ਭਵਿਖਬਾਣੀ ਲਈ ਭਾਗ 312 - ਅੰਤ ਸਮਿਆਂ ਦੇ ਮਹਾਨ ਪ੍ਰਤੀਫਲ ਤੋਂ ਕਿਵੇਂ ਬਚਣਾ ਹੈ? ਬੇਮਿਸਾਲ ਮਤਰੇਆ ਬੁਧ, ਸਰਬ-ਸ਼ਕਤੀਮਾਨ ਧਰਮ-ਪਹੀਆ ਮੋੜਨ ਵਾਲੇ ਰਾਜੇ ਵਿਚ ਸ਼ਰਨ ਲੈਣ ਨਾਲ2024-08-18ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ / ਮੇਤਰੇਆ ਬੁਧ ਬਾਰੇ ਭਵਿਖਬਾਣੀਆਂ ਵਿਸਤਾਰਡਾਓਨਲੋਡ Docxਹੋਰ ਪੜੋਸਵਰਗ ਉਥਲ-ਪੁਥਲ ਅਤੇ ਯੁਧ ਕਰਦਾ ਹੈ। ਲੋਕਾਂ ਵਿਚੋਂ , ਸਿਰਫ ਦੋ, ਤਿੰਨ ਪ੍ਰਤਿਸ਼ਤ, ਬਾਕੀ ਹਨ ਜ਼ਲਦੀ ਕਰੋ, ਰੂਹਾਨੀ ਤੌਰ ਤੇ ਲਗਨ ਨਾਲ ਅਭਿਆਸ ਕਰੋ ਤਾਂਕਿ ਤੁਸੀਂ ਸ਼ਾਇਦ (ਸ਼ਾਨਦਾਰ ਅਤੇ ਠਾਠ-ਬਾਠ ਵਾਲੇ) ਇਕਠਾਂ ਵਿਚ ਸ਼ਾਮਲ ਹੋ ਸਕੋਂ।