ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਵਿਸ਼ਵ ਨੇਤਾਵਾਂ ਲਈ ਯੂਕਰੇਨ (ਯੂਰੇਨ) ਵਿਚ ਯੁਧ ਨੂੰ ਖਤਮ ਕਰਨ ਲਈ ਬੁਲਾਵਾ, ਤਿੰਨ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਇਹ ਇਕ ਜ਼ਮੀਨ ਦਾ ਟੁਕੜਾ ਦੇਣ ਬਾਰੇ ਨਹੀਂ ਹੈ, ਮੈਂ ਤੁਹਾਨੂੰ ਸ਼ੁਰੂ ਵਿਚ ਪਹਿਲੇ ਹੀ ਦਸ‌ਿਆ ਸੀ। ਇਕ ਜ਼ਮੀਂਨ ਦਾ ਟੁਕੜਾ ਕੀ ਹੈ, ਜਾਂ ਅਨੇਕ ਹੀ ਜ਼ਮੀਨ ਦੇ ਟੁਕੜੇ ਕੀ ਹਨ, ਕਿਵੇਂ ਵੀ? ਇਹ ਬਸ ਕਿਵੇਂ ਵਿਆਕਤੀ ਜਿਹੜਾ ਇਸ ਤੇ ਕਬਜ਼ਾ ਕਰਦਾ ਹੈ ਕਿਵੇਂ ਇਸ ਨਾਲ ਵਿਹਾਰ ਕਰੇਗਾ ਤੇ ਜੀਵਾਂ ਨਾਲ ਕਿਵੇਂ ਵਿਹਾਰ ਕਰੇਗਾ ਜਿਹੜੇ ਇਸ ਵਿਚ ਰਹਿੰਦੇ ਹਨ। ਰੂਸ ਕਈ ਦਹਾਕਿਆਂ ਤੋਂ ਯੂਕਰੇਨ (ਯੂਰੇਨ) ਨੂੰ ਪ੍ਰੇਸ਼ਾਨ ਕਰਦਾ, ਲੜਦਾ, ਅਤੇ ਜ਼ੁਲਮ ਕਰਦਾ ਰਿਹਾ ਹੈ - ਸਿਰਫ ਇਸ ਵਾਰ ਹੀ ਨਹੀਂ - ਅਤੇ ਮਿਲੀਅਨਾਂ ਹੀ ਲੋਕਾਂ ਨੂੰ ਮਾਰ‌ਿਆ ਉਨਾਂ ਨੂੰ ਭੁਖਾ ਮਰਵਾ ਕੇ, ਉਨਾਂ ਨੂੰ ਆਪਣੀ ਜ਼ਮੀਨ ਤੋਂ ਦੂਰ ਬਾਹਰ ਕਢ ਕੇ ਕਿਸੇ ਦੂਰ ਦੁਰਾਡੇ ਤਕ ਅਤੇ ਬਹੁਤ ਹੀ ਠੰਡੇ ਮੌਸਮ ਵਿਚ ਬਿਨਾਂ ਉਨਾਂ ਲਈ ਕੋਈ ਸਾਧਨਾਂ ਦੇ ਕੁਝ ਕਰਨ ਲਈ ਜਿੰਦਾ ਰਹਿਣ ਲਈ ਵੀ।

ਬ੍ਰਹਿਮੰਡ ਦੇ ਨਿਆਂ ਤੋਂ ਹੇਠਲੇ ਬ੍ਰਹਿਮੰਡ ਦੀ ਕੋਈ ਚੀਜ਼ ਨਹੀਂ ਬਚ ਸਕਦੀ। ਸਿਰਫ ਜੇਕਰ ਤੁਸੀਂ ਆਪਣੇ ਆਪ ਨੂੰ ਹੇਠਲੇ ਬ੍ਰਹਿਮੰਡ ਤੋਂ ਉਚਾ ਚੁਕ ਸਕਦੇ ਹੋ - ਜਿਵੇਂ ਸਤਿਗੁਰੂਆਂ ਦੇ ਅਤੀਤ ਅਤੇ ਵਰਤਮਾਨ ਵਾਲੇ ਪੇਰੋਕਾਰ - ਫਿਰ ਤੁਸੀਂ ਆਜ਼ਾਦ, ਮੁਕਤ ਹੋਵੋਂਗੇ। ਤੁਹਾਡੇ ਇਸ ਸੰਸਾਰ ਤੋਂ ਚਲੇ ਜਾਣ ਤੋਂ ਬਾਅਦ, ਤੁਸੀਂ ਹਮੇਸ਼ਾਂ ਲਈ ਆਜ਼ਾਦ ਹੋਵੋਂਗੇ। ਨਹੀਂ ਤਾਂ, ਤੁਹਾਨੂੰ ਵਾਪਸ ਆਉਣਾ ਪਵੇਗਾ ਇਹ ਭੁਗਤਾਨ ਕਰਨ ਲਈ, ਜਾਂ ਤੁਹਾਨੂੰ ਨਰਕ ਵਿਚ ਵਧੇਰੇ ਦੁਖਦਾਈ ਤਰੀਕਿਆਂ ਨਾਲ ਭੁਗਤਾਨ ਕਰਨਾ ਪਵੇਗਾ; ਚਾਕੂ ਮਾਰ ਕੇ, ਕਟ ਕੇ, ਵਢੇ ਜਾਣਾ - ਜੀਭਾਂ ਜਾਂ ਉਂਗਲਾਂ, ਸਾਰੀ ਜਗਾ, ਸਭ ਜਗਾ - ਹਰ ਸਕਿੰਟ ਜਾਂ ਤੁਹਾਡੀ ਜਿੰਦਗੀ ਦੇ ਹਰ ਸਕਿੰਟ ਜਦੋਂ ਤੁਸੀਂ ਤੁਸੀਂ ਸਾਰਾ ਕਰਜ਼ਾ ਨਹੀਂ ਅਦਾ ਕਰਦੇ ਅਤੇ ਰਬ ਹੀ ਜਾਣਦਾ ਹੈ ਕਦੋਂ। ਨਿਰਭਰ ਕਰਦਾ ਹੈ ਕਿਤਨੇ ਜਾਨਵਰ-ਲੋਕਾਂ ਨੂੰ ਮਾਰ ਕੇ ਖਾਣ ਵਿਚ ਤੁਸੀਂ ਮਦਦ ਕੀਤੀ ਸੀ। ਉਹ ਹੈ ਜਿਤਨੇ ਸਮੇਂ ਲਈ ਤੁਹਾਨੂੰ ਸਜ਼ਾ ਦਿਤੀ ਜਾਵੇਗੀ। ਪਰ ਬਿਆਜ਼ ਦਰ ਬਹੁਤ ਜਿਆਦਾ ਹੈ। ਇਹ ਨਹੀਂ ਬਸ, ਜਿਵੇਂ, ਤੁਸੀਂ 100 ਜਾਨਵਰ-ਲੋਕ ਮਾਰੇ, ਫਿਰ ਤੁਸੀਂ ਉਹਦੇ ਲਈ ਭੁਗਤਾਨ ਕਰੋਂਗੇ। ਓਹ, ਉਹ ਕਾਫੀ ਨਹੀਂ ਹੈ। ਭਰਮ ਦਾ ਸਿਸਟਮ ਬਹੁਤ, ਬਹਤੁ ਕਠੋਰ ਹੈ, ਬਹੁਤ ਬੇਰਹਿਮ - ਇਕ ਗ੍ਰਹਿ ਉਤੇ ਜਾਨਵਰਾਂ ਪ੍ਰਤੀ ਬੇਰਹਿਮੀ ਦੇ ਤੁਹਾਡੇ ਤਰੀਕੇ ਨਾਲੋਂ ਵਧੇਰੇ ਬੇਰਹਿਮ: ਉਨਾਂ ਦਾ ਮਾਸ ਖਾਣਾ, ਉਨਾਂ ਨੂੰ ਦੁਖਦਾਈ ਤਰੀਕੇ ਨਾਲ ਮਾਰਨਾ ਅਤੇ ਬੇਰਹਿਮ ਤਰੀਕੇ ਨਾਲ। ਬਸ ਕਿਉਂਕਿ ਤੁਸੀਂ ਸੁਪਰਮਾਰਕੀਟ ਵਿਚ ਉਹ ਸਾਫ-ਕਟਿਆ ਹੋਇਆ ਜਾਨਵਰ-ਲੋਕਾਂ ਦਾ ਮਾਸ ਖਰੀਦਦੇ ਹੋ, ਤੁਸੀਂ ਉਸ ਦੇ ਅਤੇ ਜਿਉਂਦੇ, ਸਾਹ ਲੈਂਦੇ, ਅਤੇ ਤੁਰਦੇ-ਫਿਰਦੇ, ਸਨੇਹੀ ਜੀਵਾਂ ਜਿਵੇਂ ਇਕ ਗਾਂ-, ਇਕ ਸੂਰ-, ਮੁਰਗਾ-, ਤੁਰਕੀ-, ਖਰਗੋਸ਼-ਵਿਆਕਤੀ, ਆਦਿ ਵਿਚਕਾਰ ਸਬੰਧ ਨਹੀਂ ਦੇਖ ਰਹੇ।

ਤੁਸੀਂ ਦੇਖੋ, ਉਥੇ ਜੀਵਨ ਵਿਚ ਨਰਮੀ ਹੈ; ਜੇਕਰ ਤੁਸੀਂ ਵੀਗਨ ਹੋ ਅਤੇ ਚੰਗਾ ਕਰਦੇ ਹੋ, ਬਿਨਾਂਸ਼ਕ, ਤੁਸੀਂ ਆਪਣੀ ਉਮਰ ਨੂੰ ਵਧਾ ਸਕਦੇ ਹੋ ਅਤੇ ਤਤਾਂ ਜਾਂ ਬਿਮਾਰੀਆਂ ਅਤੇ ਬਦਕਿਸਮਤੀ ਦੇ ਦੁਖ ਨੂੰ ਘਟ ਕਰ ਸਕਦੇ ਹੋ। ਜੇਕਰ ਤੁਸੀਂ ਵੀਗਨ ਹੋ, ਇਹ ਪਹਿਲੇ ਹੀ ਤੁਹਾਡੇ ਲਈ ਚੰਗਾ ਹੈ। ਉਥੇ ਨਰਕ ਵਿਚ ਵੀ ਨਰਮੀ ਹੈ। ਜੇਕਰ ਜਦੋਂ ਤੁਸੀਂ ਧਰਤੀ ਉਤੇ ਹੁੰਦੇ ਹੋਏ ਚੰਗੇ ਕੰਮ ਕਰਦੇ ਹੋ, ਫਿਰ ਤੁਹਾਡੀ ਸਜ਼ਾ ਘਟ ਜਾਂ ਜ਼ੀਰੋ ਹੋਵੇਗੀ, ਉਸ ਅਨੁਸਾਰ। ਜਦੋਂ ਤੁਸੀਂ ਨਰਕ ਵਿਚ ਹੋ ਜਾਂ ਕਿਸੇ ਵੀ ਫੈਂਸਲੇ ਦੀ ਅਦਾਲਤ ਦੇ ਸਾਹਮੁਣੇ, ਜੇਕਰ ਉੇਹ ਤੁਹਾਨੂੰ ਪੁਛਦੇ ਹਨ ਜੇਕਰ ਤੁਸੀਂ ਪਹਿਲਾਂ ਆਪਣੇ ਚੰਗੇ ਕਾਰਜ਼ਾਂ ਦੇ ਇਨਾਮ ਦਾ ਅਨੰਦ ਲੈਣਾ ਚਾਹੁੰਦੇ ਹੋ ਜਾਂ ਪਹਿਲੇ ਆਪਣੇ ਮਾੜੇ ਕੰਮਾਂ ਲਈ ਸਜ਼ਾ ਭੁਗਤਣੀ ਚਾਹੁੰਦੇ ਹੋ, ਆਪਣੇ ਮਾੜੇ ਕੰਮਾਂ ਲਈ ਪਹਿਲੇ ਭੁਗਤਾਨ ਕਰਨਾ, ਫਿਰ ਤੁਸੀਂ ਕਹਿਣਾ, "ਕ੍ਰਿਪਾ ਕਰਕੇ, ਮੈਂ ਆਪਣੇ ਚੰਗੇ ਕੰਮਾਂ ਲਈ ਪਹਿਲੇ ਆਪਣੇ ਇਨਾਮ ਦਾ ਅਨੰਦ ਲੈਣਾ ਚਾਹੁੰਦਾ ਹਾਂ।" ਫਿਰ ਜੇਕਰ ਤੁਸੀਂ ਉਸ ਅਦਾਲਤ ਤੋਂ ਮੁਕਤ ਹੋਵੋਂ, ਆਪਣੇ ਚੰਗੇ ਕੰਮਾਂ ਲਈ ਇਨਾਮ ਦਾ ਜਾ ਕੇ ਅਨੰਦ ਮਾਨਣ ਲਈ, ਤੁਸੀਂ ਮੁੜ ਦੁਬਾਰਾ ਇਕ ਮਨੁਖ ਦੇ ਰੂਪ ਵਿਚ ਜਨਮ ਲੈ ਸਕਦੇ ਹੋ ਇਕ ਵਧੇਰੇ ਅਨੁਕੂਲ ਸਥਿਤੀ ਵਿਚ, ਚੰਗੇ ਕੰਮ ਕਰਨੇ ਜ਼ਾਰੀ ਰਖਣ ਲਈ, ਮਿਸਾਲ ਵਜੋਂ; ਜਾਂ ਤੁਸੀਂ ਸਵਰਗ ਵਿਚ ਜਾਣ ਦੇ ਯੋਗ ਹੋ ਸਕਦੇ ਹੋ - ਕੁਝ ਵਧੇਰੇ ਨੀਵੇਂ ਸਵਰਗਾਂ ਵਿਚ ਜਾਂ ਉਚੇਰੇ ਸਵਰਗਾਂ ਵਿਚ, ਉਸ ਅਨੁਸਾਰ। ਜਿਆਦਾਤਰ ਨੀਵੇਂ ਸਵਰਗਾਂ ਵਿਚ, ਕਿਉਂਕਿ ਲੋਕ ਜਿਹਵੇ ਨੇਕ ਹਨ ਜਾਂ ਜਿਹੜੇ ਰੂਹਾਨੀ ਤੌਰ ਤੇ ਅਭਿਆਸ ਕਰਦੇ ਹਨ ਸਿਧੇ ਉਚੇਰੇ ਸਵਰਗਾਂ ਨੂੰ ਜਾਣਗੇ। ਅਤੇ ਜੇਕਰ ਉਨਾਂ ਕੋਲ ਇਕ ਸਤਿਗੁਰੂ ਹੈ, ਫਿਰ ਸਤਿਗੁਰੂ ਉਨਾਂ ਨੂੰ ਘਰ ਨੂੰ ਵਾਪਸ ਬ੍ਰਹਿਮੰਡ ਦੇ ਇਕ ਵਧੇਰੇ ਉਚੇ ਮੰਜਲ ਵਿਚ ਲਿਜਾਣ ਲਈ ਨਿਜ਼ੀ ਤੌਰ ਤੇ ਆਉਣਗੇ, ਜਾਂ ਉਨਾਂ ਦੇ ਆਪਣੇ ਸੰਸਾਰ ਨੂੰ ਜੋ ਉਨਾਂ ਨੇ ਸਿਰਜ਼‌ਿਆ ਹੈ ਜਾਂ ਉਨਾਂ ਦੇ ਸਤਿਗੁਰੂਆਂ ਨੇ ਸਿਰਜਿਆ ਹੈ।

ਹੁਣ, ਤੁਹਾਡੇ ਜਾ ਕੇ ਅਤੇ ਆਪਣੇ ਚੰਗੇ ਕੰਮਾਂ ਦੇ ਇਨਾਮ ਦਾ ਅਨੰਦ ਮਾਨਣ ਤੋਂ ਪਹਿਲਾਂ, ਆਪਣੇ ਸਫਰ ਉਤੇ ਉਹਦਾ ਅਨੰਦ ਮਾਨਣ ਲਈ, ਤੁਹਾਨੂੰ ਦਿਲੋਂ ਪ੍ਰਾਰਥਨਾ ਕਰਨੀ ਚਾਹੀਦੀ ਹੈ ਤਾਂਕਿ ਤੁਸੀਂ ਇਕ ਸਿਆਣੇ ਰਹਿਨੁਮਾ ਨੂੰ ਰੂਹਾਨੀ ਮਾਰਗ ਉਤੇ ਮਿਲ ਪਵੋਂ, ਜਾਂ ਤੁਸੀਂ ਸਿਆਣੇ, ਗਿਆਨਵਾਨ, ਨੇਕ ਸਤਿਗੁਰੂ ਨੂੰ ਮਿਲੋਂ ਤਾਂਕਿ ਤੁਸੀਂ ਉਨਾਂ ਨੂੰ ਆਪਣੇ ਅਗਲੇ ਜਨਮ, ਮੌਜ਼ੂਦਗੀ ਵਿਚ ਮਿਲ ਸਕੋਂ। ਫਿਰ, ਤੁਹਾਡੀ ਰਹਿਨੁਮਾਈ ਜ਼ਾਰੀ ਰਹੇਗੀ, ਤੁਹਾਡੇ ਕੋਲ ਚੰਗੀ ਸਿਖਿਆ ਲੈਣ ਲਈ ਅਗੇ ਜ਼ਾਰੀ ਰਖੋਂਗੇ। ਫਿਰ ਉਹ ਸਤਿਗੁਰੂ ਜਾਂ ਸਿਆਦਾ ਰਹਿਨੁਮਾ ਤੁਹਾਨੂੰ ਤੁਹਾਡੇ ਰੂਹਾਨੀ ਸਫਰ ਵਿਚ ਉਪਰ ਨੂੰ ਉਚਾ ਚੁਕਣਾ ਜ਼ਾਰੀ ਰਖੇਗਾ, ਤਾਂਕਿ ਤੁਹਾਨੂੰ ਕਦੇ ਵੀ ਨਰਕ ਨੂੰ ਵਾਪਸ ਨਾ ਜਾਣਾ ਪਵੇ ਇਥੋਂ ਤਕ ਕੋਈ ਵੀ ਹੋਰ ਸਜ਼ਾ ਪ੍ਰਾਪਤ ਕਰਨ ਲਈ - ਬਸ ਇਕ ਵਧੇਰੇ ਉਚੇਰੀ ਮੰਜ਼ਲ ਨੂੰ ਉਪਰ ਅਤੇ ਉਪਰ ਜਾਉਂਗੇ। ਕ੍ਰਿਪਾ ਕਰਕੇ ਉਹ ਯਾਦ ਰਖਣਾ। ਤੁਹਾਡੇ ਮਰਨ ਤੋਂ ਬਾਅਦ, ਜੇਕਰ ਤੁਸੀਂ ਤੁਹਾਡੇ ਫੈਂਸਲੇ ਲਈ ਅਦਾਲਤ ਦੇਖਦੇ ਹੋ, ਕ੍ਰਿਪਾ ਕਰਕੇ ਯਾਦ ਰਖਣਾ: ਕੁਝ ਚੰਗੀਆਂ ਚੀਜ਼ਾਂ ਹੁਣ ਕਰੋ ਅਤ ਪ੍ਰਾਰਥਨਾ ਕਰੋ ਕਿ ਤੁਹਾਡੀ ਬਾਅਦ ਵਾਲੀ ਜਿੰਦਗੀ ਇਸ ਜਿੰਦਗੀ ਨਾਲੋਂ ਵੀ ਚੰਗੀ ਹੋਵੇ, ਜੋ ਵੀ ਹੁਣ ਤੁਹਾਡੀ ਜਿੰਦਗੀ ਹੈ।

ਤਾਂਕਿ ਭਾਵੇਂ ਜੇਕਰ ਤੁਸੀਂ ਉਤਨੇ ਚੰਗੇ ਨਹੀਂ ਹੋ, ਜਦੋਂ ਵੀ ਤੁਸੀਂ ਕੁਝ ਮਾੜੀਆਂ ਚੀਜ਼ਾਂ ਅਗਿਆਨਤਾ ਕਾਰਨ ਕਰਦੇ ਹੋ, ਤੁਹਾਡੇ ਕੋਲ ਅਜ਼ੇ ਵੀ ਪਸ਼ਤਾਵਾ ਕਰਨ ਲਈ ਇਹ 49 ਦਿਨ ਹਨ, ਮੁੜਨ ਦਾ ਵਾਅਦਾ ਕਰਨ ਲਈ, ਜਾਂ ਆਪਣੇ ਲਈ ਪ੍ਰਾਰਥਨਾ ਕਰਨ ਲਈ, ਜਾਂ ਲੋਕਾਂ ਨੂੰ - ਤੁਹਾਡੇ ਦੋਸਤਾਂ, ਤੁਹਾਡੇ ਰਿਸ਼ਤੇਦਾਰਾਂ, ਤੁਹਾਡੇ ਅਜ਼ੀਜ਼ਾਂ ਨੂੰ ਪੁਛਣ ਲਈ - ਤੁਹਾਡੇ ਲਈ ਪ੍ਰਾਰਥਨਾ ਕਰਨ ਲਈ। ਤੁਸੀਂ ਦੇਖੋ, ਜੇਕਰ ਤੁਸੀਂ ਚੰਗੇ ਕੰਮ ਕਰਦੇ ਹੋ, ਲੋਕ ਜਿਹੜੇ ਤੁਹਾਡੇ ਚੰਗੇ ਕੰਮ ਪ੍ਰਾਪਤ ਕਰਦੇ ਹਨ, ਤੁਹਾਡੇ ਲਈ ਪ੍ਰਾਰਥਨਾ ਕਰਨਗੇ, ਉਨਾਂ ਦੀਆਂ ਆਤਮਾਵਾਂ ਨੂੰ ਪਤਾ ਲਗ ਜਾਵੇਗਾ ਜਦੋਂ ਤੁਸੀਂ ਸੰਸਾਰ ਨੂੰ ਛਡਦੇ ਹੋ ਅਤੇ ਉਹ ਤੁਹਾਡੇ ਲਈ ਪ੍ਰਾਰਥਨਾ ਕਰਨਗੇ। ਜੇਕਰ ਤੁਸੀਂ ਕੋਈ ਮਾਸ ਨਹੀਂ ਖਾਂਦੇ, ਜਾਨਵਰ-ਲੋਕ ਸਾਰੇ ਤੁਹਾਡੇ ਲਈ ਪ੍ਰਾਰਥਨਾ ਕਰਨਗੇ। ਉਸੇ ਕਰਕੇ ਤੁਹਾਡੇ ਕੋਲ ਬਹੁਤ ਸਾਰੇ ਫਾਇਦੇ ਹਨ, ਅਤੇ ਫਿਰ ਤੁਹਾਡੀ ਆਤਮਾ ਨੂੰ ਕਿਸੇ ਨਾ ਕਿਸੇ ਤਰਾਂ ਬਚਾਇਆ ਜਾਵੇਗਾ। ਵੀਗਨ ਹੋਣ ਦਾ ਅਤੇ ਚੰਗੇ ਕੰਮ ਕਰਨ ਦਾ ਇਹ ਅਸਲੀ ਲਾਭ ਹੈ। ਅਤੇ ਜੇਕਰ ਤੁਸੀਂ ਸ਼ਾਂਤੀ ਬਨਾਉਣ ਦੀ ਕਿਸੇ ਤਰਾਂ ਕੋਸ਼ਿਸ਼ ਕਰਦੇ ਹੋ, ਬਿਨਾਂਸ਼ਕ, ਫਿਰ ਲੋਕ ਜਿਨਾਂ ਨੂੰ ਸ਼ਾਂਤੀ ਦਾ ਲਾਭ ਮਿਲਦਾ ਹੈ, ਉਨਾਂ ਦੀਆਂ ਆਤਮਾਵਾਂ ਨੂੰ ਪਤਾ ਲਗ ਜਾਵੇਗਾ, ਉਨਾਂ ਦੀਆਂ ਆਤਮਾਵਾਂ ਤੁਹਾਡੇ ਲਈ ਵੀ ਪ੍ਰਾਰਥਨਾ ਕਰਨਗੀਆਂ। ਸੋ ਵੀਗਨ ਬਣੋ, ਸ਼ਾਂਤੀ ਬਣਾਓ, ਚੰਗੇ ਕੰਮ ਕਰੋ ਆਪਣੀ ਆਵਦੀ ਖਾਤਰ। ਪ੍ਰਮਾਤਮਾ ਤੁਹਾਨੂੰ ਸੇਧ ਦੇਵੇ, ਪ੍ਰਮਾਤਮਾ ਤੁਹਾਡਾ ਭਲਾ ਕਰੇ, ਪ੍ਰਮਾਤਮਾ ਤੁਹਾਡੀ ਆਤਮਾ ਪ੍ਰਤੀ ਦਿਆਲੂ ਹੋਵੇ। ਆਮੇਨ।

ਮੈਨੂੰ ਨਹੀਂ ਪਤਾ ਜੇਕਰ ਇਸ ਗ੍ਰਹਿ ਉਤੇ ਮੇਰੇ ਕੋਲ ਤੁਹਾਡੇ ਲਈ ਅਤੇ ਹੋਰਨਾਂ ਜੀਵਾਂ ਲਈ ਰੋਣ ਲਈ ਕੋਈ ਹੋਰ ਹੰਝੂ ਹਨ। ਕਦੇ ਕਦਾਂਈ, ਮੈਂ ਬਸ ਚਾਹੁੰਦੀ ਹਾਂ ਚਲੀ ਜਾਣਾ, ਤਾਂਕਿ ਮੈਨੂੰ ਇਹ ਹੋਰ ਦੇਖਣਾ ਨਾ ਪਵੇ। ਪਰ ਮੇਰੇ ਕੋਲ ਉਹ ਕਰਨ ਦਾ ਦਿਲ ਨਹੀਂ ਹੈ, ਸੋ, ਮੈਂ ਅਜ਼ੇ ਇਥੇ ਰਹਿਣਾ ਜ਼ਾਰੀ ਰਖਦੀ ਹਾਂ, ਤੁਹਾਡੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੀ। ਤੁਹਾਡੇ ਵਿਚੋਂ ਹਰ ਇਕ ਮੇਰੇ ਲਈ ਬਹੁਤ ਪਿਆਰਾ ਹੈ। ਤੁਹਾਡੇ ਵਿਚੋਂ ਹਰ ਇਕ, ਜੇਕਰ ਤੁਸੀਂ ਦੁਖ ਵਿਚ ਨਰਕ ਵਿਚ ਡਿਗਦੇ ਹੋ, ਇਹ ਵੀ ਮੇਰੇ ਦਿਲ ਨੂੰ ਦੁਖੀ ਕਰਦਾ ਹੈ, ਕਿਉਂਕਿ ਮੈਂ ਤੁਹਾਡੇ ਨਾਲ ਹਾਂ, ਮੈਂ ਤੁਹਾਡੇ ਅੰਦਰ ਵੀ ਹਾਂ। ਉਹ ਹੈ ਜਿਵੇਂ ਮੈਂ ਮਹਿਸੂਸ ਕਰਦੀ ਹਾਂ। ਉਹ ਹੈ ਜਿਵੇਂ ਮੇਰਾ ਰੁਤਬਾ ਹੈ।

ਹੁਣ, ਵਿਸ਼ਵ ਦੇ ਸਾਰੇ ਲੀਡਰਾਂ ਨੂੰ ਜਾਗਣਾ ਚਾਹੀਦਾ ਅਤੇ ਕਿਵੇਂ ਨਾ ਕਿਵੇਂ ਇਸ ਯੁਧ ਨੂੰ ਖਤਮ ਕਰਨ ਲਈ ਯੂਕਰੇਨ (ਯੂਰੇਨ) ਦੀ ਮਦਦ ਕਰਨੀ ਚਾਹੀਦੀ ਹੈ, ਕਿਵੇਂ ਨਾ ਕਿਵੇਂ ਰੂਸ ਨਾਲ ਸ਼ਾਂਤੀ ਬਨਾਉਣੀ ਚਾਹੀਦੀ, ਪਰ ਯੂਕਰੇਨੀਅਨ (ਯੂਰੇਨੀਅਨਾਂ) ਦੀਆਂ ਜਿੰਦਗੀਆਂ ਜਾਂ ਜਾਏਦਾਦਾਂ ਦੀ ਕੁਰਬਾਨੀ ਨਹੀਂ ਕਰਨੀ ਚਾਹੀਦੀ, ਕਿਉਂਕਿ ਉਹ ਨਿਆਂ ਨਹੀਂ ਹੈ। ਉਹ ਸ਼ਿਕਾਰੀ ਨੂੰ ਵਧੇਰੇ ਹਮਲਾਵਰ ਬਣਨ ਲਈ, ਵਧੇਰੇ ਝਪਟਣ ਲਈ ਅਤੇ ਹੋਰ ਨਿਰਦੋਸ਼ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਲਈ ਉਤਸ਼ਾਹਿਤ ਕਰੇਗਾ, ਔਰਤਾਂ, ਬਚ‌ਿਆਂ ਸਮੇਤ, ਵਖ ਵਖ ਤਰੀਕਿਆਂ ਵਿਚ - ਭਿਆਨਕ ਬੇਰਹਿਮ ਤਰੀਕਿਆਂ ਵਿਚ ਜਿਸ ਦੀ ਅਸੀਂ ਕਲਪਨਾ ਨਹੀਂ ਕਰ ਸਕਦੇ ਕੋਈ ਵੀ ਯੁਧ ਹੋਵੇਗਾ। ਤੁਸੀਂ ਦੇਖ ਸਕਦੇ ਹੋ ਕਿ ਇਥੋਂ ਤਕ ਵਫਾਦਾਰ ਅਤੇ ਮਦਦਗਾਰ ਹੋਣਾ, ਜਾਂ ਇਕ ਤਾਨਾਸਾਹ ਦੀ ਪ੍ਰਸ਼ੰਸਾ ਕਰਨੀ, ਇਕ ਕਾਤਲ, ਇਕ ਖੂਨੀ, ਇਕ ਰਾਖਸ਼ ਜਿਵੇਂ ਕਰੈਮਲਿੰਨ ਵਰਗਾ, ਤੁਹਾਡੀ ਸੁਰਖਿਆ ਦੀ ਗਰੰਟੀ ਨਹੀਂ ਕਰਦਾ। ਮੈਂਨੂੰ ਉਮੀਦ ਹੈ ਕਿ ਤੁਸੀਂ ਹੁਣ ਨੂੰ ਇਹ ਜਾਣ ਲਿਆ ਹੋਵੇਗਾ, ਵਿਸ਼ਵ ਦੇ ਸਾਰੇ ਨੇਤਾ, ਅਤੇ ਉਸ ਸਿਸਟਮ ਦਾ ਹੋਰ ਸਮਰਥਨ ਨਾ ਕਰੋ, ਹੋਰ ਅਖੌਤੀ ਪੂਤਿਨ ਦਾ ਸਮਰਥਨ ਨਾ ਕਰੋ।

ਮੈਂ ਨਹੀਂ ਜਾਣਦੀ ਕਿਉਂ ਜਨਰੈਲ, ਮੇਜਰ, ਸੈਨਾ ਦੇ ਮੁਖੀ, ਅਤੇ ਸਿਪਾਹੀ ਆਪ, ਅਜ਼ੇ ਯੂਕਰੇਨ (ਯੂਰੇਨ) ਵਿਚ ਲੜ ਰਹੇ ਹਨ। ਤੁਹਾਨੂੰ ਸਾਰ‌ਿਆਂ ਨੂੰ ਯੂਕਰੇਨੀਅਨ (ਯੂਰੇਨੀਅਨ) ਅਧਿਕਾਰ ਨੂੰ ਸਮਰਪਨ ਕਰਨਾ ਚਾਹੀਦਾ ਹੈ। ਆਪਣੇ ਪ੍ਰੀਵਾਰਾਂ ਲਈ ਆਪਣੀਆਂ ਜਾਨਾਂ ਬਚਾਉ : ਆਪਣੀਆਂ ਪਤਨੀਆਂ, ਆਪਣੇ ਬਚ‌ਿਆਂ, ਆਪਣੇ ਮਾਪਿਆਂ, ਆਪਣੇ ਦੋਸਤਾਂ ਲਈ, ਜੋ ਤੁਹਾਡੇ ਲਈ ਘਰੇ ਉਡੀਕ ਰਹੇ ਹਨ। ਤੁਹਾਨੂੰ ਬਸ ਸਮਰਪਨ ਕਰ ਦੇਣਾ ਚਾਹੀਦਾ ਹੈ। ਤੁਹਾਨੂੰ ਅਧਿਕਾਰ, ਅਹੁਦੇਦਾਰਾਂ ਕੋਲ ਬਸ ਜਾ ਕੇ ਆਪਣੇ ਆਪ ਨੂੰ ਸਮਰਪਨ ਕਰਨਾ ਚਾਹੀਦਾ। ਦੂਜਿਆਂ ਨੂੰ ਨਾ ਮਾਰੋ। ਆਪਣੇ ਆਪ ਨੂੰ ਇਸ ਅਰਥਹੀਣ, ਜ਼ਾਲਮ, ਨਾਜਾਇਜ਼ ਯੁਧ ਲਈ ਨਾ ਮਾਰੋ।

ਕ੍ਰਿਪਾ ਕਰਕੇ। ਕ੍ਰਿਪਾ ਕਰਕੇ ਇਹਦੇ ਬਾਰੇ ਸੋਚੋ। ਕੌਣ ਵੈਗਨਰ ਭਾੜੇ ਦੇ ਮੁਖੀ ਸ੍ਰੀ ਮਾਨ ਪ੍ਰਗੋਜ਼ਿਨ ਨਾਲੋਂ ਵਧੇਰੇ ਸ਼ਕਤੀਸ਼ਾਲੀ ਹੋ ਸਕਦਾ ਹੈ, ਤੁਸੀਂ ਉਸ ਨੂੰ ਜਾਣਦੇ ਹੋ। ਕੌਣ ਉਸ ਦੇ ਨਾਲੋਂ ਕਰੈਮਲਿੰਨ ਲਈ ਵਧੇਰੇ ਮਦਦਗਾਰ ਹੋ ਸਕਦਾ? ਕੌਣ ਪੂਤਿਨ ਜਾਂ ਕਰੈਮਲਿੰਨ ਸਿਸਟਮ ਪ੍ਰਤੀ ਸ੍ਰੀ ਮਾਨ ਪ੍ਰਗੋਜ਼ਿਨ ਨਾਲੋਂ ਵਧੇਰੇ ਵਫਾਦਾਰ ਹੋ ਸਕਦਾ ਹੈ? ਅਜ਼ੇ ਵੀ, ਉਨਾਂ ਨੇ ਉਸ ਨੂੰ ਧੋਖਾ ਦਿਤਾ ਅਤੇ ਉਸ ਨੂੰ ਅਖ ਝਪਕਾਏ ਬਿਨਾਂ ਮਾਰ ਦਿਤਾ। ਅਤੇ ਅਜ਼ੇ ਵੀ, ਉਸ ਨੇ (ਪੂਤਿਨ) ਨੇ ਪਖੰਡੀ ਢੰਗ ਨਾਲ ਉਸ ਦੇ (ਪ੍ਰਗੋਜ਼ਿਨ) ਅਜ਼ੀਜ਼ਾਂ ਨੂੰ ਇਕ ਸ਼ੋਕ ਪਤਰ ਲਿਖਿਆ ਜਾਂ ਜੋ ਵੀ।

ਕੁਝ ਵੀ ਉਸ ਨੂੰ ਵਾਪਸ ਨਹੀਂ ਲਿਆ ਸਕਦੀ। ਕੁਝ ਨਹੀਂ। ਅਤੇ ਉਸ ਦੇ ਕੋਲ ਇਥੋਂ ਤਕ ਪੂਤਿਨ ਦਾ ਸਮਰ‌ਥਨ ਕਰਨ ਵਿਚ ਆਪਣੇ ਮਾੜੇ ਕੰਮਾਂ ਲਈ ਪਛਤਾਵਾ ਕਰਨ ਲਈ ਹੁਣ ਕੋਈ ਮੌਕਾ ਨਹੀਂ ਹੈ, ਨਾਂ ਹੀ ਇਥੋਂ ਤਕ ਮੁੜਨ ਲਈ ਪ੍ਰਭੂ ਤੋਂ ਮਾਫੀ ਮੰਗਣ ਲਈ । ਉਸ ਦੇ ਕੋਲ ਪ੍ਰਮਾਤਮਾ ਤੋਂ ਮਾਫੀ ਮੰਗਣ ਦਾ ਕੋਈ ਮੌਕਾ ਨਹੀਂ ਸੀ, ਜਦੋਂ ਉਹ ਅਚਾਨਕ ਉਸ ਤਰਾਂ ਇਥੋਂ ਤਕ ਜ਼ਹਾਜ਼ ਉਤੇ ਮਰ ਗਿਆ। ਸੋ ਕ੍ਰਿਪਾ ਕਰਕੇ, ਜਿਹੜਾ ਵੀ ਉਸ ਦੇ ਨਾਲ ਸਬੰਧਿਤ ਹੈ, ਜਾਂ ਉਸ ਨੂੰ ਪਸੰਦ ਕਰਦਾ, ਉਸ ਨੂੰ ਪਿਆਰ ਕਰਦਾ ਹੈ - ਤੁਸੀਂ ਸਾਰੇ ਇਕਠੇ - ਕੁਝ ਨੇਕ ਪਾਦਰੀਆਂ ਜਾਂ ਭਿਕਸ਼ੂਆਂ ਜਾਂ ਭਿਖਸ਼ਣੀਆਂ ਨੂੰ ਲਭਣ ਦਾ ਕੋਈ ਤਰੀਕਾ ਲਭੋ ਉਸ ਦੇ ਲਈ ਪ੍ਰਾਰਥਨਾ ਕਰਨ ਲਈ ਇਹਨਾਂ ਸਾਰੇ 43 ਦਿਨਾਂ ਲਈ ਜੋ ਬਾਕੀ ਹਨ। ਉਹ ਉਸ ਦਾ ਰੁਤਬਾ ਉਚਾ ਕਰੇਗਾ ਅਤ ਉਸ ਦੇ ਨਰਕ ਵਿਚ ਦੁਖ ਨੂੰ ਘਟ ਕਰੇਗਾ। ਉਹੀ ਹੈ ਜੋ ਤੁਸੀਂ ਉਸ ਲਈ ਕਰ ਸਕਦੇ ਹੋ - ਰੋਣਾ ਨਹੀਂ।

ਅਤੇ ਸਾਰੇ ਵਿਸ਼ਵ ਲੀਡਰਾਂ ਨੂੰ ਇਹ ਇਕ ਸਬਕ ਵਜੋਂ ਦੇਖਣਾ ਚਾਹੀਦਾ ਹੈ। ਇਹਨੂੰ ਤੁਹਾਨੂੰ ਗਹਿਰਾਈ ਤੋਂ ਜਾਗਣ ਲਈ ਹਿਲਾ ਦੇਣਾ ਚਾਹੀਦਾ ਅਤੇ ਜਾਨਣ ਲਈ ਕਿ ਇਸ ਬੇਰਹਿਮ ਸ਼ਾਸਨ ਦਾ ਸਮਰਥਨ ਕਰਨਾ, ਜਿਵੇਂ ਕਰੈਮਲਿਨ ਜਾਂ ਪੂਤਿਨ ਦਾ, ਧਰਤੀ ਨੂੰ ਕੋਈ ਸ਼ਾਂਤੀ ਨਹੀਂ ਲਿਆਵੇਗਾ, ਤੁਹਾਡੇ ਦਿਲ ਵਿਚ ਕੋਈ ਸ਼ਾਂਤੀ ਨਹੀਂ ਲਿਆਵੇਗਾ। ਇਹ ਇਕ ਜ਼ਮੀਨ ਦਾ ਟੁਕੜਾ ਦੇਣ ਬਾਰੇ ਨਹੀਂ ਹੈ, ਮੈਂ ਤੁਹਾਨੂੰ ਸ਼ੁਰੂ ਵਿਚ ਪਹਿਲੇ ਹੀ ਦਸ‌ਿਆ ਸੀ। ਇਕ ਜ਼ਮੀਂਨ ਦਾ ਟੁਕੜਾ ਕੀ ਹੈ, ਜਾਂ ਅਨੇਕ ਹੀ ਜ਼ਮੀਨ ਦੇ ਟੁਕੜੇ ਕੀ ਹਨ, ਕਿਵੇਂ ਵੀ? ਇਹ ਬਸ ਕਿਵੇਂ ਵਿਆਕਤੀ ਜਿਹੜਾ ਇਸ ਤੇ ਕਬਜ਼ਾ ਕਰਦਾ ਹੈ ਕਿਵੇਂ ਇਸ ਨਾਲ ਵਿਹਾਰ ਕਰੇਗਾ ਤੇ ਜੀਵਾਂ ਨਾਲ ਕਿਵੇਂ ਵਿਹਾਰ ਕਰੇਗਾ ਜਿਹੜੇ ਇਸ ਵਿਚ ਰਹਿੰਦੇ ਹਨ। ਰੂਸ ਕਈ ਦਹਾਕਿਆਂ ਤੋਂ ਯੂਕਰੇਨ (ਯੂਰੇਨ) ਨੂੰ ਪ੍ਰੇਸ਼ਾਨ ਕਰਦਾ, ਲੜਦਾ, ਅਤੇ ਜ਼ੁਲਮ ਕਰਦਾ ਰਿਹਾ ਹੈ - ਸਿਰਫ ਇਸ ਵਾਰ ਹੀ ਨਹੀਂ - ਅਤੇ ਮਿਲੀਅਨਾਂ ਹੀ ਲੋਕਾਂ ਨੂੰ ਮਾਰ‌ਿਆ ਉਨਾਂ ਨੂੰ ਭੁਖਾ ਮਰਵਾ ਕੇ, ਉਨਾਂ ਨੂੰ ਆਪਣੀ ਜ਼ਮੀਨ ਤੋਂ ਦੂਰ ਬਾਹਰ ਕਢ ਕੇ ਕਿਸੇ ਦੂਰ ਦੁਰਾਡੇ ਤਕ ਅਤੇ ਬਹੁਤ ਹੀ ਠੰਡੇ ਮੌਸਮ ਵਿਚ ਬਿਨਾਂ ਉਨਾਂ ਲਈ ਕੋਈ ਸਾਧਨਾਂ ਦੇ ਕੁਝ ਕਰਨ ਲਈ ਜਿੰਦਾ ਰਹਿਣ ਲਈ ਵੀ। ਅਤੇ ਉਨਾਂ ਦੀ ਵਾਢੀ ਲੈਣੀ ਖੋਹਣਾ ਜੋ ਵੀ ਜਿਸ ਲਈ ਉਨਾਂ ਨੇ ਬਹੁਤ ਸਖਤ ਨਾਲ ਕੰਮ ਕੀਤਾ ਆਪਣੇ ਆਪ ਨੂੰ ਖੁਆਉਣ ਲਈ, ਸਗੋਂ ਉਨਾਂ ਨੂੰ ਆਪਣੀ ਮਿਹਨਤ ਦਾ ਅਨੰਦ ਮਾਨਣ ਦੇਣ ਨਾਲੋਂ।

ਯੂਕਰੇਨੀਅਨ (ਯੂਰੇਨੀਅਨ) ਲੋਕ, ਉਹ ਬਹੁਤ ਮਿਹਨਤੀ ਹਨ। ਉਹ ਸੰਸਾਰ ਵਿਚ ਪੰਜਵੇਂ ਅਨਾਜ਼ ਸਪਲਾਇਰ ਹਨ। ਉਹ ਸਾਡੇ ਗ੍ਰਹਿ ਦੇ ਆਲੇ ਦੁਆਲੇ ਮਿਲੀਅਨਾਂ ਦੀ ਗਿਣਤੀ ਵਿਚ ਲੋਕਾਂ ਦਾ ਪਾਲਣ ਪੋਸ਼ਣ ਕਰਦੇ ਹਨ। ਉਹ ਆਪਣੀ ਵਾਢੀ ਲਈ, ਫਸਲ ਲਈ ਸਖਤ ਮਿਹਨਤ ਕਰਦੇ ਹਨ, ਅਤੇ ਉਹ ਇਸ ਵਿਚ ਮਾਹਰ ਹਨ। ਤੁਸੀਂ ਉਨਾਂ ਦੇ ਅਨਾਜ਼ ਖਾਂਦੇ ਹੋ, ਤੁਸੀਂ ਉਨਾਂ ਦਾ ਤੇਲ ਵਰਤਦੇ ਹੋ, ਤੁਸਂ ਉਨਾਂ ਦੇ ਹੋਰ ਖੇਤੀ ਉਤਪਾਦਾਂ ਦੀ ਵਰਤੋਂ ਕਰਦੇ ਹੋ - ਤੁਹਾਨੂੰ ਉਨਾਂ ਪ੍ਰਤੀ ਆਭਾਰੀ ਹੋਣਾ ਚਾਹੀਦਾ ਹੈ ਭਾਵੇਂ ਜੇਕਰ ਤੁਸੀਂ ਇਹਦੇ ਲਈ ਭੁਗਤਾਨ ਕਰਦੇ ਹੋ। ਪੈਸਾ ਹਮੇਸ਼ਾਂ ਚੀਜ਼ਾਂ ਲਈ ਨਹਂ ਭੁਗਤਾਨ ਕਰ ਸਕਦਾ। ਜਿਵੇਂ ਤੁਹਾਨੂੰ ਹੁਣ ਨੂੰ ਜਾਣ ਲੈਣਾ ਚਾਹੀਦਾ ਹੈ, ਇਥੋਂ ਤਕ ਰੂਸ ਨੇ ਯੂਕਰੇਨ (ਯੂਰੇਨ) ਦੇ ਅਨਾਜ਼ ਦੀ ਬਰਾਮਦ ਰੋਕਣ ਦੀ ਕੋਸ਼ਿਸ਼ ਕੀਤੀ ਦੂਜੇ ਦੇਸ਼ਾਂ ਨੂੰ ਦਬਾਉਣ ਜਾਂ ਤੰਗ ਕਰਨ ਦੁਆਰਾ, ਅਤੇ ਇਥੋਂ ਤਕ ਯੂਕਰੇਨ (ਯੂਰੇਨ) ਨੂੰ ਵੀ, ਬਿਨਾਂਸ਼ਕ। ਅਤੇ ਉਹ ਉਨਾਂ ਦੀਆਂ ਔਰਤਾਂ, ਬਚ‌ਿਆਂ, ਮਾਸੂਮਾਂ ਨਾਲ ਇਥੋਂ ਤਕ ਬਲਾਤਕਾਰ ਕਰਦੇ ਰਹੇ ਹਨ, ਅਤੇ ਕਿਸੇ ਨੂੰ ਵੀ ਮਾਰਦੇ ਜਿਸ ਨੂੰ ਉਹ ਕਰ ਸਕਦੇ ਹਨ। ਸੋ, ਇਥੋਂ ਤਕ ਜੇਕਰ ਤੁਸੀਂ ਕਰੈਮਲਿੰਨ ਦਾ ਸਮਰਥਨ ਕਰਨ ਦੀ ਕੋਸ਼ਿਸ਼ ਕਰਦੇ ਹੋ, ਤੁਸੀਂ ਵੀ ਸੁਰਖਿਅਤ ਨਹੀਂ ਹੋ। ਤੁਸੀਂ ਕਦੇ ਨਹੀਂ ਜਾਣ ਸਕਦੇ ਕਦੋਂ ਉਨਾਂ ਦੇ ਜਾਸੂਸ ਆ ਕੇ ਅਤੇ ਤੁਹਾਨੂੰ ਮਾਰ ਸਕਦੇ ਹਨ। ਇਥੋਂ ਤਕ ਉਨਾਂ ਦੇ ਸਭ ਤੋਂ ਸ਼ਕਤੀਸ਼ਾਲੀ ਲੋਕ, ਸਭ ਤੋਂ ਅਮੀਰ ਅਤੇ ਕਰੈਮਲਿਨ ਪ੍ਰਤੀ ਸਭ ਤੋਂ ਦੋਸਤਾਨੇ, ਉਨਾਂ ਨੇ ਭਿਆਨਕ, ਭਿਅੰਕਰ ਮੌਤਾਂ ਦਾ ਸਾਹਮੁਣਾ ਕੀਤਾ। ਤੁਹਾਨੂੰ ਇਹ ਹੁਣ ਨੂੰ ਪਤਾ ਹੋਵੇਗਾ। ਤੁਸੀਂ ਸਾਡੀ ਸੁਪਰੀਮ ਮਾਸਟਰ ਟੀਵੀ ਸ਼ੋ ਉਤੇ ਦੇਖੋ ਅਤੇ ਤੁਸੀਂ ਜਾਣ ਲਵੋਂਗੇ ਕਿਤਨ‌ਿਆਂ ਬਾਰੇ ਰੀਪੋਰਟ ਕੀਤਾ ਗਿਆ ਹੈ।

ਬਿਨਾਂਸ਼ਕ, ਤੁਸੀਂ ਇਹ ਜਾਣਦੇ ਹੋ, ਕਿਉਂਕਿ ਰਿਪੋਰਟਾਂ ਖਬਰਾਂ ਵਿਚ ਮੌਜ਼ੂਦ ਹਨ। ਪਰ ਅਜ਼ੇ ਵੀ, ਤੁਹਾਡੇ ਕੋਲ ਕਦੇ ਕਦਾਂਈ ਉਹ ਸਭ ਪੜਨ ਲਈ ਸਮਾਂ ਨਹੀਂ ਹੁੰਦਾ ਅਤੇ ਤੁਸੀਂ ਬਸ ਦੇਖਦੇ ਹੋ ਇਹ ਇਕ ਵਿਆਕਤੀ ਇਥੇ ਮਰ ਗਿਆ, ਇਕ ਵਿਆਕਤੀ ਉਥੇ ਮਰ ਗਿਆ, ਪਰ ਜੇਕਰ ਤੁਸੀਂ ਉਨਾਂ ਨੂੰ ਇਕਠੇ ਗਰੁਪ ਕਰਦੇ ਹੋ, ਇਹ ਬਹੁਤ ਹੀ ਵਡੀ ਗਿਣਤੀ ਹੈ। ਮੈਂ ਨਹੀਂ ਜਾਣਦੀ ਕਿਵੇਂ ਬਹੁਤ ਸਾਰੇ ਜਨਰੈਲ, ਮੇਜਰ, ਜਾਂ ਸਿਪਾਹੀ - ਉਹ ਕਿਉਂ ਅਜ਼ੇ ਕਰੈਮਲਿੰਨ ਵਿਚ ਭਰੋਸਾ ਕਰਦੇ ਹਨ ਅਤੇ ਆਪਣੀ ਮੌਤ ਤਕ ਇਸ ਤਰਾਂ ਲੜ ਰਹੇ ਹਨ? ਉਹ ਬਿਨਾਂ ਕਿਸੇ ਕਾਰਨ ਦੇ ਆਪਣੇ ਆਪ ਨੂੰ ਨੁਕਸਾਨ ਦੇ ਰਾਹ ਵਿਚ ਪਾਉਂਦੇ ਹਨ - ਉਨਾਂ ਨੂੰ ਹਰ ਰੋਜ਼ ਸਮੂਹਿਕ ਤੌਰ ਤੇ ਮਾਰਨ ਨਾਲ। ਇਥੋਂ ਤਕ ਬਸ ਪਰਸੋਂ, ਬਸ ਕੁਝ ਕੁ ਘੰਟ‌ਿਆਂ ਵਿਚ, ਸੋਆਂ ਹੀ ਰੂਸੀ ਸਿਪਾਹੀ ਬਸ ਉਸ ਤਰਾਂ ਮਰ ਗਏ। ਅਤੇ ਜ਼ਲਦੀ ਹੀ ਅਨੇਕ ਹੀ ਹੋਰ ਮਰ ਜਾਣਗੇ। ਮੇਰਾ ਦਿਲ ਕਦੇ ਵੀ ਸ਼ਾਂਤਮਈ ਨਹੀਂ ਮਹਿਸੂਸ ਕਰ ਸਕਦਾ ਜਾਣਦ‌ਿਆਂ ਕਿ ਲੋਕ ਬਿਨਾਂ ਕਿਸੇ ਕਾਰਨ ਮਰ ਰਹੇ ਹਨ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-02
1124 ਦੇਖੇ ਗਏ
2025-01-02
656 ਦੇਖੇ ਗਏ
2025-01-02
282 ਦੇਖੇ ਗਏ
2025-01-01
516 ਦੇਖੇ ਗਏ
2025-01-01
740 ਦੇਖੇ ਗਏ
36:14
2025-01-01
58 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ