ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਉਚੇ ਮੰਡਲ ਵਿਚ ਇਕ ਸੀਟ ਇਮਾਨਦਾਰ-ਮਿਹਨਤ, ਸਤਿਗੁਰੂ ਦੀ ਕ੍ਰਿਪਾ ਅਤੇ ਪ੍ਰਮਾਤਮਾ ਦੀ ਮਿਹਰ ਨਾਲ ਪ੍ਰਾਪਤ ਕੀਤੀ ਜਾਂਦੀ ਹੈ, ਉਨੀ ਹਿਸਿਆਂ ਦਾ ਅਠਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮਨੁਖ ਮਨੁਖ ਹੀ ਹਨ, ਅਤੇ ਸਾਡੇ ਕੋਲ ਹਮੇਸਾਂ ਸਮਸ‌ਿਆ ਹੁੰਦੀ ਹੈ। ਉਹ ਹਮੇਸ਼ਾਂ ਬਾਹਰਲੀਆਂ ਚੀਜ਼ਾਂ ਵਲ, ਬਾਹਰਲੇ ਕੰਮਾਂ ਵਲ ਦੇਖਦੇ ਹਨ, ਅਤੇ ਅੰਦਰ ਗਿਆਨ ਪ੍ਰਾਪਤੀ ਜਾਂ ਉਸ ਸੰਤਮਈ ਵਿਆਕਤੀ ਦੀ ਸਥਿਤੀ ਨੂੰ ਨਹੀਂ ਦੇਖਦੇ। ਭਾਵੇਂ ਜੇਕਰ ਉਹ ਚਾਹਣ, ਉਹ ਨਹੀਂ ਕਰ ਸਕਦੇ ਕਿਉਂਕਿ ਜਿਆਦਾਤਰ ਮਨੁਖਤਾ ਸਭ ਚੀਜ਼ ਪਹਿਲੇ ਹੀ ਗੁਆ ਬੈਠੀ ਹੈ। ਉਹ ਸਵਰਗ ਤੋਂ ਇਕ ਲੰਮਾਂ, ਲੰਮਾਂ, ਲੰਮਾਂ ਸਮਾਂ ਪਹਿਲਾਂ ਹੇਠਾਂ ਆਏ ਸੀ, ਅਤੇ ਉਹ ਬਸ ਗੁਆਂੳਂਦੇ, ਗੁਆਉਂਦੇ ਰਹੇ ਹਨ। ਅਤੇ ਕਦੇ ਕਦਾਂਈ, ਉਹ ਆਪਣਾ ਨਰੋਆਪਣ ਵਾਪਸ ਪ੍ਰਾਪਤ ਕਰ ਲੈਂਦੇ ਹਨ, ਪਰ ਇਸ ਦਾ ਇਹ ਭਾਵ ਨਹੀਂ ਉਹ ਗਿਆਨਵਾਨ ਹੋ ਸਕਦੇ ਅਤੇ ਦੁਬਾਰਾ ਸਵਰਗੀ ਜੀਵ ਬਣ ਸਕਦੇ ਹਨ। ਸੋ, ਉਨਾਂ ਦਾ ਨਿਰਣਾ ਸਭ ਧੁੰਦਲਾ ਹੈ। ਉਨਾਂ ਦੀਆਂ ਅਖਾਂ ਸਭ ਅੰਨੀਆਂ ਹਨ, ਭਾਵੇਂ ਜੇਕਰ ਸਭ ਖੁਲੀਆਂ ਹਨ। ਉਨਾਂ ਦੇ ਕੰਨ ਸਭ ਬੋਲੇ ਹਨ, ਭਾਵੇਂ ਜੇਕਰ ਉਹ ਅਜ਼ੇ ਵੀ ਤੁਹਾਨੂੰ ਗਲਾਂ ਕਰਦ‌ਿਆਂ ਨੂੰ ਸੁਣ ਸਕਦੇ ਹਨ। ਪਰ ਉਹ ਅੰਦਰਲੇ ਸੰਸਾਰ ਤੋਂ ਅਸਲੀ ਚੀਜ਼ਾਂ ਨੂੰ ਨਹੀਂ ਸੁਣਦੇ। ਉਹ ਅੰਦਰ ਅਸਲੀ ਚੀਜ਼ਾਂ ਨੂੰ ਨਹੀਂ ਦੇਖਦੇ।

ਉਨਾਂ ਦੇ ਆਪਣੇ ਖੁਦ ਅੰਦਰ, ਉਨਾਂ ਕੋਲ ਅਸਲੀ ਸੰਸਾਰ ਹੈ, ਸਮੁਚਾ ਬ੍ਰਹਿਮੰਡ ਹੈ, ਪਰ ਉਹ ਕੁਝ ਨਹੀਂ ਦੇਖਦੇ, ਉਹ ਕੁਝ ਨਹੀਂ ਸੁਣਦੇ। ਇਸੇ ਕਰਕੇ ਬੁਧ ਨੇ ਕਿਹਾ, "ਕਿਤਨਾ ਅਫਸੋਸ ਹੈ! ਕਿਤਨਾ ਅਫਸੋਸ ਹੈ!" ਅਤੇ ਉਨਾਂ ਨੇ ਹਮੇਸ਼ਾਂ ਇਹ ਵੀ ਕਿਹਾ, "ਤੁਸੀਂ ਇਕ ਬੁਧ ਬਣ ਜਾਉਂਗੇ। ਮੈਂ ਇਕ ਬੁਧ ਬਣ ਗਿਆ ਹਾਂ, ਪਰ ਤੁਸੀਂ ਵੀ ਇਕ ਬੁਧ ਬਣ ਜਾਉਂਗੇ।" ਪਰ ਕਿਤਨੇ ਬਣਨਗੇ, ਅਤੇ ਕਦੋਂ ਤਕ ਉਹ ਇਕ ਬੁਧ ਬਣਨਗੇ? ਉਹ ਇਕ ਹੋਰ ਸਵਾਲ ਹੈ।

ਉਹ ਅਜੇ ਕਿਸੇ ਜਗਾ ਤਕ ਨਹੀਂ ਪਹੁੰਚੇ। ਐਸਟਰਲ, ਸੂਖਮ ਪਧਰ ਵਿਚ, ਉਹ ਬਸ ਇਕ ਚਮਕਦੀ ਰੋਸ਼ਨੀ ਕਦੇ ਕਦਾਂਈ ਦੇਖਦੇ ਹਨ, ਐਸਟਰਲ ਸੰਸਾਰ ਵਿਚ ਕੁਝ ਅਦਿਖ ਜੀਵਾਂ ਨਾਲ ਗਲਾਂ ਕਰਦੇ ਹਨ, ਅਤੇ ਉਹ ਸੋਚਦੇ ਹਨ "ਬਸ ਇਹੀ ਹੈ!" ਅਤੇ ਕਿ ਉਹ ਪਹਿਲੇ ਹੀ ਇਕ ਬੁਧ ਹਨ, ਪੂਰੀ ਤਰਾਂ ਗਿਆਨਵਾਨ, ਅਤੇ ਇਥੋਂ ਤਕ ਮਤਰੇਆ ਬੁਧ ਹੋਣ ਦਾ ਦਾਅਵਾ ਕਰਦੇ । ਇਹ ਕੁਝ ਚੀਜ਼ ਹੈ ਜੋ ਮੈਨੂੰ ਬਸ ਹੁਣੇ ਯਾਦ ਆਈ।

ਕੁਝ ਦਿਨ ਪਹਿਲਾਂ, ਕੋਈ ਵਿਆਕਤੀ ਜਿਹੜਾ ਪਹਿਲਾਂ ਮੇਰਾ ਪੈਰੋਕਾਰ ਸੀ ਅਤੇ ਆਪਣੇ ਆਪ ਨੂੰ ਵਖ ਕਰ ਲਿਆ, ਆਪਣੇ ਆਪ ਨੂੰ ਮਤਰੇਆ ਬੁਧ ਹੋਣ ਦਾ ਦਾਅਵਾ ਕੀਤਾ ਅਤੇ ਜਿਵੇਂ ਮੇਰੇ ਨਾਲ ਲੜਨਾ ਚਾਹੁੰਦਾ ਸੀ ਜਾਂ ਕੁਝ ਅਜਿਹਾ। ਜ਼ਬਰਦਸਤੀ ਨਹੀਂ, ਪਰ ਜਿਵੇਂ ਗੁਸੇ ਦੇ ਨਾਲ। ਮੈਂ ਕੁਝ ਇਸ ਤਰਾਂ ਅਜਿਹਾ ਪੜ‌ਿਆ, ਅਤੇ ਮੈਂ ਕਿਹਾ, "ਨਹੀਂ, ਨਹੀਂ, ਨਹੀਂ, ਉਹ ਬਹੁਤ ਹੀ ਨੀਵਾਂ ਹੈ। ਇਸੇ ਕਰਕੇ। ਓਹ ਮੇਰੇ ਰਬਾ।" ਭਾਵੇਂ ਜੇਕਰ ਉਹ ਕਿਸੇ ਚੀਜ਼ ਦਾ ਅਭਿਆਸ ਕਰ ਰਿਹਾ ਹੈ, ਫਿਰ ਉਸ ਦੀ ਹਉਮੈਂ ਕਾਬੂ ਤੋਂ ਬਾਹਰ ਹੋ ਗਈ ਸ਼ਾਇਦ ਹੋ ਸਕਦਾ ਕੁਝ ਕਮਜ਼ੋਰ ਲੋਕਾਂ ਦੀ ਸ਼ਲਾਘਾ ਦੇ ਕਾਰਨ। ਜਦੋਂ ਤਕ ਉਸ ਨੂੰ ਕੁਆਨ ਯਿੰਨ ਵਿਧੀ ਮਿਲੀ ਸੀ, ਅਤੇ ਫਿਰ ਉਸ ਨੂੰ ਕੁਝ ਚੀਜ਼ ਬਹੁਤ, ਬਹੁਤ ਬਿਹਤਰ ਪ੍ਰਾਪਤ ਹੋਈ, ਅਤੇ ਫਿਰ ਉਹ ਸੋਚਦਾ ਹੈ ਉਹ ਮਤਰੇਆ ਬੁਧ ਹੈ।

ਕਾਹਦੇ ਲਈ? ਜੇਕਰ ਤੁਸੀਂ ਇਕ ਬੁਧ ਹੋ, ਤੁਸੀਂ ਸੰਸਾਰ ਲਈ ਕੀ ਕਰ ਸਕਦੇ ਹੋ? ਤੁਸੀਂ ਦੁਖੀ ਜੀਵਾਂ ਲਈ ਕੀ ਕਰ ਸਕਦੇ ਹੋ, ਜੋ ਤੁਸੀਂ ਆਪਣੀ ਸਾਰੀ ਜਿੰਦਗੀ ਦੌਰਾਨ ਕੁਝ ਵੀ ਨਹੀਂ ਕੀਤਾ ਕਿਵੇਂ ਵੀ!!!! ਭਾਵੇਂ ਜੇਕਰ ਤੁਹਾਡੇ ਕੋਲ ਭਰਮ ਹੈ, ਅਤੇ ਸਮੁਚਾ ਸੰਸਾਰ ਕਹਿੰਦਾ ਹੈ ਤੁਸੀਂ ਇਕ ਬੁਧ ਹੋ, ਤੁਸੀਂ ਆਪ ਚੰਗੀ ਤਰਾਂ ਜਾਣਦੇ ਹੋ ਕਿ ਤੁਸੀਂ ਨਹੀਂ ਹੋ, ਕਿ ਤੁਸੀਂ ਕੁਝ ਵੀ ਨਹੀਂ ਹੋ! ਇਤਨੇ ਬੇਸ਼ਰਮ ਨਾ ਬਣੋ!!!!

"ਚਿੰਤਾ ਨਾ ਕਰੋ ਕਿ ਤੁਹਾਨੂੰ ਕੋਈ ਨਹੀਂ ਜਾਣਦਾ। ਜਾਣਨ ਦੇ ਯੋਗ ਬਣਨ ਦੀ ਕੋਸ਼ਿਸ਼ ਕਰੋ।" ਕੌਨਫਿਉਸ਼ੇਸ ਦੇ ਵਿਸ਼ਲੇਸ਼ਣ - ਅਧਿਆਇ 14

ਉਥੇ ਭਵਿਖਬਾਣੀਆਂ ਹਨ ਲੋਕਾਂ ਦੇ ਮਤਰੇਆ ਬੁਧ ਨੂੰ ਕੁਝ ਖਾਸ ਗੁਣਾਂ ਨਾਲ ਪਛਾਨਣ ਲਈ: ਕਿਥੇ ਜਨਮੇਂ, ਅਤੇ ਕਦੋਂ, ਅਤੇ ਕਿਹੜੇ ਸਾਲ ਵਿਚ, ਅਤੇ ਤੁਸੀਂ ਉਨਾਂ ਨੂੰ ਕਿਵੇਂ ਪਛਾਣਨਦੇ ਹੋ। ਇਹ ਸਭ ਸੈਂਕੜੇ ਹਜ਼ਾਰਾਂ ਹੀ ਸਾਲ ਪਹਿਲਾਂ ਤੋਂ ਪਹਿਲੇ ਹੀ ਸਵਰਗ ਵਿਚ ਅਕਾਸ਼ਿਕ ਰਿਕਾਰਡਾਂ ਦੀ ਲਾਇਬਰੇਰੀ ਵਿਚ ਸਭ ਲਿਖਿਆ ਗਿਆ ਹੈ, ਅਤੇ ਧਰਤੀ ਉਤੇ ਅਸਲੀ ਦਿਵਦਰਸ਼ੀਆਂ ਦੁਆਰਾ। ਜੇਕਰ ਤੁਸੀਂ ਉਹ ਸਭ ਪੜਦੇ ਹੋ, ਤੁਸੀਂ ਪਛਾਣ ਲਵੋਂਗੇ ਮਤਰੇਆ ਬੁਧ ਕੌਣ ਹੈ। ਇਸੇ ਕਰਕੇ ਉਨਾਂ ਨੇ ਆਪਣੀਆਂ ਭਵਿਖਬਾਣੀਆਂ ਰਖੀਆਂ ਸੀ, ਤਾਂ ਜੋ ਬਾਅਦ ਦੀਆਂ ਪੀੜੀਆਂ ਦੇ ਲੋਕ, ਜਿਵੇਂ ਸਾਡੀ ਪੀੜੀ ਵਾਂਗ, ਜਾਣ ਸਕਦੇ ਹਨ ਕਿ ਅਸਲੀ ਮਤਰੇਆ ਬੁਧ ਕੌਣ ਹਨ।

"ਬਾਦਸ਼ਾਹ ਕਹਿੰਦੇ ਹਨ: ਕਿਥੇ ਆਉਣਗੇ ਮਤਰੇਆ ਸੰਸਾਰ ਵਲ ਨੂੰ? ਵੈਨ (ਲਿਊ ਬੋਵੈਨ) ਕਹਿੰਦੇ ਹਨ: ਮਹਾਰਾਜ ਜੀ, ਮੈਨੂੰ ਸਮਸ਼ਟ ਕਰਨ ਦਿਉ। ਭਵਿਖ ਦੇ ਧਾਰਮਿਕ (ਰੁਹਾਨੀਅਤ) ਨੇਤਾ ਆਉਣਗੇ ਮਾਨਸ ਸੰਸਾਰ ਵਲ ਨੂੰ, ਨਾਂ ਤਾਂ ਇਕ ਅਧਿਕਾਰੀ ਵਜੋਂ ਘਰ ਵਿਚ ਪ੍ਰਧਾਨ ਮੰਤਰੀ ਦੇ ਨਾਂ ਹੀ ਇਕ ਰਾਜਕੁਮਾਰ ਵਜੋਂ ਮਹਲ ਵਿਚ; ਨਾਂ ਹੀ ਬੁਧ ਧਰਮ ਦੇ ਮੰਦਰਾਂ ਵਿਚ ਨਾਂ ਹੀ ਤਾਉਇਸਟ ਮਠਾਂ ਵਿਚ, ਪਰ ਇਕ ਪ੍ਰੀਵਾਰ ਵਿਚ ਆਮ ਲੋਕਾਂ ਦੇ। ਉਹ ਵੰਡਣਗੇ ਸੋਨਾ ਦਖਣ ਦੇ ਯਾਨ ਅਤੇ ਉਤਰ ਦੇ ਝਾਉ ਜਗਾਵਾਂ ਤੋਂ।" (Excerpt from The Wanfa Guizong Prophecy)

"ਕਿਉਂਕਿ ਜਿਉਂ ਪੂਰਬ ਤੋਂ ਬਿਜਲੀ ਆਉਂਦੀ ਅਤੇ ਪਛਮ ਵਲ ਚਮਕਦੀ ਹੈ, ਸੋ ਮਾਨਸ ਦੇ ਪੁਤਰ ਦਾ ਆਉਣਾ ਵੀ ਉਸੇ ਤਰਾਂ ਹੈ।" (Matthew 24:27, Holy Bible)

"ਜਿਸ ਦੀ ਲੰਮੇ ਸਮੇਂ ਤੋਂ ਉਡੀਕ ਕੀਤੀ ਗਈ ਉਹ ਕਦੇ ਵੀ ਨਹੀ ਮੁੜ ਵਾਪਸ ਆਉਣਗੇ। ਉਹ ਪ੍ਰਗਟ ਹੋਵੇਗਾ ਏਸ਼ੀਆ ਵਿਚ (ਪ੍ਰੰਤੂ ਹੋਵੇਗਾ) ਰਹੇਗਾ ਯੂਰਪ ਵਿਚ: ਵਿਆਕਤੀ ਜਿਹਨੂੰ ਘਲਿਆ ਗਿਆ ਮਹਾਨ ਹਰਮੇਸ ਤੋਂ, ਅਤੇ ਪੂਰਬ ਦੇ ਸਾਰਿਆਂ ਰਾਜਿਆਂ ਤੋਂ ਅਗੇ ਉਹ ਵਿਕਸਤ ਹੋਵੇਗਾ।" (Excerpt from The Prophecy of Nostradamus)

"ਕਿਉਂਕਿ ਸਚੀ ਹਸਤੀ ਕਰਕੇ ਜਿਹੜਾ ਪ੍ਰਗਟ ਹੋਵੇਗਾ ਸ਼ੀਹੂ ਤੋਂ (ਜਾਂ ਲਿਖਿਆ ਗਿਆ ਜੀਹੂ ਵਜੋਂ ਵੀ), ਸਾਰੇ ਸੰਤ, ਦੇਵਤੇ, ਅਤੇ ਪ੍ਰਭੂ ਸਵਰਗ ਤੋਂ ਇਕਠੇ ਕਰਨਗੇ ਆਪਣੇ ਸਵਰਗੀ ਸੈਨਿਕਾਂ ਨੂੰ।" (Gyeogamyurok by Nam Sa-go)

"ਮਤਰੇਆ ਦਾ ਯੁਗ ਔਰਤ ਦੀ ਘੋਸ਼ਣਾ ਕਰਦਾ ਹੈ ।" (Excerpt from “Hierarchy” [1931] of the Agni Yoga Series)

"ਪੂਰਬ ਵਿਚ ਇਸ ਯੁਗ ਨੂੰ ਦੇਖਿਆ ਗਿਆ ਹੈ ਮਤਰੇਆ ਦੇ ਯੁਗ ਵਜੋਂ, ਮਹਾਨ ਰਹਿਮਦਿਲੀ ਦਾ ਯੁਗ ਅਤੇ ਸੰਸਾਰ ਦੀ ਮਾਂ ਦਾ ਯੁਗ ।" (Excerpt from “Letters of Helena Roerich I,” March 8, 1935)

ਈਸ਼ਵਰੀ ਰਾਹ ਅਜੇ ਵੀ ਚੋਣਵਿਆਂ ਦੀ ਉਡੀਕ ਕਰ ਰਿਹਾ ਹੈ, ਗਿਆਨਵਾਨ ਰਾਜਾ, ਉਹਦਾ ਮੁਕਟ ਰਾਖਵਾਂ ਰਖਿਆ ਹੋਇਆ ਹੈ। ਡਰੈਗਨ ਦੇ ਸਾਲ ਵਿਚ ਪ੍ਰਗਟ ਹੋ ਰਿਹਾ, ਪਹਾੜਾਂ ਅਤੇ ਦਰਿਆਵਾਂ ਨਾਲ ਖੇਡ ਰਿਹਾ, ਵੀਐਤਨਾਮ ਵਿਚ ਇਕ ਚੰਗੀ ਜਾਤ ਦੇ ਲੋਕ ਪ੍ਰਗਟ ਹੋ ਰਹੇ। (Excerpt from a poem by the Reverend Hồng Tâm Trúc Lâm Nương [vegan])

ਇਹ ਭਵਿਖਬਾਣੀਆਂ ਸਾਡੇ ਸਭ ਤੋਂ ਪੂਜਨੀਕ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਹੋਰਾਂ ਦੇ ਜੀਵਨ ਨਾਲ ਮੇਲ ਖਾਂਦੀਆਂ ਹਨ ਜਿਨਾਂ ਦਾ ਜਨਮ ਡਰੈਗਨ ਦੇ ਸਾਲ ਵਿਚ ਹੋਇਆ ਸੀ । ਰੁਹਾਨੀ ਸਤਿਸੰਗ ਦੇਣ ਲਈ ਅਤੇ ਸਾਧਨਾ ਦੀ ਕੁਐਨ ਇੰਨ ਵਿਧੀ ਸਿਖਾਉਣ ਲਈ ਪਛਮ ਵਲ ਸਫਰ ਕਰਨ ਤੋਂ ਪਹਿਲਾਂ, ਉਨਾਂ ਨੇ ਆਪਣਾ ਮਿਸ਼ਨ ਆਰੰਭ ਕੀਤਾ ਸੀ ਤਾਇਵਾਨ ਵਿਚ, ਜੋ ਫਾਰਮੋਸਾ ਵਜੋਂ ਵੀ ਜਾਣਿਆ ਜਾਂਦਾ ਹੈ। ਜਿਥੇ ਕਿਧਰੇ ਵੀ ਉਹ ਜਾਂਦੇ, ਉਹ ਗਿਆਨ ਪ੍ਰਾਪਤੀ, ਸ਼ਾਂਤੀ, ਆਪਸੀ ਪ੍ਰੇਮ ਅਤੇ ਸਮਝ ਲੋਕਾਂ ਦਰਮਿਆਨ ਲਿਆਉਂਦੇ।

ਆਦਿ...

ਇਸ ਲਈ ਉਥੇ ਇਸ ਬਾਰੇ ਹੋਰ ਚਰਚਾ ਕਰਨ ਦੀ ਕੋਈ ਲੋੜ ਨਹੀਂ ਹੈ। ਤੁਸੀਂ ਆਪਣੇ ਆਪ ਨੂੰ ਇਕ ਮੂਰਖ ਬਣਾਉਂਦੇ ਹੋ, ਹੋਰਨਾਂ ਲੋਕਾਂ ਲਈ ਇਥੇ ਅਤੇ ਪਰਲੇ ਪਾਸੇ ਇਕ ਹਾਸੇ ਦਾ ਨਿਸ਼ਾਨਾ ਹੋਂ। ਕਦੇ ਕਦਾਂਈ ਮੈਂ ਕੁਝ ਲੋਕਾਂ ਨੂੰ ਦੇਖਿਆ ਅਤੇ ਮੈਂ ਸੋਚ‌ਿਆ, "ਓਹ, ਮੈਂ ਇਸ ਵਿਆਕਤੀ ਦਾ ਬਹੁਤ ਸਤਿਕਾਰ ਕਰਦੀ ਹਾਂ," ਜਦੋਂ ਤਕ ਉਨਾਂ ਨੇ ਆਪਣਾ ਮੂੰਹ ਨਹੀਂ ਖੋਲਿਆ ਅਤੇ ਆਪਣੇ ਆਪ ਦਾ ਇਹ ਅਤੇ ਉਹ ਅਤੇ ਹੋਰ ਹੋਣ ਦਾ ਦਾਅਵਾ ਕੀਤਾ। ਮੈਂ ਸਿਰਫ ਦੁਖ ਵਿਚ ਅਤੇ ਉਨਾਂ ਲਈ ਨਮੋਸ਼ੀ ਵਿਚ ਹੀ ਸਾਹ ਲੈ ਸਕਦੀ ਹਾਂ।

ਪਰ ਫਿਰ ਵੀ, ਮੈਂ ਇਕ ਬੁਧ ਹੋਣ ਜਾਂ ਨਾ ਹੋਣ ਦੀ ਪ੍ਰਵਾਹ ਨਹੀਂ ਕਰਦੀ, ਇਹੀ ਹੈ ਕਿ ਤੁਹਾਨੂੰ ਹੋਣਾ ਚਾਹੀਦਾ ਹੈ ਜੋ ਤੁਸੀਂ ਹੋ। ਇਸ ਸੰਸਾਰ ਵਿਚ, ਤੁਹਾਡੇ ਕੋਲ ਜੁੰਮੇਵਾਰੀ ਹੈ ਕਰਨ ਲਈ। ਜਿਵੇਂ ਭਗਾਵਾਨ ਈਸਾ (ਭਗਵਾਨ) ਈਸਾ ਹਨ, ਸ਼ਕਿਆਮੁਨੀ ਬੁਧ ਸ਼ਕਿਆਮੁਨੀ ਬੁਧ ਹਨ। ਅਤੇ ਇਹ ਕੋਈ ਨਹੀਂ ਬਦਲ ਸਕਦਾ। ਕੋਈ ਨਹੀਂ ਵਿਚ ਛਾਲ ਮਾਰ ਕੇ ਅਤੇ ਉਨਾਂ ਦਾ ਰੁਤਬਾ ਖੋਹ ਸਕਦਾ, ਜਦੋਂ ਕਿ ਸਾਰੇ ਸਵਰਗਾਂ ਦੇਖ ਰਹੇ ਹਨ!! ਅਤੇ ਇਥੋਂ ਤਕ ਦਾਨਵ, ਭੂਤ ਵੀ ਦੇਖ ਰਹੇ ਹਨ!

ਠੀਕ ਹੈ, ਮੈਂ ਤੁਹਾਨੂੰ ਦਸਦੀ ਹਾਂ, ਤੁਹਾਡੇ ਇਹ ਮੂਰਖ ਸ਼ੋਰ ਦਾ, ਮੈਂ ਇਹ ਸਭ ਦਾ ਸਚਮੁਚ ਪ੍ਰਵਾਹ ਨਹੀਂ ਕਰਦੀ। ਬਸ ਮੈਨੂੰ ਕੰਮ ਕਰਨ ਦਿਓ। ਮੈਂ ਨਹੀਂ ਪ੍ਰਵਾਹ ਕਰਦੀ ਜੇਕਰ ਮੈਂ ਬੁਧ ਹਾਂ ਜਾਂ ਨਹੀਂ। ਮੈਨੂੰ ਕੰਮ ਕਰਨ ਦੇਵੋ ਲੋਕਾਂ ਨੂੰ ਬਚਾਉਣ ਲਈ ਅਤੇ ਜੋ ਵੀ ਮੈਂ ਕਰ ਸਕਦੀ ਹਾਂ, ਮੈਨੂੰ ਬਹੁਤਾ ਜਿਆਦਾ ਪ੍ਰੇਸ਼ਾਨ ਨਾ ਕਰੋ - ਫਿਰ ਅਸੀਂ ਸ਼ਾਇਦ ਇਹ ਸਭ ਗੁਆ ਬੈਠਾਂਗੇ। ਜੇਕਰ ਸੰਸਾਰ ਹੀ ਖਤਮ ਹੋ ਗਿਆ, ਤੁਸੀਂ ਕਿਥੇ ਜਾਵੋਂਗੇ, ਬੁਧ ਜਾਂ ਦਾਨਵ?

Photo Caption: ਕੋਈ ਰਹਸ ਨਹੀਂ, ਬਸ ਪਿਆਰ ਦੁਆਰਾ ਚਮਕ ਰਿਹਾ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (8/19)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-21
161 ਦੇਖੇ ਗਏ
2024-12-20
350 ਦੇਖੇ ਗਏ
38:04
2024-12-20
40 ਦੇਖੇ ਗਏ
2024-12-20
50 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ