ਵਿਸਤਾਰ
ਹੋਰ ਪੜੋ
ਕਿਉਂਕਿ ਮੈਂ ਦੁਖ ਸਹਿੰਦੀ ਹਾਂ, ਮੈਂ ਤੁਹਾਨੂੰ ਵਧੇਰੇ ਸਮਝਦੀ ਹਾਂ। ਸੋ, ਮੈਂ ਸਚਮੁਚ ਸ਼ਿਕਵਾ ਨਹੀਂ ਕਰਦੀ। ਮੈਂ ਸ਼ਿਕਵਾ ਕਰਦੀ ਹਾਂ, ਪਰ ਮੈਂ ਸ਼ਿਕਵਾ ਨਹੀਂ ਕਰਦੀ। ਮੈਂ ਸ਼ਿਕਵਾ ਕਰਦੀ ਹਾਂ ਇਸ ਪਲ ਵਿਚ, ਜਿਵੇਂ ਹਰ ਇਕ ਵਾਂਗ, ਪਰ ਆਪਣੇ ਦਿਲ ਵਿਚ, ਮੈਂ ਸਮਝਦੀ ਹਾਂ ਇਹ ਚੰਗਾ ਹੈ, ਅਤੇ ਮੈਂ ਬਹੁਤ ਖੁਸ਼ ਹਾਂ, ਤਾਂਕਿ ਮੈਂ ਸਮਝ ਸਕਾਂ ਮਨੁਖਾਂ ਨੂੰ ਹੋਰ ਵਧੇਰੇ।