ਖੋਜ
ਪੰਜਾਬੀ
 

ਜਾਨਵਰ-ਲੋਕਾਂ ਨਾਲ ਸ਼ਾਂਤੀ ਸਿਰਜ਼ੋ - ਵੀਗਨ ਬਣੋ, ਮਾਨਵਤਾ ਨਾਲ ਸ਼ਾਂਤੀ ਸਿਰਜ਼ੋ - ਕੋਈ ਹੋਰ ਯੁਧ ਨਹੀਂ, ਛੇ ਹਿਸਿਆਂ ਦਾ ਛੇਵਾਂ ਭਾਗ

ਵਿਸਤਾਰ
ਹੋਰ ਪੜੋ
ਤੁਹਾਨੂੰ ਧੰਨਵਾਦੀ ਹੋਣਾ ਚਾਹੀਦਾ ਹੈ ਕਿ ਤੁਸੀਂ ਅਜ਼ੇ ਜਿੰਦਾ ਹੋ ਅਤੇ ਗ੍ਰਹਿ ਅਜ਼ੇ ਮੌਜ਼ੂਦ ਹੈ ਇਥੇ ਅਤੇ ਸੰਸਾਰ ਅਜ਼ੇ ਮੌਜ਼ੂਦ ਹੈ ਇਥੇ। ਕਿਸੇ ਚੀਜ਼ ਨੂੰ ਤਬਾਹ ਕਰਨਾ ਜਾਂ ਕਿਸੇ ਨੂੰ, ਸਮੇਤ ਜਾਨਵਰ-ਲੋਕਾਂ ਨੂੰ ਮਾਰਨ ਦੀ ਕੋਸ਼ਿਸ਼ ਕਰਨ ਦੀ ਗਲ ਤਾਂ ਪਾਸੇ ਰਹੀ। (ਹਾਂਜੀ, ਸਤਿਗੁਰੂ ਜੀ।) ਜ਼ਰੂਰੀ ਹੈ ਵੀਗਨ ਬਣਨਾ, ਸ਼ਾਂਤੀ ਸਿਰਜ਼ਣੀ। ਬਸ ਉਹੀ ਹੈ ਜੋ ਉਨਾਂ ਨੂੰ ਕਰਨਾ ਜ਼ਰੂਰੀ ਹੈ। ਅਤੇ ਇਕ ਦੂਸਰੇ ਦੀ ਮਦਦ ਕਰਨੀ। ਵੀਗਨ ਬਣੋ, ਸ਼ਾਂਤੀ ਸਿਰਜ਼ੋ, ਚੰਗੇ ਕੰਮ ਕਰੋ। ਭਾਵ ਜਾਨਵਰ-ਲੋਕਾਂ ਨੂੰ ਮਾਰਨਾ ਅਤੇ ਖਾਣਾ ਬੰਦ ਕਰੋ, ਯੁਧ ਸਿਰਜ਼ਣਾ ਬੰਦ ਕਰੋ, ਅਤੇ ਇਕ ਦੂਸਰੇ ਦੀ ਮਦਦ ਕਰੋ ਜਿਥੇ ਵੀ ਲੋੜ ਹੋਵੇ। (ਹਾਂਜੀ।) ਉਹੀ ਹੈ ਸਭ ਜੋ ਉਨਾਂ ਨੂੰ ਕਰਨ ਦੀ ਲੋੜ ਹੈ। ਇਹ ਮੁਸ਼ਕਲ ਨਹੀਂ ਹੈ। ਪ੍ਰਮਾਤਮਾ ਸਾਡੇ ਤੋਂ ਬਹੁਤੇ ਦੀ ਮੰਗ ਨਹੀਂ ਕਰਦਾ। ਕੀ ਉਹ ਕਰਦਾ ਹੈ? (ਨਹੀਂ, ਉਹ ਨਹੀਂ ਕਰਦਾ।)
ਹੋਰ ਦੇਖੋ
ਸਾਰੇ ਭਾਗ  (6/6)