ਯੁਧ ਨੂੰ ਭੜਕਾਉਣਾ, ਯੁਧ ਪੈਦਾ ਕਰਨਾ, ਯੁਧ ਦਾ ਸਮਰਥਨ ਕਰਨਾ, ਯੁਧ ਲਈ ਹਥਿਆਰ ਬਨਾਉਣੇ, ਤੁਸੀ ਉਨਾਂ ਸਾਰਿਆਂ ਨੂੰ ਜ਼ਾਇਜ ਠਹਿਰਾਉਂਦੇ ਹੋ, ਕਿਉਂਕਿ ਉਹ ਦੂਜਿਆ ਨੂੰ ਮਾਰ ਦੇਣਗੇ, ਉਨਾਂ ਦੇ ਪ੍ਰੀਵਾਰ, ਉਨਾਂ ਦੇ ਅਜ਼ੀਜ਼, ਉਨਾਂ ਦੇ ਬਚੇ, ਤੁਹਾਡੇ ਨਹੀਂ! ਹਾਹ, ਤੁਸੀਂ ਕਦੇ ਨਹੀਂ ਜਾਣ ਸਕਦੇ!2023-06-01ਸ਼ਾਰਟਸ / ਸ਼ਾਂਤੀ ਸਿਰਜ਼ੋ / ਨਾਅਰੇ, ਸਲੋਗਨ