ਖੋਜ
ਪੰਜਾਬੀ
 

ਭਾਸ਼ਣ ਦੇ ਤੀਸਰੇ ਭਾਗ ਲਈ, "ਇਕ ਜਿੰਦਾ ਸਤਿਗੁਰੂ ਨੂੰ ਲਭੋ ਸਭ ਚੀਜ਼ਾਂ ਦੇ ਮਹਾਨ ਸਰੋਤ ਨਾਲ ਮੁੜ ਜੁੜਨ ਲਈ"

ਵਿਸਤਾਰ
ਹੋਰ ਪੜੋ
ਇਸੇ ਤਰਾਂ, ਸਾਰੇ ਸ਼ਾਸਤਰ ਸਾਨੂੰ ਗਿਆਨ ਪ੍ਰਾਪਤ ਕਰਨ ਲਈ ਜ਼ੋਰ ਦਿੰਦੇ ਹਨ ਬੁਧ ਸੁਭਾਅ ਦੇਖਣ ਲਈ, ਅਤੇ ਸਾਡੇ ਸਾਰੇ ਪਾਪ ਧੋ ਦਿਤੇ ਜਾਣਗੇ। ਬਸ ਜਿਵੇਂ ਸੂਰਜ਼ ਬਾਹਰ ਨਿਕਲਦਾ ਹੈ, ਅਤੇ ਹਨੇਰਾ ਦੂਰ ਹੋ ਜਾਵੇਗਾ। ਉਤਨਾ ਸਧਾਰਨ ਹੈ। ਨਹੀਂ ਤਾਂ, ਅੰਜ਼ੀਲ ਵਿਚ, ਇਹ ਕਿਹਾ ਗਿਆ ਹੈ ਕਿ ਸਾਡੇ ਕੋਲ ਸਾਡੇ ਪੂਰਵਜ਼ਾਂ ਤੋਂ ਪਾਪ ਮੌਜ਼ੂਦ ਹਨ, ਅਤੇ ਬੁਧ ਧਰਮ ਵਿਚ, ਇਹ ਕਿਹਾ ਗਿਆ ਹੈ ਕਿ ਸਾਡੇ ਕੋਲ ਅਤੀਤ ਜਨਮਾਂ ਤੋਂ ਬੇਅੰਤ ਕਰਮ ਹਨ। (...) ਅਸੀਂ ਇਹਨਾਂ ਨੂੰ ਕੇਵਲ ਚੰਗੇ ਕਰਮਾਂ ਦੁਆਰਾ ਸਾਫ ਨਹੀ ਕਰ ਸਕਦੇ। (...) ਸਾਨੂੰ ਇਹ ਪ੍ਰਮਾਮਤਾ ਦੀ ਰੋਸ਼ਨੀ ਨਾਲ, ਇਕ ਸਹੀ ਤਰੀਕੇ ਨਾਲ ਕਰਨਾ ਜ਼ਰੂਰੀ ਹੈ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (3/8)