ਖੋਜ
ਪੰਜਾਬੀ
 

ਸੰਸਾਰ ਭਰ ਵਿਚ ਸਰਕਾਰਾਂ ਨੂੰ ਯੂਕੇਰਨ ਨਾਲ ਖਲੋਣਾ ਜ਼ਰੂਰੀ ਹੈ, ਛੇ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
ਮੇਰੇ ਰਬਾ। ਹੁਣ, ਉਥੇ ਪਹਿਲੇ ਹੀ ਯੂਕਰੇਨ ਤੋਂ ਇਕ ਮਿਲੀਅਨ ਸ਼ਰਨਾਰਥੀ ਹਨ। ਉਹ ਉਨਾਂ ਨੂੰ ਮਦਦ ਕਰਨ ਦੀ ਤੇ ਉਨਾਂ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਦੇਣ ਦੀ ਅਤੇ ਆਪਣੇ ਇਜ਼ਤ ਮਾਣ ਅਤੇ ਆਪਣਾ ਸਰਬੋਤਮ ਅਧਿਕਾਰ ਬਣਾਈ ਰਖਣ ਦੀ ਬਜਾਏ ਭਿਖਾਰੀਆਂ ਵਾਂਗ ਖੁਆਉਣਾ ਪਸੰਦ ਕਰਦੇ ਹਨ। ਮੈਂ ਸੰਸਾਰ ਨੂੰ ਹੋਰ ਨਹੀਂ ਸਮਝਦੀ। ਖੈਰ, ਮੈਂ ਕਦੇ ਨਹੀਂ ਸਮਝਿਆ, ਪਰ ਹੁਣ ਮੈਂ ਹੋਰ ਵੀ ਘਟ ਸਮਝਦੀ ਹਾਂ। (ਹਾਂਜੀ, ਸਤਿਗੁਰੂ ਜੀ।) ਉਹ ਬਸ ਚਾਹੁੰਦੇ ਹਨ ਬਹਾਨੇ ਬਣਾਉਂਣੇ, ਸੌਖਾ ਹੈ। ਪਰ ਉਹ ਨਹੀਂ ਜਾਣਦੇ, ਜੇਕਰ ਰੂਸ ਯੂਕਰੇਨ ਉਤੇ ਕਬਜ਼ਾ ਕਰ ਲੈਂਦਾ ਹੈ, ਉਹ ਵੀ ਨਹੀਂ ਸੁਰਖਿਅਤ ਹੋਣਗੇ। (ਸਹੀ ਹੈ, ਹਾਂਜੀ।) ਅਤੇ ਜਦੋਂ ਕਿ ਰੂਸ ਨੇ ਪਹਿਲੇ ਹੀ ਆਪਣਾ ਵਾਅਦਾ ਤੋੜ ਦਿਤਾ ਹੈ, ਜਿਵੇਂ ਨਾਤੋ ਨਹੀਂ ਚਾਹੁੰਦਾ ਯੂਕਰੇਨ ਨੂੰ ਪਹਿਲੇ ਹੀ ਇਕ ਮੈਂਬਰ ਵਜੋਂ ਸਵੀਕਾਰ ਕਰਨਾ, ਉਨਾਂ ਨੂੰ ਚਲੇ ਜਾਣਾ ਚਾਹੀਦਾ, ਘਰ ਨੂੰ ਚਲੇ ਜਾਣਾ। (ਹਾਂਜੀ।)
ਹੋਰ ਦੇਖੋ
ਸਾਰੇ ਭਾਗ  (3/6)