂੰ, ਗਲਤ ਕਿਸਮ ਦੇ ਭੂਤ ਨੂੰ। (ਹਾਂਜੀ, ਸਤਿਗੁਰੂ ਜੀ।) ਇਸੇ ਕਰਕੇ ਗੁਣ ਸਭ ਤੋਂ ਮਹਤਵਪੂਰਨ ਹੈ। ਨੈਤਿਕ ਤੁਹਾਡੀ ਆੜ ਹੈ ਇਸ ਸੰਸਾਰ ਵਿਚ। (ਹਾਂਜੀ, ਸਤਿਗੁਰੂ ਜੀ।) ਬਿਨਾਂਸ਼ਕ, ਪ੍ਰਭੂ ਤੁਹਾਡੀ ਮਦਦ ਕਰਦਾ ਹੈ, ਪਰ ਤੁਹਾਨੂੰ ਵੀ ਆਪਣੀ ਮਦਦ ਆਪ ਕਰਨੀ ਜ਼ਰੂਰੀ ਹੈ। (ਹਾਂਜੀ।) ਜੇਕਰ ਤੁਸੀਂ ਭੁਖੇ ਹੋਵੋਂ ਅਤੇ ਪ੍ਰਭੂ ਰਖੇ ਇਕ ਕੌਲਾ ਚੌਲਾਂ ਦਾ ਤੁਹਾਡੇ ਸਾਹਮੁਣੇ, ਤੁਹਾਨੂੰ ਇਹ ਖਾਣੇ ਪੈਣਗੇ। (ਹਾਂਜੀ, ਸਤਿਗੁਰੂ ਜੀ।) ਇਹ ਨਹੀਂ ਕਿ ਪ੍ਰਭੂ ਨੂੰ ਕਹਿਣਾ ਤੁਹਾਡੇ ਲਈ ਇਹ ਖਾਣ ਲਈ ਵੀ। (ਹਾਂਜੀ।) ਸਭ ਤੋਂ ਉਤਮ ਅੰਗੇਰਜ਼ੀ ਪ੍ਰੋਫੈਸਰ ਤੁਹਾਨੂੰ ਦਸਦਾ ਹੈ ਕਿਵੇਂ ਸਿਖਣਾ ਹੈ ਅੰਗਰੇਜ਼ੀ ਬੋਲਣੀ, ਪਰ ਤੁਹਾਨੂੰ ਜ਼ਰੂਰੀ ਹੈ ਹੋਮਵਾਰਕ ਕਰਨਾ। (ਹਾਂਜੀ, ਸਤਿਗੁਰੂ ਜੀ।)

ਯਾਦ ਹੈ ਮੈਂ ਤੁਹਾਨੂੰ ਇਕ ਚੁਟਕਲਾ ਦਸਿਆ ਸੀ ਵਿਆਕਤੀ ਬਾਰੇ ਜਿਸ ਨੇ ਖਰੀਦੀ ਕੁਝ ਮਸ਼ੀਨ ਤਾਂਕਿ ਉਹ ਕੋਈ ਵੀ ਭਾਸ਼ਾ ਬੋਲ ਸਕੇ ਤਿੰਨ ਹਫਤਿਆਂ ਵਿਚ? (ਹਾਂਜੀ।) ਉਹਨੇ ਸੋਚਿਆ ਉਹ ਬਸ ਇਹ ਖਰੀਦਦਾ ਹੈ ਇਹਨੂੰ ਅਤੇ ਫਿਰ ਉਹ ਬੋਲ ਸਕੇਗਾ। ਉਹਨੇ ਇਥੋਂ ਤਕ ਇਹਨੂੰ ਹਥ ਵੀ ਨਹੀਂ ਲਾਇਆ। (ਹਾਂਜੀ।) "ਮੈਂ ਨਹੀਂ ਜਾਣਦਾ। ਮੈਂ ਇਹ ਕਦੇ ਨਹੀਂ ਖੋਲੀ।" ਪਰ ਇਹ ਦੋ ਵਿਆਕਤੀ, ਉਹ ਬਹੁਤ ਹੀ ਵਧੀਆ ਹਨ, ਖਾਸ ਕਰਕੇ ਜਿਹੜਾ ਕਮਲਾ ਵਿਆਕਤੀ ਹੈ, ਆਵਾਜ਼ ਬਹੁਤ ਜਿਵੇਂ ਕਮਲਾ ਹੋਵੇ। ਉਹਨੇ ਬਹੁਤ ਹੀ ਚੰਗੀ ਐਕਟਿੰਗ ਕੀਤੀ, ਮੈਂ ਇਹ ਬਹੁਤ ਹੀ ਪਸੰਦ ਕਰਦੀ ਹਾਂ। ਉਥੇ ਇਕ ਦੋ ਹਨ ਜਿਹੜੇ ਸਚਮੁਚ ਬਹੁਤ ਵਧੀਆ ਹਨ, ਸਚਮੁਚ ਚਰਿਤਰ ਵਿਚ ਚਲੇ ਜਾਂਦੇ ਹਨ। (ਹਾਂਜੀ, ਸਤਿਗੁਰੂ ਜੀ।) ਉਹ ਸੋਹਣੇ ਹਨ। ਮੈਂ ਦੇਖਿਆ ਹੈ ਕੁਝ ਵ‌ਿਆਕਤੀਆਂ ਨੂੰ ਪਹਿਲਾਂ, ਉਨਾਂ ਦੀਆਂ ਆਵਾਜ਼ਾਂ ਸਚਮੁਚ ਨਕਲ ਕਰਦੀਆਂ ਹਨ ਚੁਟਕਲੇ ਦੀ, ਉਸ ਕਮਲੇ ਬੁਧੂ ਹਿਸੇ ਦੀ। ਜਿਵੇਂ ਉਹ ਵਿਆਕਤੀ ਜਿਸ ਨੇ ਆਪਣੀ ਛਤਰੀ ਉਲਟ ਰਖੀ ਕਿਉਂਕਿ ਹਵਾ ਨੇ ਇਹਨੂੰ ਉਲਟਾ ਕਰ ਦਿਤਾ। ਅਤੇ ਫਿਰ ਉਹਨੇ ਵਾਪਸ ਕਰ ਦਿਤੀ ਛਤਰੀ ਅਤੇ ਕਿਹਾ, "ਜਦੋਂ ਉਥੇ ਹਨੇਰੀ ਹੋਵੇ ਅਤੇ ਮੀਂਹ ਪੈਂਦਾ ਹੋਵੇ, ਛਤਰੀ ਉਲਟੀ ਹੋ ਜਾਂਦੀ ਹੈ, ਅਤੇ ਮੈਂਨੰ ਇਹਨੂੰ ਪਕੜਨਾ ਪੈਂਦਾ ਹੈ ਉਲਟੀ ਨੂੰ, ਪੁਠੀ, ਅਤੇ ਮੈਂ ਸਾਰਾ ਭਿਜ਼ ਜਾਂਦਾ ਹਾਂ।" ਆਵਾਜ਼ ਬਹੁਤ ਹੀ ਪਿਆਰੀ ਹੈ।

ਠੀਕ ਹੈ, ਹੋਰ ਕੀ ਹੈ ਫਿਰ? ਕੀ ਮੈਂ ਤੁਹਾਨੂੰ ਜਵਾਬ ਦਿਤਾ? (ਹਾਂਜੀ।) ਬਿਮਾਰੀ ਬਾਰੇ, ਅਸੀਂ ਨਹੀਂ ਇਹਦੀ ਜਿਆਦਾ ਖੁਦਾਈ ਕਰਦੇ, ਉਹ ਬਿਹਤਰ ਹੈ। ਕਾਰਨ ਜਿਸ ਕਰਕੇ ਮੈਂ ਜਾਣਦੀ ਹਾਂ ਐਲਜ਼ਾਈਮਰ (ਬਿਮਾਰੀ) ਬਾਰੇ ਇਹ ਹੈ ਕਿਉਂਕਿ ਕੋਵਿਡ-19 ਦੇ ਕਰਕੇ, ਕਿਉਂਕਿ ਜੋਸ਼ੀਲੇ ਭੂਤ ਜਿਨਾਂ ਨਾਲ ਮੈਂ ਸਿਝ ਰਹੀ ਹਾਂ ਐਸ ਵਕਤ। (ਹਾਂਜੀ।) ਜਾਂ ਉਸ ਸਮੇਂ, ਹੁਣ ਤਾਂਹੀ। (ਹਾਂਜੀ, ਸਤਿਗੁਰੂ ਜੀ।) ਉਸੇ ਕਰਕੇ ਮੈਂ ਜਾਣਦੀ ਸੀ ਕਿ ਕੀ ਉਨਾਂ ਨੇ ਕੀਤਾ ਲੋਕਾਂ ਨਾਲ ਵੀ। ਨਹੀਂ ਤਾਂ, ਮੇਰੇ ਕੋਲ ਸਮਾਂ ਨਹੀਂ ਹੈ ਚੈਕ ਕਰਨ ਲਈ ਸਾਰੇ ਭੂਤਾਂ ਨੂੰ ਅਤੇ ਸਾਰੀਆਂ ਬਿਮਾਰੀਆਂ ਅਤੇ ਕੀ, ਕੀ ਹੈ। ਉਹ ਮੇਰੀ ਆਤਮਾਂ ਵੀ ਕਰੇਗੀ। ਮੇਰਾ ਵਧੇਰੇ ਉਚਾ ਆਪਾ ਅਨੇਕ ਹੀ ਚੀਜ਼ਾਂ ਦੀ ਸੰਭਾਲ ਕਰਦਾ ਹੈ। ਪਰ ਇਸ ਭੌਤਿਕ ਸਰੀਰ ਵਿਚ, ਮੈਂ ਦੇਖ ਭਾਲ ਕਰਦੀ ਹਾਂ ਕੁਝ ਭੌਤਿਕ ਚੀਜ਼ਾਂ ਦੀ, (ਹਾਂਜੀ, ਸਤਿਗੁਰੂ ਜੀ।) ਜਦੋਂ ਕਿ ਮੇਰਾ ਉਚਾ ਆਪਾ ਹੋਰ ਚੀਜ਼ਾਂ ਕਰਦਾ ਹੈ। ਮੇਰਾ ਵਧੇਰੇ ਉਚਾ ਆਪਾ ਨਹੀਂ ਧੋ ਸਕਦਾ ਮੇਰੇ ਕਪੜੇ ਮੇਰੇ ਲਈ, ਸੋ ਮੈਨੂੰ ਇਹ ਕਰਦੀ ਹਾਂ। ਸਤਿਗੁਰੂ ਨਹੀਂ ਪਾਸੇ ਕਰ ਸਕਦਾ ਕੀੜੀਆਂ ਨੂੰ ਮੇਰੇ ਲਈ, ਸੋ ਮੈਂ ਇਹ ਕਰਦੀ ਹਾਂ। ਸਤਿਗੁਰੂ ਨਹੀਂ ਮੌਪ ਕਰ ਸਕਦਾ ਫਰਸ਼ ਨੂੰ ਮੇਰੇ ਲਈ, ਸੋ ਮੈਂ ਇਹ ਕਰਦੀ ਹਾਂ। ਸਰਬ-ਸ਼ਕਤੀਮਾਨ ਹੋਵਾਂ ਜਾਂ ਨਹੀਂ। ਅੰਤਲੇ ਸਤਿਗੁਰੂ ਹਾਂ ਜਾਂ ਨਹੀਂ। ਮੇਰਾ ਭਾਵ ਹੈ ਉਹ ਨਹੀਂ ਇਹ ਕਰ ਸਕਦੇ। ਇਥੋਂ ਤਕ ਪ੍ਰਭੂ ਨਹੀਂ ਮੌਪ ਕਰ ਸਕਦਾ ਫਰਸ਼ ਨੂੰ ਮੇਰੇ ਲਈ, ਸੋ ਮੈਂ ਇਹ ਕਰਦੀ ਹਾਂ। ਪ੍ਰਭੂ ਕਰਦੇ ਹਨ ਆਪਣੀਆਂ ਚੀਜ਼ਾਂ ਪਹਿਲੇ ਹੀ, ਨਾਂ ਪੁਛੋ ਪ੍ਰਭੂ ਨੂੰ ਸਭ ਚੀਜ਼ ਬਾਰੇ, ਸਭ ਚੀਜ਼ ਲਈ। ਸਾਨੂੰ ਆਪਣਾ ਹਿਸਾ ਕਰਨਾ ਜ਼ਰੂਰੀ ਹੈ। ਕੋਈ ਵੀ ਹਾਲਤ ਵਿਚ ਅਸੀਂ ਹੋਈਏ ਅਤੇ ਕਿਸੇ ਵੀ ਗ੍ਰਹਿ ਵਿਚ ਅਸੀਂ ਹੋਈਏ। (ਹਾਂਜੀ, ਸਤਿਗੁਰੂ ਜੀ।)

ਹੋਰ ਕੀ ਹੈ? ( ਸਤਿਗੁਰੂ ਜੀ, ਭਾਵੇਂ ਅਸੀਂ ਮਹਿਸੂਸ ਕਰਦੇ ਹਾਂ ਬਹੁਤ ਸੁਰਖਿਅਤ ਤੁਲਨਾ ਕਰਦਿਆਂ ਬਾਕੀ ਦੇ ਸੰਸਾਰ ਨਾਲ,) ਹਾਂਜੀ। ( ਸਤਿਗੁਰੂ ਜੀ ਦੀਆਂ ਚੇਤਾਉਣੀਆਂ ਅਜ਼ੇ ਵੀ ਸਾਵਧਾਨੀਆਂ ਰਖਣ ਲਈ ਇਹ ਸਪਸ਼ਟ ਕਰਦਾ ਹੈ ਬਸ ਕਿਤਨੀ ਗੰਭੀਰ ਇਹ ਮਹਾਂਮਾਰੀ ਹੈ, ਪਰ ਸਰਕਾਰਾਂ ਨੇ ਹੁਣ ਬੰਦਸ਼ਾਂ ਨੂੰ ਘਟਾ ਦਿਤਾ ਹੈ ਅਤੇ ਕੁਝ ਲੋਕੀਂ ਬਾਹਰ ਆਪਣੇ ਆਪ ਨੂੰ ਸੁਰਖਿਅਤ ਨਹੀਂ ਰਖ ਰਹੇ ਜਿਵੇਂ ਉਨਾਂ ਨੂੰ ਚਾਹੀਦਾ ਹੈ। ) ਮੈਂ ਨਹੀਂ ਕੁਝ ਚੀਜ਼ ਕਰ ਸਕਦੀ ਇਹਦੇ ਬਾਰੇ। ਉਹ ਦਬਾਅ ਅਗੇ ਝੁਕਦੇ ਹਨ। (ਹਾਂਜੀ, ਸਤਿਗੁਰੂ ਜੀ।) ਅਤੇ ਉਹ ਨਹੀਂ ਜ਼ਾਰੀ ਰਖ ਸਕਦੇ ਅਦਾ ਕਰਨਾ ਵੀ ਸਦਾ ਲਈ। ਲੋਕੀਂ, ਉਹ ਆਪਣੇ ਘਰਾਂ ਵਿਚ ਰਹਿੰਦੇ ਹਨ, ਉਹ ਤੰਗ ਮਹਿਸੂਸ ਕਰਦੇ ਹਨ। ਉਹ ਬਾਹਰ ਜਾਂਦੇ ਹਨ ਸੜਕਾਂ ਉਤੇ ਅਤੇ ਪਰੋਟੈਸਟ ਕਰਦੇ ਹਨ, ਸੋ ਕੁਝ ਸਰਕਾਰਾਂ ਦੀ ਜਗਾ ਝੁਕਦੀਆਂ ਹਨ ਦਬਾ ਪ੍ਰਤੀ। (ਹਾਂਜੀ, ਸਤਿਗੁਰੂ ਜੀ।) ਇੰਗਲੈਂਡ ਵਿਚ, ਉਹ ਨਹੀਂ ਅੰਦਰ ਲੈ ਰਹੇ ਕੋਵਿਡ-19 ਸ਼ਿਕਾਰਾਂ ਨੂੰ ਹੋਰ, ਕਿਉਂਕਿ ਨਿਰਧਾਰਤ ਮਾਤਰਾ ਕਰਕੇ ਜਾਂ ਕਿਉਂਕਿ ਹਸਪਤਾਲ ਭਰ ਗਿਆ ਹੈ। ਕੁਝ ਦੇਸ਼ ਬਹੁਤੀ ਉਚੀ ਨਿਰਧਾਰਤ ਮਾਤਰ ਨਹੀਂ ਰਖਦੇ, ਸੋ ਉਹ ਨਹੀਂ ਖੁਲੇ ਰਹਿ ਸਕਦੇ। ਜੇਕਰ ਇਹ ਬਹੁਤਾ ਉਚਾ ਹੋਵੇ, ਉਹ ਨਹੀਂ ਲਾਕਡਾਉਨ ਨੂੰ ਘਟਾ ਸਕਦੇ। ਸੋ, ਜਿਹੜਾ ਵੀ ਜ‌ਿਉਂਦਾ ਹੈ ਉਹ ਜਿੰਦਾ ਰਹੇਗਾ, ਜਿਹੜਾ ਮਰਦਾ ਹੈ ਮਰੇਗਾ। (ਹਾਂਜੀ, ਸਤਿਗੁਰੂ ਜੀ।) ਪ੍ਰਭੂਆਂ ਨੇ ਪਹਿਲੇ ਹੀ ਤੁਹਾਨੂੰ ਦਸ ਦਿਤਾ ਹੈ ਕਿਤਨੇ ਮੀਲੀਅਨਾਂ ਦੀ ਗਿਣਤੀ ਬਾਰੇ। ਪਰ ਸ਼ਾਇਦ ਤੁਹਾਡੇ ਪਾਸ ਇਹ ਰੀਪੋਰਟ ਨਹੀਂ ਹੈ ਕਿ ਕਿਤਨੇ ਮੀਲੀਅਨ ਹਨ। ਉਹ ਹਮੇਸ਼ਾਂ ਨਹੀਂ ਰੀਪੋਰਟ ਕਰਦੇ ਅਸਲੀ ਗਿਣਤੀ। ਹੋ ਸਕਦਾ ਉਹ ਨਹੀਂ ਚਾਹੁੰਦੇ, ਹੋ ਸਕਦਾ ਉਹ ਨਹੀਂ ਜਾਣਦੇ। (ਹਾਂਜੀ।) ਕਿਉਂਕਿ ਇਹ ਕੋਵਿਡ ਬਦਲਦਾ ਹੈ ਆਪਣੇ ਆਪ ਨੂੰ ਬਦਲਦਾ ਭਿੰਨ ਭਿੰਨ ਕਿਸਮ ਵਿਚ ਦੀ। (ਹਾਂਜੀ।) ਸੋ ਕਦੇ ਕਦਾਂਈ ਬਿਮਾਰੀ ਬਸ ਲੋਕਾਂ ਨੂੰ ਕੇਵਲ ਖੰਘ ਹੀ ਨਹੀਂ ਦਿੰਦੀ ਜਾਂ ਬਹੁਤ ਬੁਖਾਰ। ਮੈਂ ਤੁਹਾਨੂੰ ਦਸਦੀ ਹਾਂ, ਇਹ ਗੰਭੀਰ ਹੈ। ਕੁਝ ਲੋਕੀਂ ਗੁਆ ਬੈਠੇ ਹਨ ਆਪਣੀਆਂ ਲਤਾਂ ਅਤੇ ਬਾਹਾਂ। ਕਿਉਂਕਿ ਕੋਵਿਡ-19 ਕਰਕੇ, ਉਨਾਂ ਨੂੰ ਕਟਣੀਆਂ ਪੈਂਦੀਆਂ ਹਨ ਇਥੋਂ ਤਕ। ਕਲਪਨਾ ਕਰੋ ਉਹਦੇ ਬਾਰੇ? (ਵਾਓ।) ਕੁਝ ਲੋਕਾਂ ਕੋਲ ਜ਼ਲਦੀ ਚਮੜੀ ਹੈ ਸਾਰੀ ਜਗਾ, ਬਚਿਆਂ ਕੋਲ ਅਤੇ ਉਹ ਸਭ। ਉਥੇ ਕੋਈ ਆਮ ਨਿਸ਼ਾਨੀਆਂ ਨਹੀਂ ਹਨ। ਸੋ ਹਰ ਇਕ ਸਰਕਾਰ ਨਹੀਂ ਸਹੀ ਢੰਗ ਨਾਲ ਗਿਣਤੀ ਰੀਪੋਰਟ ਕਰ ਸਕਦੀ ਮਿਰਤਕਾਂ ਦੀ। (ਹਾਂਜੀ, ਸਤਿਗੁਰੂ ਜੀ।) ਪਰ ਇਹ ਮੀਲੀਅਨਾਂ ਦੀ ਗਿਣਤੀ ਵਿਚ ਹਨ। ਅਨੇਕ ਹੀ ਮੀਲੀਅਨ। ਅਤੇ ਬੀਲੀਅਨ ਹੀ ਪ੍ਰਭਾਵਿਤ ਹਨ, ਪਰ ਕੁਝ ਚੁਪ ਚਾਪ ਟ੍ਰਾਂਸਮਿਟ ਕਰ ਰਹੇ ਹਨ ਕਿਉਂਕਿ ਉਨਾਂ ਕੋਲ ਕੋਈ ਨਿਸ਼ਾਨੀਆਂ ਨਹੀਂ ਹਨ। ਉਨਾਂ ਨੂੰ ਆਪ ਨੂੰ ਵੀ ਕੋਈ ਸੂਹ ਨਹੀਂ ਕਿ ਉਹ ਉਨਾਂ ਨੂੰ ਛੂਤ ਲਗਾ ਹੈ ਬਿਮਾਰੀ ਦਾ। ਸੋ, ਅਸੀਂ ਨਿਰਭਰ ਹਾਂ ਕੇਵਲ ਆਪਣੀ ਆਵਦੀ ਸਾਵਧਾਨੀ ਅਤੇ ਨੈਤਿਕ ਮਿਆਰ ਉਤੇ ਅਤੇ ਗੁਣ ਜੋ ਸਾਡੇ ਕੋਲ ਹਨ। (ਹਾਂਜੀ, ਸਤਿਗੁਰੂ ਜੀ।) ਰੋਕ-ਥਾਮ ਬਿਹਾਰ ਹੈ ਇਲਾਜ਼ ਨਾਲੋਂ। ਤੁਹਾਨੂੰ ਸਾਵਧਾਨ ਹੋਣਾ ਜ਼ਰੂਰੀ ਹੇ, ਭਾਵੇਂ ਕੁਝ ਵੀ ਹੋਵੇ। (ਹਾਂਜੀ, ਸਤਿਗੁਰੂ ਜੀ।) ਮੈਂ ਕੇਵਲ ਤੁਹਾਡੇ ਨਾਲ ਹੀ ਨਹੀਂ ਗਲ ਕਰ ਰਹੀ, ਮੈਂ ਗਲ ਕਰ ਰਹੀ ਹਾਂ ਸਾਰੇ ਲੋਕਾਂ ਨਾਲ ਬਾਹਰ ਉਥੇ। ਉਨਾਂ ਨੂੰ ਸਾਵਧਾਨ ਹੋਣਾ ਚਾਹੀਦਾ ਹੈ। ਆਪਣੀਆਂ ਜਿੰਦਗੀਆਂ ਨੂੰ ਬਸ ਬੇਪਰਵਾਹੀ ਨਾਲ ਨਾ ਲਵੋ। ਇਸ ਕਿਸਮ ਦੀ ਮਾਚੋ ਸਪੀਰੀਟ ਨਾ ਰਖੋ ਗਲਤ ਸਮੇਂ ਵਿਚ, ਗਲਤ ਸਥਿਤੀ ਵਿਚ। (ਹਾਂਜੀ, ਸਤਿਗੁਰੂ ਜੀ।)

ਕੁਝ ਲੋਕ ਉਹ ਪੁਛਦੇ ਹਨ ਬਾਹਰ ਜਾ ਕੇ ਕੰਮ ਕਰਨ ਲਈ, ਮੈਂ ਉਹ ਸਮਝਦੀ ਹਾਂ। ਕਿਉਂਕਿ ਉਨਾਂ ਨੂੰ ਧੰਨ ਦੀ ਲੌੜ ਹੈ ਕਰਜ਼ਾ ਅਦਾ ਕਰਨ ਲਈ ਅਤੇ ਉਹ ਸਭ। ਪਰ, ਮਿਸਾਲ ਵਜੋਂ, ਅਮਰੀਕਾ ਵਿਚ, ਸਰਕਾਰ ਉਨਾਂ ਨੂੰ ਪੈਸੇ ਦਿੰਦੀ ਹੈ। ਮੈਂ ਸੁਣਿਆ ਹੈ, ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਅਤੇ ਨਾਲੇ, ਕੁਝ ਦੇਸ਼ਾਂ ਵਿਚ, ਬੌਸ ਵੀ ਕਰਮਚਾਰੀਆਂ ਨੂੰ ਪੈਸੇ ਦਿੰਦੇ ਹਨ। ਕੁਝ ਇਥੋਂ ਤਕ ਪੂਰੀ ਤਨਖਾਹ ਦੇ ਰਹੇ ਹਨ। ਪਰ ਮੈਂ ਨਹੀਂ ਜਾਣਦੀ ਕਿਤਨੇ ਸਮੇਂ ਤਕ ਉਹ ਦੇ ਸਕਣਗੇ। ਉਹ ਬਿਨਾਂਸ਼ਕ ਵੀ ਨਿਆਂ ਨਹੀਂ ਹੈ ਬੌਸ ਉਤੇ। (ਹਾਂਜੀ।) ਅਤੇ ਸਰਕਾਰਾਂ ਦੇ ਕੋਲ ਸਦੀਵੀ ਧੰਨ ਨਹੀਂ ਹੈ ਦਾਨ ਕਰਨ ਲਈ ਆਪਣੇ ਆਵਦੇ ਨਾਗਰਿਕਾਂ ਨੂੰ। ਉਨਾਂ ਕੋਲ ਹੋਣਾ ਸੀ ਜੇਕਰ ਉਹ ਯੁਧ ਨਾ ਕਰਦੇ, ਜੇਕਰ ਉਹ ਨਾਂ ਖਰਚ ਕਰਦੇ ਟ੍ਰਿਲੀਅਨ ਹੀ ਡਾਲਰ, ਯੁਧ ਵਿਚ ਅਤੇ ਜਲਵਾਯੂ ਦਾ ਸੁਧਾਰ ਕਰਨ ਲਈ। ਜੇਕਰ ਸਾਡੇ ਸਾਰਿਆਂ ਕੋਲ ਇਕ ਵੀਗਨ ਆਹਾਰ ਹੋਵੇ, ਫਿਰ ਸਾਨੂੰ ਨਹੀਂ ਇਹ ਸਹਿਨ ਕਰਨਾ ਪੈਣਾ ਸੀ। ਅਤੇ ਸਾਡੇ ਕੋਲ ਬਹੁਤ ਸਾਰਾ ਧੰਨ ਹੋਣਾ ਸੀ ਸਭ ਚੀਜ਼ ਲਈ। ਕੋਈ ਵੀ ਗਰੀਬ ਨਹੀਂ ਹੈ ਜੇਕਰ ਅਸੀਂ ਸਾਰਾ ਧੰਨ ਸਾਂਝਾ ਕਰਦੇ ਹਾਂ ਜੋ ਸਾਡੇ ਕੋਲ ਹੈ ਸੰਸਾਰ ਵਿਚ ਲੋੜਵੰਦਾ ਲਈ ਜਾਂ ਜਲਵਾਯੂ ਘਟਾਉਣ ਲਈ, ਇਸ ਤਰਾਂ ਦੀਆਂ ਚੀਜ਼ਾਂ ਦੇ ਵਾਪਰਨ ਦੀ ਉਡੀਕ ਕਰਨ ਨਾਲੋਂ, ਅਤੇ ਖਰਚ ਕਰਨੇ ਬਿਲੀਅਨ ਜਾਂ ਟ੍ਰੀਲੀਅਨ ਹੀ ਡਾਲਰ ਬਸ... ਤੁਸੀਂ ਇਥੋਂ ਤਕ ਮਦਦ ਵੀ ਨਹੀਂ ਕਰ ਸਕਦੇ, ਇਹਨੂੰ ਰੋਕ ਨਹੀਂ ਸਕਦੇ। ਬਸ ਬਰਬਾਦੀ ਦੀ ਮੁਰੰਮਤ ਕਰਨ ਲਈ। (ਹਾਂਜੀ, ਸਤਿਗੁਰੂ ਜੀ।)

ਬਸ ਇਕ ਸਕਿੰਟ। ਉਥੇ ਇਕ ਕੀੜਾ ਹੈ। ਉਹ ਦਰਵਾਜ਼ੇ ਦੇ ਸਾਹਮੁਣੇ ਰਿੜ ਰਿਹਾ ਹੈ। ਮੈਨੂੰ ਦੇਖਣ ਦੇਵੋ। ਨਹੀਂ, ਇਹ ਠੀਕ ਹੈ। ਕੋਈ ਸੰਦੇਸ਼ ਨਹੀਂ। ਅਸਲ ਵਿਚ, ਔ ਲੈਕ (ਵੀਐਤਨਾਮ) ਵਿਚ, ਇਹ ਜਾਣਕਾਰੀ ਸਾਨੂੰ ਪਹਿਲਾਂ ਤੋਂ ਘਲੀ ਗਈ ਹੈ ਕਿ ਜੇਕਰ ਮਕੜੀ ਤੁਹਾਡੇ ਸਾਹਮੁਣੇ ਆ ਖਲੋਵੇ ਜਾਂ ਤੁਹਾਡੇ ਸਾਹਮੁਣੇ ਆ ਜਾਵੇ, ਉਥੇ ਕੁਝ ਖਬਰ ਹੈ। (ਓਹ! ਵਾਓ!) ਪਰ ਹਰ ਇਕ ਨਹੀਂ ਜਾਣਦਾ ਕੀ ਉਹ ਖਬਰ ਹੈ। ਤੁਹਾਨੂੰ ਸੁਣਨਾ ਜ਼ਰੂਰੀ ਹੈ; ਤੁਹਾਨੂੰ ਸ਼ਾਂਤ ਹੋਣਾ ਜ਼ਰੂਰੀ ਹੈ। ਨਹੀਂ ਤਾਂ, ਤੁਸੀਂ ਨਹੀਂ ਦੇਖ ਸਕਦੇ। ਅਤੇ ਤੁਸੀਂ ਦਸ ਸਕਦੇ ਹੋ ਕਿ ਮਕੜੀ ਤੁਹਾਨੂੰ ਕੁਝ ਚੀਜ਼ ਦਸ ਰਹੀ ਹੈ ਭਿੰਨ ਹੈ ਮਕੜੀ ਨਾਲੋਂ ਜਿਹੜਾ ਨਹੀਂ ਤੁਹਾਨੂੰ ਦਸਣਾ ਚਾਹੁੰਦਾ ਕੋਈ ਚੀਜ਼। (ਓਹ!) ਉਹ ਚਲ‌ਿਆ ਜਾਵੇਗਾ, ਆਪਣਾ ਆਵਦਾ ਕੰਮ ਕਰਨ ਲਈ। ਪਰ ਜੇਕਰ ਉਹ ਬਸ ਰਹਿੰਦਾ ਹੈ ਤੁਹਾਡੇ ਸਾਹਮੁਣੇ, ਉਹ ਨਹੀਂ ਜਾਣਾ ਚਾਹੁੰਦਾ, ਉਹ ਤੁਹਾਡੇ ਤੋਂ ਡਰਦਾ ਨਹੀਂ, ਉਹ ਤੁਹਾਡੇ ਵਲ ਇਥੋਂ ਤਕ ਤਕਦਾ ਹੈ, ਫਿਰ ਉਹ ਚਾਹੁੰਦਾ ਹੈ ਕੁਝ ਚੀਜ਼ ਦਸਣੀ ਤੁਹਾਨੂੰ । ਪਰ ਤੁਹਾਡਾ ਦਿਮਾਗ ਨਹੀਂ ਕਾਪੀਚ ਕਰਦਾ (ਸਮਝਦਾ)। ਹਾਂਜੀ, ਉਹੀ ਸਮਸ‌ਿਆ ਹੈ।

ਅਤੇ ਕਦੇ ਕਦਾਂਈ ਉਹ ਆਪਣੀਆਂ ਜਾਨਾਂ ਜੋਂਖੋਂ ਵਿਚ ਪਾਉਂਦੇ ਹਨ। ਮੈਂ ਬਹੁਤ ਅਫਸੋਸ ਮਹਿਸੂਸ ਕਰਦ‌‌ੀ ਹਾਂ। ਇਕ ਵਾਰ, ਬਸ ਕੁਝ ਦਿਨ ਪਹਿਲਾਂ, ਇਕ ਮਕੜੀ ਐਨ ਦਰਵਾਜ਼ੇ ਵਿਚ ਸੀ। ਜਦੋਂ ਮੈਂ ਦਰਵਾਜ਼ਾ ਖੋਲ‌ਿਆ, ਉਹਨੇ ਛਾਲ ਮਾਰੀ, ਉਹ ਡਿਗ ਪਿਆ, ਅਤੇ ਮੈਂ ਦੇਖਿਆ ਉਹਦੀਆਂ ਦੋ ਲਤਾਂ ਨਹੀਂ ਸਨ। ਮੈਂ ਸੋਚਿਆ, "ਓਹ, ਮੇਰੇ ਰਬਾ! ਕੀ ਮੈਂ ਤੁਹਾਨੂੰ ਚੋਟ ਪਹੁੰਚਾਈ? ਓਹ, ਮੇਰੇ ਰਬਾ! ਤੁਸੀਂ ਕਿਉਂ ਇਹ ਕੀਤਾ? ਤੁਸੀਂ ਕਿਉਂ ਐਨ ਇਥੇ ਰਹੇ? ਤੁਸੀਂ ਜਾਣਦੇ ਹੋ, ਮੈਂ ਦਰਵਾਜ਼ਾ ਖੋਲਿਆ, ਮੈਂ ਸ਼ਾਇਦ ਤੁਹਾਨੂੰ ਚੋਟ ਪਹੁੰਚਾ ਸਕਦੀ ਹਾਂ।" ਉਹਨੇ ਕਿਹਾ, "ਨਹੀਂ, ਨਹੀਂ। ਲੰਮਾਂ ਸਮਾਂ ਪਹਿਲਾਂ।" ਹਾਂਜੀ। ਅਤੇ ਦੂਸਰੀ ਮਕੜੀ ਲਾਗੇ ਉਹਨੇ ਵੀ ਕਿਹਾ, "ਓਹ, ਲੰਮਾਂ ਸਮਾਂ ਪਹਿਲਾਂ।" ਗੁਆਂਢੀ ਨੇ ਵਿਚ ਕਿਹਾ। ਬਹੁਤ ਪਿਆਰੇ, ਬਹੁਤ ਪਿਆਰੇ। ਅਤੇੁ ਫਿਰ ਉਹ ਬਸ ਨਹੀਂ ਗਿਆ। ਇਹ ਮਕੜੀਆਂ, ਜਦੋਂ ਉਹ ਚਾਹੁੰਦੀਆਂ ਹਨ ਤੁਹਾਨੂੰ ਕੁਝ ਚੀਜ਼ ਦਸਣੀ, ਉਹ ਬਸ ਰਹਿੰਦੀਆਂ ਹਨ ਜਿਥੇ ਵੀ ਹੋਵੇ - ਨਹੀਂ ਪ੍ਰਵਾਹ ਕਰਦੀਆਂ ਜੇਕਰ ਇਹ ਖਤਰਨਾਕ ਹੈ ਜਾਂ ਨਹੀਂ। ਉਹ ਕਰਦੀਆਂ ਹਨ ਸਮਾਨ ਹਰ ਇਕ ਦੇ ਨਾਲ। ਉਨਾਂ ਨੂੰ ਰਹਿਣਾ ਜ਼ਰੂਰੀ ਹੈ ਜਿਥੇ ਇਹ ਸਪਸ਼ਟ ਹੋਵੇ, ਤਾਂਕਿ ਤੁਸੀਂ ਉਨਾਂ ਨੂੰ ਦੇਖ ਸਕੋਂ। ਪਰ ਇਹ ਖਤਰਨਾਕ ਹੈ ਉਨਾਂ ਲਈ ਕਿਉਂਕਿ ਲੋਕੀਂ ਸ਼ਾਇਦ ਉਨਾਂ ਉਤੇ ਪੈਰ ਧਰ ਦੇਣ ਜਾਂ ਉਨਾਂ ਨੂੰ ਚੋਟ ਪਹੁੰਚਾਉਣ ਜਾਂ ਉਨਾਂ ਨੂੰ ਕੁਚਲ ਦੇਣ। ਪਰ ਉਹਨਾਂ ਨੂੰ ਇਹ ਕਰਨਾ ਜ਼ਰੂਰੀ ਹੈ; ਇਹ ਉਨਾਂ ਦਾ ਕੰਮ ਹੈ, ਉਨਾਂ ਨੇ ਮੈਨੂੰ ਕਿਹਾ।

ਸੋ ਮੈਂ ਕਿਹਾ, "ਕੀ ਹੈ ਜਿਸ ਕਰਕੇ ਤੁਸੀਂ ਇਕ ਮਕੜੀ ਦੀ ਜਿੰਦਗੀ ਵਿਚ ਚਲੇ ਗਏ ਇਸ ਤਰਾਂ? ਇਹ ਇਕ ਖਤਰਨਾਕ ਕੰਮ ਵੀ ਹੈ ਇਕ ਮਕੜੀ ਬਣਨਾ।" ਉਹਨੇ ਕਿਹਾ, "ਕਿਉਂਕਿ ਅਸੀਂ ਮਾਸ ਖਾਧਾ ਸੀ।" ਇਕ ਦੋ ਮਕੜੀਆਂ ਨੇ ਮੈਨੂੰ ਉਹ ਕਿਹਾ। ਅਤੇ ਫਿਰ ਮੈਂ ਕਿਹਾ, "ਅਤੇ ਹੁਣ ਤੁਸੀਂ ਅਜ਼ੇ ਵੀ ਮਾਸ ਖਾਂਦੇ ਹੋ, ਕੀ ਤੁਸੀਂ ਨਹੀਂ ਖਾਂਦੇ?" ਉਹਨੇ ਕਿਹਾ, "ਨਹੀਂ, ਨਹੀਂ। ਅਸੀਂ ਤੁਹਾਨੂੰ ਸੁਣਦੇ ਹਾਂ; ਅਸੀਂ ਹੁਣ ਸਮਝਦੇ ਹਾਂ। ਅਸੀਂ ਸਮਝਦੇ ਹਾਂ ਬਹੁਤ ਸਾਫ ਸਪਸ਼ਟ ਹੁਣ। ਅਸੀਂ ਨਹੀਂ ਖਾਂਦੇ ਜਿਉਂਦਿਆਂ ਨੂੰ; ਅਸੀਂ ਨਹੀਂ ਸ਼ਿਕਾਰ ਕਰਦੇ। (ਵਾਓ।) ਅਸੀਂ ਲਭਦੇ ਹਾਂ ਮਰੀਆਂ ਲੋਥਾਂ ਕਿਸੇ ਜਗਾ ਜਾਂ ਅਸੀਂ ਫੁਲ ਖਾਂਦੇ ਹਾਂ।" ਸੋ, ਹੁਣ ਤੋਂ ਜੇਕਰ ਮੈਂ ਦੇਖਦੀ ਹਾਂ ਕੋਈ ਮਕੜੀ, ਮੈਂ ਕਹਿੰਦੀ ਹਾਂ, "ਠੀਕ ਹੈ, ਤੁਸੀਂ ਫੁਲ ਖਾਵੋ ਜਾਂ ਤੁਸੀਂ ਪਤੇ ਖਾਵੋ ਜਾਂ ਤੁਸੀਂ ਖਾਵੋ ਕੇਵਲ ਮਰੇ ਹੋਇਆਂ ਨੂੰ। ਅਤੇ ਫਿਰ ਮੈਂ ਤੁਹਾਨੂੰ ਘਰ ਨੂੰ ਲਿਜਾਵਾਂਗੀ। (ਵਾਓ!) ਯਾਦ ਰਖਣਾ।" ਹਾਂਜੀ। ਉਹ ਕਹਿੰਦੇ ਹਨ, "ਹਾਂਜੀ, ਹਾਂਜੀ, ਅਸੀਂ ਘਰ ਨੂੰ ਜਾਣਾ ਚਾਹੁੰਦੇ ਹਾਂ ਤੁਹਾਡੇ ਨਾਲ।" (ਓਹ, ਸਤਿਗੁਰੂ ਜੀ।)

ਮੇਰੇ ਰਬਾ! ਮੈਂ ਬਹੁਤ ਹੀ ਪਿਆਰ ਉਨਾਂ ਤੋਂ ਮਹਿਸੂਸ ਕਰਦੀ ਹਾਂ। ਮੈਂ ਸਾਰੇ ਜੀਵਾਂ ਨੂੰ ਪਿਆਰ ਕਰਦੀ ਹਾਂ, ਇਥੋਂ ਤਕ ਸਪਾਂ ਨੂੰ, ਮੈਂ ਮਹਿਸੂਸ ਕਰਦੀ ਹਾਂ ਬਹੁਤ ਹੀ ਪਿਆਰ। ਮੈਂ ਮਹਿਸੂਸ ਕਰਦੀ ਹਾਂ ਜਿਵੇਂ ਉਹ ਦੌੜ ਰਹੀ ਸੀ ਪਰ ਮੇਰੇ ਵਲ ਦੇਖ ਰਹੀ ਸੀ ਕਿਵੇਂ ਵੀ, ਜਦੋਂ ਦੌੜਦੀ ਅਤੇ ਦੇਖ ਰਹੀ। ਮੈਂ ਨਹੀਂ ਜਾਣਦੀ ਕਿਵੇਂ ‌ਬਿਆਨ ਕਰਨੀ ਹੈ ਇਹ ਭਾਵਨਾ, ਜਿਵੇ ਅਸੀਂ ਜਾਣਦੇ ਹਾਂ ਇਕ ਦੂਸਰੇ ਨੂੰ। ਜਿਵੇਂ ਉਹ ਮੈਨੂੰ ਪਸੰਦ ਕਰਦੇ ਹਨ, ਉਹ ਮੈਨੂੰ ਪਿਆਰ ਕਰਦੇ ਹਨ, ਅਤੇ ਇਹ ਇਕ ਕਿਸਮ ਦੀ ਇਕ ਬਹੁਤ ਸਨੇਹੀ ਅਹਿਸਾਸ ਹੈ। ਅਤੇ ਬਹੁਤ ਪਿਆਰਾ, ਜਿਵੇਂ ਇਕ ਬਚੇ ਵਾਂਗ ਜਾਂ ਜਿਵੇਂ ਇਕ ਚੰਗਾ, ਬਹੁਤ ਸਧਾਰਨ ਕਿਸਮ ਦਾ ਜਾਣੂ, ਪਰ ਬਹੁਤ ਪਿਆਰਾ, ਬਹੁਤ ਬਚਿਆਂ ਵਾਂਗ। ਹਾਂਜੀ, ਉਹ ਹੈ ਜੋ ਮੈਂ ਮਹਿਸੂਸ ਕਰਦ‌ੀ ਹਾਂ ਜਦੋਂ ਮੈਂ ਉਨਾਂ ਨੂੰ ਦੇਖਦੀ ਹਾਂ। ਸਿਵਾਇ ਉਹ ਜਿਹੜੇ ਮੈਂ ਨਹੀਂ ਦੇਖ ਸਕਦੀ। ਉਨਾਂ ਨੂੰ ਧਕੇਲਿਆ ਜਾਂਦਾ ਹੈ ਜ਼ੋਸ਼ੀਲੇ ਦਾਨਵਾਂ ਰਾਹੀਂ ਮੈਨੂੰ ਦੰਦੀ ਵਢਣ ਲਈ। ਅਤੇ ਚਿੜ‌ੀ ਨੇ ਉਹਦੀ ਸੰਭਾਲ ਕੀਤੀ। ਮੈਂ ਨਹੀਂ ਦੇਖਿਆ ਡੀ ਨੂੰ ਹੋਰ ਉਸ ਦਿਨ ਤੋਂ ਅਤੇ ਮੈਂ ਉਹਨੂੰ ਮਿਸ ਕਰਦੀ ਹਾਂ। ਮੈਂ ਸਚਮੁਚ ਉਹਨੂੰ ਬਹੁਤ ਮਿਸ ਕਰਦ‌ੀ ਹਾਂ ਕਾਫੀ ਸਮਾਂ। ਇਥੋਂ ਤਕ ਪਹਿਲਾਂ, ਮੈਨੂੰ ਨਵੀਂ ਧਰਤੀ ਛਡਣੀ ਪਈ, ਮੈਂ ਉਹਨੂੰ ਬਹੁਤ ਮਿਸ ਕਰਦੀ। ਮੈਂ ਨਹੀਂ ਚਾਹੁੰਦੀ ਸੀ ਉਹਨੂੰ ਛਡਣਾ ਇਥੇ। ਮੈਂ ਭੋਜ਼ਨ ਛਡ ਦਿਤਾ ਅਤੇ ਪਾਣੀ ਆਸ ਪਾਸ ਅਤੇ ਕਿਹਾ ਤੁਹਾਡੇ ਭਰਾਵਾਂ ਵਿਚੋਂ ਇਕ ਨੂੰ ਪਾਣੀ ਲਿਆਉਣ ਲਈ, ਇਹਨੂੰ ਰਖਣ ਲਈ ਕਿਸੇ ਜਗਾ, ਹਰ ਜਗਾ, ਸੋ ਉਹ ਇਹ ਪੀ ਸਕੇ। ਅਤੇ ਸਤਿਗੁਰੂ ਸ਼ਕਤੀ ਨੇ ਪ੍ਰਗਟ ਕੀਤੀ ਕੁਝ ਚੀਜ਼ ਉਹਦੇ ਲਈ ਖਾਣ ਲਈ, ਸੋ ਉਹਨੂੰ ਜਿੰਦਾ ਕੀੜ‌ਿਆਂ ਨੂੰ ਨਾਂ ਖਾਣਾ ਪਵੇ। (ਵਾਓ।) ਨਹੀਂ ਤਾਂ, ਉਹ ਨਹੀਂ ਘਰ ਨੂੰ ਜਾ ਸਕਦਾ। ਉਹ ਆਇਆ ਸਤਿਗੁਰੂ ਲਈ, ਸਤਿਗੁਰੂ ਨੂੰ ਜ਼ਰੂਰੀ ਹੈ ਉਹਦੀ ਦੇਖ ਭਾਲ ਕਰਨੀ। ਪਰ ਮੈਨੂੰ ਨਾ ਕਹਿਣਾ ਤੁਹਾਡੇ ਲਈ ਕੀੜੇ ਪ੍ਰਗਟ ਕਰਨ ਲਈ। ਤੁਹਾਡੇ ਕੋ ਸਭ ਭੋਜ਼ਨ ਹੈ ਜਿਸ ਦੀ ਤੁਹਾਨੂੰ ਲੋੜ ਹੈ। ਬਿਹਤਰ ਹੈ ਮੇਰੇ ਨਾਲੋਂ। ਕਿਉਂਕਿ ਮੈਂ ਬਹੁਤ ਸਾਧਾ ਖਾਂਦੀ ਹਾਂ।

ਹੋਰ ਦੇਖੋ
ਸਾਰੇ ਭਾਗ  (8/9)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-21
161 ਦੇਖੇ ਗਏ
2024-12-20
350 ਦੇਖੇ ਗਏ
38:04
2024-12-20
40 ਦੇਖੇ ਗਏ
2024-12-20
50 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ