ਵਿਸਤਾਰ
ਹੋਰ ਪੜੋ
ਪੂਰੇ ਬ੍ਰਹਿਮੰਡ ਅੰਦਰ, ਸਭ ਕੁੱਝ ਸੰਤੁਲਨ ਵਿੱਚ ਹੋਣਾ ਜ਼ਰੂਰੀ ਹੈ ਜੇਕਰ ਇਸ ਨੂੰ ਬਚਾਉਣਾ ਹੈ, ਜੇਕਰ ਇਸ ਨੂੰ ਵੱਡੇ ਭਾਵ ਵਿੱਚ ਖੁਸ਼ਹਾਲ ਕਰਨਾ ਹੈ, ਉਚੇ ਪੱਧਰ ਤੱਕ । ਸੋ ਇਸ ਸੰਸਾਰ ਵਿੱਚ ਆਪਣਾ ਜ਼ੀਵਨ ਬਿਤਾਉਣ ਲਈ ਅਤੇ ਸਮਾਨ ਸਮੇਂ ਤੇ ਸਵਰਗ ਨੂੰ ਸਮਝਣ ਲਈ, ਸਾਨੂੰ ਆਪਣਾ ਜ਼ੀਵਨ ਸੰਤੁਲਨ ਨਾਲ਼ ਜਿਉਣਾ ਚਾਹੀਦਾ ਹੈ ਤਾਂ ਕਿ ਸਾਡੀ ਆਤਮਾਂ ਦਾ ਰੂਹਾਨੀ ਭਾਗ ਖਿੜ ਜਾਏਗਾ, ਅਤੇ ਸਾਡਾ ਦੁਨਿਆਵੀ ਭਾਗ ਵੀ ਵਧੇਰੇ ਵਿਕਸਿਤ ਹੋ ਜਾਏਗਾ ।