ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਪਰਮ ਸਤਿਗੁਰੂ ਚਿੰਗ ਹਾਈ ਜੀ ਦਾ ਸਾਹਸੀ ਕੰਮ ਸੰਸਾਰ ਲਈ, ਬਾਰਾਂ ਹਿਸਿਆਂ ਦਾ ਗਿਆਰਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਸਾਡੇ ਕੋਲ ਗ੍ਰਹਿ ਬੀ ਨਹੀਂ ਹੈ। ਠੀਕ ਹੈ? ਸਾਡੇ ਕੋਲ ਹਨ ਪਰ ਹੋਰ ਜਗਾਵਾਂ। ਇਥੇ ਨਹੀਂ। ਅਸੀਂ ਨਹੀਂ ਉਨਾਂ ਨੂੰ ਇਥੇ ਬਦਲ ਸਕਦੇ। ਮੈਂ ਨਹੀਂ ਚਾਹੁੰਦੀ ਬਿਲੀਅਨ ਹੀ ਲੋਕ ਦੁਖ ਪਾਉਣ ਜੇਕਰ ਕੁਝ ਚੀਜ਼ ਵਾਪਰਦੀ ਹੈ ਗ੍ਰਹਿ ਨੂੰ। ਉਸੇ ਕਰਕੇ ਮੈਂ ਕੋਸ਼ਿਸ਼ ਕਰ ਰਹੀ ਹਾਂ ਬਹੁਤ ਹੀ ਸਖਤ।

ਨਿਰਭਰ ਸਮੰਦਰੀ ਪਾਣੀ ਅਤੇ ਇਕ ਮਸ਼ੀਨ ਉਤੇ। ਇਹ ਹਮੇਸ਼ਾਂ ਸੁਰਖਿਅਤ ਨਹੀਂ ਹੁੰਦਾ? ਅਤੇ ਉਸ ਸਮੁਚੇ ਸ਼ਹਿਰ ਨੂੰ ਪੀਣਾ ਪੈਂਦਾ ਉਸ ਕਿਸਮ ਦਾ ਪਾਣੀ। ਹੋ ਸਕਦਾ ਉਹ ਇਹਨੂੰ ਫਿਲਟਰ ਕਰ ਸਕਦੇ ਹਨ ਕੁਝ ਵਿਸ਼ੇਸ਼ ਸਾਧਨ ਨਾਲ, ਠੀਕ ਹੈ? (ਹਾਂਜੀ।) ਇਕ ਵਿਸ਼ੇਸ਼ ਕਪ, ਇਕ ਵਿਸ਼ੇਸ਼ ਮਟਕਾ, ਇਕ ਘੜਾ ਜਾਂ ਕੁਝ ਚੀਜ਼, ਉਹ ਕਰ ਸਕਦੇ ਹਨ। ਪਰ ਕਿਤਨੇ ਚਿਰ ਲਈ? ਅਤੇ ਉਨਾਂ ਨੂੰ ਧੋਣਾ ਪੈਂਦਾ ਇਹਦੇ ਵਿਚ, ਨੁਹਾਉਣਾ ਉਹਦੇ ਵਿਚ। ਸਬਜ਼ੀਆਂ ਸਾਫ ਕਰਨੀਆਂ ਅਤੇ ਸਭ ਚੀਜ਼ ਉਸ ਕਿਸਮ ਦੇ ਪਾਣੀ ਵਿਚ। ਅਤੇ ਸਮੁੰਦਰ ਬਹੁਤ ਹੀ ਵਡਾ ਹੈ, ਪਰ ਅਜ਼ਕਲ, ਹਰ ਇਕ ਜਗਾ ਸਮੁੰਦਰ ਦੇ ਪਾਣੀ ਦੀ ਸਾਫ ਨਹੀਂ ਹੈ। ਉਹ ਸੁਟਦੇ ਹਨ ਮਲ ਮੂਤਰ ਇਹਦੇ ਵਿਚ, ਉਹ ਸੁਟਦੇ ਹਨ ਕੂੜਾ ਇਹਦੇ ਵਿਚ, ਜਾਂ ਉਹ ਬਸ ਵਹਿੰਦਾ ਹੈ ਥਲੇ ਨੂੰ, ਸਬਬ ਨਾਲ, ਕੁਦਰਤੀ ਹੀ, ਅਤੇ ਸਭ ਕਿਸਮ ਦੇ ਪਲਾਸਟਿਕ, ਮਾਈਕਰੋਪਲਾਸਟਿਕ ਉਥੇ ਵਿਚ ਹਨ ਅਤੇ ਸਭ ਕਿਸਮ ਦੀਆਂ ਗੰਦੀਆਂ ਚੀਜ਼ਾਂ ਜਾਂ ਮਲ ਮੂਤਰ ਦਾ ਸਿਸਟਮ, ਸਾਰਾ ਜਾਂਦਾ ਹੈ ਸਮੁੰਦਰ ਵਿਚ ਕ‌ਿਉਂਕਿ ਉਨਾਂ ਕੋਲ ਨਹੀਂ ਹੈ ਕੋਈ ਹੋਰ ਜਗਾ ਜਾਣ ਲਈ, ਕੁਝ ਦੇਸ਼ਾਂ ਵਿਚ ਉਸ ਤਰਾਂ ਹੈ। (ਹਾਂਜੀ।) ਜਾਂ ਕਦੇ ਕਦਾਂਈ ਹਨੇਰੀਆਂ, ਜਾਂ ਭੁਚਾਲ, ਟੁਟ ਜਾਂਦੇ ਅਤੇ ਫਿਰ ਸਾਰਾ ਮਲ ਮੂਤਰ ਦਾ ਸਿਸਟਮ ਜਾਂਦਾ ਸਮੁੰਦਰ ਵਿਚ, ਜਾਂ ਦਰ‌ਿਆਵਾਂ ਜਾਂ ਤਲਾਵਾਂ ਵਿਚ ਅਤੇ ਫਿਰ ਅਸੀਂ ਉਹ ਪੀਂਦੇ ਹਾਂ। (ਓਹ।) ਰੀਸਾਏਕਲ ਕੀਤਾ ਵੀ ਨਹੀਂ ਇਥੋਂ ਤਕ, ਸਾਫ ਨਹੀਂ ਕੀਤਾ ਗਿਆ ਇਥੋ ਤਕ। ਭਾਵੇਂ ਜੇਕਰ ਪਾਣੀ ਮਲ ਮੂਤਰ ਤੋਂ ਸਾਫ ਕੀਤਾ ਗਿਆ ਹੋਵੇ, ਉਹ ਕਹਿੰਦੇ ਹਨ ਪੀ ਸਕਦੇ ਹਾਂ, ਪਰ ਤੁਸੀਂ ਕਲਪਨਾ ਕਰ ਸਕਦੇ ਹੋ ਇਹ? (ਨਹੀਂ।) ਬਿਹਤਰ ਹੈ ਕਿ ਤੁਸੀਂ ਇਹਦੇ ਬਾਰੇ ਨਾ ਜਾਣੋ, ਇਹ ਵਧੀਆ ਹੈ। (ਹਾਂਜੀ।) ਜੇਕਰ ਤੁਸੀਂ ਅਜਿਹੇ ਅਤੇ ਅਜਿਹੇ ਦੇਸ਼ ਵਿਚ ਹੋਵੋਂ ਅਤੇ ਤੁਸੀਂ ਜਾਣਦੇ ਹੋ ਇਹ ਸ਼ਾਇਦ ਵਾਪਰਦਾ ਹੈ, ਤੁਸੀਂ ਬਸ ਕੋਸ਼ਿਸ਼ ਕਰੋ ਸੋਚਣ ਦੀ ਸ਼ਾਇਦ ਇਹ ਮੇਰੇ ਕਪ ਵਿਚ ਨਹੀਂ ਹੈ। ਇਹ ਕਿਸੇ ਹੋਰ ਜਗਾ ਹੈ। ਹੋ ਸਕਦਾ ਉਹ ਇਹ ਵਰਤੋਂ ਕਰਦੇ ਹਨ ਨਹਾਉਣ ਲਈ, ਹੋ ਸਕਦਾ ਉਹ ਨਹੀਂ ਇਹ ਵਰਤਦੇ ਮੇਰੇ ਪਾਣੀ ਦੇ ਸਿਸਟਮ ਵਿਚ। ਤੁਸੀਂ ਸ਼ਰਤ ਲਾਵੋ, ਤੁਸੀਂ ਆਸ ਕਰੋ, ਤੁਸੀਂ ਪ੍ਰਾਰਥਨਾ ਕਰੋ। (ਹਾਂਜੀ।) ਹਰ ਇਕ ਨਹੀਂ ਪੁਗਾ ਸਕਦਾ ਖਰੀਦਣਾ, ਫਿਲਟਰ ਕੀਤਾ ਪਾਣੀ। ਅਨੇਕ ਹੀ ਲੋਕਾਂ ਨੂੰ ਉਹ ਪੀਣਾ ਪੈਂਦਾ ਹੈ। ਅਤੇ ਮੈਂ ਪ੍ਰਾਰਥਨਾ ਕਰਦੀ ਹਾਂ ਕਿ ਉਹਨਾਂ ਨੂੰ ਜਾਨਣ ਦੀ ਲੋੜ ਨਾ ਪਵੇ। ਮੈਂ ਕਿਉਂ ਬਹੁਤ ਹੀ ਗਲਾਂ ਕਰ ਰਹੀ ਹਾਂ ਇਹਨਾਂ ਚੀਜ਼ਾਂ ਬਾਰੇ?

ਚੋਣ ਕਰੋ ਚੰਗੀ ਕੁਆਲੇਟੀ ਦੀ, ਚੋਣ ਕਰੋ ਕਲਾਸ, ਅਤੇ ਪੇਸ਼ ਕਰੋ ਸਭ ਤੋਂ ਵਧੀਆ ਲੋਕਾਂ ਨੂੰ। ਕਰੋ ਜਿਤਨਾ ਤੁਸੀਂ ਕਰ ਸਕਦੇ ਹੋ। ਇਹ ਮਦਦ ਕਰਦਾ ਹੈ। ਇਹ ਮਦਦ ਕਰਦਾ ਹੈ, ਕੁਝ, ਅਨੇਕ ਹੀ ਲੋਕਾਂ ਦੀ, (ਹਾਂਜੀ, ਸਤਿਗੁਰੂ ਜੀ।) ਉਨਾਂ ਦੀਆਂ ਅਖਾਂ ਖੋਲਣ ਲਈ, ਇਕ ਦੂਸਰੇ ਪ੍ਰਤੀ ਰਹਿਮਦਿਲ ਹੋਣ ਲਈ, ਜਾਨਵਰਾਂ ਪ੍ਰਤੀ ਰਹਿਮਦਿਲ ਹੋਣ ਲਈ। ਤੁਸੀਂ ਮਦਦ ਕਰਦੇ ਹੋ ਮਿਲੀਅਨ, ਬਿਲੀਅਨ ਹੀ ਜਾਨਵਰਾਂ ਦੇ ਬਚਾਉਣ ਲਈ ਸਮੇਂ ਦੇ ਵਿਚ, ਜੇਕਰ ਇਹ ਜ਼ਲਦੀ ਨਾਲ ਨਹੀ। ਇਹ ਮਦਦ ਕਰਦਾ ਹੈ। ਉਥੇ ਕੁਝ ਚੈਨਲਾਂ ਮੁਫਤ ਹਨ। ਉਹ ਵੀ ਖੁਸ਼ ਹਨ। ਕਿਉਂਕਿ ਤੁਹਾਡੇ ਭਰਾਵਾਂ ਵਿਚੋਂ ਇਕ, ਉਹ ਉਹਦੀ ਸੰਭਾਲ ਕਰਦਾ ਹੈ। ਉਹ ਹਮੇਸ਼ਾ ਕਹਿੰਦਾ ਹੈ, "ਤੁਹਾਡਾ ਧੰਨਵਾਦ, ਸਤਿਗੁਰੂ ਜੀ। ਅਸੀਂ ਹਮੇਸ਼ਾਂ ਲਭਦੇ ਹਾਂ ਚੰਗੀਆਂ ਚੈਨਲਾਂ, ਸੰਸਾਰ ਦੀ ਮਦਦ ਲਈ।" ਅਤੇ ਫਿਰ ਪਿਛੇ ਜਿਹੇ, ਮੈਨੂੰ ਪਤਾ ਚਲਿਆ ਕਿ ਕੁਝ ਚੈਨਲਾਂ ਬਿਲਕੁਲ ਨਹੀਂ ਸਾਡੇ ਤੋਂ ਲਾਗਤ ਲੈਂਦੀਆਂ। ਜਾਂ ਇੰਟਰਨੈਟ ਚੈਨਲ, ਜਾਂ ਕੁਝ ਟੈਲੀਵੀਜ਼ਨ, ਜਾਂ ਕੇਬਲ। ਅਤੇ ਮੈਂ ਕਿਹਾ, "ਨਹੀਂ, ਨਹੀਂ, ਨਹੀਂ, ਨਹੀਂ।"

ਮੈਂ ਉਹਨੂੰ ‌ਲਿਖਿਆ। ਤੁਹਾਡੇ ਭਰਾਵਾਂ ਵਿਚੋਂ ਇਕ ਇਹ ਜਾਣਦਾ ਹੈ। ਮੈਂ ਤੁਹਾਨੂੰ ਦਸ‌ਿਆ ਮੇਰੇ ਲਈ ਇਹ ਲਿਖਣਾ। (ਹਾਂਜੀ, ਸਤਿਗੁਰੂ ਜੀ।) ਮੈਂ ਕਿਹਾ, "ਨਹੀਂ, ਨਹੀਂ। ਮੈਂ ਨਹੀਂ ਧੰਨ ਲੈਂਦੀ ਲੋਕਾਂ ਤੋਂ। ਸਾਨੂੰ ਅਦਾ ਕਰਨਾ ਜ਼ਰੂਰੀ ਹੈ, ਕਿਉਂਕਿ ਉਹ, ਮਾਲਕ ਟੈਲੀਵੀਜ਼ਨ ਦਾ, ਕੇਬਲ, ਉਹਨੂੰ ਅਦਾ ਕਰਨਾ ਪੈਂਦਾ। ਕੀ ਉਹ ਉਤਨੇ ਅਮੀਰ ਹਨ?" ਉਨਾਂ ਨੇ ਕਿਹਾ, "ਨਹੀਂ, ਨਹੀਂ। ਮੈਂ ਨਹੀਂ ਜਾਣਦੀ ਜੇਕਰ ਉਹ ਅਮੀਰ ਹਨ ਜਾਂ ਨਹੀਂ। ਉਹ ਨਹੀਂ ਚਾਹੁੰਦੇ ਸਾਡਾ ਧੰਨ। ਉਹ ਸਾਡੀ ਜਾਣਕਾਰੀ, ਕੰਟੈਂਟ ਪਸੰਦ ਕਰਦੇ ਹਨ। (ਓਹ।) ਉਹ ਸਾਡੀ ਟੈਲੀਵੀਜ਼ਨ ਦਾ ਕੰਟੈਂਟ ਪਸੰਦ ਕਰਦੇ ਹਨ।" ਮੈਂ ਕਿਹਾ, "ਉਨਾਂ ਨੂੰ ਪਸੰਦ ਕਰਨਾ ਚਾਹੀਦਾ ਹੈ ਇਹ। ਅਸੀਂ ਦਿਨ ਰਾਤ ਕੰਮ ਕਰਦੇ ਹਾਂ। ਅਸੀਂ ਆਪਣੀ ਨੀਂਦ ਅਤੇ ਭੋਜ਼ਨ ਕੁਰਬਾਨ ਕਰਦੇ ਹਾਂ ਉਹਦੇ ਲਈ। ਅਸੀਂ ਕੰਮ ਕਰਦੇ ਹਾਂ ਸਭ ਤੋਂ ਵਧੀਆ ਮਨੁਖੀ ਯੋਗਤਾ ਦੀ ਤਕ ਪਹਿਲੇ ਹੀ। ਉਨਾਂ ਨੂੰ ਇਹ ਪਸੰਦ ਕਰਨਾ ਚਾਹੀਦਾ ਹੈ। ਅਸੀਂ ਚੁਣਦੇ ਹਾਂ, ਅਸੀਂ ਸਭ ਤੋਂ ਵਧੀਆ ਕਰਦੇ ਹਾਂ। ਸੋ, ਜੇਕਰ ਉਹ ਇਹ ਪਸੰਦ ਕਰਦੇ ਹਨ, ਇਹ ਕੋਈ ਹੈਰਾਨੀ ਨਹੀਂ। ਪਰ ਸਾਨੂੰ ਅਦਾ ਕਰਨਾ ਪੈਂਦਾ ਹੈ, ਕਿਉਂਕਿ ਉਨਾਂ ਨੂੰ ਅਦਾ ਕਰਨਾ ਪੈਂਦਾ ਹੈ।" ਉਹ ਕਹਿੰਦੇ ਹਨ, "ਨਹੀਂ, ਉਹ ਨਹੀਂ ਚਾਹੁੰਦੇ ਸਾਡਾ ਧੰਨ ਲੈਣਾ।" ਕਈ ਇਥੋਂ ਤਕ ਚਾਹੁੰਦੇ ਹਨ ਸਾਨੂੰ ਧੰਨ ਦੇਣਾ ਸਾਡੀ ਟੈਲੀਵੀਜ਼ਨ ਪ੍ਰਸਾਰਨ ਕਰਨ ਲਈ।

ਇਕ ਸਕਿੰਟ। ਜ਼ਰੂਰ ਹੀ ਬਹੁਤ ਕਰਮ ਹੋਣਗੇ ਅਜ਼, ਤੁਹਾਡੇ ਨਹੀ। ਸੰਸਾਰ ਦੇ ਕਰਮ। ਕੁਝ ਦਿਨਾਂ ਵਿਚ ਘਟ, ਕੁਝ ਦਿਨ ਵਧ। ਮੇਰੀਆਂ ਅਖਾਂ ਫਿਰ ਵਗਦੀਆਂ ਹਨ, ਅਤੇ ਹੋ ਸਕਦਾ ਕਿਉਂਕਿ ਜਿਹਦੇ ਬਾਰੇ ਅਸੀਂ ਗਲਾਂ ਕਰ ਰਹੇ ਹਾਂ, ਇਹ ਪ੍ਰਭਾਵਿਤ ਕਰਦਾ ਹੈ ਬਹੁਤ ਸਾਰੇ ਲੋਕਾਂ ਨੂੰ, ਸੋ ਕਰਮ ਆਉਂਦੇ ਹਨ ਮੇਰੇ ਵਲ ਪਹਿਲੇ ਹੀ। ਮੇਰੀ ਕਦੇ ਵੀ ਇਹ ਅਖ ਨਹੀਂ ਸੀ ਇਸ ਤਰਾਂ ਅਜ਼ ਤਕ। ਕਿਉਂਕਿ ਜਦੋਂ ਮੈਂ ਨਹੀਂ ਦੇਖਦੀ ਪੈਰੋਕਾਰਾਂ ਨੂੰ, ਕੁਝ ਨਹੀਂ ਵਾਪਰਦਾ। (ਹਾਂਜੀ, ਸਤਿਗੁਰੂ ਜੀ।) ਘਟ, ਘਟ ਵਾਪਰਦਾ ਹੈ।

ਇਸ ਪਲ ਮੈਂ ਸੋਚਦੀ ਹਾਂ ਅਨੇਕ ਹੀ ਦੇਸ਼ ਨਹੀਂ ਇਜ਼ਾਜ਼ਤ ਦਿੰਦੇ ਲੋਕਾਂ ਨੂੰ ਜਿਵੇਂ ਇਥੋਂ ਤਕ ਵੀਐਤਨਾਮ ਜਾਂ ਔ ਲੈਕ, ਉਹ ਨਹੀਂ ਇਜ਼ਾਜ਼ਤ ਦਿੰਦੇ ਵਿਦੇਸ਼ੀਆਂ ਨੂੰ ਅੰਦਰ ਆਉਣ ਲਈ ਅਜ਼ੇ, ਸਿਵਾਇ ਕਿਸੇ ਬਹੁਤ ਹੀ ਵਿਸ਼ੇਸ਼ ਮੰਤਵ ਲੀ। ਜਾਂ ਉਨਾਂ ਦੇ ਆਪਣੇ ਲੋਕ, ਆਉਂਦੇ ਵਿਦੇਸ਼ੋਂ, ਅਤੇ ਫਿਰ ਕੁਆਰੰਨਟੀਨ ਹੋਣਾ ਪੈਂਦਾ ਅਤੇ ਚੈਕ ਕਰਨਾ ਪੈਂਦਾ ਉਨਾਂ ਦੇ ਬਾਹਰ ਨਿਕਲ ਤੋਂ ਪਹਿਲਾਂ। ਓਹ ਮੇਰੇ ਰਬਾ, ਕਿਹੋ ਜਿਹੀ ਮਹਾਂਮਾਰੀ। ਉਨਾਂ ਨੇ ਹਰ ਇਕ ਨੂੰ ਬਣਾ ਦਿਤਾ ਕੈਦੀ। ਤੁਸੀਂ ਦੇਖਦੇ ਹੋ ਉਹ? (ਹਾਂਜੀ।) (ਹਾਂਜੀ, ਸਤਿਗੁਰੂ ਜੀ।) ਇਹ ਅਜਿਹਾ ਇਕ ਇਕਤਰਤ ਕਰਮ ਹੈ। ਪਰ ਇਹਦੇ ਕੁਝ ਚੰਗੇ ਨੁਕਤੇ ਵੀ ਹਨ। ਆਈਰਲੈਂਡ ਵਿਚ, ਉਨਾਂ ਛਡ ਦਿਤੇ ਅਨੇਕ ਹੀ, ਜਾਂ ਹੋ ਸਕਦਾ ਸਾਰੇ ਕੈਦੀਆਂ ਨੂੰ ਕਿਉਂ‌ਕਿ ਉਹ ਨਹੀਂ ਚਾਹੁੰਦੇ ਸੀ ਕੋਵਿਡ-19 ਬਣ ਜਾਵੇ ਜਿਵੇਂ ਸੰਘਣੀ ਉਥੇ। ਮੈਂ ਬਸ ਇਹ ਦੇਖਿਆ ਕਿਸੇ ਜਗਾ। ਹੋ ਸਕਦਾ ਉਨਾਂ ਨੇ ਨਾਂ ਛਡਿਆ ਹੋਵੇ ਉਨਾਂ ਨੂੰ ਸਮਾਜ਼ ਵਿਚ। ਇਹ ਹੈ ਬਸ ਜਿਵੇਂ ਇਕਾਂਤ ਵਿਚ ਕਿਸੇ ਜਗਾ, ਤਾਂਕਿ ਉਹ ਇਕ ਦੂਸਰੇ ਨੂੰ ਬਿਮਾਰੀ ਦਾ ਛੂਤ ਨਾ ਦੇਣ ਹੋਰ। ਉਹ ਚੰਗਾ ਹੈ ਉਨਾਂ ਲਈ ਵੀ, ਘਟੋ ਘਟ ਉਨਾਂ ਕੋਲ ਕੁਝ ਵਧੇਰੇ ਆਜ਼ਾਦੀ ਹੈ ਅਤੇ ਇਕਾਂਤ, ਠੀਕ ਹੈ। (ਹਾਂਜੀ, ਸਤਿਗੁਰੂ ਜੀ।)

ਹੁਣ। ਮੈਂ ਕਿਉਂ ਉਥੋਂ ਦੀ ਗਲ ਕਰ ਰਹੀ ਹਾਂ? ਸਾਡੇ ਕੋਲ ਗ੍ਰਹਿ ਬੀ ਨਹੀਂ ਹੈ। ਠੀਕ ਹੈ? ਸਾਡੇ ਕੋਲ ਹਨ ਪਰ ਹੋਰ ਜਗਾਵਾਂ। ਇਥੇ ਨਹੀਂ। ਅਸੀਂ ਨਹੀਂ ਉਨਾਂ ਨੂੰ ਇਥੇ ਬਦਲ ਸਕਦੇ। ਮੈਂ ਨਹੀਂ ਚਾਹੁੰਦੀ ਬਿਲੀਅਨ ਹੀ ਲੋਕ ਦੁਖ ਪਾਉਣ ਜੇਕਰ ਕੁਝ ਚੀਜ਼ ਵਾਪਰਦੀ ਹੈ ਗ੍ਰਹਿ ਨੂੰ। ਉਸੇ ਕਰਕੇ ਮੈਂ ਕੋਸ਼ਿਸ਼ ਕਰ ਰਹੀ ਹਾਂ ਬਹੁਤ ਹੀ ਸਖਤ। ਅਤੇ ਸਭ ਤੋਂ ਬਦਤਰ, ਕੁਝ ਚੀਜ਼ ਵਾਪਰੇ ਉਨਾਂ ਦੀਆਂ ਆਤਮਾਵਾਂ ਨੂੰ। ਕਿਉਕਿ, ਮੇਰੇ ਰਬਾ, ਇਹ ਇਕ ਵਡਾ ਬਹੁਤ ਵਡਾ ਕੰਮ ਹੈ ਬਚਾਉਣਾ ਸਾਰੇ ਬਿਲੀਅਨ ਹੀ ਲੋਕਾਂ ਨੂੰ ਨਰਕ ਤੋਂ। ਸਾਰੇ ਉਨਾਂ ਦੇ ਕਰਮ, ਰਹਿਣਗੇ ਉਨਾਂ ਨਾਲ ਸਦਾ ਲਈ। ਅਜਿਹੀ ਇਕ ਵਡੀ ਗਿਣਤੀ, ਮੁਸ਼ਕਲ ਹੈ ਦਖਲ ਦੇਣਾ।

ਬਹੁਤ ਹੀ ਸਾਵਧਾਨ ਰਹਿਣਾ, ਕੀ ਤੁਸੀਂ ਪੇਸ਼ ਕਰਦੇ ਹੋ ਸੰਸਾਰ ਨੂੰ, ਸਾਡੀ ਟੈਲੀਵੀਜ਼ਨ ਰਾਹੀਂ। ਇਹ ਤੁਹਾਡੀ ਕੁਰਬਾਨੀ ਦੇ ਸੁਯੋਗ ਹੈ। ਅਤੇ ਮੈਂ ਸਦਾ ਹੀ ਤੁਹਾਡਾ ਧੰਨਵਾਦ ਕਰਦੀ ਰਹਿੰਦੀ ਹਾਂ। ਮੈਂ ਸਚਮੁਚ ਤੁਹਾਡਾ ਧੰਨਵਾਦ ਕਰਦੀ ਹਾਂ। ਤੁਸੀਂ ਜਾਣਦੇ ਹੋ ਮੈਂ ਇਹ ਸਚ ਕਹਿ ਰਹੀ ਹਾਂ। ਠੀਕ ਹੈ? (ਹਾਂਜੀ, ਸਤਿਗੁਰੂ ਜੀ।) (ਅਸੀਂ ਤੁਹਾਡੇ ਧੰਨਵਾਦੀ ਹਾਂ, ਸਤਿਗੁਰੂ ਜੀ।) (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਮੈਂ ਧੰਨਵਾਦ ਕਰਦੀ ਹਾਂ ਤੁਹਾਡਾ ਕੁਰਬਾਨ ਕਰਨ ਲਈ ਆਪਣਾ ਕੀਮਤੀ ਸਮਾਂ ਰਹਿਣ ਲਈ ਅਤੇ ਕੰਮ ਕਰਨ ਲਈ ਮੇਰੇ ਨਾਲ ਇਕ ਟੀਮ ਵਜੋਂ। ਮੈਂ ਵੀ ਧੰਨਵਾਦ ਕਰਦੀ ਹਾਂ ਸਾਰੇ ਭਰਾਵਾਂ ਅਤੇ ਭੈਣਾਂ ਦਾ ਸੰਸਾਰ ਵਿਚ। ਉਹ ਵੀ ਆਪਣਾ ਸਮਾਂ ਕੁਰਬਾਨ ਕਰਦੇ ਹਨ, ਭਾਵੇਂ ਜੇਕਰ ਉਨਾਂ ਕੋਲ ਆਪਣਾ ਪ੍ਰੀਵਾਰ ਹੈ ਅਤੇ ਕੰਮ। ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀ ਹਾਂ। ਮੈਂ ਸਚਮੁਚ ਕਰਦੀ ਹਾਂ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਮੈਂ ਨਹੀਂ ਪ੍ਰਵਾਹ ਕਰਦੀ ਮੈਂ ਕੌਣ ਹਾਂ। ਮੈਂ ਨਹੀਂ ਪ੍ਰਵਾਹ ਕਰਦੀ ਤੁਸੀਂ ਕੌਣ ਹੋ। ਮੈਂ ਤੁਹਾਡਾ ਧੰਨਵਾਦ ਕਰਦੀ ਹਾਂ। ਇਸ ਕੰਮ ਵਿਚ, ਅਸੀਂ ਬਰਾਬਰ ਹਾਂ। ਤੁਸੀਂ ਸਮਝੇ ਉਹ? (ਹਾਂਜੀ, ਸਤਿਗੁਰੂ ਜੀ।) ਮੈਂ ਬਸ ਤੁਹਾਡੇ ਵਾਂਗ ਹੀ ਹਾਂ, ਟੀਮਮੇਟ, ਸਹਿਯੋਗੀ ਟੀਮ ਵਿਚ। ਤੁਸੀਂ ਉਹ ਸਮਝੇ, ਮੇਟ (ਦੋਸਤ)? ਇਸ ਕੰਮ ਵਿਚ, ਸੁਪਰੀਮ ਮਾਸਟਰ ਟੈਲੀਵੀਜ਼ਨ, ਮੈਂ ਤੁਹਾਡੇ ਨਾਲ ਮਿਲ ਕੇ ਕੰਮ ਕਰਦੀ ਹਾਂ, ਮੇਰਾ ਭਾਵ ਹੈ ਕੰਮ ਵਿਚ ਸਹਿਯੋਗੀ। ਠੀਕ ਹੈ? ਅਸੀਂ ਦੋਸਤ ਹਾਂ, ਅਸੀਂ ਟੀਮਮੇਟ ਹਾਂ, ਅਸੀਂ ਟੀਮ ਦਾ ਕੰਮ ਕਰਦਾ ਹੈ। ਬਸ ਇਹੀ ਹੈ। ਉਸੇ ਕਰਕੇ ਮੈਂ ਹਮੇਸ਼ਾਂ ਲਿਖਦੀ ਹਾਂ ਤੁਹਾਡਾ ਧੰਨਵਾਦ ਕਰਨ ਲਈ। (ਹਾਂਜੀ, ਸਤਿਗੁਰੂ ਜੀ।) ਮੈਂ ਇਕ ਸਤਿਗੁਰੂ ਹਾਂ। ਇਹ ਇਕ ਭਿੰਨ ਖੇਤਰ ਹੈ। ਪਰ ਇਸ ਕੰਮ ਵਿਚ ਅਸੀਂ ਇਕਠੇ ਹਾਂ ਜਿਵੇਂ ਇਕ ਟੀਮ ਵਾਂਗ। ਉਸੇ ਕਰਕੇ ਮੈਂ ਹਮੇਸ਼ਾਂ ਤੁਹਾਡਾ ਧੰਨਵਾਦ ਕਰਦੀ ਹਾਂ।

ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਸੰਸਾਰ ਦੀ ਮਦਦ ਕਰਨ ਲਈ। ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਤੁਹਾਡੀ ਕੁਰਬਾਨੀ ਲਈ। ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਤੁਹਾਡੀਆਂ ਯੋਗਤਾਵਾਂ ਲਈ, ਤੁਹਾਡੀ ਟੈਲੰਟ ਲਈ, ਤੁਹਾਡੀ ਚੰਗ‌ਿਆਈ ਲਈ, ਤੁਹਾਡੀ ਸੰਜ਼ੀਦਗੀ ਲਈ, ਤੁਹਾਡੇ ਚੰਗੇ ਦਿਲ ਲਈ। ਮੈਂ ਤੁਹਾਡਾ ਧੰਨਵਾਦ ਕਰਦੀ ਹਾਂ। ਮੈਂ ਜਾਣਦੀ ਹਾਂ। ਮੈਂ ਜਾਣਦੀ ਹਾਂ, ਠੀਕ ਹੈ? ਤੁਸੀਂ ਜਾਣਦੇ ਹੋ ਅਨੇਕ ਹੀ ਵਾਰ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ। (ਹਾਂਜੀ, ਸਤਿਗੁਰੂ ਜੀ।) ਹਮੇਸ਼ਾਂ ਸਮਾਨ ਨਹੀਂ। ਮੈਂ ਕਰ ਸਕਦੀ ਹਾਂ। ਮੈਂ ਉਹ ਕਰ ਸਕਦੀ ਹਾਂ। ਮੈਂ ਬਸ ਕੇਵਲ ਇਕ ਪੰਕਤੀ ਲਿਖ ਸਕਦੀ ਹਾਂ: "ਤੁਹਾਡਾ ਧੰਨਵਾਦ ਹੈ ਤੁਹਾਡੀ ਟੈਲਿੰਟ ਲਈ, ਤੁਹਾਡੀ ਚੰਗਿਆਈ ਲਈ, ਤੁਹਾਡੇ ਦਿਲ ਲਈ।" ਅਤ ਫਿਰ ਇਹ ਛਾਪਣਾ ਹਰ ਇਕ ਲਈ। ਪਰ ਮੈਂ ਲਿਖਦੀ ਹਾਂ ਜੋ ਵੀ ਆਉਂਦਾ ਹੈ ਮੇਰੇ ਮਨ ਵਿਚ। ਭਿੰਨ ਸ਼ੋ, ਭਿੰਨ ਟੀਮ।

ਮੈਂ ਧੰਨਵਾਦ ਕਰਦੀ ਹਾਂ ਤੁਹਾਡੇ ਸਾਰਿਆਂ ਦਾ ਅਤੇ ਸਮੁਚੀ ਕੰਮ ਕਰਨ ਵਾਲੀ ਟੀਮ ਦਾ। ਕਿਉਂਕਿ ਮੈਂ ਆਪਣੇ ਆਪ ਨੂੰ ਤੁਹਾਡੀ ਸਹਿਯੋਗੀ, ਟੀਮਮੇਟ ਸਮਝਦੀ ਹਾਂ। (ਹਾਂਜੀ।) ਬਰਾਬਰ। ਕਿਉਂਕਿ ਅਸੀਂ ਕੰਮ ਕਰਦੇ ਹਾਂ ਸਮਾਨ ਆਦਰਸ਼ ਲਈ। ਸਮਾਨ ਆਦਰਸ਼ ਨਾਲ, ਸਮਾਨ ਦਿਸ਼ਾ ਅਤੇ ਸਮਾਨ ਚੀਜ਼ ਕਰਦੇ ਹਾਂ। ਸੋ ਅਸੀਂ ਇਕ ਟੀਮ ਹਾਂ। ਮਨੁਖੀ ਮਿਆਰ ਵਿਚ, ਮੈਂ ਬਸ ਤੁਹਾਡੀ ਟੀਮ ਹਾਂ। ਪਰ ਮੈਂ ਤੁਹਾਡੀ ਸਤਿਗੁਰੂ ਹਾਂ। ਇਹ ਭਿੰਨ ਹੈ। ਸਤਿਗੁਰੂ ਸ਼ਕਤੀ, ਮੈਂ ਵਰਤੋਂ ਕਰਦੀ ਹਾਂ ਤੁਹਾਡੀ ਮਦਦ ਕਰਨ ਲਈ ਅਤੇ ਸੰਸਾਰ ਅਤੇ ਬ੍ਰਹਿਮੰਡ ਦੀ ਮਦਦ ਕਰਨ ਲਈ। ਉਹ ਇਕ ਭਿੰਨ ਚੀਜ਼ ਹੈ। ਪਰ ਜਦੋਂ ਮੈਂ ਕਰਦੀ ਹਾਂ ਸਮਾਨ ਚੀਜ਼ ਤੁਹਾਡੇ ਨਾਲ, ਅਸੀਂ ਇਕ ਟੀਮ ਹਾਂ। ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਮੈਂ ਵੀ ਚਾਹੁੰਦੀ ਹਾਂ ਤੁਸੀਂ ਮੇਰੇ ਵਲ ਉਸੇ ਤਰਾਂ ਦੇਖੋ, ਸੋ ਨਾਂ ਹਿਚਕਚਾਉਣਾ ਮੈਨੂੰ ਚੀਜ਼ਾਂ ਪੁਛਣ ਲਈ ਜਾਂ ਮੈਨੂੰ ਦਸਣ ਲਈ ਕੀ ਗਲਤ ਹੈ। ਤੁਸੀਂ ਕਦੇ ਨਹੀਂ ਕੀਤਾ। ਤੁਸੀਂ ਮੈਨੂੰ ਚੀਜ਼ਾਂ ਦਸੋ। ਠੀਕ ਹੈ?

ਤੁਹਾਡਾ ਬਹੁਤ ਹੀ ਧੰਨਵਾਦ। ਪਰ ਤੁਸੀਂ ਮੈਨੂੰ ਦਸੋ ਇਹ ਨਹੀਂ... ਅਤੇ ਇਹ ਚੰਗਾ ਹੈ। ਅਸੀਂ ਇਕਠੇ ਕੰਮ ਕਰੀਏ ਉਸ ਤਰਾਂ ਤਾਂਕਿ ਅਸੀਂ ਹਮੇਸ਼ਾਂ ਬਿਹਤਰ ਬਣ ਸਕੀਏ ਅਤੇ ਵਿਕਸਤ ਹੋ ਸਕੀਏ। ਹੁਣ, ਫਿਰ ਮੈਂ ਕਿਹਾ ਤੁਹਾਡੀ ਭੈਣ ਨੂੰ ਕਈ ਵਾਰੀ ਪਹਿਲੇ ਹੀ, ਮੇਰੇ ਖਿਆਲ ਘਟੋ ਘਟ ਤਿੰਨ ਵਾਰੀ। ਮੈਂ ਕਿਹਾ, "ਅਸੀਂ ਜਾਂਦੇ ਹਾਂ ਮੇਰੀ ਸਭ ਤੋਂ ਪਸੰਦੀਦਾ ਜਗਾ ਹੀਮਾਲਿਆ ਵਿਚ, ਅਤੇ ਉਥੇ, ਸਮੋਸੇ ਦੀ ਸਟੈਂਡ ਦੇ ਲਾਗੇ। ਅਤੇ ਅਸੀਂ ਖਾ ਸਕਦੇ ਹਾਂ ਹੋਰ ਇਕ ਨਾਲੋਂ, ਜਾਂ ਦੋ ਨਾਲੋਂ ਵਧ।" ਕਿਉਂਕਿ ਉਸ ਸਮੇਂ, ਮੇਰੇ ਕੋਲ ਕਾਫੀ ਧੰਨ ਨਹੀਂ ਸੀ। ਮੈਂ ਕੇਵਲ ਪੁਗਾ ਸਕਦੀ ਸੀ ਦੋ, ਵਧ ਤੋਂ ਵਧ ਉਸ ਦਿਨ। ਫਿਰ ਦੂਸਰੇ ਦਿਨ ਮੈਂ ਨਹੀਂ ਪੁਗਾ ਸਕੀ। ਪਰ ਹੁਣ, ਮੈਂ ਸੋਚਦੀ ਹਾਂ ਮੈਂ ਕਰ ਸਕਦੀ ਹਾਂ, ਤੁਸੀਂ ਖਾ ਸਕਦੇ ਹੋ ਸਮੁਚੀ ਸਟੈਂਡ ਜੇਕਰ ਤੁਸੀਂ ਚਾਹੋਂ। ਅਸੀਂ ਵਾਰੀ ਵਾਰੀ ਖਾਵਾਂਗੇ ਸਮੁਚੀ ਸਟੈਂਡ ਨੂੰ। ਐਸ ਵਖਤ, ਸਾਨੂੰ ਇਹਨਾਂ ਸਾਰੇ ਸਮੋਸਿਆਂ ਨੂੰ ਤਿਆਗਣਾ ਚਾਹੀਦਾ ਜਿਨਾਂ ਦੀ ਮੈਂ ਇਤਨੀ ਮਸ਼ਹੂਰੀ ਕਰਦੀ ਹਾਂ। ਉਹ ਔਰਤ, ਜੇਕਰ ਉਹ ਅਜ਼ੇ ਜਿਉਂਦੀ ਹੈ ਜਾਂ ਨਹੀਂ, ਉਹਨੂੰ ਦੇਣੇ ਚਾਹੀਦੇ ਹਨ ਮੈਨੂੰ ਕੁਝ ਮੁਫਤ ਸਮੋਸੇ ਇਸ ਮਸ਼ਹੂਰੀ ਲਈ। ਕਿ ਨਹੀਂ? ਕਿਉਂਕਿ ਉਹ ਬਣਾਉਂਦੀ ਹੈ ਬਹੁਤ ਛੋਟੇ ਵਾਲੇ, ਮੇਰੇ ਗੁਟ ਜਿਨੇ ਲਗਭਗ, ਇਸ ਤਰਾਂ, ਸਮੋਸਾ।

ਆਮ ਦੁਕਾਨ ਵਿਚ, ਉਹ ਇਹ ਵਧੇਰੇ ਵਡੇ ਬਣਾਉਂਦੇ ਹਨ, ਲਗਭਗ ਇਸ ਤਰਾਂ। ਪਰ ਜੇਕਰ ਉਹ ਵਧੇਰੇ ਵਡੇ ਬਣਾਉਣ, ਇਹ ਵਧੇਰੇ ਮਹਿੰਗੇ ਹੋਣਗੇ, ਫਿਰ ਮੈਂ ਨਹੀਂ ਪੁਗਾ ਸਕਦੀ, ਇਥੋਂ ਤਕ ਇਹ ਅਧੇ ਆਕਾਰ ਦਾ ਵੀ। ਸੋ ਉਹ ਬਣਾਉਂਦੀ ਬਹੁਤ ਛੋਟੇ। ਮੇਰੇ ਗੁਟ ਦੇ ਆਕਾਰ ਦੇ, ਅਤੇ ਮੈਂ ਕੇਵਲ ਇਕ ਪੁਗਾ ਸਕਦੀ ਸੀ ਹਰ ਰੋਜ਼, ਕਿਉਂਕਿ ਮੈਂ ਨਹੀਂ ਜਾਣਦੀ ਸੀ ਕਿਤਨੇ ਸਮੇਂ ਲਈ ਮੈਂ ਉਥੇ ਰਹਾਂਗੀ, ਅਤੇ ਮੇਰੇ ਪੈਸੇ ਘਟਦੇ ਜਾ ਰਹੇ ਸੀ ਕਿਉਂਕਿ ਮੈਂ ਦਾਨ ਦਿੰਦੀ ਸੀ ਹਰ ਜਗਾ, ਪ੍ਰਭੂ ਰਾਖਾ। ਪ੍ਰਭੂ ਦਾ ਸ਼ੁਕਰ ਹੈ ਕਿ ਮੈਂ ਦੇ ਸਕੀ ਉਸ ਸਮੇਂ। ਆਪਣੇ ਲਈ ਉਸ ਸਮੇਂ, ਜਦੋਂ ਮੈਂ ਦਿਤੇ 10,000 ਜ਼ਰਮਨ ਮਾਰਕ, ਉਹ ਬਹੁਤ ਹੀ ਧੰਨ ਹੈ ਮੇਰੇ ਲਈ। ਸਮਝਦੇ ਹੋਏ ਮੇਰੇ ਕੋਲ ਹੋਰ ਕੁਝ ਨਹੀਂ, ਹੋ ਸਕਦਾ ਇਕ ਵਾਪਸ ਜਾਣ ਲਈ ਟਿਕਟ ਅਤੇ ਕੁਝ ਟੈਕਸੀ ਲਈ ਪੈਸੇ ਕੇਵਲ।

ਉਹ ਸੀ ਮੇਰੇ ਰੀਟਾਇਰਮੇਂਟ ਦੇ ਪੈਸੇ ਜਿਹੜੇ ਮੈਂ ਪਹਿਲੇ ਹੀ ਕਢ ਲਏ ਸੀ। ਤੁਸੀਂ ਉਹ ਕਰ ਸਕਦੇ ਹੋ ਯੂਰਪ ਵਿਚ, ਤੁਸੀਂ ਆਪਣੇ ਪੈਸੇ ਕਢ ਸਕਦੇ ਹੋ। ਮੈਂ ਨਹੀਂ ਜਾਣਦੀ ਕਿਸੇ ਹੋਰ ਦੇਸ਼ ਬਾਰੇ, ਪਰ ਜਰਮਨੀ ਵਿਚ ਤੁਸੀਂ ਉਹ ਕਰ ਸਕਦੇ ਹੋ। ਤੁਸੀਂ ਆਪਣਾ ਧੰਨ ਲੈ ਸਕਦੇ ਹੋ, ਰੀਟਾਇਰਮੇਂਟ ਦਾ ਧੰਨ ਕਢਾ ਸਕਦੇ ਹੋ। ਕਿਉਂਕਿ ਤੁਸੀਂ ਕੰਮ ਕੀਤਾ, ਤੁਸੀਂ ਅਦਾ ਕੀਤਾ ਹੈ ਰੀਟਾਇਰਮੇਂਟ ਲਈ ਅਤੇ ਜੇਕਰ ਤੁਸੀਂ ਨਹੀਂ ਉਡੀਕ ਕਰਦੇ ਜਦੋਂ ਤਕ ਤੁਸੀਂ ਬੁਢੇ ਨਹੀਂ ਹੋ ਜਾਂਦੇ ਜਾਂ ਤੁਸੀਂ ਹੋਰ ਨਹੀਂ ਕੰਮ ਕਰਦੇ, ਤੁਸੀਂ ਚਾਹੁੰਦੇ ਹੋ ਧੰਨ, ਤੁਸੀਂ ਇਹ ਲੈ ਸਕਦੇ ਹੋ। ਉਹ ਹੈ ਮੇਰੇ ਰੀਟਇਰਮੇਂਟ ਦਾ ਧੰਨ। ਕਿਉਂਕਿ ਮੈਂਨੂੰ ਇਹ ਮਿਲ‌ਿਆ ਕੇਵਲ ਜ਼ਰਮਨੀ ਤੋਂ, ਮੈਂਨੂੰ ਇਹ ਨਹੀਂ ਮਿਲ‌ਿਆ ਫਰਾਂਸ ਤੋਂ ਜਾਂ ਹੋਰ ਜਗਾਵਾਂ ਤੋਂ ਜਿਥੇ ਮੈਂ ਕੰਮ ਕੀਤਾ ਸੀ ਪਹਿਲਾਂ। ਮੇਰੇ ਖਿਆਲ ਨਹੀਂ, ਇਹ ਬਸ ਜ਼ਰਮਨੀ ਹੀ ਹੈ, ਮੈਂ ਉਥੇ ਕੰਮ ਕੀਤਾ ਸੀ। ਅਤੇ ਉਹਦਾ ਭਾਵ ਹੈ ਮੈਂ ਦਿਤੀ ਸਭ ਚੀਜ਼ ਜੋ ਮੇਰੇ ਕੋਲ ਸੀ ਉਸ ਸਮੇਂ। ਮੇਰੇ ਲਈ, ਇਹ ਬਹੁਤ ਵਡੀ ਸੀ। ਅਤੇ ਫਿਰ ਜਦੋਂ ਮੈਂ ਵਾਪਸ ਆਈ, ਕਿਵੇਂ ਨਾ ਕਿਵੇਂ ਮੈਂ ਵਾਪਸ ਆ ਗਈ ਅਤੇ ਫਿਰ ਮੇਰੇ ਕੋਲ ਕੁਝ ਹੋਰ ਧੰਨ ਸੀ ਪਰ ਬਹੁਤ ਹੀ ਥੋੜਾ, ਬਹੁਤ ਥੋੜਾ, ਉਵੇਂ ਜਿਵੇਂ 10,000 ਨਹੀਂ ਸੀ ਉਸ ਤਰਾਂ।

ਜਾਂ ਹੋ ਸਕਦਾ ਮੇਰੇ ਸਾਬਕਾ ਪਤੀ ਨੇ, ਉਹਨੇ ਕੁਝ ਧੰਨ ਪਾਇਆ ਹੋਵੇ ਬੈਂਕ ਵਿਚ ਮੇਰੇ ਚਲੇ ਜਾਣ ਤੋਂ ਬਾਅਦ ਜਾਂ ਮੇਰੇ ਜਾਣ ਤੋਂ ਪਹਿਲਾਂ ਜਿਸ ਬਾਰੇ ਮੈਂ ਬੇਖਬਰ ਸੀ। ਮੈਂ ਚਾਹੁੰਦੀ ਸੀ ਬੈਂਕ (ਖਾਤਾ) ਬੰਦ ਕਰਨਾ, ਕਿਉਂਕਿ ਮੈਂ ਨਹੀਂ ਸੋਚ‌ਿਆ ਸੀ ਮੇਰੇ ਕੋਲ ਕੋਈ ਧੰਨ ਹੈ ਵਿਚ ਉਥੇ, ਕਾਹਦੇ ਲਈ ਇਹ ਰਖਣਾ ਹੈ। ਹੋ ਸਕਦਾ ਕੇਵਲ 10 ਡਾਲਰ, ਅਤੇ ਮੈਂ ਨਹੀਂ ਚਾਹੁੰਦੀ ਸੀ ਇਹ ਰਖਣਾ ਇਹਦੇ ਵਿਚ ਜੇ ਕਦੇ ਮੈਨੂੰ ਇਹ ਸਹੂਲਤ ਲਈ (ਫੀ) ਅਦਾ ਕਰਨੀ ਪਵੇ। ਉਹ ਹੈ ਜੋ ਮੈਂ ਸੋਚ ਰਹੀ ਸੀ। (ਹਾਂਜੀ।) ਸੋ ਮੈਂ ਗਈ ਇਹਨੂੰ ਬੰਦ ਕਰਨ ਲਈ, ਅਤੇ ਫਿਰ ਮੇਰੇ ਕੋਲ ਹੋ ਸਕਦਾ, 4,000 ਡੌਇਚ ਮਾਰਕ ਸੀ। ਮੈਂ ਨਹੀਂ ਜਾਣਦੀ ਕਿਤਨੇ ਯੂ ਐਸ ਡਾਲਰ ਬਣਦੇ ਹਨ ਅਜ਼ਕਲ। ਉਹਦੇ ਨਾਲੋਂ ਵਧ ਨਹੀਂ ਹੋ ਸਕਦੇ। ਤੁਸੀਂ ਜਾਣਦੇ ਹੋ, ਵਧ ਜਾਂ ਘਟ। ਕੋਈ ਫਰਕ ਨਹੀਂ ਪੈਂਦਾ, ਇਹ ਬਹੁਤੇ ਨਹੀਂ ਸੀ ਅਤੇ ਮੈਨੂੰ ਇਕ ਟਿਕਟ ਖਰੀਦਣ ਦੀ ਲੋੜ ਸੀ ਉਹਦੇ ਤੋਂ, ਅਤੇ ਮੈਨੂੰ ਗੁਜ਼ਾਰੇ ਲਈ ਲੋੜ ਸੀ। ਮੈਨੂੰ ਭੋਜ਼ਨ ਲੈਣ ਦੀ ਲੋੜ ਸੀ ਆਪਣੇ ਲਈ, ਪਰ ਮੈਂ ਬਹੁਤ ਹੀ ਸੰਜਮੀ ਸੀ, ਬਸ ਚਪਾਤੀ ਅਤੇ ਮੂੰਹਫਲੀ ਦਾ ਬਟਰ, ਅਤੇ ਕੁਝ ਖੀਰਾ। ਬਸ ਉਹੀ, ਹਰ ਰੋਜ਼। ਅਤੇ ਇਕ ਸਮੋਸਾ। ਹਰ ਰੋਜ਼ ਵੀ ਨਹੀਂ, ਹਰ ਰੋਜ਼ ਨਹੀਂ।

ਹੁਣ, ਚਪਾਤੀ ਅਤੇ ਖੀਰਾ ਅਤੇ ਮੂੰਹਫਲੀ ਬਟਰ ਮੈਂ ਜਾਣਦੀ ਹਾਂ ਕਾਫੀ ਪੋਸ਼ਟਿਕ ਹੈ। ਮੈਂ ਜਾਣਦੀ ਸੀ ਕਿ ਮੂੰਹਫਲੀ ਬਟਰ ਕਾਫੀ ਪੋਸ਼ਟਿਕ ਹੈ ਮੇਰੇ ਲਈ। ਮੈਂ ਛੋਟੇ ਕਦ ਦੀ ਹਾਂ। ਅਤੇ ਚਪਾਤੀ, ਹੋਲਮੀਲ, ਅਣਛਾਣੇ ਹੋਏ ਆਟੇ ਤੋਂ ਬਣੀ ਰੋਟੀ, ਉਹ ਕਾਫੀ ਵਧੀਆ ਹੋਣੀ ਚਾਹੀਦੀ ਹੈ ਮੇਰੇ ਲਈ। ਸੋ ਮੈਂ ਖਾਧਾ ਘਟ ਤੋਂ ਘਟ ਮਾਤਰਾ ਪੋਸ਼ਣ ਦੀ ਲੋੜ ਜਿੰਦਾ ਰਹਿਣ ਲਈ। ਅਤੇ ਮੈਂ ਬਹੁਤ ਖੁਸ਼ ਸੀ। ਹੁਣ ਮੈਂ ਸੋਚਦੀ ਹਾਂ ਇਹਦੇ ਬਾਰੇ, ਮੈਂ ਸਭ ਤੋਂ ਜਿਆਦਾ ਖੁਸ਼ ਸੀ ਉਥੇ... ਹਾਂਜੀ, ਉਸ ਸਮੇਂ। ਭਾਵੇਂ ਮੇਰੇ ਕੋਲ ਨਹੀਂ ਸੀ ਬਹੁਤਾ ਧੰਨ ਅਤੇ ਮੇਰੇ ਕੋਲ ਕਾਫੀ ਚੰਗਾ ਭੋਜ਼ਨ ਨਹੀਂ ਸੀ।

ਹੋਰ ਦੇਖੋ
ਸਾਰੇ ਭਾਗ  (11/12)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-02
1124 ਦੇਖੇ ਗਏ
2025-01-02
656 ਦੇਖੇ ਗਏ
2025-01-02
282 ਦੇਖੇ ਗਏ
2025-01-01
516 ਦੇਖੇ ਗਏ
2025-01-01
740 ਦੇਖੇ ਗਏ
36:14
2025-01-01
58 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ