ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਉਚੇ ਮੰਡਲ ਵਿਚ ਇਕ ਸੀਟ ਇਮਾਨਦਾਰ-ਮਿਹਨਤ, ਸਤਿਗੁਰੂ ਦੀ ਕ੍ਰਿਪਾ ਅਤੇ ਪ੍ਰਮਾਤਮਾ ਦੀ ਮਿਹਰ ਨਾਲ ਪ੍ਰਾਪਤ ਕੀਤੀ ਜਾਂਦੀ ਹੈ, ਉਨੀ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹਾਲੋ, ਮੇਰੇ ਸਾਰੇ ਪਿਆਰੇ ਦੋਸਤੋ। ਪ੍ਰਮਾਤਮਾ ਤੁਹਾਨੂੰ ਆਸ਼ੀਰਵਾਦ ਦੇਵੇ, ਤੁਹਾਨੂੰ ਪਿਆਰ ਕਰੇ, ਅਤੇ ਤੁਹਾਨੂੰ ਆਪਣਾ ਪਿਆਰ ਦਿਖਾਵੇ। ਹੋ ਸਕੇ ਤੁਸੀਂ ਵੀ ਉਨਾਂ ਦੇ ਪਿਆਰ ਅਤੇ ਆਸ਼ੀਰਵਾਦ ਨੂੰ ਜਾਣ ਲਵੋਂ।

ਅਜ, ਮੈਂ ਇਕ ਛੋਟਾ ਜਿਹਾ ਭੋਜ਼ਨ ਆਪਣੇ ਲਈ ਤਿਆਰ ਕਰ ਰਹੀ ਸੀ, ਮੈਂ ਸਬਬ ਨਾਲ ਪਹਿਲੀਆਂ ਕਵਿਤਾਵਾਂ ਵਿਚੋਂ ਇਕ ਸੁਣ‌ਿਆ। ਇਹ ਜ਼ਰੂਰ ਹੀ ਕਈ ਦਹਾਕੇ ਪਹਿਲਾਂ ਲਿਖਿਆ ਗ‌ਿਆ ਹੋਵੇਗਾ। ਅਤੇ ਮੈਂ ਇਤਨੀ ਜਿਵੇਂ ਹੈਰਾਨ ਹੋਈ, ਇਸ ਨੂੰ ਸੁਣ ਕੇ ਮਨਮੋਹਕ ਹੋ ਗਈ। ਇਹ ਔਲੈਕਸੀਜ਼ (ਵੀਐਤਨਾਮੀਜ਼) ਵਿਚ ਸੀ। ਅਤੇ ਜਦੋਂ ਮੈਂ ਅਨੁਵਾਦ ਪੜਿਆ, ਮੈਂ ਸੋਚ‌ਿਆ, "ਓਹ, ਉਥੇ ਕੁਝ ਸ਼ਬਦ ਗੁੰਮ ਹਨ, ਚੰਗੀ ਤਰਾਂ ਅਨੁਵਾਦ ਨਹੀਂ ਕੀਤਾ ਗਿਆ - ਮੇਰਾ ਭਾਵ, ਵਿਸਥਾਰ ਨਾਲ (ਨਹੀਂ)। ਮੈਨੂੰ ਲਗਦਾ ਹੈ ਕਿ ਮੈਨੂੰ ਸੋਧਣਾ ਪਵੇਗਾ, ਅਨੁਵਾਦ ਦੀ ਜਾਂਚ ਕਰਨੀ ਅਤੇ ਕੁਝ ਹੋਰ ਸ਼ਬਦ ਵਿਚ ਜੋੜਨੇ ਇਸ ਨੂੰ ਵਧੇਰੇ ਸੰਪੂਰਨ ਅਤੇ ਮੁਕੰਮਲ ਬਣਾਉਣ ਲਈ।"

ਕੋਈ ਗਲ ਨਹੀਂ, ਇਹ ਮੁਖ ਬਿੰਦੂ ਨਹੀਂ ਹੈ। ਮੁਖ ਬਿੰਦੂ ਇਹ ਹੈ ਕਿ ਮੈਂ ਉਹ ਸੁਣਦੀ ਹੋਈ ਨੇ ਘੜ ਦਾ ਵਿਛੋੜਾ ਬਹੁਤ ਮਹਿਸੂਸ ਕੀਤਾ ਸੀ। ਮੈਨੂੰ ਹੁਣ ਸਮੁਚੀ ਕਵਿਤਾ ਨਹੀਂ ਯਾਦ ਇਤਨੀ ਜਲਦੀ ਨਾਲ ਆਪਣੇ ਦਿਮਾਗ ਵਿਚ। ਬਹੁਤ ਸਾਰੀਆਂ ਕਵਿਤਾਵਾਂ ਮੈਂ ਸੁਭਾਵਿਕ ਤੌਰ ਤੇ, ਕੁਦਰਤੀ ਤੌਰ ਤੇ, ਅਤੇ ਮੇਰੇ ਕੋਲ ਹਮੇਸ਼ਾਂ ਸਮਾਂ ਨਹੀਂ ਹੁੰਦਾ ਜਾਂਚ ਕਰਨ ਅਤੇ ਠੀਕ ਕਰਨ ਦਾ ਜਾਂ ਕੁਝ ਜੋੜ ਕਰਨ ਲਈ। ਅਤੇ ਮੈਂਨੂੰ ਤੁਹਾਡਾ ਧੰਨਵਾਦ ਕਰਨਾ ਜ਼ਰੂਰੀ ਹੈ, ਟੀਮ, ਉਹਦਾ ਜਿਸ ਨੇ ਇਸ ਕਵਿਤਾ ਬਾਰੇ ਸੋਚ‌ਿਆ ਸੀ ਅਤੇ ਇਸ ਨੂੰ ਸਾਡੇ ਸਕੈਡੁਲ ਵਿਚ ਪ੍ਰਸਾਰਨ ਕਰਨ ਲਈ ਪਾਇਆ ਸੀ।

Screaming Out Loud (Thét Gào) – Poem composed and recited by Supreme Master Ching Hai (vegan):

ਮੈਂ ਇਸ ਸੀਮਤ ਸੰਸਾਰ ਵਿਚ ਨਹੀਂ ਰਹਿ ਸਕਦੀ, ਜਿਥੇ ਲੋਕ ਫੜਦੇ ਹਨ ਅਤੇ ਕਾਬੂ ਕਰਦੇ ਹਨ! ਮੈਂ ਪਰੇ ਅਤੇ ਉਪਰ ਜਾਣਾ ਚਾਹੁੰਦੀ ਹਾਂ। ਇਹ ਸਾਰੇ ਬੰਧਨ ਅਤੇ ਸੀਮਾਵਾਂ ਮੈਨੂੰ ਸਵਰਗ ਦੀ ਖੁਸ਼ਬੂਦਾਰ ਹਵਾ ਦਾ ਸਾਹ ਲੈਣਾ ਜ਼ਰੂਰੀ ਹੈ। ਮੈਨੂੰ ਉਤੇ ਜਾਣਾ ਜ਼ਰੂਰੀ ਹੈ ਜਿਥੇ ਹਵਾ ਹੌਲੀ-ਹੌਲੀ ਵਗਦੀ ਹੈ

ਮੈਨੂੰ ਜੀਣ ਦਿਓ, ਮੈਨੂੰ ਵਧਣ ਦਿਓ। ਮੈਨੂੰ ਹੋਣ ਦਿਓ ਮੈਂ! ਕਿਤਨੀ ਵੀ ਭਿੰਨ ਹੋਵਾਂ ਕਿਤਨਾ ਵੀ ਸ਼ਾਇਦ ਇਹ ਅਜ਼ੀਬ ਲਗ ਸਕਦਾ ਹੈ ਤੁਹਾਨੂੰ। ਪਰ ਮੇਰੀ ਜਿੰਦਗੀ ਮੇਰੀ ਹੈ। ਮੈਂ ਜੀਵਾਂਗੀ ਜਿਸ ਤਰਾਂ ਮੈਂ ਖੁਸ਼ ਹੁੰਦੀ ਹਾ!

ਜੇਕਰ ਤੁਸੀਂ ਮੈਨੂੰ ਸ਼ਾਂਤੀ ਤੋਹਫੇ ਵਜੋਂ ਨਹੀਂ ਦੇ ਸਕਦੇ ਤੂਫਾਨੀ ਸਮੁੰਦਰ ਨੂੰ ਨਾ ਹਿਲਾਓ ਮੈਨੂੰ ਆਜ਼ਾਦ ਰਹਿਣ ਦਿਓ! ਮੈਂ ਪੰਛੀ ਦੇ ਨਾਲ ਉਡਾਂਗੀ, ਮੈਂ ਸੂਰਜ਼ ਦੇ ਨਾਲ ਚੜਾਂਗੀ ਮੈਂ ਚੰਦਰਮਾ ਦੀ ਸਤਾ ਤੇ ਸੁਪਨਾ ਦੇਖਾਂਗੀ ਮੈਂ ਕਵਿਤਾ ਲਿਖਾਂਗੀ ਜੰਗਲੀ ਆਰਕਿਡਾਂ ਦੀਆਂ ਪਤੀਆਂ ਲਈ।

ਮੈਂ ਠੰਡੀ ਬਾਰਿਸ਼ ਵਿਚ ਗਾਵਾਂਗੀ ਗਰਮੀਆਂ ਦੇ ਪਹਿਲੇ ਦਿਨ, ਮੈਂ ਜੰਗਲ ਦੇ ਰੁਖਾਂ ਤੇ ਚੜਾਂਗੀ ਅਤੇ ਮਹਾਨ ਸਾਗਰ ਦੀਆਂ ਲਹਿਰਾਂ ਤੇ ਚੜਾਂਗੀ ਮੈਂ ਬਸੰਤ ਘਾਹ ਦੇ ਕੋਮਲ ਪਤ‌ਿਆਂ ਨੂੰ ਰੰਗ ਦੇਵਾਂਗੀ!

ਮੈਂ ਨੰਗੇ ਪੈਂਰੀ ਖੇਤ ਦੀ ਤਿਤਲੀ ਨਾਲ ਦੌੜਾਂਗੀ, ਮੈਂ ਨਦੀ ਵਿਚ ਮਛੀ ਨਾਲ ਲੁਕਣਮੀਟੀ ਖੇਡਾਂਗੀ। ਮੈਂ ਪਤਝੜ ਦੀ ਦੇਰ ਰਾਤ ਵਿਚ ਲੋਕ ਗੀਤ ਗਾਵਾਂਗੀ। ਮੈਂ ਦੋਸਤਾਨੇ ਜੰਗਲ ਦੇ ਰਸਤੇ ਵਿਚ ਸੈਰ ਕਰਾਂਗੀ! ਮੈਂ ਰਸੀਲੇ ਬਾਗ ਵਿਚ ਪਕੇ ਫਲਾਂ ਦਾ ਅਨੰਦ ਮਾਣਾਂਗੀ, ਉਹ ਬਸ ਮੇਰੇ ਲਈ ਰੁਖ ਤੋਂ ਡਿਗਣਗੇ!

ਮੈਂ ਚੀਜ਼ਾਂ ਕਰਾਂਗੀ, ਜੋ ਤੁਸੀਂ ਸਮਝਦੇ ਹੋ ਮੂਰਖ ਅਤੇ ਪਾਗਲ ਹਨ। ਪਰ ਮੈਂ ਇਹ ਬਹੁਤ ਹੀ ਪਸੰਦ ਕਰਾਂਗੀ!

ਮੈਨੂੰ ਰਹਿਣ ਦੇਵੋ ਮੈਨੂੰ ਸਾਹ ਲੈਣ ਦਿਓ!

ਓਹ ਸਵਰਗ, ਓਹ ਪ੍ਰਭੂ ਮੈਨੂੰ ਸੁਣੋ! ਓਹ ਸਾਰੇ ਫਰਿਸ਼ਤਿਓ, ਮੈਨੂੰ ਉਚਾ ਚੁਕੋ!

ਇਹ ਅਤੇ ਅਨੇਕ ਹੀ ਹੋਰ ਕਵਿਤਾਵਾਂ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਦੁਆਰਾ ਡਾਓਨਲੋਡ ਕਰਨ ਲਈ ਮੁਫਤ ਉਪਲਬਧ ਹਨ SupremeMasterTV.com/Poems & SMCHBooks.com

ਓਹ, ਇਹ ਮੇਰੇ ਮਨ ਨੂੰ ਸਚਮੁਚ ਤਾਜ਼ਗੀ ਨਾਲ ਭਰ ਰਿਹਾ ਸੀ, ਮੇਰੇ ਦਿਲ ਨੂੰ ਤੋਰਤਾਜ਼ਾ ਕਰ ਰਿਹਾ ਸੀ, ਅਤੇ ਮੈਨੂੰ ਥੋੜਾ ਜਿਹਾ ਉਦਾਸੀਨ ਬਣਾ ਦਿਤਾ। ਕਿਉਂਕਿ ਕਵਿਤਾ ਖੂਬਸੂਰਤ ਸੀ - ਇਸ ਕਰਕੇ ਨਹੀਂ ਕਿਉਂਕਿ ਮੈਂ ਇਸਨੂੰ ਬਣਾਇਆ ਸੀ, ਪਰ ਕਿਉਂਕਿ ਇਹ ਖੂਬਸੂਰਤ ਹੈ। ਇਹ ਹੋ ਸਕਦਾ ਬਹੁਤ ਸਾਰੇ ਦਰਸ਼ਕਾਂ ਲਈ ਬੋਲਦੀ ਹੈ, ਖਾਸ ਕਰਕੇ ਉਨਾਂ ਪ੍ਰਮਾਤਮਾ ਦੇ ਪੈਰੋਕਾਰਾਂ ਨੂੰ ਜੋ ਮੇਰੀ ਦੇਖਰੇਖ ਹੇਠ ਹਨ। ਕਦੇ ਕਦਾਂਈ ਮੈਂ ਭੁਲ ਜਾਂਦੀ ਹਾਂ ਜਾਂ ਮੈਂ ਨਹੀਂ ਜਾਣਦੀ ਇਹ ਕਿਵੇਂ ਪ੍ਰਗਟ ਕਰਨਾ ਹੈ, ਸੋ ਮੈਂ ਕਹਿੰਦੀ ਹਾਂ "ਮੇਰੇ ਪੈਰੋਕਾਰ," ਪਰ ਉਹ ਸਾਰੇ ਪ੍ਰਮਾਤਮਾ ਦੇ ਪੈਰੋਕਾਰ ਹਨ। ਮੈਂ ਸਿਰਫ ਸੰਚਾਰ ਕਰਨ ਲਈ ਇਕ ਨਿਮਰ ਸਾਧਨ ਹਾਂ ਜੋ ਵੀ ਪ੍ਰਮਾਤਮਾ ਨੇ ਉਨਾਂ ਦੇ ਦਿਲਾਂ ਅੰਦਰ ਉਨਾਂ ਨੂੰ ਪਹਿਲੇ ਹੀ ਬਖਸ਼ਿਆ ਹੋਇਆ ਹੈ। ਹੁਣ, ਮੈਂ ਇਸ ਕਵਿਤਾ ਦੁਆਰਾ ਛੂਹੀ ਗਈ, ਭਾਵੇਂ ਮੈਂ ਇਸਨੂੰ ਖੁਦ ਲਿਖਿਆ ਸੀ। ਪਰ ਇਹ ਪਹਿਲਾਂ ਹੀ ਬਹੁਤ ਸਾਰੇ ਦਹਾਕੇ ਹੋ ਗਏ ਹਨ; ਸਮਾਂ ਇਤਨਾ ਜ਼ਲਦੀ ਲੰਘ ਗਿਆ ਹੈ। ਕੇਵਲ ਹੁਣ ਮੈਨੂੰ ਇਹਦਾ ਅਹਿਸਾਸ ਹੋਇਆ ਕਿ ਮੇਰਾ ਸਮਾਂ ਇਤਨਾ ਕੀਮਤੀ ਹੈ, ਕਿਉਂਕਿ ਉਥੇ ਬਹੁਤ ਸਾਰੀਆਂ ਚੀਜਾਂ ਹਨ ਜੋ ਮੈਂ ਕਰ ਸਕਦੀ ਹਾਂ ਅਤੇ ਕੀਤੀਆਂ ਹਨ ਅਤੇ ਅਜੇ ਕਰ ਸਕਦੀ ਹਾਂ, ਅਤੇ ਆਪਣੇ ਸਮੇਂ ਨਾਲ ਕਰਾਂਗੀ। ਇਹੀ ਹੈ ਬਸ ਕਿ ਮੈਂ ਮਹਿਸੂਸ ਕਰਦੀ ਹਾਂ ਮੇਰਾ ਸਮਾਂ ਬਹੁਤ ਘਟ, ਛੋਟਾ ਹੈ।

ਕਵਿਤਾ ਨੇ ਸਚਮੁਚ ਮੈਨੂੰ ਜਗਾ ਦਿਤਾ, ਭਾਵੇਂ ਮੈਂ ਇਹ ਲਿਖੀ ਸੀ ਅਤੇ ਇਹਦੇ ਵਿਚੋਂ ਕੁਝ ਮੈਂ ਜਾਣਦੀ ਹਾਂ, ਅਜ਼ੇ ਵੀ ਇਹਦੇ ਵਿਚੋਂ ਕੁਝ ਮੈਨੂੰ ਯਾਦ ਹੈ, ਜਦੋਂ ‌ਕਿ ਮੈਂ ਹੁਣ ਇਹਨੂੰ ਸੁਣ‌ ਲਿਆ ਹੈ। ਇਸ ਤੋਂ ਪਹਿਲਾਂ, ਮੈਂ ਵੀ ਇਹਦੇ ਬਾਰੇ ਜਾਣਦੀ ਸੀ, ਪਰ ਆਪਣੇ ਅਤੀਤ ਬਾਰੇ ਸੋਚਣ ਲਈ ਮੇਰੇ ਕੋਲ ਸਮਾਂ ਨਹੀਂ ਸੀ - ਸਿਰਫ ਵਰਤਮਾਨ, ਅਤੇ ਸੰਸਾਰ ਦੇ ਭਵਿਖ ਲਈ। ਇਹ ਬਹੁਤ ਜਿਆਦਾ ਲੈਂਦਾ ਹੈ, ਮੇਰਾ ਸਾਰਾ ਧਿਆਨ ਲੈਂਦਾ ਹੈ, ਮੇਰਾ ਸਾਰਾ ਹੀ ਸਮਾਂ, ਮੇਰੀ ਸਾਰੀ ਐਨਰਜ਼ੀ। ਮੈਨੂੰ ਹਮੇਸ਼ਾਂ ਆਪਣੇ ਆਪ ਨੂੰ ਨਵਿਆਉਣਾ ਪੈਂਦਾ ਹੈ, ਆਪਣੀ ਐਨਰਜ਼ੀ ਨੂੰ ਨਵੀਨੀਕਰਨ ਕਰਨਾ, ਤਾਂਕਿ ਕੰਮ ਨਾਲ ਜ਼ਾਰੀ ਰਖ ਸਕਾਂ ਜੋ ਮੈਨੂੰ ਸਾਰੇ ਦਿਸ਼ਾਵਾਂ ਵਿਚ ਅਤੇ ਸਾਰੇ ਸਮ‌ਿਆਂ ਵਿਚ ਸਰਬ ਸ਼ਕਤੀਮਾਨ ਪ੍ਰਮਾਤਮਾ ਅਤੇ ਬੁਧਾਂ, ਸੰਤਾਂ ਅਤੇ ਮਹਾਤਮਾਵਾਂ ਵਲੋਂ ਸੌਂਪ‌ਿਆ ਗਿਆ ਹੈ।

ਕਵਿਤਾ ਦੇ ਕੁਝ ਭਾਵ ਹਨ ਜੋ ਮੈਨੂੰ ਪ੍ਰਭਾਵਿਤ ਕਰਦੇ ਹਨ ਅਤੇ ਮੇਰੇ ਦਿਲ ਨੂੰ ਜਗਾਉਂਦੇ ਹਨ। ਅਤੇ ਦੇਖੋ, ਇਹ ਮੇਰੀ ਭਾਵਨਾ ਨੂੰ, ਮੇਰੇ ਸੁਪਨੇ ਨੂੰ ਦੁਬਾਰਾ ਜਿਂਉਂਦਾ ਬਣਾਉਂਦਾ ਹੈ। ਕੁਝ ਚੀਜ਼ ਜਿਵੇਂ, "ਮੈਂ ਹੋਣਾ ਚਾਹੁੰਦੀ ਹਾਂ ਜਿਵੇਂ ਮੈਂ, ਸਿਰਫ ਮੈਂ ਹੀ, ਅਤੇ ਚੀਜ਼ਾਂ ਕਰਨੀਆਂ ਜੋ ਸਚਮੁਚ ਮੈਂ ਕਰਨੀਆਂ ਪਸੰਦ ਕਰਦੀ ਹਾਂ। ਭਾਵੇਂ ਜੇਕਰ ਲੋਕ ਸੋਚਣ ਉਹ ਪਾਗਲ ਅਤੇ ਮੂਰਖ ਹਨ, ਮੈਂ ਇਹ ਪਸੰਦ ਕਰਾਂਗੀ।" ਅਤੇ, "ਮੇਰਾ ਸੁਪਨਾ ਚੰਦਰਮਾ ਦੀ ਸਤਾ ਉਤੇ ਹੋਵੇਗਾ।" "ਮੈਂ ਸਵੇਰੇ ਸੂਰਜ ਦੇ ਨਾਲ ਉਠਾਂਗੀ।" "ਮੈਂ ਆਪਣੀ ਕਵਿਤਾ ਜੰਗਲ਼ੀ ਆਰਕਿਡਾਂ ਉਤੇ ਲਿਖਾਂਗੀ ਅਤੇ ਘਾਹ ਦੀਆਂ ਪਤੀਆਂ ਉਤੇ ਰੰਗਾਂਗੀ।" ਕਲਪਨਾ ਕਰੋ ਕਿਤਨਾ ਆਜ਼ਾਦ: ਕਿਤਨਾ ਬੇਫਿਕਰ ਉਹ ਹੋ ਸਕਦਾ ਹੈ, ਕਿ ਤੁਸੀਂ ਆਪਣੀ ਕਵਿਤਾ ਲਿਖ ਸਕਦੇ ਅਤੇ ਨਹੀਂ ਸੋਚਦੇ ਜਾਂ ਪ੍ਰਵਾਹ ਕਰਦੇ ਜੇਕਰ ਇਸਨੂੰ ਛਾਪ‌ਿਆ ਜਾਵੇਗਾ ਜਾਂ ਇਹ ਆਰਕਿਡ ਦੇ ਪਤੇ ਉਤੇ ਹੀ ਰਹੇਗਾ। ਕਲਪਨਾ ਕਰੋ ਆਰਕਿਡ ਦਾ ਪਤਾ ਕਿਤਨਾ ਛੋਟਾ ਹੋ ਸਕਦਾ, ਬਹੁਤ ਛੋਟਾ, ਬਹੁਤ ਨਾਜ਼ੁਕ, ਪਰ ਤੁਸੀਂ ਇਹਦੇ ਉਤੇ ਇਕ ਕਵਿਤਾ ਲਿਖੋਂਗੇ, ਅਤੇ ਇਸ ਤਰਾਂ ਇਹ ਬ੍ਰਹਿਮੰਡ ਨੂੰ, ਸਰਬ-ਸ਼ਕਤੀਮਾਨ ਪ੍ਰਮਾਤਮਾ ਨੂੰ ਭੇਟ ਕਰੋਂਗੇ, ਸਾਰ‌ਿਆਂ ਨੂੰ ਜਿਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ - - ਜਾਂ ਨਹੀਂ, ਜਾਂ ਕੋਈ ਫਰਕ ਨਹੀਂ ਪੈਂਦਾ ਜੇਕਰ ਉਹ ਇਸ ਦਾ ਅਨੰਦ ਮਾਣਦੇ ਹਨ ਜਾਂ ਨਹੀਂ; ਤੁਸੀਂ ਇਹ ਬਸ ਲਿਖੋਂਗੇ ਕਿਉਂਕਿ ਤੁਸੀਂ ਇਹ ਕਰਨਾ ਚਾਹੁੰਦੇ ਹੋ।

ਇਕ ਘਾਹ ਦੀ ਪਤੀ ਉਤੇ ਰੰਗਣਾ। ਕਲਪਨਾ ਕਰੋ, ਇਹ ਕਿਤਨੇ ਸਮੇਂ ਲਈ ਰਹਿ ਸਕਦਾ ਹੈ? ਪਰ ਇਹ ਮੇਰਾ ਸੁਪਨਾ ਸੀ - ਮੇਰਾ ਭਾਵ ਹੈ, ਇਕ ਕਾਵਿਕ ਕਿਸਮ ਦਾ ਪ੍ਰਗਟਾਵਾ, ਇਕ ਬੇਫਿਕਰ ਜਿੰਦਗੀ ਦਾ ਸੁਪਨਾ, ਬਿਨਾਂ ਕੋਈ ਯੋਜਨਾ ਦੀ ਇਕ ਜਿੰਦਗੀ ਬਿਨਾਂ ਕੋਈ ਵੀ ਸੰਗਠਿਤ ਵਿਚਾਰਾਂ, ਜਾਂ ਭਵਿਖ ਲਈ ਕੋਈ ਠੋਸ ਪ੍ਰਬੰਧ ਬਿਨਾਂ, ਜਾਂ ਕਿਸੇ ਲਈ ਉਥੇ ਦੇਖਣ ਲਈ, ਜਾਂ ਬਿਲਕੁਲ ਕੋਈ ਵੀ ਚੀਜ਼ ਲਈ। ਤੁਸੀਂ ਇਹ ਬਸ ਕਰਦੇ ਹੋ ਕਿਉਂਕਿ ਤੁਸੀਂ ਇਹ ਕਰਨਾ ਚਾਹੁੰਦੇ ਹੋ। ਉਹ ਕੁਝ ਚੀਜ਼ ਵਧੀਆ ਹੈ। ਇਹ ਮੈਨੂੰ ਫਿਰ ਤੋਂ ਜਗਾਉਂਦਾ ਹੈ, ਅਤੇ ਇਹਨੇ ਮੈਨੂੰ ਹੰਝੂ ਤਕ ਲਿਆਂਦਾ। ਕਿਉਂਕਿ ਉਹ ਜਿੰਦਗੀ ਹੈ ਜੋ ਮੈਂ ਇਸ ਸੰਸਾਰ ਲਈ ਚਾਹੁੰਦੀ ਹਾਂ। ਅਤੇ ਮੈਂ ਅਜ਼ੇ ਇਹਦੇ ਉਤੇ ਕੰਮ ਕਰ ਰਹੀ ਹਾਂ; ਮੈਂ ਅਜੇ ਇਹਦੇ ਲਈ ਲਵ ਰਹੀ ਹਾਂ।

ਤੁਸੀਂ ਬਹੁਤ ਸਾਰੀਆਂ ਭਵਿਖਬਾਣੀਆਂ ਦੇਖੀਆਂ ਹਨ ਧਰਤੀ ਉਤੇ ਸਾਡੇ ਵਰਤਮਾਨ ਸਾਲਾਂ ਬਾਰੇ, ਜਿਵੇਂ 2022, 2023 ਬਾਰੇ, ਇਥੋਂ ਤਕ। ਖਾਸ ਕਰਕੇ ਹੁਣ, ਵਧੇਰੇ ਮਜ਼ਬੂਤ; ਅਜ਼ੇ ਵੀ ਮਜ਼ਬੂਤ, 2024 ਤੋਂ 2027 ਤਕ। ਸਾਡੇ ਕੋਲ ਬਹੁਤ ਜਿਆਦਾ - ਬਹੁਤ ‌ਜਿਆਦਾ ਉਥਲ-ਪੁਥਲ ਹੈ, ਬਹੁਤ ਜਿਆਦਾ ਤਬਾਹੀ, ਨਹੁਤ ਜਿਆਦਾ ਦੁਖ, ਬਿਮਾਰੀ, ਅਤੇ ਸਭ ਕਿਸਮਾਂ ਦੀਆਂ ਨਵੀਆਂ ਆਫਤਾਂ ਅਤੇ ਬਿਮਾਰੀਆਂ ਉਭਰ ਰਹੀਆਂ ਹਨ, ਜਾਂ ਪੁਰਾਣੀਆਂ ਮੁੜ ਵਾਪਸ ਆ ਰਹੀਆਂ - ਉਹ ਮਾਰੂ, ਭਿਆਨਕ ਕਿਸਮਾਂ ਦੀਆਂ ਮਹਾਂਮਾਰੀ ਦੀਆਂ ਬਿਮਾਰੀਆਂ ਜੋ ਅਸੀਂ ਸੋਚ‌ਿਆ ਸੀ ਅਸੀਂ ਆਪਣੇ ਪਿਛੇ ਪਾ ਦਿਤਾ ਜਾਂ ਕਾਬੂ ਕਰ ਲਿਆ।

Media report from The Economic Times – Sept. 26, 2023, Nivedhana Prabhu: ਬਿਮਾਰੀ X ਹੋ ਸਕਦਾ ਆਪਣੇ ਰਾਹ ਤੇ ਆ ਰਹੀ ਹੋਵੇ। ਬ੍ਰਿਟਿਸ਼ ਸਿਹਤ ਸੰਭਾਲ ਪੇਸ਼ੇਵਰ ਬਿਮਾਰੀ X ਲਈ ਤਿਆਰੀ ਕਰ ਰਹੇ ਹਨ ਜੋ ਉਨਾਂ ਦਾ ਕਹਿਣਾ ਹੈ ਸ਼ਾਇਦ ਕੋਵਿਡ-19 ਨਾਲੌਂ ਘਾਤਕ ਹੋ ਸਕਦੀ ਹੈ ਅਤੇ ਸ਼ਾਇਦ ਸਪੈਨਿਸ਼ ਫਲੂ ਦੇ ਰੂਪ ਵਿਚ ਇਕ ਸਮਾਨ ਪ੍ਰਭਾਵ ਹੋ ਸਕਦਾ ਹੈ। WHO ਦਾ ਕਹਿਣਾ ਹੈ ਕਿ ਬਿਮਾਰੀ X ਇਕ ਨਵਾਂ ਏਜੰਟ, ਇਕ ਵਾਇਰਸ ਜਾਂ ਇਕ ਬੈਕਟੀਰੀਆ ਜਾਂ ਉਲੀਮਾਰ ਕੋਈ ਜਾਣੇ-ਪਛਾਣੇ ਇਲਾਜਾਂ ਤੋਂ ਬਿਨਾਂ ਹੋ ਸਕਦਾ ਹੈ। ਇਕ ਮਾਹਰ, ਕੇਟ ਬਿੰਗਹਮ, ਜਿਸ ਨੇ ਇਕ ਚੇਤਾਵਨੀ ਜ਼ਾਰੀ ਕੀਤੀ ਹੈ, ਵਾਇਰਸ ਦਾ ਜ਼ਿਕਰ ਕੀਤਾ ਕਿ ਇਸ ਦੇ ਨਤੀਜੇ ਦੀ ਕੋਵਿਡ-19 ਨਾਲੋਂ 20 ਗੁਣਾਂ ਜਿਆਦਾ ਮੌਤਾਂ ਦੀ ਸੰਭਾਵਨਾ ਹੈ।

Excerpt from “Top Hong Kong scientist sounds alarm on next pandemic” by AFP News Agency – July 21, 2024, Dr. Yuen Kwok-yung: 1918 ਵਿਚ ਉਪਰਲਾ ਅੰਦਾਜ਼ਾ (ਸਪੈਨਿਸ਼ ਫਲੂ ਤੋਂ) 100 ਮਿਲੀਅਨ ਮੌਤਾਂ ਹੈ। ਇਸ ਵਾਰ ਹੋ ਸਕਦਾ 400 ਮਿਲੀਅਨ ਲੋਕ ਮਰ ਰਹੇ ਹੋਣਗੇ। ਇਹ ਇਕ ਸਚਮੁਚ ਭਿਆਨਕ ਨੰਬਰ ਹੈ।

Excerpt from “This Prophet Actually Predicted Trump’s Assassination Attempt 3 Months Ago” by Capturing Christianity – July 15, 2024, Cameron Bertuzzi: ਕੀ ਤੁਸੀਂ ਮੇਰੇ ਵਿਚ ਵਿਸ਼ਵਾਸ਼ ਕਰੋਂਗੇ ਜੇਕਰ ਮੈਂ ਤੁਹਾਨੂੰ ਇਹ ਦਸਦਾ ਹਾਂ ਕਿ ਰਾਸ਼ਟਰਪਤੀ ਟਰੰਪ ਦੀ ਜਿੰਦਗੀ ਉਤੇ ਹਤਿਆ ਦੀ ਕੋਸ਼ਿਸ਼ ਅਸਲ ਵਿਚ ਕੁਝ ਮਹੀਨੇ ਪਹਿਲਾਂ ਬਹੁਤ ਵਿਸਥਾਰ ਵਿਚ ਭਵਿਖਬਾਣੀ ਕੀਤੀ ਗਈ ਸੀ? ਮਾਰਚ ਵਿਚ, ਇਸ ਵਿਆਕਤੀ ਦਾ ਨਾਂ ਬਰੈਂਡਨ ਬਿਗਜ਼ ਹੈ ਜਿਸ ਨੇ ਅਸਲ ਵਿਚ ਘਟਨਾਵਾਂ ਜੋ ਹੁਣੇ ਵਾਪਰੀਆਂ ਹਨ ਕੁਝ ਵਿਸਥਾਰ ਵਿਚ ਇਹਨਾਂ ਦੀ ਭਵਿਖਬਾਣੀ ਕੀਤੀ ਸੀ।

Reverend Brandon Biggs: ਅਤੇ ਮੈਂ ਟਰੰਪ ਨੂੰ ਉਪਰ ਉਠਦੇ ਹੋਏ ਨੂੰ ਦੇਖਿਆ ਸੀ। ਅਤੇ ਫਿਰ ਮੈਂ ਉਸਦੀ ਜਿੰਦਗੀ ਤੇ ਇਕ ਕੋਸ਼ਿਸ਼ ਦੇਖੀ, ਕਿ ਇਹ ਗੋਲੀ ਉਸਦੇ ਕੰਨ ਤੋਂ ਉਡ ਗਈ ਸੀ, ਅਤੇ ਇਹ ਉਸ ਦੇ ਸਿਰ ਦੇ ਬਹੁਤ ਹੀ ਨੇੜੇ ਆ ਗਈ ਸੀ ਕਿ ਇਹਨੇ ਉਸਦੇ ਕੰਨ ਦਾ ਪਰਦਾ ਫਟਾ ਦਿਤਾ।

ਮਾਲਕ ਪ੍ਰਮਾਤਮਾ ਨੇ ਮੈਨੂੰ ਦਿਖਾਇਆ ਕਿ ਪਲੇਗ ਆ ਰਹੀ ਹੈ ਅਤੇ 350 ਮਿਲੀਅਨ ਲੋਕ ਮਾਰੇ ਜਾਣਗੇ। by Last Days – July 4, 2024, Reverend Brandon Biggs: ਅਜ ਮੇਰੇ ਕੋਲ ਦੇਣ ਲਈ ਇਕ ਸਖਤ ਸ਼ਬਦ ਹੈ, ਅਤੇ... ਮੈਂ ਤੁਹਾਨੂੰ ਇਥੇ ਮੇਰੇ ਨਾਲ ਸਬਰ ਕਰਨ ਲਈ ਕਹਿੰਦਾ ਹਾਂ। ਪਵਿਤਰ ਆਤਮਾ, ਮੇਰੀ ਮਦਦ ਕਰੋ, ਇਸ ਵਿਚ ਦੀ ਲੰਘਣ ਲਈ। ਪ੍ਰਮਾਤਮਾ ਮੈਨੂੰ ਲੈ ਗਏ, ਅਤੇ ਮੈਂ ਦੇਖਿਆ ਸਮਾਜ਼ ਪੂਰੀ ਤਰਾਂ ਬੰਦ ਹੋ ਗਈ, ਤੁਹਾਡੇ ਕੋਈ ਵੀ ਚੀਜ਼ ਦੇ ਸਮਝ ਸਕਣ ਤੋਂ ਪਰੇ ਹੈ, ਇਥੋਂ ਤਕ 2020 ਤੋਂ ਵੀ ਮਾੜੀ। ਉਸ ਨੇ ਕਿਹਾ, "ਇਹ, ਜੋ ਹੁਣ ਵਾਪਰਨ ਵਾਲਾ ਹੈ, ਸੌਆਂ ਅਤੇ ਸੌਆਂ ਹੀ ਸਾਲਾਂ ਲਈ ਕਦੇ ਨਹੀਂ ਹੋਇਆ ਸੀ।" ਇਹ ਇਕ ਕਿਸਮ ਦੀ 1300 ਸਮੇਂ ਵਿਚ ਕਾਲੀ ਮੌਤ ਦਾ ਪ੍ਰਛਾਵਾਂ ਹੋਵੇਗੀ। ਉਥੇ ਕੋਈ ਵਿਰੋਧੀ ਚੀਜ਼ ਤੁਹਾਡੀ ਬਾਂਹ ਲਈ (ਟੀਕਾ) ਨਹੀਂ। ਕੁਝ ਨਹੀਂ। ਉਥੇ ਇਸ ਨੂੰ ਰੋਕਣ ਲਈ ਕੁਝ ਵੀ ਨਹੀਂ ਸੀ। ਕੋਈ ਵੀ ਜਿਸ ਨੂੰ ਇਹ ਚੀਜ਼ ਦਾ ਛੂਤ ਲਗਦਾ ਬਸ ਖਤਮ ਹੋ ਜਾਂਦਾ ਸੀ। ਫਿਰ ਮੈਂ 350 ਮਿਲੀਅਨ (ਮੌਤਾਂ) ਦੇਖੀਆਂ, ਵਿਸ਼ਵ ਭਰ ਵਿਚ। ਫਿਰ ਮੈਂ "30" ਸੰਯੁਕਤ ਰਾਜ਼ ਅਮਰੀਕਾ ਉਤੇ ਦੇਖਿਆ।

ਮੇਰੇ ਖਿਆਲ ਵਿਚ ਹੁਣ ਮੈਂ ਭਾਵਕ ਹਾਂ। ਮੈਂ ਆਪਣੇ ਆਪ ਨੂੰ ਬਹੁਤਾ ਚੰਗੀ ਤਰਾਂ ਪ੍ਰਗਟ ਨਹੀਂ ਕਰ ਸਕਦਾ; ਕ੍ਰਿਪਾ ਕਰਕੇ ਮੈਨੂੰ ਮਾਫ ਕਰਨਾ। ਉਹ ਸੁਪਨਾ, ਮੈਂ ਆਪਣੇ ਲਈ ਅਤੇ ਤੁਹਾਡੇ ਲਈ ਚਾਹੁੰਦੀ ਹਾਂ। ਮੈਂ ਇਹ ਬਣਾਵਾਂਗੀ; ਮੈਂ ਇਸ ਨੂੰ ਸਚ ਕਰਨਾ ਚਾਹੁੰਦੀ ਹਾਂ। ਕ੍ਰਿਪਾ ਕਰਕੇ ਮੇਰੇ ਨਾਲ ਲੜੋ। ਮੇਰੇ ਨਾਲ ਲੜੋ। ਤੁਹਾਡੇ ਕੋਲ ਹਥਿਆਰ ਹੋਣ ਦੀ ਲੋੜ ਨਹੀਂ ਹੈ। ਜਿਤਣ ਲਈ ਤੁਹਾਨੂੰ ਜਾ ਕੇ ਕਿਸੇ ਵਿਆਕਤੀ ਨੂੰ ਮਾਰਨ ਦੀ ਨਹੀਂ ਲੋੜ। ਆਪਣੇ ਆਪ ਨੂੰ ਜਿਤੋ। ਆਪਣੇ ਆਪ ਉਤੇ ਜਿਤ ਪ੍ਰਾਪਤ ਕਰੋ।

ਬਸ ਕੋਈ ਵੀ ਚੀਜ਼ ਥਲੇ ਰਖੋ ਜੋ ਕਤਲ ਨਾਲ ਸਬੰਧਿਤ ਹੈ। ਕਤਲ ਨੂੰ ਤਿਆਗ ਦਿਓ ਤਾਂਕਿ ਤੁਹਾਨੂੰ ਉਸੇ ਢੰਗ ਨਾਲ ਮਾਰ‌ਿਆ ਨਾ ਜਾਵੇ। ਬਸ ਇਹੀ ਹੈ, ਬਹੁਤ ਸਧਾਰਨ। ਪ੍ਰਮਾਤਮਾ ਅਗੇ ਪਛਤਾਵਾ ਕਰੋ। ਆਪਣੇ ਲਈ ਸੁਖਣਾ ਕਰੋ ਕਿ ਤੁਸੀਂ ਯੂ-ਟਰਨ ਕਰੋਂਗੇ ਤਾਂਕਿ ਇਕ ਦਿਨ ਅਸੀਂ ਸਵਰਗ ਨੂੰ ਇਕਠੇ ਵਾਪਸ ਜਾ ਸਕੀਏ, ਜਾਂ ਅਗੜ ਪਿਛੜ। ਮੈਂ ਤੁਹਾਡਾ ਸਵਾਗਤ ਕਰਨ ਲਈ ਉਡੀਕਦੀ ਹੋਵਾਂਗੀ ਆਪਣੇ ਸਵਰਗੀ ਨਿਵਾਸ ਵਿਚ ਜੋ ਪ੍ਰਮਾਤਮਾ ਨੇ ਮੈਨੂੰ ਤੁਹਾਡੇ ਲਈ ਸਿਰਜ਼ਣ ਲਈ ਇਜਾਜ਼ਤ ਦਿਤੀ ਹੈ। ਮੇਰਾ ਘਰ ਇਥੇ ਧਰਤੀ ਉਤੇ ਨਹੀਂ ਹੈ, ਪਰ ਮੇਰਾ ਘਰ ਸਵਰਗ ਵਿਚ ਹੈ, ਜਿਥੇ ਇਸ ਨੂੰ ਕਦੇ ਵੀ ਨਸ਼ਟ ਨਹੀਂ ਕੀਤਾ ਜਾਵੇਗਾ; ਤੁਹਾਨੂੰ ਕਦੇ ਵੀ ਨਹੀਂ ਕਢਿਆ ਜਾਵੇਗਾ, ਤੰਗ ਕੀਤਾ ਜਾਵੇਗਾ, ਛੇੜ-ਛਾੜ ਕੀਤੀ ਜਾਵੇਗੀ ਜਾਂ ਕਿਸੇ ਵੀ ਤਰਾਂ ਜ਼ੁਲਮ ਕੀਤਾ ਜਾਵੇਗਾ, ਕਿਸੇ ਵੀ ਤਰੀਕੇ ਨਾਲ ਬਿਲਕੁਲ ਵੀ। ਤੁਸੀਂ ਜੀਵੋਂਗੇ ਜਿਵੇਂ ਤੁਸੀਂ ਹੋ, ਆਪ ਖੁਦ, ਜਿਵੇਂ ਕਿ ਮੇਰੇ ਸੁਪਨੇ ਵਿਚ ਜਿਸ ਬਾਰੇ ਮੈਂ ਆਪਣੀ ਕਵਿਤਾ ਵਿਚ ਲਿਖਿਆ ਸੀ ਜਦੋਂ ਮੈਂ ਛੋਟੀ ਉਮਰ ਦੀ ਸੀ।

Photo Caption: ਸ਼ੁਧ ਜੀਵਨ ਦਾ ਜਸ਼ਨ ਮਨਾਉਣ ਲਈ ਮੇਰੇ ਨਾਲ ਜੁੜੋ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (1/19)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-21
161 ਦੇਖੇ ਗਏ
2024-12-20
350 ਦੇਖੇ ਗਏ
38:04
2024-12-20
40 ਦੇਖੇ ਗਏ
2024-12-20
50 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ