ਖੋਜ
ਪੰਜਾਬੀ
 

ਚੋਣਾਂ ਸਿਖ ਧਰਮ ਦੇ ਪਵਿਤਰ 'ਸ੍ਰੀ ਗੁਰੂ ਗ੍ਰੰਥ ਸਾਹਿਬ ਜੀ' ਵਿਚੋਂ, ਅੰਗ 31-33, ਦੋ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
"ਹੇ ਮੇਰੇ ਮਨ, ਸਦਾ ਹੀ ਸਾਧਨਾ ਕਰ ਮਾਲਕ ਪ੍ਰਭੂ ਦੀ; ਸ਼ਰਨ ਦੀ ਭਾਲ ਕਰ ਉਹਦੀ ਪਨਾਹ ਵਿਚ। ਜੇਕਰ ਗੁਰੂ ਸ਼ਬਦ ਤੇਰੇ ਮਨ ਵਿਚ ਗਹਿਰੇ ਤੌਰ ਤੇ ਨਿਵਾਸ ਕਰ ਲਵੇ, ਫਿਰ ਤੂੰ ਪ੍ਰਮਾਤਮਾ ਨੂੰ ਨਹੀ ਭੁਲੇਂਗਾ।"