ਵਿਸਤਾਰ
ਹੋਰ ਪੜੋ
ਜੇਕਰ ਤੁਹਾਡੇ ਕੋਲ ਇਕ ਮਨੋਰਥ ਹੋਵੇ, ਤੁਹਾਡੇ ਕੋਲ ਇਕ ਨੇਕ ਆਦਰਸ਼ ਹੋਵੇ, ਫਿਰ ਤੁਸੀਂ ਲੜੋਂਗੇ ਆਪਣੇ ਪੂਰੇ ਦਿਲ ਨਾਲ। (ਹਾਂਜੀ, ਸਤਿਗੁਰੁ ਜੀ। ਉਹ ਸਹੀ ਹੈ।) ਅਤੇ ਇਹ ਇਕ ਐਨਰਜ਼ੀ ਹੈ ਜੋ ਇਥੋਂ ਤਕ ਦੁਸ਼ਮਨ ਮਹਿਸੂਸ ਕਰੇਗਾ। (ਹਾਂਜੀ, ਸਤਿਗੁਰੁ ਜੀ। ਹਾਂਜੀ। ਉਹ ਸਹੀ ਹੈ।) ਉਸੇ ਕਰਕੇ ਰੂਸੀ, ਅੰਤ ਵਿਚ ਉਨਾਂ ਨੂੰ ਅਹਿਸਾਸ ਹੋ ਗਿਆ ਕਿ ਜੋ ਪੁਤਿਨ ਚਾਹੁੰਦਾ ਹੈ, ਜੋ ਪਾਗਲ ਹੈ ਅਤੇ ਵਹਿਸ਼ੀ ਅਤੇ ਦੁਸ਼ਟ, ਭ੍ਰਿਸ਼ਟ, ਹਿੰਸਕ। ਸੋ, ਉਹਨਾਂ ਨੇ ਨਹੀਂ ਮਹਿਸੂਸ ਕੀਤਾ ਜਿਵੇਂ ਉਨਾਂ ਨੂੰ ਯੂਕਰੇਨ ਨਾਲ ਲੜਨਾ ਚਾਹੀਦਾ ਜਿਸ ਨੇ ਕੋਈ ਚੀਜ਼ ਗਲਤ ਨਹੀਂ ਕੀਤੀ ਉਨਾਂ ਪ੍ਰਤੀ।