ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸਖਤ ਦਿਨਾਂ ਲਈ ਤਿਆਰ ਰਹੋ, ਵੀਗਨ ਬਣੋ, ਸ਼ਾਂਤੀ ਬਣਾਈ ਰਖੋ, ਪ੍ਰਾਰਥਨਾ ਅਤੇ ਮੈਡੀਟੇਸ਼ਨ ਕਰੋ, ਬਾਰਾਂ ਹਿਸਿਆਂ ਦਾ ਅਠਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੁਪਰੀਮ ਮਾਸਟਰ ਟੈਲੀਵੀਜ਼ਨ ਕਰਮਚਾਰੀਆਂ ਲਈ, ਜਾਂ ਸਾਡੇ ਕਿਸੇ ਵੀ ਕਿਸਮ ਦੇ ਕਾਰੋਬਾਰ ਲਈ, ਤੁਹਾਡੇ ਲਈ ਦਿਹਾੜੀ ਵਿਚ ਚਾਰ ਘੰਟ‌ਿਆਂ ਲਈ ਮੈਡੀਟੇਸ਼ਨ ਕਰਨਾ ਜ਼ਰੂਰੀ ਹੈ। ਹੋਰਨਾਂ ਪੈਰੋਕਾਰਾਂ ਲਈ, ਉਹ ਢਾਈ ਘੰਟੇ ਮੈਡੀਟੇਸ਼ਨ ਕਰਦੇ ਹਨ, ਪਰ ਜਿਤਨਾ ਜਿਆਦਾ ਤੁਸੀਂ ਅਭਿਆਸ ਕਰਦੇ ਹੋ, ਬਿਹਤਰ ਹੈ, ਬਿਨਾਂਸ਼ਕ। ਅਤੇ ਕੁਆਨ ਯਿੰਨ ਕਰੋ। ਯਕੀਂਨੀ ਬਣਾਉ ਕਿ ਤੁਸੀਂ ਜਾਣਦੇ ਹੋ ਕਦੇ (ਅੰਦਰੂਨੀ ਸਵਰਗੀ) ਰੋਸ਼ਨੀ ਲਈ ਰੁਕਣਾ ਹੈ ਅਤੇ (ਅੰਦਰੂਨੀ ਸਵਰਗੀ) ਆਵਾਜ਼ ਕਰਨਾ ਹੈ, ਅਸਚਰਜ਼ ਆਵਾਜ਼, ਅੰਦਰੂਨੀ ਆਵਾਜ਼, ਸਦੀਵੀ ਆਵਾਜ਼। ਸਦੀਵੀ ਰੋਸ਼ਨੀ, ਸਦੀਵੀ ਆਵਾ, ਤੁਹਾਡੇ ਕੋਲ ਇਹ ਹੋਣੀ ਜ਼ਰੂਰੀ ਹੈ ਤੁਹਾਡੇ ਸਾਥ ਵਜੋਂ, ਤੁਹਾਡੇ ਸਭ ਤੋਂ ਵਧੀਆ ਦੋਸਤ ਵਜੋਂ, ਤੁਹਾਡੇ ਸਾਥੀ ਵਜੋਂ। ਨਹੀਂ ਤਾਂ, ਤੁਸੀਂ ਇਸ ਸੰਸਾਰ ਦੇ ਦੁਖ ਤੋਂ ਦੂਰ ਨਹੀਂ ਰਹਿ ਸਕਦੇ, ਅਤੇ ਤੁਸੀਂ ਬਾਅਦ ਵਿਚ ਸਵਰਗ ਵਿਚ ਬਹੁਤ ਨੀਵੇਂ ਜਾਵੋਂਗੇ। ਅਤੇ ਜਦੋਂ ਤੁਸੀਂ ਸਵਰਗ ਵਿਚ ਹੋ, ਫਿਰ ਤੁਸੀਂ ਸਭ ਚੀਜ਼ ਦੇਖ ਸਕਦੇ ਹੋ। ਤੁਸੀਂ ਬਹੁਤ, ਬਹੁਤ ਪਸ਼ਤਾਵਾ ਕਰੋਂਗੇ ਸਮੇਂ ਤੋਂ ਫਾਇਦਾ ਨਾ ਉਠਾਉਣ ਲਈ ਜਦੋਂ ਤੁਸੀਂ ਭੌਤਿਕ ਸਰੀਰ ਵਿਚ ਸੀ।

ਇਥੇ ਧਰਤੀ ਉਤੇ, ਜਦੋਂ ਤੁਸੀਂ ਅਭਿਆਸ ਕਰਦੇ ਹੋ, ਇਹ ਇਕ ਸੌਂ, ਹਜ਼ਾਰਾਂ-ਗੁਣਾਂ ਵਧੇਰੇ ਗੁਣੀ ਹੈ ਸਵਰਗ ਵਿਚ ਨਾਲੋਂ। ਕਿਉਂਕਿ ਸਵਰਗਾਂ ਵਿਚ, ਤੁਹਾਨੂੰ ਕਿਸੇ ਚੀਜ਼ ਨਾਲ ਸੰਘਰਸ਼ ਨਹੀਂ ਕਰਨੀ ਪੈਂਦੀ। ਤੁਹਾਨੂੰ ਕਿਸੇ ਚੀਜ਼ ਦਾ ਯੋਗਦਾਨ ਨਹੀਂ ਕਰਨਾ ਪੈਂਦਾ। ਸੋ ਤੁਹਾਡੇ ਲਈ ਨੇਕੀ ਕਮਾਉਣੀ ਮੁਸ਼ਕਲ ਹੈ, ਅਤੇ ਇਹਦੇ ਲਈ ਇਕ ਲੰਮਾ, ਲੰਮਾਂ, ਲੰਮਾ, ਲੰਮਾ, ਲੰਮਾ, ਲੰਮਾ ਸਮਾਂ ਲਗਦਾ ਹੈ ਅਗਲੇ ਪਧਰ ਵਿਚ ਕਦਮ ਧਰਨ ਲਈ। ਇਥੇ ਧਰਤੀ ਉਤੇ, ਤੁਸੀਂ ਇਹ ਦੇਖ ਸਕਦੇ ਹੋ, ਕਦੇ ਕਦਾਂਈ ਤੁਸੀਂ ਇਤਨਾ ਜ਼ਲਦੀ ਜਾਂਦੇ ਹੋ। ਦੀਖਿਆ, ਕੁਝ ਕੁ ਸਾਲਾਂ ਤੋਂ ਬਾਅਦ, ਤੁਸੀਂ ਪਹਿਲੇ ਹੀ ਚੌਥੇ ਪਧਰ ਤੇ ਹੋ, ਤੀਸਰੇ ਪਧਰ ਤੋਂ ਉਪਰ, ਚਕਰ ਤੋਂ ਉਪਰ, ਜਨਮ ਅਤੇ ਮਰਨ ਦੇ ਚਕਰ ਤੋਂ। ਇਥੋਂ ਤਕ ਤੀਸਰੇ ਪਧਰ ਉਤੇ, ਤੁਹਾਨੂੰ ਫਿਰ ਦੁਬਾਰਾ ਰੀਸਾਇਕਲ ਕੀਤਾ ਜਾਵੇਗਾ। ਅਤੇ ਪ੍ਰਮਾਤਮਾ ਹੀ ਜਾਣਦਾ ਹੈ, ਤੁਸੀਂ ਅਗਲੇ ਪੁਨਰ ਜਨਮ ਵਿਚ ਕਿਥੇ ਹੋਵੋਂਗੇ...

ਤੁਹਾਨੂੰ ਖੁਸ਼ ਹੋਣਾ ਚਾਹੀਦਾ,ਸ਼ੁਕਰਗੁਜ਼ਾਰ, ਕਿਉਂਕਿ ਤੁਹਾਡੇ ਕੋਲ ਇਹ ਕੁਆਨ ਯਿੰਨ ਮੈਡੀਟੇਸ਼ਨ ਵਿਧੀ ਹੈ ਜੋ ਤੁਹਾਨੂੰ ਸਿਧੇ ਤੌਰ ਤੇ ਪ੍ਰਮਾਤਮਾ ਵਲੋਂ, ਸਵਰਗ ਵਲੋਂ, ਸਤਿਗੁਰੂ ਰਾਹੀਂ ਪ੍ਰਦਾਨ ਕੀਤੀ ਗਈ ਹੈ। ਬਹੁਤ ਸਾਰੇ ਅਖੌਤੀ ਗੁਰੂ, ਜੇਕਰ ਉਹ ਤੀਸਰੇ ਪਧਰ ਤੇ ਹਨ, ਤੁਹਾਡੇ ਲਈ ਉਨਾਂ ਨੂੰ ਲਭਣਾ ਇਹ ਪਹਿਲੇ ਹੀ ਖੁਸ਼ਕਿਸਮਤ ਹੈ। ਉਹ ਚੰਗਾ ਬੋਲ ਸਕਦੇ ਹਨ, ਕਿਉਂਕਿ ਜੇਕਰ ਤੁਸੀਂ ਦੂਜੇ ਪਧਰ ਤੇ ਹੋ, ਤੁਸੀਂ ਬਹੁਤ ਵਧੀਆ ਗਲ ਕਰ ਸਕਦੇ ਹੋ ਪਹਿਲੇ ਹੀ, ਤੁਸੀਂ ਪਹਿਲੇ ਹੀ ਬਹੁਤ ਸੋਹਣੇ ਢੰਗ ਨਾਲ ਗਲ ਕਰ ਸਕਦੇ ਹੋ। ਪਰ ਮੇਰਾ ਭਾਵ ਹੈ ਇਕ ਆਮ ਮਨ ਦੇ ਲਈ। ਸ਼ਾਇਦ ਕੁਆਨ ਯਿੰਨ ਅਭਿਆਸੀ, ਉਹ ਜਾਣਦੇ ਹਨ ਇਹ ਕੁਝ ਬਹੁਤਾ ਨਹੀਂ ਹੈ। ਉਹ ਤੁਰੰਤ ਹੀ ਪਛਾਣ ਸਕਦੇ ਹਨ। ਪਰ ਸਿਰਫ ਉਨਾਂ ਦੇ ਪਹਿਲੇ ਹੀ ਕੁਆਨ ਯਿੰਨ ਮੈਡੀਟੇਸ਼ਨ ਵਿਧੀ ਵਿਚ ਦੀਖਿਆ ਲਖ਼ੈਣ ਤੋਂ ਬਾਅਦ। ਆਮ ਲੋਕ, ਇਹ ਉਨਾਂ ਲਈ ਬਹੁਤ ਮੁਸ਼ਕਲ ਹੈ ਪਤਾ ਕਰਨਾ ਕੌਣ ਕੌਣ ਹੈ, ਕਿਉਂਕਿ ਲੋਕ ਜੋ ਬਹੁਤ ਸੋਹਣੇ ਢੰਗ ਨਾਲ ਗਲ ਕਰਦੇ ਹਨ, ਬਹੁਤ ਗੌਰਵਮਈ ਢੰਗ ਨਾਲ ਵਿਹਾਰ ਕਰਦੇ ਹਨ ਇਹਦਾ ਇਹ ਭਾਵ ਨਹੀਂ ਹੈ ਕਿ ਉਹ ਉਚ ਗਿਆਨ ਪ੍ਰਾਪਤ ਹਨ।

ਕਿਉਂਕਿ ਜੇਕਰ ਤੁਸੀਂ ਐਸਟਰਲ ਪਧਰ ਤਕ ਪਹੁੰਚਦੇ ਹੋ, ਤੁਸੀਂ ਪਹਿਲੇ ਹੀ ਵਧੀਆ ਲਗਦੇ ਹੋ। ਜੇਕਰ ਤੁਸੀਂ ਦੂਜੇ ਪਧਰ ਉਤੇ ਹੋ, ਇਥੋਂ ਤਕ ਨੀਵੇਂ ਦੂਜੇ ਪਧਰ ਉਤੇ, ਤੁਸੀਂ ਬਹੁਤ ਸੋਹਣੀ ਤਰਾਂ ਗਲਾਂ ਕਰ ਸਕਦੇ ਹੋ। ਕਿਉਂਕਿ ਉਹ ਪਧਰ ਹੈ ਜਿਥੇ ਮਨ ਨੂੰ ਬਣਾਇਆ ਜਾਂਦਾ ਹੈ, ਬੁਧੀ ਅਤੇ ਇਹ ਸਭ। ਇਸ ਲਈ ਤੁਸੀਂ ਇਸਨੂੰ ਖੋਦ ਸਕਦੇ ਅਤੇ ਗਲ ਕਰ ਸਕਦੇ ਹੋ। ਪਰ ਇਹਦਾ ਇਹ ਭਾਵ ਨਹੀਂ ਕਿ ਤੁਸੀਂ ਉਚੇਰੇ ਰੂਹਾਨੀ ਮੰਡਲਾਂ ਬਾਰੇ ਬਹੁਤ ਕੁਝ ਜਾਣਦੇ ਹੋ। ਅਤੇ ਤੁਸੀਂ ਗਲਾਂ ਕਰ ਸਕਦੇ ਹੋ, ਬਿਨਾਂਸ਼ਕ, ਜੇਕਰ ਤੁਸੀਂ ਸੁਪਰੀਮ ਮਾਸਟਰ ਟੈਲੀਵੀਜ਼ਨ ਉਤੇ ਮੇਰੀ ਸਾਰੀ ਗਲਬਾਤ ਕਾਪੀ ਕਰਦੇ ਹੋ, ਮੇਰੀਆਂ ਵੀਡਿਓਟੇਪਾਂ ਅਤੇ ਮੇਰੀਆਂ ਕਿਤਾਬਾਂ। ਤੁਸੀਂ ਇਹ ਕਾਪੀ ਕਰ ਸਕਦੇ ਅਤੇ ਗਲਾਂ ਕਰ ਸਕਦੇ। ਪਰ ਤੁਸੀਂ ਸਾਰੇ ਖਾਲੀ ਖੋਲ ਹੋ, ਉਥੇ ਅੰਦਰ ਕੁਝ ਨਹੀਂ ਹੈ। ਤੁਸੀਂ ਲੋਕਾਂ ਨੂੰ ਆਸ਼ੀਰਵਾਦ ਨਹੀਂ ਦੇ ਸਕਦੇ। ਤੁਸੀਂ ਲੋਕਾਂ ਨੂੰ ਉਚਾ ਨਹੀਂ ਚੁਕ ਸਕਦੇ। ਤੁਸੀਂ ਉਨਾਂ ਨੂੰ ਮੁਕਤ ਨਹੀਂ ਕਰ ਸਕਦੇ, ਇਥੋਂ ਤਕ ਆਪਣੇ ਆਪ ਨੂੰ ਵੀ ਨਹੀਂ। ਪਰ ਇਹ ਸਾਰੇ ਅਖੌਤੀ ਪਾਦਰੀ ਅਤੇ ਭਿਕਸ਼ੂ ਅਤੇ ਸਤਿਗੁਰੂ ਬਹੁਤ ਹਨ। ਮੈਂ ਕੀ ਕਰ ਸਕਦੀ ਹਾਂ? ਮੈਂ ਸਚ ਦਸਣ ਲਈ ਆਪਣੀ ਪੂਰੀ ਕੋਸ਼ਿਸ਼ ਕਰਦੀ ਹਾਂ । ਅਤੇ ਮੇਰਾ ਦਿਲ ਬਹੁਤ ਦੁਖਦਾਈ ਹੈ ਲੋਕਾਂ ਬਾਰੇ ਸੋਚਣ ਲਈ ਜਿਹੜੇ ਅਜ਼ੇ ਇਸ ਕਿਸਮ ਦੇ ਚਕਰ ਵਿਚ ਡੁਬ ਰਹੇ ਹਨ। ਪਰ ਮੈਂ ਹੋਰ ਕੀ ਕਰ ਸਕਦੀ ਹਾਂ? ਮੈਂ ਸੌਂ ਨਹੀਂ ਸਕਦੀ, ਮੈਂ ਚੰਗਾ ਖਾ ਨਹੀਂ ਸਕਦੀ, ਮੈਂ ਕਦੇ ਕਦਾਂਈ ਇਥੋਂ ਮੈਡੀਟੇਸ਼ਨ ਵੀ ਨਹੀਂ ਕਰ ਸਕਦੀ, ਲੋਕਾਂ ਅਤੇ ਜਾਨਵਰ(-ਲੋਕਾਂ) ਦੀ ਅਤੇ ਇਸ ਸੰਸਾਰ ਵਿਚ ਸਾਰੇ ਜੀਵਾਂ ਦੀ ਅਤੇ ਹੋਰਨਾਂ ਗ੍ਰਹਿਆਂ ਦੀ ਵੀ ਇਹ ਸਭ ਪੀੜਾ ਬਾਰੇ ਸੋਚਦੀ ਹੋਈ।

ਮੈਂ ਸਿਰਫ ਆਪਣੇ ਨਿਰਧਾਰਤ ਸਮੇਂ ਵਿਚ ਆਪਣੀ ਪੂਰੀ ਕੋਸ਼ਿਸ਼ ਕਰ ਸਕਦੀ ਹਾਂ। ਅਤੇ ਮੈਂ ਸਿਰਫ ਦੀਖਿਆਵਾਂ ਹੀ ਨਹੀਂ ਦੇ ਰਹੀ ਅਤੇ ਪੈਰੋਕਾਰਾਂ ਦੀ ਦੇਖਭਾਲ ਕਰ ਰਹੀ, ਪ੍ਰਤਖ ਰੂਪ ਵਿਚ, ਅਦਿਖ ਰੂਪ ਵਿਚ, ਪਰ ਮੈਨੂੰ ਸੁਪਰੀਮ ਮਾਸਟਰ ਟੈਲੀਵੀਜ਼ਨ ਲਈ ਇਕ ਸੰਪਾਦਕ ਵਜੋਂ ਵੀ ਕੰਮ ਕਰਨਾ ਪੈਂਦਾ ਹੈ। ਮੈਨੂੰ ਚੈਕ ਵੀ ਕਰਨਾ ਪੈਂਦਾ ਹੈ ਕੀ ਟੀਵੀ ਉਤੇ ਦਿਖਾਇਆ ਜਾ ਸਕਦਾ ਹੈ ਅਤੇ ਕੀ ਨਹੀਂ, ਕਿਉਂਕਿ ਕੁਝ ਮੁਦੇ ਉਤਨੇ ਮਹਤਵਪੂਰਨ ਨਹੀਂ ਹਨ ਅਤੇ ਲੋਕਾਂ ਦਾ ਸਮਾਂ ਗੁਆਉਂਦੇ ਹਨ। ਅਸੀਂ ਉਥੇ ਲੋਕਾਂ ਦਾ ਮਨੋਰੰਜਨ ਕਰਨ ਲਈ ਨਹੀਂ ਹਾਂ। ਇਹ ਮਹਿੰਗਾ ਹੈ ਸਾਡੇ ਵਰਗੀ ਇਕ ਟੀਵੀ ਦਾ ਹੋਣਾ। ਸੋ ਅਸੀਂ ਇਸ ਬਾਰੇ ਗਲ ਵੀ ਨਹੀਂ ਕਰ ਸਕਦੇ। ਅਸੀਂ ਇਥੋਂ ਤਕ ਬਸ ਕੋਈ ਵੀ ਬਕਵਾਸ ਦਾ ਹੋਣਾ ਪੁਗਾ ਨਹੀਂ ਸਕਦੇ। ਸੋ ਇਸੇ ਕਰਕੇ ਕਦੇ ਕਦਾਂਈ ਮੈਂ ਵੀ ਜਿਵੇਂ ਆਪਣੇ ਲੋਕਾਂ ਨਾਲ ਸਖਤ ਹਾਂ, ਅਤੇ ਮੈਂ ਦੋਲੋਂ ਮਾਫੀ ਮੰਗਦੀ ਹਾਂ। ਕਦੇ ਕਦਾਂਈ ਮੈਂ ਤੁਹਾਡਾ ਕੰਮ ਕਟ ਦਿੰਦੀ ਹਾਂ ਜਾਂ ਮਿਟਾ ਦਿੰਦੀ ਹਾਂ ਕੁਝ ਤੁਹਾਡੀ ਲਿਖਤ ਅਤੇ ਇਹ ਸਭ, ਪਰ ਇਹ ਕੀਤਾ ਜਾਣਾ ਜ਼ਰੂਰੀ ਹੈ। ਸਾਨੂੰ ਸਭ ਤੋਂ ਵਧੀਆ ਦੇਣਾ ਪਵੇਗਾ, ਜੋ ਮਹਤਵਪੂਰਨ ਹਨ, ਅਤੇ ਜੋ ਮਦਦਗਾਰ ਹਨ ਇਸ ਗ੍ਰਹਿ ਉਤੇ ਸਾਰੇ ਲੋਕਾਂ ਅਤੇ ਸਾਰੇ ਜੀਵਾਂ ਲਈ।

ਅਤੇ ਖੁਸ਼ ਹੋਵੋ ਕਿ ਮੈਂ ਅਜ਼ੇ ਇਥੇ ਮੌਜ਼ੂਦ ਹਾਂ, ਤੁਹਾਡੇ ਨਾਲ ਕੰਮ ਕਰ ਰਹੀ ਹਾਂ, ਤੁਹਾਡੇ ਲਈ, ਤੁਹਾਡੇ ਦੋਸਤਾਂ ਅਤੇ ਰਿਸ਼ਤੇਦਾਰਾਂ ਲਈ, ਪ੍ਰਵਾਰ ਦੇ ਮੈਂਬਰਾਂ ਅਤੇ ਪੂਰਵਜਾਂ ਲਈ, ਅਤੇ ਇਥੋਂ ਤਕ ਤੁਹਾਡੇ ਕਬੀਲੇ ਤੋਂ ਭਵਿਖ ਦੀਆਂ ਪੀੜੀਆਂ ਲਈ। ਨੌਂ ਪੀੜੀਆਂ ਤਕ ਆਮ ਤੌਰ ਤੇ ਅਤੇ ਹੋਰ। ਇਹ ਨਿਰਭਰ ਕਰਦਾ ਹੈ ਤੁਸੀਂ ਕੋਣ ਹੋ ਅਤੇ ਤੁਹਾਡੇ ਕੋਲ ਕੀ ਕਬੀਲਾ ਹੇ ਅਤੇ ਕਿਸ ਕਿਸਮ ਦਾ ਕੰਮ ਵੀ ਤੁਸੀਂ ਕਰ ਰਹੇ ਹੋ ਅਤੇ ਤੁਸੀਂ ਕਿਥੇ ਰਹਿੰਦੇ ਹੋ, ਸਭ ਕਿਸਮ ਦੀਆਂ ਚੀਜ਼ਾਂ - ਤੁਹਾਡੇ ਕਰਮ। ਸੋ ਤੁਹਾਡੇ ਲਈ ਮੈਡੀਟੇਸ਼ਨ ਕਰਨੀ ਜ਼ਰੂਰੀ ਹੈ। ਮੈਂ ਜਾਣਦੀ ਹਾਂ ਇਹ ਮੁਸ਼ਕਲ ਹੈ ਇਕ ਗਰਮ ਬਿਸਤਰੇ ਵਿਚੋਂ ਬਾਹਰ ਨਿਕਲਣਾ, ਪਰ ਕਈ ਅਲਾਰਮ ਬਣਾਉ ਅਤੇ ਅਲਾਰਮ ਨੂੰ ਆਪਣੇ ਤੋਂ ਦੂਰ ਰਖੋ, ਤਾਂਕਿ ਤੁਹਾਨੂੰ ਉਠਣਾ ਪਵੇ ਅਤੇ ਇਸ ਨੂੰ ਬੰਦ ਕਰਨ ਲਈ ਅਤੇ ਬਾਹਰ ਜਾਓ, ਆਪਣਾ ਮੂੰਹ ਧੋਵੋਂ, ਆਪਣੇ ਦੰਦ ਸਾਫ ਕਰੋ, ਤਾਜ਼ੀ ਹਵਾ ਸਾਹ ਲਵੋ, ਮੈਂਡੀਟੇਸ਼ਨ ਕਰਨ ਲਈ ਹਾਲ ਵਿਚ ਤੁਰ ਕੇ ਜਾਓ ।

ਕਿਉਂਕਿ ਜੇਕਰਸਾਡੇ ਕੋਲ ਅੰਦਰ ਕਾਫੀ ਸ਼ਕਤੀ ਅਤੇ ਗਿਆਨ ਨਾ ਹੋਵੇ, ਜੋ ਵੀ ਅਸੀਂ ਕਰਦੇ ਹਾਂ, ਇਹ ਬਸ ਨੀਂਵੇਂ ਪਧਰ ਦਾ ਹੈ। ਅਸੀਂ ਆਪਣਾ ਸਭ ਤੋਂ ਵਧੀਆ ਨਹੀਂ ਪੇਸ਼ਕਸ਼ ਕਰ ਸਕਦੇ ਜੇਕਰ ਸਾਡੇ ਕੋਲ ਇਹ ਨਾ ਹੋਵੇ। ਸੋ ਕ੍ਰਿਪਾ ਕਰਕੇ, ਮੈਡੀਟੇਸ਼ਨ ਕਰੋ। ਇਸ ਨੂੰ ਆਮ ਜਾਂ ਤੁਛ ਨਾ ਸਮਝੋ। ਇਸ ਤੇ ਢਿਲ ਨਾ ਕਰੋ। ਪਿਛੇ ਨਾ ਰਹਿਣਾ। ਤੁਹਾਡੇ ਕੋਲ ਮੌਕਾ ਹੈ। ਜਦੋਂ ਇਹ ਮੈਡੀਟੇਸ਼ਨ ਦਾ ਸਮਾਂ ਹੈ, ਜੇਕਰ ਇਹ ਸਚਮੁਚ ਅਤਿ-ਅਵਸ਼ਕ ਨਾ ਹੋਵੇ, ਤੁਹਾਨੂੰ ਜਾ ਕੇ ਮੈਡੀਟੇਸ਼ਨ ਕਰਨਾ ਚਾਹੀਦਾ ਅਤੇ ਵਾਪਸ ਆਓ, ਬਾਅਦ ਵਿਚ ਦੁਬਾਰਾ ਕੰਮ ਕਰੋ। ਮੈਂ ਜਾਣਦੀ ਹਾਂ ਕਦੇ ਕਦਾਂਈ ਸਾਨੂੰ ਪਾਗਲਾਂ ਵਾਂਗ ਕੰਮ ਕਰਨਾ ਪੈਂਦਾ ਹੈ। ਮੈਂ ਇਹ ਜਾਣਦੀ ਹਾਂ। ਮੈਂ ਵੀ। ਪਰ ਸਾਡੇ ਲਈ ਮੈਡੀਟੇਸ਼ਨ ਕਰਨਾ ਜ਼ਰੂਰੀ ਹੈ।

ਇਹ ਯਾਦ ਰਖੋ ਕਿ ਤੁਸੀਂ ਸਿਰਫ ਇਕ ਹੀ ਨਹੀਂ ਹੋ। ਘਟੋ ਘਟ ਮੈਂ ਤੁਹਾਡੇ ਨਾਲ ਹਾਂ, ਸਮਾਨ ਸਥਿਤੀ ਵਿਚ, ਜਾਂ ਇਥੋਂ ਤਕ ਹੋਰ ਬਦਤਰ ਵਿਚ। ਸੋ ਇਸ ਬਾਰੇ ਵਿਚਾਰ ਕਰੋ। ਅਤੇ ਤੁਹਾਨੂੰ ਆਪਣੇ ਆਪ ਦਾ ਸਮਰਥਨ ਕਰਨਾ ਜ਼ਰੂਰੀ ਹੈ। ਤੁਹਾਨੂੰ ਆਪਣੇ ਆਪ ਨੂੰ ਉਤਸ਼ਾਹਿਤ ਕਰਨਾ ਜ਼ਰੂਰੀ ਹੈ, ਆਪਣੇ ਆਪ ਨੂੰ ਸਹੀ ਚੀਜ਼ਾਂ ਕਰਨ ਲਈ ਪ੍ਰੇਰਿਤ ਕਰਨਾ। ਸੰਸਾਰ ਵਿਚ ਸਭ ਤੋਂ ਵਧੀਆ ਚੀਜ਼ ਇਸ ਕੁਆਨ ਯਿੰਨ ਮੈਡੀਟੇਸ਼ਨ ਤਰੀਕੇ ਤੇ ਅਭਿਆਸ ਕਰਨਾ ਹੈ। ਤੁਹਾਡੇ ਲਈ ਸਭ ਤੋਂ ਵਧੀਆ ਹੈ। ਇਹ ਸਭ ਤੋਂ ਵਧੀਆ ਚੀਜ਼ ਹੈ ਜੋ ਤੁਸੀਂ ਆਪਣੇ ਲਈ ਕਰ ਸਕਦੇ ਹੋ। ਸੋ ਆਪਣੇ ਆਪ ਨੂੰ ਇਸ ਸਭ ਤੋਂ ਵਧੀਆ ਆਸ਼ੀਰਵਾਦ ਤੋਂ ਵਾਂਝਾ ਨਾ ਰਖਣਾ, ਸਭ ਤੋਂ ਬਹੁਮੁਲੀ ਚੀਜ਼ ਜੋ ਤੁਹਾਡੇ ਕੋਲ ਆਪਣੇ ਲਈ ਹੋ ਸਕਦੀ ਹੈ, ਜੋ ਕੁਝ ਚੀਜ਼ ਨਹੀਂ ਬਰਬਾਦ ਕਰ ਸਕਦਾ, ਕੋਈ ਨਹੀਂ ਤੁਹਾਡੇ ਤੋਂ ਇਹ ਲੈ ਸਕਦਾ, ਅਤੇ ਤੁਹਾਨੂੰ ਕੋਈ ਨਹੀਂ ਸਵਰਗ ਨੂੰ ਜਾਣ ਤੋਂ ਰੋਕ ਸਕਦਾ। ਹਰ ਰੋਜ਼ ਅਤੇ ਬਾਅਦ ਵਿਚ। ਕ੍ਰਿਪਾ ਕਰਕੇ! ਬਹੁਤ ਮਹਤਵਪੂਰਨ । ਬਹੁਤ ਮਹਤਵਪੂਰਨ ।

ਜਾਗੋ, ਆਪਣੇ ਨਿਘੇ ਪੈਡ ਨੂੰ ਆਪਣੇ ਨਾਲ ਲਿਜਾਓ ਜੇ ਇਹ ਸਰਦੀ ਹੋਵੇ। ਹੋਰ ਕੰਬਲ ਖਰੀਦੋ ਜਾਂ ਇਕ ਸਲ਼ੀਪਿੰਗ ਬੈਗ ਜੇਕਰ ਤੁਹਾਨੂੰ ਚਾਹੀਦਾ ਹੈ। ਮੋਟਾ ਕੰਬਲ ਖਰੀਦੋ ਜੋ ਮੈਂ ਆਪਣੇ ਕੁਤੇ(-ਲੋਕਾਂ) ਲਈ ਖਰੀਦਿਆ। ਇਕ ਪਾਸੇ ਮਖਮਲ ਵਾਂਗ ਲਗਦਾ ਹੈ, ਅਤੇ ਦੂਜਾ ਪਾਸਾ ਫੁਲਿਆ ਹੈ, ਜਿਵੇਂ ਲੇਲੇ ਦੇ ਫਰ ਵਾਂਗ, ਪਰ ਇਹ ਨਹੀਂ ਹੈ। ਇਹ ਬਸ ਫਲੀਜ਼ ਤੋਂ ਬਣ‌ਿਆ ਹੋਇਆ ਹੈ ਜਾਂ ਕੁਝ ਅਜਿਹਾ। ਇਹ ਇਕ ਬਹੁਤ, ਬਹੁਤ ਵਧੀਆ ਹੈ। ਇਕ ਵਡਾ ਖਰੀਦੋ, ਸਭ ਤੋਂ ਵਡਾ ਸੰਭਵ ਹੋਵੇ। ਇਸਨੂੰ ਆਪਣੇ ਆਲੇ ਦੁਆਲੇ ਲਪੇਟੋ, ਅਤੇ ਇਸ ਵਿਚ ਆਪਣਾ ਸਿਰ ਵੀ ਵਲੇਟੋ, ਆਪਣੇ ਨਕ ਨੂੰ ਛਡ ਕੇ, ਅਤੇ ਮੈਡੀਟੇਸ਼ਨ ਕਰੋ। ਅਤੇ ਤੁਸੀਂ ਆਪਣੇ ਕਮਰੇ ਤੋਂ ਦੂਰ ਚਲੇ ਜਾਓ ਮੈਡੀਟੇਸ਼ਨ ਹਾਲ ਨੂੰ ਇਸ ਗਰਮ ਕੰਬਲ ਨਾਲ, ਤੁਹਾਡਾ ਸਰੀਰ ਇਹਦੇ ਵਿਚ ਪਹਿਲੇ ਹੀ ਗਰਮ ਹੈ। ਅਤੇ ਫਿਰ ਜਾ ਕੇ ਮੈਡੀਟੇਸ਼ਨ ਕਰੋ, ਕ੍ਰਿਪਾ ਕਰਕੇ।

ਲੋਕ ਇਸ ਤੋਂ ਵਧ ਮਿਹਨਤ ਕਰਦੇ ਹਨ। ਉਹ ਹੀਮਾਲਿਆ ਉਤੇ ਚੜਦੇ ਹਨ, ਪਹਾੜ ਸੂਮੇਰੂ, ਪਹਾੜ ਐਵਰਿਸਟ । ਮੈਂ ਨਹੀਂ ਜਾਣਦੀ ਕਾਹਦੇ ਲਈ, ਪਰ ਇਹ ਉਨਾਂ ਦਾ ਜਨੂੰਨ ਹੈ। ਅਤੇ ਕਦੇ ਕਦਾਂਈ ਬਾਹਰਲੇ ਲੋਕ, ਉਹ ਬਹੁਤ ਸਾਰੀਆਂ ਨੌਕਰੀਆਂ ਕਰਦੇ ਹਨ - ਦੋ, ਤਿੰਨ ਨੌਕਰੀਆਂ ਤਾਂਕਿ ਸਾਰ ਸਕਣ, ਆਪਣੇ ਪਰਿਵਾਰ ਦਾ ਢਿਡ ਭਰਨ ਲਈ। ਹਰ ਰੋਜ਼ ਉਨਾਂ ਦਾ ਪਸੀਨਾ ਅਤੇ ਹੰਝੂ ਵਹਾਏ ਜਾਂਦੇ ਹਨ। ਕੁਝ ਲੋਕ, ਮਜ਼ਦੂਰ, ਬਹੁਤ ਭਾਰੀ ਬੈਠ ਹਰ ਰੋਜ਼ ਚੁਕਦੇ ਹਨ, ਭਾਰੀ ਫਰਨੀਚਰ ਹੋਰ ਲੋਕਾਂ ਲਈ ਮੋਵਿੰਗ ਕੰਪਨੀਆਂ ਵਿਚ। ਕੁਝ ਟਰਕ ਡਰਾਈਵਰ, ਉਨਾਂ ਨੂੰ ਦਿਨ ਰਾਤ ਚਲਾਉਣਾ ਪੈਂਦਾ, ਲੰਮੇਂ ਘੰਟ‌ਿਆਂ ਤਕ, ਹਜ਼ਾਰਾਂ ਹੀ ਕਿਲੋਮੀਟਰਾਂ ਲਈ, ਆਪਣੇ ਘਰ ਤੋਂ ਦੂਰ, ਆਪਣੀ ਪਿਆਰੀ ਪਤਨੀ ਅਤੇ ਆਪਣੇ ਪਿਆਰੇ ਬਚ‌ਿਆਂ ਤੋਂ ਦੂਰ ਕਈ ਦਿਨਾਂ ਤਕ - ਕਦੇ ਕਦਾਂਈ ਕਈ ਹਫਤਿਆਂ ਤਕ ਜਾਂ ਮਹੀਨਿਆਂ ਤਕ । ਸੋ ਘਟੋ ਘਟ ਤੁਸੀਂ ਆਪਣੇ ਆਪ ਨੂੰ ਉਪਰ ਧਕੇਲਣ ਦੀ ਕੋਸ਼ਿਸ਼ ਕਰ ਸਕਦੇ ਹੋ ਅਤੇ ਜਾ ਕੇ ਸਮੇਂ ਸਿਰ ਅਭਿਆਸ ਕਰੋ। ਇਕਠੇ, ਗਰੁਪ ਮੈਡੀਟੇਸ਼ਨ ਕਰਨਾ ਬਹੁਤ ਮਹਤਵਪੂਰਨ ਹੈ, ਇਥੋਂ ਤਕ ਵਖ-ਵਖ ਗਰੁਪਾਂ ਦੇ ਤੁਹਾਡੇ ਛੋਟੇ ਸਮੂ੍ਹ ਵਿਚ - ਇੰਨਹਾਓਸ ਗਰੁਪ ਜਾਂ ਦੂਰ ਵਾਲੇ ਗਰੁਪ। ਕ੍ਰਿਪਾ ਕਰਕੇ ਯਾਦ ਰਖਣਾ, ਆਪਣੇ ਨਾਲ ਸਭ ਤੋਂ ਵਧੀਆ ਵਿਹਾਰ ਕਰੋ।

ਮੈਨੂੰ ਤੁਹਾਨੂੰ ਇਕਬਾਲ ਕਰਨਾ ਪਵੇਗਾ, ਕਦੇ ਕਦਾਂਈ ਮੈਂ ਸੁਪਰੀਮ ਮਾਸਟਰ ਟੈਲੀਵੀਜ਼ਨ ਨੂੰ ਇਥੋਂ ਤਕ ਬੰਦ ਕਰ ਦੇਣਾ ਚਾਹੁੰਦੀ ਹਾਂ। ਸ਼ਾਇਦ ਮੈਂ ਇਹ ਅਜ਼ੇ ਵੀ ਕਰਾਂਗੀ, ਕਿਉਂਕਿ ਮੈਂ ਵੀ ਬਹੁਤ ਸਖਤ ਕੰਮ ਕਰ ਰਹੀ ਹਾਂ। ਅਤੇ ਮੈਂ ਵੀ ਮਨੁਖੀ ਸਰੀਰ ਵਿਚ ਹਾਂ। ਕਦੇ ਕਦਾਂਈ ਮਨੁਖੀ ਸਰੀਰ ਇਤਨਾ ਸਖਤ, ਇਤਨਾ ਜਿਆਦਾ ਕੰਮ ਨਹੀਂ ਕਰਨਾ ਚਾਹੁੰਦਾ। ਪਰ ਮੈਨੂੰ ਜਾਰੀ ਰਖਣਾ ਪਵੇਗਾ। ਮੈਨੂੰ ਜਾਰੀ ਰਖਣਾ ਪਵੇਗਾ ਕਿਉਂਕਿ ਮੇਰੀ ਆਤਮਾ ਮੇਰੇ ਮਨ ਨਾਲੋਂ ਬਲਵਾਨ ਹੈ, ਅਤੇ ਮੇਰਾ ਮਨ ਮੇਰੇ ਸਰੀਰ ਨਾਲੋਂ ਵਧੇਰੇ ਮਜ਼ਬੂਤ ਹੈ, ਸੋ ਮੈਂ ਬਸ ਇਸ ਨੂੰ ਚਲਾਉਂਦੀ ਹਾਂ। ਹੁਣ, ਕ੍ਰਿਪਾ ਕਰਕੇ ਯਾਦ ਰਖਣਾ, ਉਥੇ ਲੋਕ ਹਨ ਜੋ ਸਾਡੇ ਨਾਲੋਂ ਇਕ ਵਧੇਰੇ ਔਖੀ ਸਥਿਤੀ ਵਿਚ ਹਨ। ਸਾਡੇ ਕੋਲ ਇਕ ਮੌਕਾ ਹੈ ਸੁਰਖਿਆ ਦੇ ਲਈ, ਸਾਰੇ ਸਿਰਾਂ ਉਤੇ ਇਕ ਛਤ ਹੋਵੇ, ਹਰ ਰੋਜ਼ ਭੋਜਨ ਖਾ ਸਕਦੇ ਹਾਂ, ਅਤੇ ਸਮੁਚੇ ਬ੍ਰਹਿਮੰਡ ਵਿਚ ਕਰਨ ਲਈ ਸਭ ਤੋਂ ਵਧੀਆ ਨੇਕ ਕੰਮ ਹੈ। ਸੋ ਚੀਜ਼ ਜੋ ਹੋਰ ਮੁਸ਼ਕਲ ਸਿਰਫ ਮੈਡੀਟੇਸ਼ਨ ਹੈ, ਕਿਉਂਕਿ ਤੁਸੀਂ ਸਖਤ ਕੰਮ ਕਰਦੇ ਹੋ, ਕਦੇ ਕਦਾਂਈ ਦਿਨ ਰਾਤ ਕੰਮ ਕਰਦੇ ਹੋ। ਸ਼ਾਇਦ ਕਦੇ ਕਦਾਂਈ, ਤੁਸੀਂ ਢਿਲੇ ਪੈ ਸਕਦੇ ਹੋ, ਜੇਕਰ ਬਹੁਤ ਥਕ ਗਏ ਹੋਵੋਂ, ਜਾਂ ਸਚਮੁਚ ਮਰਨ ਵਾਲੇ, ਪਰ ਤੁਹਾਨੂੰ ਜਾ ਕੇ ਮੈਡੀਟੇਸ਼ਨ ਕਰਨਾ ਜ਼ਰੂਰੀ ਹੈ। ਤੁਹਾਨੂੰ ਆਪਣੇ ਆਪ ਨੂੰ ਧਕੇਲਣਾ ਅਤੇ ਮੈਡੀਟੇਸ਼ਨ ਕਰਨਾ ਜ਼ਰੂਰੀ ਹੇ। ਸਾਡੇ ਕੋਲ ਇੰਨ-ਹਾਓਸ ਵਰਕਰਾਂ ਲਈ ਦਿਹਾੜੀ ਵਿਚ ਤਿੰਨ ਵਾਰ ਮੈਡੀਟੇਸ਼ਨ ਹੈ। ਤੁਹਾਨੂੰ ਇਸ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂਕਿ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਚੁਸਤ ਰਖਣ ਲਈ, ਸਰੀਰਕ ਤੌਰ ਤੇ ਵਧੀਆ। ਸਿਖਰ ਤੇ ਖੁਸ਼ੀ।

ਭੋਜਨ ਹੀ ਸਿਰਫ ਚੀਜ਼ ਨਹੀਂ ਹੈ ਜਿਸ ਦੀ ਤੁਹਾਨੂੰ ਲੋੜ ਹੈ। ਮੈਡੀਟੇਸ਼ਨ ਸਾਰੇ ਭੋਜਨ ਨਾਲੋਂ ਬਿਹਤਰ ਹੈ। ਇਥੋਂ ਤਕ ਇਕ ਡੰਗ ਭੁਖੇ ਰਹਿ ਸਕਦੇ, ਪਰ ਮੈਡੀਟੇਸ਼ਨ ਦਾ ਸਮਾਂ ਨਾ ਗੁਆਉਣਾ। ਨਹੀਂ ਤਾਂ, ਤੁਸੀਂ ਆਪਣੇ ਆਪ ਲਈ ਇਕ ਬਹੁਤ ਮਾੜਾ, ਮਾੜਾ ਕੰਮ ਕਰੋਂਗੇ। ਤੁਹਾਡੇ ਲਈ ਇਕ ਚੰਗਾ ਕਰਮ ਕਰਨਾ ਵੀ ਜ਼ਰੂਰੀ ਹੈ। ਵੀਗਨ ਬਣੋ, ਸ਼ਾਂਤੀ ਬਣਾਈ ਰਖੋ। ਚੰਗੇ ਕੰਮ ਕਰੋ। ਪਹਿਲਾ ਚੰਗਾ ਕੰਮ ਤੁਹਾਨੂੰ ਕਰਨਾ ਚਾਹੀਦਾ ਤੁਹਾਡੇ ਆਪਣੇ ਲਈ ਹੈ। ਸੋ ਤੁਸੀਂ ਆਪਣੇ ਆਪ ਭੁਖੇ , ਉਸ ਹਦ ਤਕ ਭੁਖੇ ਅਤੇ ਪਿਆਸੇ ਨਹੀਂ ਰਖ ਸਕਦੇ ਕਿ ਤੁਹਾਡਾ ਸਰੀਰ ਕਮਜ਼ੋਰ ਹੋ ਜਾਵੇ। ਇਸੇ ਤਰਾਂ, ਰੂਹਾਨੀ ਤੌਰ ਤੇ, ਤੁਹਾਡੀ ਆਤਮਾ ਨੂੰ ਮੈਡੀਟੇਸ਼ਨ ਕਰਨ ਦੀ ਲੋੜ ਹੈ ਤਾਂਕਿ ਤੁਹਾਡੇ ਪ੍ਰਭੂ ਵਰਗੀ ਅੰਦਰੂਨੀ ਗੁਣਵਤਾ ਨਾਲ ਜਾਰੀ ਰਖਣ ਲਈ। ਨਹੀਂ ਤਾਂ, ਆਤਮਾ ਬਸ ਸੌਂ ਜਾਵੇਗੀ, ਸੁਸਤ । ਫਿਰ ਕੀ ਇਹ ਜਿਵੇਂ ਇਕ ਪਥਰ ਜਾਂ ਇਕ ਰੁਖ ਵਾਂਗ ਹੈ? ਕ੍ਰਿਪਾ ਕਰਕੇ ਮੈਡੀਟੇਸ਼ਨ ਕਰੋ। ਇਹ ਕੋਈ ਅਹਿਸਾਨ ਨਹੀਂ ਹੈ। ਮੈਂ ਤੁਹਾਨੂੰ ਕੰਟ੍ਰੋਲ ਕਰਨਾ ਅਤੇ ਤੁਹਾਨੂੰ ਮੈਡੀਟੇਸ਼ਨ ਕਰਨ ਲਈ ਹੁਕਮ ਦੇਣਾ ਨਹੀਂ ਚਾਹੁੰਦੀ, ਪਰ ਤੁਹਾਨੂੰ ਆਪਣੇ ਆਪ ਨੂੰ ਕੰਟ੍ਰੋਲ ਕਰਨਾ ਜ਼ਰੂਰੀ ਹੈ ਤਾਂਕਿ ਤੁਸੀਂ ਆਪ ਖੁਦ ਲਈ ਚੰਗਾ ਕਰੋ, ਆਪਣੀ ਰੂਹ ਲਈ, ਆਪਣੀ ਆਤਮਾ ਲਈ। ਮੈਡੀਟੇਸ਼ਨ ਦੇ ਸਮੇਂ ਵਿਚ, ਤੁਸੀਂ ਪ੍ਰਮਾਤਮਾ ਨੂੰ ਬਿਹਤਰ ਯਾਦ ਕਰ ਸਕਦੇ ਹੋ। ਅਤੇ ਆਪਣੇ ਮਨ ਨੂੰ ਬਿਹਤਰ ਸ਼ਾਂਤ ਕਰ ਸਕਦੇ ਹੋ।

Photo Caption: ਰੁਤਾਂ ਨੂੰ ਨਜ਼ਰਅੰਦਾਜ਼ ਕਰੋ, ਧਿਆਨ ਅੰਦਰ ਕੇਂਦ੍ਰਿਤ ਕਰੋ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (8/12)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-21
134 ਦੇਖੇ ਗਏ
2024-12-20
330 ਦੇਖੇ ਗਏ
38:04
2024-12-20
1 ਦੇਖੇ ਗਏ
2024-12-20
1 ਦੇਖੇ ਗਏ
2024-12-20
1 ਦੇਖੇ ਗਏ
2024-12-20
1 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ