ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਆਪਣੇ ਪਿਆਰ ਅਤੇ ਦਿਆਲਤਾ ਦੀ ਸ਼ਕਤੀ ਦਾ ਅਧਿਕਾਰ ਮੁੜ ਵਾਪਸ ਲੈਣਾ, ਅਠ ਹਿਸ‌ਿਆਂ ਦਾ ਚੌਥਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਅਨੇਕ ਹੀ ਚੰਗੇ ਨੇਤਾਵਾਂ ਨੂੰ ਵੀ ਕਤਲ ਕੀਤਾ ਗਿਆ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਇਹ ਸੰਸਾਰ ਮਾੜਿਆਂ ਦਾ ਹੈ। ਮਾਇਆ ਦਾ ਹੈ। ਸਾਰੇ ਗ੍ਰੰਥਾਂ ਨੇ ਸਾਨੂੰ ਉਹ ਦਸਿਆ ਹੈ। ਸੋ ਉਸੇ ਕਰਕੇ ਸਤਿਗੁਰੂ ਥਲੇ ਆਉਂਦੇ ਹਨ ਅਤੇ ਸਾਨੂੰ ਕਹਿੰਦੇ ਹਨ, "ਕ੍ਰਿਪਾ ਕਰਕੇ ਮੇਰਾ ਅਨੁਸਰਨ ਕਰੋ, ਘਰ ਨੂੰ ਆਓ। ਜਾਓ ਘਰ ਨੂੰ। ਜਾਓ ਵਾਪਸ ਸਵਰਗਾਂ ਨੂੰ। ਇਹ ਤੁਹਾਡਾ ਸੰਸਾਰ ਨਹੀਂ ਹੈ। ਜੋ ਵੀ ਤੁਹਾਡੇ ਕੋਲ ਇਥੇ ਹੈ, ਇਹ ਤੁਹਾਨੂੰ ਲੰਮੇ ਸਮੇਂ ਲਈ ਰਹਿਣ ਵਾਲੀ ਖੁਸ਼ੀ ਨਹੀਂ ਦੇਵੇਗੀ ਅਤੇ ਇਹ ਅਸਲੀ ਨਹੀਂ ਹੈ।"

ਕੋਈ ਹੋਰ ਸਵਾਲ ਹਨ? (ਹਾਂਜੀ।) ਕੀ ਮੈਂ ਕਾਫੀ ਜਬਾਬ ਦਿਤਾ ਹੈ ਤੁਹਾਨੂੰ? (ਹਾਂਜੀ, ਸਤਿਗੁਰੂ ਜੀ. ਤੁਹਾਡਾ ਧੰਨਵਾਦ।) ਤੁਸੀਂ ਹਮੇਸ਼ਾਂ ਪੁਛ ਸਕਦੇ ਹੋ ਹੋਰ ਜੇਕਰ ਇਹ ਸਪਸ਼ਟ ਨਾ ਹੋਵੇ ਜਾਂ ਕੁਝ ਹੋਰ ਖਿਆਲ ਆਉਂਦਾ ਹੈ ਇਹਦੇ ਵਿਚੋਂ ਦੀ। ਤੁਸੀਂ ਮੈਨੂੰ ਪੁਛੋ। ਅਗਲਾ, ਜੇਕਰ ਤੁਹਾਡੇ ਪਾਸ ਹੈ।

(ਹਾਂਜੀ, ਸਤਿਗੁਰੂ ਜੀ। ਪੰਜਾਹ ਸਾਲ ਪਹਿਲਾਂ, ਗੁਰੂ ਪਰਮਹੰਸ ਯੋਗਨੰਦਾ ਨੇ ਐਲ਼ਾਨ ਕੀਤਾ ਸੀ ਕਿ ਰਾਸ਼ਟਰਪਤੀ ਐਬਰਹੈਮ ਲਿੰਕਨ ਇਕ ਹੀਮਾਲਿਆ ਦਾ ਯੋਗੀ ਸੀ ਅਤੀਤ ਦੀ ਜਿੰਦਗੀ ਵਿਚ ਅਤੇ ਕਿ ਉਹ ਮਰ‌ਿਆ ਇਕ ਇਛਾ ਨਾਲ ਲੋਕਾਂ ਨੂੰ ਇਕਜੁਟ ਕਰਨ ਲਈ ਅਤੇ ਲਿਆਉਣ ਲਈ ਨਸਲੀ ਸਮਤਾ।) ਹਾਂਜੀ। (ਗੁਰੂ ਯੌਗਨੰਦਾ ਨੇ ਕਿਹਾ ਸੀ, "ਉਹ ਕੰਮ ਕਰਦਾ ਸੀ ਪ੍ਰਭੂ ਲਈ। ਐਬਰੈਹਮ ਲਿੰਕਨ ਨੇ ਪ੍ਰਗਟ ਕੀਤਾ ਸਭ ਤੋਂ ਉਤਮ ਆਦਰਸ਼ ਵਾਲੀ ਸਰਕਾਰ) ਹਾਂਜੀ। (ਜਦੋਂ ਉਹਨੇ ਕਿਹਾ ਇਹ ਹੋਣਾ ਚਾਹੀਦਾ ਹੈ 'ਲੋਕਾਂ ਵਲੋਂ, ਲੋਕਾਂ ਰਾਹੀਂ, ਅਤੇ ਲੋਕਾਂ ਲਈ।') ਹਾਂਜੀ। (ਉਹ ਇਕ ਬਹੁਤ ਹੀ ਗਹਿਰੇ ਤਲ ਤੇ ਰੂਹਾਨੀ ਆਦਮੀ ਸੀ। ਫਿਰ ਵੀ, ਉਹਨੂੰ ਦੁਖ ਸਹਿਨ ਕਰਨਾ ਪਿਆ ਵਿਰਲੇ ਅਗਿਆਨੀਆਂ ਦੇ ਕਰਕੇ।" ਇਹ ਜਾਪਦਾ ਹੈ ਕਿ ਇਤਿਹਾਸ ਆਪਣੇ ਆਪ ਨੂੰ ਮੁੜ ਦੁਹਰਾ ਰਿਹਾ ਹੈ ਰਾਸ਼ਟਰਪਤੀ ਟਰੰਪ ਨਾਲ: ਉਹ ਵੀ ਜਾਪਦਾ ਹੈ ਬਹੁਤ ਰੂਹਾਨੀ ਹੈ ਅਤੇ ਅਸੀਂ ਗਲ ਕੀਤੀ ਸੀ ਪਿਛਲੀ ਵਾਰ ਉਹਦੇ ਇਕਰਾਰਨਾਮੇ ਬਾਰੇ ਪ੍ਰਭੂ ਨਾਲ। ਸਤਿਗੁਰੂ ਜੀ, ‌ਇਹ ਕਿਉਂ ਹੈ ਯੂਐਸਏ ਦੇ ਕੋਲ ਅਜਿਹੇ ਚੰਗੇ ਲੀਡਰ ਹਨ ਜਿਹੜੇ ਇਤਨੇ ਰੂਹਾਨੀ ਵੀ ਹਨ?)

ਕਿਉਂ ਨਹੀਂ? ਕਿਉਂ ਨਹੀਂ? ਕੀ ਤੁਸੀਂ ਪਸੰਦ ਕਰਦੇ ਹੋ ਕਿ ਤੁਹਾਡੇ ਦੇਸ਼ ਕੋਲ ਨਾਂ ਹੋਣ ਕੋਈ ਰੂਹਾਨੀ ਲੀਡਰ? (ਨਹੀਂ, ਮੈਂ ਪਸੰਦ ਕਰਦੀ ਹਾਂ ਰੂਹਾਨੀ।) ਜਨਮ ਦਰ ਜਨਮ, ਅਨੇਕ ਹੀ ਦੇਸ਼ਾਂ ਕੋਲ ਰੂਹਾਨੀ ਨੇਤਾ ਹਨ ਸਰਕਾਰੀ ਨੇਤਾਵਾਂ ਵਜੋਂ, ਦੇਸ਼ ਦੇ ਲੀਡਰਾਂ ਵਜੋਂ। ਤੁਸੀਂ ਦੇਖੀ ਹੈ ਏਪੀ (ਪ੍ਰਾਚੀਨ ਭਵਿਖਬਾਣੀਆਂ) ਦੀ ਸੂਚੀ ਪਹਿਲਾਂ। ਜਿਵੇਂ ਇਕ ਰਾਜ਼ਾ ਔ ਲੈਕ (ਵੀਐਤਨਾਮ) ਦਾ, ਇਕ ਰਾਜ਼ਾ ਕੋਰੀਆ ਦਾ, ਇਕ ਰਾਜ਼ਾ... ਅਨੇਕ ਹੀ। (ਹਾਂਜੀ, ਸਤਿਗੁਰੂ ਜੀ।) ਇਹ ਬਸ ਇਕ ਸਤਿਗੁਰੂ ਹੈ, ਰੂਹਾਨੀ ਲੋਕ, ਉਹਨਾਂ ਕੋਲ ਇਕ ਚੋਣ ਹੈ ਬਣਨ ਲਈ ਜੋ ਉਹ ਬਣਨਾ ਚਾਹੁੰਦੇ ਹਨ। ਇਹ ਨਿਰਭਰ ਕਰਦਾ ਹੈ ਉਹ ਕਿਤਨੀ ਮਦਦ ਕਰਨੀ ਚਾਹੁੰਦੇ ਹਨ। ਜਾਂ ਕਿਤਨਾ ਨਾਤਾ ਹੈ ਉਨਾਂ ਕੋਲ ਉਸ ਦੇਸ਼ ਦੇ ਲੋਕਾਂ ਨਾਲ। ਸੋ ਉਹ ਚੋਣ ਕਰ ਸਕਦੇ ਹਨ ਮਾਰਗ ਲਾਭ ਲੈਣ ਲਈ ਸਭ ਤੋਂ ਜਿਆਦਾ (ਹਾਂਜੀ, ਸਤਿਗੁਰੂ ਜੀ।) ਆਪਣੇ ਦੇਸ਼ ਲਈ, ਉਸ ਦੇਸ਼ ਲਈ।

ਕੇਵਲ ਯੂਐਸਏ ਕੋਲ ਹੀ ਚੰਗੇ ਲੀਡਰ ਨਹੀਂ। (ਹਾਂਜੀ, ਸਤਿਗੁਰੂ ਜੀ।) ਤੁਹਾਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਤੁਹਾਡੇ ਦੇਸ਼ ਕੋਲ ਕਈ ਚੰਗੇ ਲੀਡਰ ਹਨ। (ਹਾਂਜੀ।) ਰੂਹਾਨੀ ਵੀ। ਕੁਝ ਵਧੇਰੇ ਚੁਪ ਹਨ ਅਤੇ ਕੁਝ ਵਧੇਰੇ ਸਪਸ਼ਟ ਹਨ। (ਹਾਂਜੀ।) ਜਿਵੇਂ, ਮਿਸਾਲ ਵਜੋਂ, ਸ੍ਰੀ ਮਾਨ ਟਰੰਪ, ਕਿਸੇ ਨੇ ਨਹੀਂ ਜ਼ਿਕਰ ਕੀਤਾ, ਜਿਆਦਾਤਰ ਬਹੁਤੇ ਅਖਬਾਰ ਉਹਦੀ ਸਿਫਤ ਨਹੀਂ ਕਰਦੇ ਇਕ ਰੂਹਾਨੀ ਵਿਆਕਤੀ ਵਜੋਂ ਜਾਂ ਕੋਈ ਚੀਜ਼। ਉਹ ਨਹੀਂ ਇਹਦੇ ਵਿਚ ਦੀ ਦੇਖਦੇ। ਇਹ ਹੈ ਕੇਵਲ ਸ਼ਾਇਦ ਫੌਕਨ ਨਿਉਜ਼ ਸਭ ਤੋਂ ਵਧੀਆ। ਫੌਕਸ ਨਿਊਜ਼ ਅਤੇ ਹੋ ਸਕਦਾ ਨਿਊ ਯਾਰਕ ਪੋਸਟ? ਕੀ ਨਿਊ ਯਾਰਕ ਪੋਸਟ ਹੈ ਜਿਹਦੇ ਕੋਲ ਸੂਚੀ ਸੀ ਉਹਦੇ ਕਾਰਜ਼ਾਂ ਦੀ? ਮੇਰੇ ਖਿਆਲ ਅਖਬਾਰ ਕੋਲ। ਕਈ ਅਖਬਾਰ ਅਤੇ... ਮੀਡੀਆ, ਅਨੇਕ ਹੀ ਉਨਾਂ ਵਿਚੋਂ ਚੰਗੇ ਹਨ, ਅਤੇ ਸਿਧੇ ਅਤੇ ਬਹੁਤ, ਬਹੁਤ ਅੰਤਰਦ੍ਰਿਸ਼ਟੀ, ਅਤੇ ਸੂਝਵਾਨ, ਮਹਿਸੂਸ ਕਰਦੇ ਵਧੇਰੇ ਅੰਤਰ ਪ੍ਰੇਰਨਾ ਕਿ ਕੌਣ ਚੰਗਾ ਹੈ, ਕੌਣ ਨਹੀਂ ਹੈ। ਅਤੇ ਨਾਲੇ ਨਿਆਂਕਾਰੀ ਵੀ। ਜਿਵੇਂ ਫੌਕਸ ਨਿਊਜ਼ ਅਤੇ ਨਿਊ ਯਾਰਕ ਪੋਸਟ। ਹੋਰ ਮੈਂ... ਹੋ ਸਕਦਾ ਉਥੇ ਇਕ ਜਾਂ ਦੋ ਹੋਰ ਹੋਣ।

ਮੈਂ ਨਹੀਂ ਬਹੁਤਾ ਦੇਖਿਆ, ਮੈਂ ਕੇਵਲ ਸਬਬ ਨਾਲ ਜਾਣ ਲਿਆ ਪਿਛੇ ਜਿਹੇ ਰਾਸ਼ਟਰਪਤੀ ਟਰੰਪ ਦੀਆਂ ਕਹਾਣੀਆਂ ਕਰਕੇ, ਨਹੀਂ ਤਾਂ, ਮੈਂ ਨਹੀਂ ਜਾਨਣਾ ਸੀ ਕਿਹੜਾ ਕੀ ਹੈ। ਦੂਸਰੇ ਅਖਬਾਰ ਜਾਂ ਹੋਰ ਮੀਡੀਆ ਦੀਆਂ ਆਉਟਲੇਟਾਂ, ਉਹ ਸਪਸ਼ਟ ਤੌਰ ਤੇ ਬਹੁਤ, ਬਹੁਤ ਪਖਪਾਤ ਕਰਨ ਵਾਲੇ ਹਨ, ਅਤੇ ਬੇਸ਼ਰਮੀ ਨਾਲ ਉਹਨੂੰ ਸਭ ਕਿਸਮ ਦੇ ਨਾਵਾਂ ਨਾਲ ਬੁਲਾਉਂਦੇ ਹਨ ਅਤੇ ਇਥੋਂ ਤਕ ਕਹਿੰਦੇ ਹਨ ਉਹ ਹੈ ਕਿ... ਅਲੋਚਨਾ ਕਰਦੇ ਹਨ ਉਹਦੇ ਵਜ਼ਨ ਦੀ, ਉਹ ਸਭ। ਮੇਰੇ ਖਿਆਲ ਉਹ ਵਧੀਆ ਲਗਦਾ ਹੈ, ਕਿ ਨਹੀਂ? (ਹਾਂਜੀ, ਹਾਂਜੀ, ਸਤਿਗੁਰੂ ਜੀ।) ਉਹ ਨਹੀਂ ਲਗਦਾ ਮੋਟਾ ਜਾਂ ਕੁਝ ਚੀਜ਼। ਭਾਵੇਂ ਜੇਕਰ ਉਹ ਹੋਵੇ ਵੀ, ਫਿਰ ਕੀ ਹੋਇਆ? ਨਹੀਂ? ਕੀ ਉਥੇ ਕੋਈ ਕਾਨੂੰਨ ਹੈ ਅਮਰੀਕਾ ਵਿਚ ਜੋ ਕਹਿੰਦਾ ਹੈ ਕਿ ਰਾਸ਼ਟਰਪਤੀ ਨੂੰ ਇਕ ਮੋਡਲ ਦੀ ਤਰਾਂ ਲਗਣਾ ਜ਼ਰੂਰੀ ਹੈ, (ਨਹੀਂ, ਸਤਿਗੁਰੂ ਜੀ।) ਨਹੀਂ ਹੋ ਸਕਦਾ ਇਕ ਇੰਚ ਵਧ ਚਰਬੀ ਦਾ ਮਿਥੇ ਹੋਏ ਕਾਨੂੰਨਾਂ ਦੇ ਮੁਤਾਬਕ ਜਾਂ ਕੋਈ ਚੀਜ਼ ਉਸ ਤਰਾਂ। ਹਾਸੋਹੀਣ ਹੈ, ‌ਕਿ ਨਹੀਂ? (ਹਾਂਜੀ, ਸਤਿਗੁਰੂ ਜੀ।) ਤੁਹਾਨੂੰ ਇਕ ਰਾਸ਼ਟਰਪਤੀ ਜਾਂ ਕਿਸੇ ਵਿਆਕਤੀ ਦੀ ਪਰਖ ਕਰਨੀ ਚਾਹੀਦੀ ਹੈ ਉਨਾਂ ਦੇ ਗੁਣਾਂ ਰਾਹੀਂ, ਉਨਾਂ ਦੇ ਕਾਰਜ਼ਾਂ ਰਾਹੀਂ, ਉਨਾਂ ਦੀ ਦਿਖ ਰਾਹੀਂ ਨਹੀਂ। (ਹਾਂਜੀ, ਸਤਿਗੁਰੂ ਜੀ।) ਪਰ ਮੇਰੇ ਖਿਆਲ ਵਿਚ ਉਹ ਚੰਗਾ ਲਗਦਾ ਹੈ ਉਹਦੀ ਉਮਰ ਦੇ ਮੁਤਾਬਕ। (ਹਾਂਜੀ, ਸਤਿਗੁਰੂ ਜੀ, ਉਹ ਲਗਦਾ ਹੈ।) ਉਹ ਬਹੁਤ ਗੌਰਵਮਈ ਲਗਦਾ ਹੈ। (ਹਾਂਜੀ।) ਉਹ ਸਿਧਾ ਤੁਰਦਾ ਹੈ ਅਤੇ ਲਗਦਾ ਹੈ ਜਿਵੇਂ ਇਕ ਰਾਜ਼ੇ ਦੀ ਤਰਾਂ, ਬਹੁਤ ਰੋਅਬ ਵਾਲਾ, ਬਹੁਤ ਗੌਰਵਮਈ। (ਹਾਂਜੀ।) ਸੋ ਉਹ ਹੈ ਜੋ ਮੈਂ ਕਹਿ ਰਹੀ ਹਾਂ।

ਮੈਂ ਤੁਹਾਨੂੰ ਇਹ ਸਭ ਕਿਉਂ ਦਸਿਆ? ਤੁਹਾਡਾ ਸਵਾਲ ਕੀ ਸੀ? ਓਹ, ਰੂਹਾਨੀ ਲੋਕ ਅਤੇ ਦੁਖ। ਤੁਸੀਂ ਨਹੀਂ ਜਾਣਦੇ, ਉਹੀ ਨਹੀਂ ਹੈ ਸਭ ਕਿਉਂਕਿ ਅਜ਼ਕਲ ਸਾਡੇ ਕੋਲ ਅਖਬਾਰ ਹਨ ਅਤੇ ਸਾਡੇ ਕੋਲ ਟੈਲੀਵੀਜ਼ਨ ਹੈ, ਸੋ ਅਸੀਂ ਵਧੇਰੇ ਜਾਣਦੇ ਹਾਂ ਰਾਸ਼ਟਰਪਤੀ ਟਰੰਪ ਦੇ ਦੁਖ ਬਾਰੇ ਭਿੰਨ ਭਿੰਨ ਹਮਲਿਆਂ ਤੋਂ, ਭਿੰਨ ਭਿੰਨ ਸੋਮਿਆਂ ਤੋਂ। ਪਰ ਐਬਰੈਹਮ ਲਿੰਕਨ ਦੇ ਸਮੇਂ ਵਿਚ, ਉਥੇ ਘਟ ਸਨ, (ਹਾਂਜੀ।) ਸੋ ਅਸੀਂ ਨਹੀਂ ਜਾਣਦੇ ਸੀ ਕਿਤਨਾ ਦੁਖ ਉਨਾਂ ਨੂੰ ਸਹਿਨ ਕਰਨਾ ਪਿਆ। ਉਹਨਾਂ ਨੇ ਵਧੇਰੇ ਦੁਖ ਸਹਿਨ ਕੀਤਾ ਬਸ ਉਹਦੇ ਨਾਲੋਂ ਜਿਸ ਦਿਨ ਉਹ ਮਰ ਗਿਆ। (ਹਾਂਜੀ, ਸਤਿਗੁਰੂ ਜੀ।) ਬਸ ਜਿਵੇਂ ਰਾਸ਼ਟਰਪਤੀ ਕੈਨੇਡੀ। ਉਹ ਵੀ ਇਕ ਬਹੁਤ ਮਹਾਨ ਰਾਸ਼ਟਰਪਤੀ ਸੀ, ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਹਰਮਨ ਪਿਆਰਾ, ਪਰ ਫਿਰ ਉਹਦਾ ਅੰਤ ਕਿਵੇਂ ਹੋਇਆ? ਤੁਸੀਂ ਉਹ ਜਾਣਦੇ ਹੋ, ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਕਿਸੇ ਮੰਤਵ ਲਈ ਨਹੀਂ ਬਿਲਕੁਲ ਵੀ, ਜ਼ਾਲਮਤਾ ਲਈ, ਬਸ ਜ਼ਾਲਮਤਾ, ਬਸ ਨਰਕ, ਬਸ ਉਸ ਤਰਾਂ।ਸੋ, ਜੇਕਰ ਰਾਸ਼ਟਰਪਤੀ ਟਰੰਪ ਅਜ਼ੇ ਵੀ ਜਿੰਦਾ ਹੈ, ਉਹਨੂੰ ਆਪਣੀ ਚੰਗੀ ਕਿਸਮਤ ਲਈ ਸ਼ੁਕਰ ਕਰਨਾ ਚਾਹੀਦਾ ਹੈ ਪਹਿਲੇ ਹੀ। (ਹਾਂਜੀ, ਸਤਿਗੁਰੂ ਜੀ।) ਆਪਣ‌ੀਆਂ ਬਖਸ਼ਿਸ਼ਾਂ ਲਈ ਧੰਨਵਾਦ ਕਰਨਾ ਪਹਿਲਾਂ ਹੀ, ਮੇਰੇ ਰਬਾ! ਪਰ ਸਗੋ ਉਹਨੂੰ ਭੌਤਿਕ ਤੌਰ ਤੇ ਦੁਖੀ ਕਰਦੇ, ਉਹ ਉਹਨੂੰ ਦੁਖ ਦਿੰਦੇ ਹਨ ਮਾਨਸਿਕ ਤੌਰ ਤੇ, ਭਾਵਨਾਤਮਿਕ ਤੌਰ ਤੇ। (ਹਾਂਜੀ, ਸਤਿਗੁਰੂ ਜੀ।) ਅਤੇ ਮਾਣ ਸਨਮਾਨ, ਠੀਕ ਹੈ? (ਹਾਂਜੀ । ਮਾਣ ਸਨਮਾਨ।) ਹਾਂਜੀ, ਹਾਂਜੀ।

ਮੈਂ ਬਸ ਬਹੁਤ ਹੀ ਜਿਆਦਾ ਬੋਝ ਹੇਠ ਹਾਂ ਇਸ ਚੋਣਾਂ ਦੀ ਸਮਸ‌ਿਆ ਅਤੇ ਸੰਸਾਰ ਨਾਲ। ਮੈਂ ਸਚਮੁਚ ਦੇਖ ਰਹੀ ਹਾਂ ਰਾਜ਼ਨੀਤੀ ਖੇਤਰ ਵਿਚ ਦੀ ਐਸ ਵਖਤ। ਮੇਰਾ ਭਾਵ ਹੈ, ਇਹਨਾਂ ਕੁਝ ਦਿਨਾਂ ਵਿਚ, ਇਹਨਾਂ ਕੁਝ ਹਫਤਿਆਂ ਵਿਚ ਜਾਂ ਜਦੋਂ ਤੋਂ ਮੈਂ ਅਨੁਭਵ ਕਰਨ ਲਗੀ ਅਨਿਆਂ ਅਤੇ ਮਾੜੇ ਸਲੂਕ ਬਾਰੇ ਰਾਸ਼ਟਰਪਤੀ ਪ੍ਰਤੀ। ਬਸ ਇਹਨੂੰ ਦੇਖਣਾ ਵੀ, ਮੈਂ ਨਹੀਂ ਚਾਹੁੰਦੀ ਦੇਖਣਾ। (ਹਾਂਜੀ, ਸਤਿਗੁਰੂ ਜੀ।) ਰਬਾ, ਕਿਹੋ ਜਿਹੇ ਇਕ ਸੰਸਾਰ ਵਿਚ ਅਸੀਂ ਰਹਿੰਦੇ ਹਾਂ, ਮੈਂ ਤੁਹਾਨੂੰ ਦਸਦੀ ਹਾਂ, ਇਹ ਡਰਾਉਣਾ ਹੈ, ਬਹੁਤ ਡਰਾਉਣਾ। ਮੇਰੇ ਰਬਾ! ਆਹ, ਰਬਾ! ਤੁਹਾਡੇ ਲਈ ਸਚਮੁਚ ਮਾੜੇ ਹੋਣਾ ਜ਼ਰੂਰੀ ਹੈ ਨਹੀਂ ਤਾਂ ਤੁਸੀਂ ਨਹੀਂ ਜਿੰਦਾ ਰਹਿ ਸਕਦੇ। ਸ੍ਰੀ ਮਾਨ ਟਰੰਪ, ਬਿਨਾਂਸ਼ਕ, ਉਹ ਨਹੀਂ ਹੋ ਸਕਦਾ ਕਿਵੇਂ ਵੀ, ਭਾਵੇਂ ਜੇਕਰ ਉਹ ਚਾਹੇ ਵੀ, ਉਹ ਨਹੀਂ ਹੋ ਸਕਦਾ। ਉਹਨੇ ਬਸ ਨਹੀਂ ਇਹਦੇ ਨਾਲ ਜਨਮ ਲਿਆ। (ਹਾਂਜੀ, ਸਤਿਗੁਰੂ ਜੀ।) ਸੋ ਇਹ ਬਹੁਤ ਹੀ ਚੰਗੇ ਨਸੀਬ ਹਨ ਪਹਿਲੇ ਹੀ, ਇਹ ਇਕ ਚਮਤਕਾਰ ਹੈ ਕਿ ਉਹ ਜਿੰਦਾ ਰਹਿ ਸਕਿਆ ਇਕ ਅਵਧੀ, ਟਾਰਮ ਲਈ ਪਹਿਲੇ ਹੀ। (ਹਾਂਜੀ, ਸਤਿਗੁਰੂ ਜੀ।) ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਸ੍ਰੀ ਮਾਨ ਰਾਸ਼ਟਰਪਤੀ ਟਰੰਪ। ਸਮਾਨ ਰਾਸ਼ਟਰਪਤੀ ਕੈਨੇਡੀ ਨਾਲ। ਜੌਹਨ ਐਫ ਕੈਨੇਡੀ। (ਹਾਂਜੀ, ਸਤਿਗੁਰੂ ਜੀ।) ਮੈਨੂੰ ਬਹੁਤ ਹੀ ਅਫਸੋਸ ਹੈ। ਅਨੇਕ ਹੀ ਚੰਗੇ ਲੋਕ ਉਸ ਤਰਾਂ ਹਨ। ਉਹ ਨਹੀਂ ਉਨਾਂ ਨਾਲ ਚੰਗਾ ਸਲੂਕ ਕਰਦੇ। ਕਿਉਂਕਿ ਇਹ ਸੰਸਾਰ, ਇਹ ਇਕ ਚੰਗਾ ਨਹੀਂ ਹੋਣਾ ਚਾਹੀਦਾ। (ਹਾਂਜੀ, ਸਤਿਗੁਰੂ ਜੀ।) ਜਨਮ ਦਰ ਜਨਮ, ਤੁਸੀਂ ਦੇਖਦੇ ਹੋ ਕਿਤਨੇ ਲੋਕ ਅਭਿਆਸ ਕਰਦੇ ਹਨ ਰੂਹਾਨੀ ਤੌਰ ਤੇ? ਈਸਾ ਮਸੀਹ ਦੇ ਸਮੇਂ, ਕਿਤਨੇ ਲੋਕਾਂ ਨੇ ਉਹਨਾਂ ਦਾ ਅਨੁਸਰਨ ਕੀਤਾ? (ਹਾਂਜੀ, ਸਤਿਗੁਰੂ ਜੀ।) ਅਤੇ ਉਵੇਂ ਹੀ ਕਿਤਨੇ ਲੋਕਾਂ ਨੇ ਉਹਨਾਂ ਨੂੰ ਤੰਗ ਕੀਤਾ ਅਤੇ ਤਸੀਹੇ ਦਿਤੇ ਅਤੇ ਉਹਨਾਂ ਨੂੰ ਇਨਕਾਰ ਕੀਤਾ, (ਹਾਂਜੀ, ਸਤਿਗੁਰੂ ਜੀ।) ਅਤੇ ਨੁਕਸਾਨ ਪਹੁੰਚਾਇਆ ਉਹਨਾਂ ਨੂੰ ਇਥੋਂ ਤਕ ਸਾਰੇ ਰਾਹ ਉਨਾਂ ਦੇ ਸੂਲੀ ਉਤੇ ਟੰਗੇ ਜਾਣ ਤਕ। ਅਨੇਕ ਹੀ ਸਤਿਗੁਰੂ, ਉਨਾਂ ਦੇ ਨਾਲ ਚੰਗਾ ਨਹੀਂ ਹੋਇਆ। ਮੈਂ ਆਪਣੀ ਕਿਸਮਤ ਚੰਗੀ ਸਮਝਦੀ ਹਾਂ। (ਹਾਂਜੀ, ਸਤਿਗੁਰੂ ਜੀ।)

ਸ਼ਾਇਦ, ਮੈਂ ਨਹੀਂ ਜਾਣਦੀ, ਇਸ ਵਾਰ ਮੈਂ ਬਿਹਤਰ ਹਾਂ। ਮੈਂ ਬਹੁਤ ਚੰਗੀ ਤਰਾਂ ਲੁਕਦੀ ਰਹੀ ਹਾਂ ਇਹਨਾਂ ਸਾਲਾਂ ਦੌਰਾਨ। ਤੁਹਾਡੇ ਲਈ, ਬਿਨਾਂਸ਼ਕ, ਹੁਣ ਸਾਡੇ ਕੋਲ ਸੁਪਰੀਮ ਮਾਸਟਰ ਟੈਲੀਵੀਜ਼ਨ ਹੈ ਸੋ ਮੈਂ ਦੁਬਾਰਾ ਬਾਹਰ ਹਾਂ। ਪਰ ਜਦੋਂ ਮੈਂ ਇਕਲੀ ਹੁੰਦੀ ਹਾਂ, ਜਾਂ ਜ਼ਰੂਰੀ ਨਹੀਂ ਇਕਲੀ, ਬਸ ਇਕ ਜਾਂ ਦੋ ਪੈਰੋਕਾਰਾਂ ਨਾਲ, ਡਰਾਈਵਰ ਜਾਂ ਕੁਝ ਚੀਜ਼, ਜਿਥੇ ਕਿਤੇ ਵੀ ਮੈਂ ਜਾਂਦੀ ਹਾਂ ਲੋਕੀਂ ਨਹੀਂ ਜਾਣਦੇ ਮੈਂ ਕੌਣ ਹਾਂ। ਕਦੇ ਨਹੀਂ। ਕਿਉਂਕਿ ਮੈਂ ਨਹੀਂ ਗਲ ਕਰਦੀ ਜਿਵੇਂ ਇਕ ਰੂਹਾਨੀ ਵਿਆਕਤੀ ਵਾਂਗ। ਮੈਂ ਸਧਾਰਨ ਚੀਜ਼ਾਂ ਬਾਰੇ ਗਲਾਂ ਕਰਦੀ ਹਾਂ ਅਤੇ ਮੈਂ ਨਹੀਂ ਬਹੁਤਾ ਸਜ਼ਦੀ, ਜਾਂ ਕੁਝ ਚੀਜ਼। (ਹਾਂਜੀ, ਸਤਿਗੁਰੂ ਜੀ।) ਮੈਂ ਆਮ ਪਹਿਨਦੀ ਹਾਂ। ਮੈਂ ਨਹੀਂ ਦਿਖਾਵਾ ਕਰਦੀ ਜਾਂ ਕੋਈ ਚੀਜ਼ ਉਸ ਤਰਾਂ, ਕਿਉਂਕਿ ਮੈਨੂੰ ਆਪਣੇ ਆਪ ਨੂੰ ਸੁਰਖਿਅਤ ਰਖਣਾ ਪਿਆ। (ਹਾਂਜੀ, ਸਤਿਗੁਰੂ ਜੀ।) ਪਰ ਸੰਸਾਰ ਦੇ ਕਰਕੇ, ਮੈਂ ਚਾਹੁੰਦੀ ਹਾਂ ਸੰਸਾਰ ਦੀ ਮਦਦ ਕਰਨੀ। ਜੇਕਰ ਤੁਸੀਂ ਚਾਹੁੰਦੇ ਹੋ ਸੰਸਾਰ ਦੀ ਮਦਦ ਕਰਨੀ, ਤੁਸੀਂ ਨਹੀਂ ਹਮੇਸ਼ਾਂ ਛੁਪ ਸਕਦੇ। ਅਤੇ ਮੈਂ ਛੁਪ ਰਹੀ ਹਾਂ ਹੁਣ, ਅਜ਼ੇ ਵੀ, ਪਰ ਜਦੋਂ ਵੀ ਮੈਂ ਕਰ ਸਕਾਂ। (ਹਾਂਜੀ, ਸਤਿਗੁਰੂ ਜੀ।) ਜਦੋਂ ਵੀ ਮੈਂ ਕਰ ਸਕਾਂ। ਅਨੇਕ ਵਾਰ ਇਹਨੇ ਮੇਰੀ ਮਦਦ ਕੀਤੀ ਹੈ ਬਚਣ ਲਈ ਨੁਕਸਾਨ ਤੋਂ। ਮੌਤ ਤੋਂ ਬਚਣ ਲਈ। ਬਚਣ ਲਈ ਸਮਸ‌ਿਆ ਅਤੇ ਖਤਰੇ ਤੋਂ। ਅਨੇਕ ਹੀ ਵਾਰ ਇਹਨੇ ਮਦਦ ਕੀਤੀ ਹੈ, ਛੁਪ ਜਾਣ ਨਾਲ ਇਹਨੇ ਮਦਦ ਕੀਤੀ।

ਕੋਈ ਹੋਰ ਚੀਜ਼, ਮੇਰੇ ਪਿਆਰੇ? (ਨਹੀਂ, ਮੇਰੇ ਖਿਆਲ ਭਰਾ ਪੁਛਣ ਲਗੇ ਹਨ ਤੁਹਾਨੂੰ ਇਕ ਹੋਰ ਸਵਾਲ।) ਕੋਈ ਹੋਰ ਹੈ ਪੁਛ ਰਿਹਾ? (ਹਾਂਜੀ, ਸਤਿਗੁਰੂ ਜੀ।) ਮੁੰਡੇ, ਕੁੜੀਆਂ।

(ਅਸੀਂ ਸੋਚ ਰਹੇ ਹਾਂ ਜੇਕਰ ਸਤਿਗੁਰੂ ਕਦੇ ਵੀ ਇਕ ਯੂਐਸ ਰਾਸ਼ਟਰਪਤੀ ਸਨ ਅਤੀਤ ਵਿਚ ਜਾਂ ਇਥੋਂ ਤਕ ਮੋਢੀ ਪਿਤਾਮ‌ਿਆਂ ਵਿਚੋਂ ਇਕ?)

ਤੁਸੀਂ ਕਿਉਂ ਮੈਨੂੰ ਪੁਛਣਾ ਜ਼ਾਰੀ ਰਖਦੇ ਹੋ ਇਸ ਕਿਸਮ ਦਾ ਸਵਾਲ? ਮੈਂ ਇਹ ਇਥੋਂ ਤਕ ਇਹ ਸਾਬਤ ਨਹੀਂ ਕਰ ਸਕਦੀ। ਮੈਂ ਜਾਣਦੀ ਹਾਂ। ਰਾਸ਼ਟਰਪਤੀ ਵਾਸ਼ਿੰਗਟਨ? (ਹਾਂਜੀ, ਸਤਿਗੁਰੂ ਜੀ।) ਤੁਹਾਨੂੰ ਉਹ ਯਾਦ ਹੈ? (ਹਾਂਜੀ, ਸਤਿਗੁਰੂ ਜੀ।) ਉਹ ਸੀ ਤੁਹਾਡੇ ਸਤਿਗੁਰੂ। (ਓਹ!) ਤੁਹਾਨੂੰ ਹੈਰਾਨ ਕੀਤਾ। (ਹਾਂਜੀ।) ਹੋ ਸਕਦਾ ਉਸੇ ਕਰਕੇ ਮੈਂ ਗਲ ਕਰ ਸਕਦੀ ਹਾਂ ਰਾਜ਼ਨੀਤੀ ਬਾਰੇ ਇਨਾਂ ਕੁਝ ਦਿਨਾਂ ਵਿਚ। ਮੈਂ ਜਾਣਦੀ ਹਾਂ ਅੰਦਰ ਅਤੇ ਬਾਹਰ। ਮੈਂ ਜਾਣਦੀ ਹਾਂ ਵਿਰੋਧੀ ਪਖ ਅਤੇ ਸਵੈ ਆਪੇ ਨੂੰ। ਤੁਸੀਂ ਹੈਰਾਨ ਹੋ। ਤੁਸੀਂ ਸਾਇਦ ਸੋਚ‌ਿਆ ਹੋਵੇ ਸ਼ਾਇਦ ਮੈਂ ਐਬਰੈਹਮ ਲਿੰਕਨ ਹਾਂ. ਕਿਉਂਕਿ ਉਹ ਸਪਸ਼ਟ ਤੌਰ ਤੇ ਵਧੇਰੇ ਰੂਹਾਨੀ ਹੈ।

ਮੈਨੂੰ ਯਾਦ ਹੈ ਇਕ ਵਾਰੀਂ, ਹੁਣ ਜਦੋਂ ਕਿ ਤੁਸੀਂ ਮੈਨੂੰ ਪੁ‌ਛਿਆ ਹੈ। ਇਕ ਵਾਰ ਮੈਂ ਪੜਿਆ ਕਿਸੇ ਔਲੈਕਸੀਜ਼ (ਵੀਐਤਨਾਮੀਜ਼) ਮੈਗਜ਼ੀਨ ਵਿਚ ਅਮਰੀਕਾ ਵਿਚ, ਮੈਂ ਇਕ ਸਮੇਂ ਅਮਰੀਕਾ ਵਿਚ ਸੀ, ਅਤੇ ਉਨਾਂ ਕੋਲ ਬਸ ਇਹ ਮੈਗਜ਼ੀਨਾਂ ਸੀ ਇਧਰ ਉਧਰ ਪਈਆਂ। ਅਤੇ ਔਰਤਾਂ ਵਿਚੋਂ ਇਕ ਕਿਸੇ ਜਗਾ, ਉਹ ਲਿਖਦੀ ਸੀ ਇਕ ਮਸ਼ਹੂਰੀ ਉਸ ਅਖਬਾਰ ਵਿਚ। ਉਹਨੇ ਕਿਹਾ ਉਹਦੇ ਕੋਲ ਇਕ ਅਨੁਭਵ ਹੋਇਆ ਕਿ ਜਦੋਂ ਉਹ ਪ੍ਰਾਰਥਨਾ ਕਰਦੀ ਸੀ ਸ੍ਰੀ ਮਾਨ ਵਾਸ਼ਿੰਗਟਨ ਨੂੰ, ਰਾਸ਼ਟਰਪਤੀ ਵਾਸ਼ਿੰਗਟਨ ਨੂੰ, ਉਹ ਨਹੀਂ ਉਹਨੂੰ "ਰਾਸ਼ਟਰਪਤੀ" ਕਹਿ ਕੇ ਬੁਲਾਉਦੀ। ਉਹਨੇ ਕਿਹਾ, "ਇਹ ਸਹੀ ਹੈ, ਇਹ ਸਹੀ ਹੈ ਕਿ ਬੋਧੀਸਾਤਵਾ ਵਾਸ਼ਿੰਗਟਨ..." ਉਹ ਹੈ ਜੋ ਉਹਨੇ ਕਿਹਾ ਸੀ ਔਲੈਕਸੀਜ਼ (ਵੀਐਤਨਾਮੀਜ਼) ਵਿਚ। "ਇਹ ਸਚ ਹੈ ਕਿ ਵਾਸ਼ਿੰਗਟਨ ਬੋਧੀਸਾਤਵਾ ਸਚਮੁਚ, ਸਚਮੁਚ... ਤੁਸੀਂ ਕਿਵੇਂ ਕਹਿੰਦੇ ਹੋ "ਲਿੰਨ" ਅੰਗਰੇਜ਼ੀ ਵਿਚ? ਮੈਂ ਭੁਲ ਗਈ ਹਾਂ...ਪਵਿਤਰ, ਚਮਤਕਾਰੀ? ...ਹੈ ਬਹੁਤ ਪਵਿਤਰ, ਜਿਵੇਂ ਬਹੁਤ ਸੰਤਮਈ। ਮੈਂ ਉਹਨੂੰ ਪ੍ਰਾਰਥਨਾ ਕੀਤੀ ਅਤੇ ਮੇਰੀ ਇਛਾ ਪੂਰੀ ਹੋ ਗਈ। ਤੁਹਾਨੂੰ ਸਾਰ‌ਿਆਂ ਨੂੰ ਉਹਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ।" ਕੁਝ ਚੀਜ਼ ਉਸ ਤਰਾਂ। ਇਹ ਸਚ ਹੈ। ਉਸੇ ਕਰਕੇ ਉਹਨੇ ਇਹ ਕਹਿਣਾ ਜ਼ਾਰੀ ਰਖਿਆ। ਇਹ ਸਚ ਹੈ। ਔ ਲੈਕ (ਵੀਐਤਨਾਮ) ਵਿਚ, ਮੈਨੂੰ ਯਾਦ ਹੈ ਉਹਦੇ ਨਾਂ ਨੂੰ ਉਚਾਰਦੇ ਹਨ "ਵਾ-ਸ਼ੀਨ-ਟਨ।" ਵਾਸ਼ਿੰਗ... ਵਾਸ਼ੀਗ-ਤੰਗ। ਕੁਝ ਚੀਜ਼ ਉਸ ਤਰਾਂ। ਉਹਨੇ ਉਹਨੂੰ ਬੋਧੀਸਾਤਵਾ ਕਿਹਾ, ਭਾਵ ਇਕ ਬੋਧੀ ਸੰਤ, ਜਿਵੇਂ ਇਕ ਸੰਤ ਬੋਧੀ ਧਰਮ ਵਿਚ। (ਹਾਂਜੀ, ਹਾਂਜੀ।) ਮੈਂਨੂੰ ਉਹ ਯਾਦ ਹੈ। ਹੋ ਸਕਦਾ ਤੁਸੀਂ ਅਜ਼ੇ ਵੀ ਚੈਕ ਕਰ ਸਕਦੇ ਹੋ ਜੇਕਰ ਇਹ ਸਾਰੀਆਂ ਮੈਗਜ਼ੀਨਾਂ ਕਾਂਗਰੇਸ ਲਾਏਬਰੇਰੀ ਵਿਚ ਹੋਣ ਕਿਸੇ ਜਗਾ? ਹੋ ਸਕਦਾ ਤੁਸੀਂ ਅਜ਼ੇ ਵੀ ਉਹ ਪੜ ਸਕਦੇ ਹੋ। ਮੈਨੂੰ ਪਕਾ ਪਤਾ ਨਹੀਂ ਜੇਕਰ ਅਸੀਂ ਕਰ ਸਕਦੇ ਹਾਂ। ਮੈਂ ਉਹ ਪੜਿਆ ਹੈ, ਜ਼ਰੂਰ ਹੀ 30 ਕੁਝ ਸਾਲ ਪਹਿਲਾਂ। ਉਹ ਸੀ ਕੁਝ ਦਿਨ ਮੇਰੇ ਰੂਹਾਨੀ ਮਿਸ਼ਨ ਦੀ ਸ਼ੁਰੂਆਤ ਵਿਚ, ਅਤੇ ਕੇਵਲ ਹੋ ਸਕਦਾ ਦੂਸਰੀ ਵਾਰ ਅਮਰੀਕਾ ਵਿਚ ਜਾਂ ਕੁਝ ਚੀਜ਼, ਮੈਂ ਸਬਬ ਨਾਲ ਉਹ ਪੜਿਆ ਸੀ। ਅਤੇ ਉਸ ਸਮੇਂ, ਮੈਂ ਨਹੀਂ ਬਹੁਤਾ ਸੋਚ‌ਿਆ। ਮੈਂ ਕਿਹਾ, "ਓਹ। ਕਿਵੇਂ ਹੋ ਸਕਦਾ? ਇਕ ਰਾਸ਼ਟਰਪਤੀ।" ਉਸ ਸਮੇਂ। ਉਸ ਸਮੇਂ, ਮੈਂ ਨਹੀਂ ਜਾਣਦੀ ਸੀ ਬਹੁਤਾ ਆਪਣੀਆਂ ਅਤੀਤ ਦੀਆਂ ਜਿੰਦਗੀਆਂ ਬਾਰੇ। ਮੈਨੂੰ ਲੋੜ ਨਹੀਂ ਸੀ। ਮੇਰੇ ਕੋਲ ਨਹੀਂ ਸਨ ਕੋਈ... ਮੇਰੇ ਕੋਲ ਕੋਈ ਕਾਰਨ ਨਹੀਂ ਸੀ ਚੈਕ ਕਰਨ ਲਈ। ਕਾਹਦੇ ਲਈ? ਮੈਂ ਰਹਿੰਦੀ ਸੀ ਹਰ ਰੋਜ਼ ਜਿਵੇਂ ਹੁਣ ਵਾਂਗ, ਉਸ ਸਮੇਂ। ਕੇਵਲ ਜਦੋਂ ਤੁਸੀਂ ‌ਪਿਆਰਿਓ ਮੈਨੂੰ ਪੁਛਦੇ ਹੋ, ਜਾਂ ਕਿਸੇ ਵਿਆਕਤੀ ਨੇ ਇਹ ਦੇਖਿਆ ਹੋਵੇ, ਫਿਰ ਅਸੀਂ ਜਾਣ ਲੈਂਦੇ ਹਾਂ। ਜਿਤਨੇ ਲੰਮੇ ਸਮੇਂ ਤਕ ਮੈਂ ਜਿਉਂਦੀ ਹਾਂ, ਉਤਨਾ ਜਿਆਦਾ ਤੁਸੀਂ ਇਹ ਸਾਰੇ ਭੇਦਾਂ ਨੂੰ ਖੋਜ਼ਦੇ ਹੋ, ਜਿਨਾਂ ਬਾਰੇ ਮੈਨੂੰ ਇਥੋਂ ਤਕ ਪਤਾ ਵੀ ਨਹੀਂ ਸੀ ਪਹਿਲਾਂ।

ਕੋਈ ਹੋਰ? ਮੇਰੇ ਖਿਆਲ ਹੋਰ ਹਨ, ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਮੈਨੂੰ ਦਸੋ।

(ਸਤਿਗੁਰੂ ਜੀ, ਕੀ ਉਥੇ ਹੋਰ ਲੀਡਰ ਹਨ ਜਿਨਾਂ ਨਾਲ ਦੁਰ ਨਿਰਨਾ ਕੀਤਾ ਗਿਆ ਹੈ? ਲੀਡਰ ਜਿਹੜੇ ਅਸਲ ਵਿਚ ਚੰਗੇ ਸਨ ਆਪਣੇ ਦੇਸ਼ ਲਈ ਅਤੇ ਸੰਸਾਰ ਲਈ,) ਹਾਂਜੀ। (ਪਰ ਦਿਖਾਏ ਗਏ ਅਤੇ ਅਨੁਭਵ ਕੀਤੇ ਗਏ ਗਲਤ ਤੌਰ ਤੇ। ਜਿਵੇਂ, ਮਿਸਾਲ ਵਜੋਂ, ਸ੍ਰੀ ਮਾਨ ਸਤਿਕਾਰਯੋਗ ਬੈਂਜ਼ਾਮੀਨ ਨੇਤਨਯਾਹੂ, ਪ੍ਰਧਾਨ ਮੰਤਰੀ ਇਜ਼ਰਾਇਲ ਦਾ, ਜਿਹੜਾ ਸਹਿਮਤ ਹੈ ਉਨਾਂ ਸ਼ਾਂਤੀ ਸਮਝੌਤੇ ਅਰਬੀ ਦੇਸ਼ਾਂ ਨਾਲ ਜਿਵੇਂ ਮੋਰੋਕੋ, ਯੂਏਈ (ਯੂਨਾਇਟਡ ਐਰਬ ਐਮਰੀਰੇਟਜ਼), ਅਤੇ ਹੋ ਸਕਦਾ ਵਧੇਰੇ ਆਉਣ ਵਾਲੇ ਹਨ।)

ਬਿਨਾਂਸ਼ਕ, ਉਥੇ ਹੋਰ ਹਨ। ਰਾਸ਼ਟਰਪਤੀ ਟਰੰਪ ਨਾਲੋਂ ਹੋਰ ਵੀ। ਬਿਨਾਂਸ਼ਕ। ਮੇਰੇ ਕੋਲ ਉਨਾਂ ਦੇ ਨਾਂ ਨਹੀਂ ਹਨ ਆਪਣੇ ਦਿਮਾਗ ਵਿਚ ਐਸ ਵਖਤ। ਅਤੇ ਮੈਂ ਜਾਣਦੀ ਹਾਂ ਦੋ ਕੁ ਹੋਰ ਜਿਹੜੇ ਅਜ਼ੇ ਜਿੰਦਾ ਹਨ ਇਕ ਯੂਰੋਪੀਅਨ ਦੇਸ਼ ਵਿਚ ਅਤੇ ਨਾਲੇ ਇਕ ਲੈਤੀਨ ਅਮਰੀਕਨ ਦੇਸ਼ ਵਿਚ, ਅਤੇ ਕੋਰੀਆ ਵਿਚ। ਪਰ ਕਿਵੇਂ ਤੁਸੀਂ ਸ਼ਲਾਘਾ ਕਰ ਸਕਦੇ ਹੋ ਅਤੇ ਮਾਨਤਾ ਦੇ ਸਕਦੇ ਹੋ ਇਸ ਸੰਸਾਰ ਵਿਚ ਜਦੋਂ ਇਹ ਸੰਸਾਰ ਚੰਗ‌ਿਆਈ ਤੋਂ ਉਲਟ ਵਾਲਾ ਹੈ? (ਹਾਂਜੀ, ਸਤਿਗੁਰੂ ਜੀ।)

ਇਥੋਂ ਤਕ ਅਨੇਕ ਹੀ ਸਤਿਗੁਰੂ ਆਏ ਅਤੇ ਚਲੇ ਗਏ ਪਰ ਕਿਤਨੇ ਲੋਕਾਂ ਨੇ ਉਨਾਂ ਦਾ ਅਨੁਸਰਨ ਕੀਤਾ? ਕਿਤਨਿਆਂ ਨੇ? ਭਾਵੇਂ ਜੇਕਰ ਮਿਲੀਅਨ ਹੀ ਉਨਾਂ ਦਾ ਅਨੁਸਰਨ ਕਰਦੇ ਹਨ ਸੰਸਾਰ ਵਿਚ, ਉਥੇ ਬਿਲੀਅਨਾਂ ਦੀ ਗਿਣਤੀ ਦੇ ਹਨ। (ਹਾਂਜੀ, ਸਤਿਗੁਰੂ ਜੀ।) ਬਸ ਕੁਝ ਪ੍ਰਤਿਸ਼ਤ ਸੰਸਾਰ ਦੇ ਉਨਾਂ ਦਾ ਅਨੁਸਰਨ ਕਰਦੇ ਹਨ। ਅਤੇ ਅਨੇਕ ਹੀ ਉਨਾਂ ਵਿਚੋਂ ਉਚੇਰੇ ਸਵਰਗ ਤੋਂ ਹਨ। ਉਹ ਪੁਨਰ ਜਨਮ ਲੈਂਦੇ ਹਨ ਇਸ ਸੰਸਾਰ ਵਿਚ ਤਾਂਕਿ ਮਦਦ ਕਰ ਸਕਣ ਆਪਣੇ ਅਤੀਤ ਦੇ ਦੋਸਤਾਂ ਜਾਂ ਅਤੀਤ ਦੇ ਪ੍ਰੀਵਾਰ, ਰਿਸ਼ਤੇਦਾਰਾਂ ਦੀ, ਜਿਨਾਂ ਨੇ ਵੀ ਪੁਨਰ ਜਨਮ ਲਿਆ ਹੈ ਇਸ ਸੰਸਾਰ ਵਿਚ। (ਹਾਂਜੀ, ਸਤਿਗੁਰੂ ਜੀ।) ਫਿਰ ਬਿਨਾਂਸ਼ਕ, ਇਹੋ ਜਿਹੇ ਕਿਸਮ ਦੇ ਲੋਕ, ਉਹ ਤੁਰੰਤ ਹੀ ਪਛਾਣ ਲੈਂਦੇ ਹਨ ਇਕ ਸਚੇ ਸਤਿਗੁਰੂ ਨੂੰ। ਬਸ ਪਹਿਲੇ ਭਾਸ਼ਣ ਦੌਰਾਨ, ਜਾਂ ਪਹਿਲੀ ਗਲਬਾਤ, ਉਹ ਤੁਰੰਤ ਹੀ ਪ‌ਹਿਚਾਣ ਲੈਂਦੇ ਹਨ ਸਤਿਗੁਰੂ ਨੂੰ ਅਤੇ ਉਹ ਅਨੁਸਰਨ ਕਰਦੇ ਅਤੇ ਉਹ ਚਾਹੁੰਦੇ ਹਨ ਦੀਖਿਆ ਪਹਿਲੇ ਹੀ। ਅਤੇ ਬਾਕੀ ਦੇ ਬਸ ਜ਼ਾਰੀ ਰਖਦੇ ਹਨ ਆਪਣੇ ਅਗਿਆਨੀ ਜੀਵਨ ਦੇ ਢੰਗ ਨਾਲ। ਉਸੇ ਕਰਕੇ ਈਸਾ ਨੂੰ ਸੂਲੀ ਤੇ ਟੰਗਿਆ ਗਿਆ ਸੀ। ਅਤੇ ਅਨੇਕ, ਅਨੇਕ, ਅਨੇਕ, ਜਿਆਦਾਤਰ ਸਤਿਗੁਰੂ ਜਾਂ ਮਾਰੇ ਗਏ ਜਾਂ ਕਤਲ ਕੀਤੇ ਗਏ ਜਾਂ ਤਸੀਹੇ ਦਿਤੇ ਗਏ ਬਹੁਤ, ਬਹੁਤ ਜ਼ਾਲਮ ਅਤੇ ਭਿਆਨਕ ਤਰੀਕਿਆਂ ਨਾਲ। ਭਿਆਨਕ ਤਰੀਕਿਆਂ ਨਾਲ।

ਸੋ, ਇਕ ਚੰਗਾ ਰਾਸ਼ਟਰਪਤੀ ਹੋਣ ਲਈ, ਤੁਹਾਡੇ ਕੋਲ ਵਧ ਜਾਂ ਘਟ ਇਕ ਸਮਾਨ ਹੀ ਤਕਦੀਰ ਹੈ। ਉਸੇ ਕਰਕੇ ਉਨਾਂ ਨੇ ਮਾਰ ਦਿਤਾ ਰਾਸ਼ਟਰਪਤੀ ਕੈਨੇਡੀ ਨੂੰ। ਕਿਹੜੇ ਮੰਤਵ ਕਰਕੇ? ਕੋਈ ਨਹੀਂ ਸਚਮੁਚ ਲਭ ਸਕਦਾ ਅਸਲੀ ਮੰਤਵ। ਅਨੇਕ ਹੀ ਚੰਗੇ ਨੇਤਾਵਾਂ ਨੂੰ ਵੀ ਕਤਲ ਕੀਤਾ ਗਿਆ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਇਹ ਸੰਸਾਰ ਮਾੜਿਆਂ ਦਾ ਹੈ। ਮਾਇਆ ਦਾ ਹੈ। ਸਾਰੇ ਗ੍ਰੰਥਾਂ ਨੇ ਸਾਨੂੰ ਉਹ ਦਸਿਆ ਹੈ। ਸੋ ਉਸੇ ਕਰਕੇ ਸਤਿਗੁਰੂ ਥਲੇ ਆਉਂਦੇ ਹਨ ਅਤੇ ਸਾਨੂੰ ਕਹਿੰਦੇ ਹਨ, "ਕ੍ਰਿਪਾ ਕਰਕੇ ਮੇਰਾ ਅਨੁਸਰਨ ਕਰੋ, ਘਰ ਨੂੰ ਆਓ। ਜਾਓ ਘਰ ਨੂੰ। ਜਾਓ ਵਾਪਸ ਸਵਰਗਾਂ ਨੂੰ। ਇਹ ਤੁਹਾਡਾ ਸੰਸਾਰ ਨਹੀਂ ਹੈ। ਜੋ ਵੀ ਤੁਹਾਡੇ ਕੋਲ ਇਥੇ ਹੈ, ਇਹ ਤੁਹਾਨੂੰ ਲੰਮੇ ਸਮੇਂ ਲਈ ਰਹਿਣ ਵਾਲੀ ਖੁਸ਼ੀ ਨਹੀਂ ਦੇਵੇਗੀ ਅਤੇ ਇਹ ਅਸਲੀ ਨਹੀਂ ਹੈ।"

ਹੁਣ ਤੁਸੀਂ ਸਮਝਦੇ ਹੋ। (ਹਾਂਜੀ, ਸਤਿਗੁਰੂ ਜੀ।) ਕੀ ਉਹ ਤੁਹਾਡੇ ਸਵਾਲ ਦਾ ਜਵਾਬ ਦਿੰਦਾ ਹੈ? (ਹਾਂਜੀ, ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਤੁਹਾਡਾ ਸਵਾਗਤ ਹੈ, ਪਿਆਰੇ।

ਹੋਰ ਦੇਖੋ
ਸਾਰੇ ਭਾਗ  (4/8)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-21
161 ਦੇਖੇ ਗਏ
2024-12-20
350 ਦੇਖੇ ਗਏ
38:04
2024-12-20
40 ਦੇਖੇ ਗਏ
2024-12-20
50 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ