ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

Exalted Womanhood, Part 11 of 20, Nov. 13, 2024

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ ਆਪਣੀ ਚੰਗੀ ਦੇਖ ਭਾਲ ਕਰੋ। ਆਪਣੇ ਘਰ ਅੰਦਰ, ਇਹ ਸੁਰਖਿਆ ਹੈ, ਸੋ ਤੁਹਾਨੂੰ ਇਹ ਪਹਿਨਣ ਦੀ ਨਹੀਂ ਲੋੜ। ਪਰ ਜਦੋਂ ਤੁਸੀਂ ਬਾਹਰ ਜਾਂਦੇ ਹੋ, ਕਾਸ ਕਰਕੇ ਹਨੇਰੀ ਦੇ ਦਿਨਾਂ ਉਤੇ, ਮਾਸਕ ਪਹਿਨਣ ਨਾਲ ਕੋਈ ਨੁਕਸਾਨ ਨਹੀਂ ਹੈ। ਖਾਸ ਕਰਕੇ ਅਜਕਲ, ਸਾਡੇ ਕੋਲ ਬਹੁਤ ਸਾਰੀਆਂ ਨਵੀਆਂ ਬਿਮਾਰੀਆਂ ਆ ਰਹੀਆਂ ਹਨ। ਇਹ ਨਾ ਸੋਚਣਾ ਕਿ ਮੈਂ ਤੁਹਾਨੂੰ ਇਹ ਸਭ ਮਜ਼ੇ ਲਈ ਦਸਣਾ ਪਸੰਦ ਕਰਦੀ ਹਾਂ। ਨਹੀਂ। ਕਿਉਂਕਿ ਜੋ ਵੀ ਮੈਂ ਤੁਹਾਨੂੰ ਕਰਨ ਲਈ ਕਹਿੰਦੀ ਹਾਂ, ਮੈਨੂੰ ਇਹਦੇ ਲਈ ਕਰਮ ਲੈਣੇ ਪੈਣਗੇ, ਜਾਂ ਤੁਹਾਡੇ ਤੋਂ ਇਹਦੇ ਲਈ ਕਰਮ ਸਾਂਝੇ ਕਰਨੇ ਪੈਣਗੇ। ਸੋ ਕ੍ਰਿਪਾ ਕਰਕੇ ਆਪਣੇ ਆਪ ਦੀ ਚੰਗੀ ਦੇਖਭਾਲ ਕਰੋ। ਫਿਰ ਮੈਂ ਮਹਿਸੂਸ ਕਰਾਂਗੀ ਕਿ ਘਟੋ ਘਟ ਮੇਰੀ ਕੁਰਬਾਨੀ ਕੀਮਤੀ ਹੈ, ਇਹ ਤੁਹਾਡੀ ਮਦਦ ਕਰਦਾ ਹੈ। ਭਾਵੇਂ ਜੇਕਰ ਮੈਂ ਜਾਣਦੀ ਹੋਵਾਂ ਕਿ ਤੁਹਾਡੇ ਵਿਚੋਂ ਬਹੁਤੇ ਨਹੀਂ ਸੁਣਦੇ, ਪਰ ਮੈਂਥੋਂ ਰਿਹਾ ਨਹੀਂ ਜਾਂਦਾ। ਮੈਂ ਬਸ ਦੁਖ ਦਾ ਦ੍ਰਿਸ਼ ਦੇਖਦੀ ਹਾਂ, ਅਤੇ ਮੈਨੂੰ ਬਸ ਦਸਣਾ ਪੈਂਦਾ ਹੈ।

ਸੋ ਕ੍ਰਿਪਾ ਕਰਕੇ ਖਿਆਲ ਰਖੋ। ਆਪਣੇ ਆਪ ਦਾ ਖਿਆਲ ਰਖੋ ਜਿਤਨਾ ਤੁਸੀਂ ਕਰ ਸਕਦੇ ਹੋ। ਸਚਮੁਚ, ਹਵਾ ਕੁਝ ਚੀਜ਼ ਮਾੜੀ ਨਾਲ ਲਿਜਾਂਦੀ ਹੈ। ਮੇਰੇ ਖਿਆਲ ਵਿਚ ਸ਼ਾਇਦ ਵਿਗਿਆਨਕ ਤੌਰ ਤੇ ਵੀ ਇਹ ਸਾਬਤ ਕੀਤਾ ਗਿਆ ਹੈ, ਜਾਂ ਇਹ ਕਹਿੰਦਾ ਹੈ। ਤੁਸੀਂ ਇਹ ਇੰਟਰਨੈਟ ਉਤੇ ਚੈਕ ਕਰ ਸਕਦੇ ਹੋ। ਪਰ ਮੈਂ ਗਲਤ ਨਹੀਂ ਹਾਂ।

ਭਾਵੇਂ ਜੇਕਰ ਮੇਰੇ ਕੋਲ ਸਬੂਤ ਜਾਂ ਖੋਜ ਨਹੀਂ ਹੈ, ਮੈਨੂੰ ਯਕੀਨ ਹੈ ਇਹ ਇਸ ਤਰਾਂ ਹੈ। ਇਹ ਤਰਕਸ਼ੀਲ ਹੈ। ਹਵਾ ਸਭ ਚੀਜ਼ ਨੂੰ ਉਡਾ ਦਿੰਦੀ ਹੈ, ਕਿਸੇ ਵੀ ਜਗਾ! ਅਤੇ ਵਾਏਰਿਸ ਅਤੇ ਬੈਕਟੀਰੀਆ ਅਤੇ ਇਹ ਸਭ, ਉਹ ਸਭ ਜਗਾ ਹਨ! ਅਤੇ ਜੇਕਰ ਇਕ ਤੇਜ਼ ਹਵਾ ਤੁਹਾਡੇ ਨਕ ਵਿਚ ਵੜਦੀ ਹੇ, ਫਿਰ ਤੁਹਾਡਾ ਨਕ ਇਸ ਨੂੰ ਕਾਫੀ ਫਿਲਟਰ ਨਹੀਂ ਕਰ ਸਕਦਾ। ਅਤੇ ਤੁਹਾਡੇ ਮੂੰਹ ਦੁਆਰਾ ਇਹ ਸਿਧਾ ਜਾਂਦੀ ਹੇ, ਅਤੇ ਇਹ ਤੁਹਾਡੇ ਸਰਰਿ ਨੂੰ ਨੁਕਸਾਨ ਪਹੁੰਚਾਉਂਦੀ ਜਾਂ ਤੁਹਾਨੂੰ ਬਿਮਾਰ ਕਰਦੀ ਹੈ।

Excerpts from “Importance of Wearing a Mask” by World Health Organization South-East Asia Region – WHO SEARO – June 2, 2021: ਆਪਣੇ ਆਪ ਨੂੰ ਸੁਰਖਿਅਤ ਰਖਣ ਲਈ ਸਭ ਤੋਂ ਸੁਰਖਿਅਤ ਕਦਮਾਂ ਵਿਚ ਇਕ ਜੋ ਅਸੀਂ ਲੈ ਸਕਦੇ ਹਾਂ ਇਕ ਮਾਸਕ ਪਹਿਨਣਾ ਹੈ। ਹਰ ਵਾਰ ਕੋਈ ਗਲ ਕਰਦਾ ਹੈ, ਗਾਉਂਦਾ ਹੈ, ਛਿਕਦਾ ਹੈ, ਜਾਂ ਇਥੋਂ ਤਕ ਸਾਹ ਲੈਂਦਾ ਹੈ, ਮਾਈਕਰੋਸਕੋਪਿਕ ਬੂੰਦਾਂ ਘਾਤਕ ਵਾਏਰਿਸ ਨਾਲ ਭਰੀਆਂ ਰੀਲੀਜ਼ ਕੀਤੀਆਂ ਜਾਂਦੀਆਂ ਹਨ। ਇਹ ਬੂੰਦਾਂ ਸ਼ਾਇਦ ਬਹੁਤ ਹੀ ਛੋਟੀਆਂ ਹਨ ਕਿ ਤੁਸੀਂ ਇਥੋਂ ਤਕ ਉਨਾਂ ਨੂੰ ਨਹੀਂ ਦੇਖ ਸਕਦੇ। ਅਤੇ ਹੋਰ ਕੀ ਹੈ, ਬੂੰਦਾਂ ਨੂੰ ਉਨਾਂ ਨੂੰ ਸੰਕਰਮਿਤ ਲਈਂ ਇਕ ਵਿਆਕਤੀ ਉਤੇ ਉਤਰਨ ਦੀ ਨਹੀਂ ਲੋੜ। ਇਕ ਮਾਸਕ ਪਹਿਨਣਾ ਇਕ ਢਾਲ ਦੀ ਤਰਾਂ ਕੰਮ ਕਰਦਾ ਹੈ, ਬੂੰਦਾਂ ਨੂੰ ਹਵਾ ਵਿਚ ਫੈਲਣ ਤੋਂ ਰੋਕਦਾ ਹੋਇਆ ਅਤੇ ਬਾਹਰਲੀਆਂ ਬੂੰਦਾਂ ਨੂੰ ਤੁਹਾਡੇ ਵਲ ਆਉਣ ਤੋਂ ਰੋਕਦਾ ਹੈ। ਮਾਸਕ ਬੂੰਦਾਂ ਨੂੰ ਹੋਰ ਸਤਾ ਤੇ ਜਾਂ ਲੋਕਾਂ ਤੇ ਉਤਰਨ ਤੋਂ ਅਤੇ ਦੂਜਿਆਂ ਨੂੰ ਸੰਕਰਮਿਤ ਕਰਨ ਤੋਂ ਵੀ ਰੋਕਦਾ ਹੇ। ਹਰ ਇਕ ਸਾਵਧਾਨੀ ਜੋ ਲੋਕ ਲੈਂਦੇ ਹਨ ਉਸ ਨਾਲ ਛੂਤ ਦਾ ਖਤਰਾ ਘਟ ਜਾਂਦਾ ਹੈ। ਜੇਕਰ ਕੋਈ ਇਕ ਮਾਸਕ ਨਹੀਂ ਪਹਿਨਦਾ, ਛੂਤ ਦਾ ਖਤਰਾ ਸਭ ਤੋਂ ਉਚਾ ਹੈ। ਖਤਰਾ ਕਾਫੀ ਘਟ ਜਾਂਦਾ ਹੈ ਜਦੋਂ ਹੋਰ ਅਤੇ ਹੋਰ ਲੋਕ ਆਪਣੇ ਮਾਸਕ ਪਹਿਨਦੇ ਹਨ। ਤੁਹਾਡਾ ਮਾਸਕ ਸਾਹ ਦੇ ਨਾਲ ਸੰਬੰਧਿਤ ਵਾਏਰਿਸਾਂ ਦੇ ਵਿਰੁਧ ਪਹਿਲੀ ਰਖਿਆ ਦੀ ਲਾਈਨ ਹੈ। ਜਦੋਂ ਤੁਸੀਂ ਆਪਣਾ ਮਾਸਕ ਸਹੀ ਢੰਗ ਨਾਲ ਪਹਿਨਦੇ ਹੋ, ਆਪਣੇ ਮੂੰਹ ਨੂੰ ਅਤੇ ਨਾਕ ਨੂੰ ਢਕਦੇ ਅਤੇ ਯਕੀਨੀ ਬਣਾਉਂਦੇ ਉਥੇ ਮਾਸਕ ਅਤੇ ਤੁਹਾਡੇ ਚਿਹਰੇ ਵਿਚਕਾਰ ਕੋਈ ਵਿਥ ਨਹੀਂ, ਤੁਸੀਂ ਆਪਣੇ ਆਪ ਨੂੰ ਵਾਏਰਿਸ ਤੋਂ ਸੁਰਖਿਅਤ ਰਖਦੇ ਹੋ ਅਤੇ ਇਸ ਨੂੰ ਰੋਕਦੇ ਹੋ ਆਪਣੇ ਅਜ਼ੀਜ਼ਾਂ ਤਕ ਜਾਣ ਤੋਂ ਜਾਂ ਉਨਾਂ ਤਕ ਜਾਣ ਤੋਂ ਜੋ ਖਤਰੇ ਵਿਚ ਹੋ ਸਕਦੇ ਹਨ।

ਮੈਨੂੰ ਯਾਦ ਹੈ ਮਿਊਨਿਕ ਵਿਚ - ਮੁਨਸ਼ੈਨ, ਜਰਮਨੀ ਵਿਚ - ਉਥੇ ਕਦੇ ਕਦਾਂਈ ਇਕ ਖਾਸ ਹਵਾ ਹੈ ਜੋ ਮਿਊਨਿਕ ਖੇਤਰ ਵਿਚ ਉਡਦੀ ਹੈ। ਫਿਰ ਲੋਕ ਬਹੁਤ ਪਾਗਲ ਬਣ ਜਾਂਦੇ ਹਨ, ਮਾੜੀਆਂ ਚੀਜ਼ਾਂ ਕਰਦੇ ਹਨ, ਇਥੋਂ ਤਕ ਕਤਲ ਕਰਦੇ ਹਨ। ਸੋ ਉਸ ਸਮੇਂ ਇਕ ਖਾਸ ਹਵਾ ਇਸ ਤਰਾਂ ਹੈ, ਉਥੇ ਸਰਕਾਰ ਤੋਂ ਸਜ਼ਾ ਜਾਂ ਜੁਰਮਾਨੇ ਤੇ ਉਸ ਅਪਰਾਧੀ ਲਈ ਨਰਮੀ ਹੈ। ਸੋ ਅਸਲ ਵਿਚ, ਇਹ ਸਾਬਤ ਹੁੰਦਾ ਹੈ, ਇਸ ਤਰਾਂ ਮਿਊਨਿਕ ਵਿਚ। ਮੈਨੂੰ ਯਕੀਨ ਨਹੀਂ ਹੈ ਜੇਕਰ ਤੁਸੀਂ ਇਹ ਲਭ ਸਕਦੇ ਹੋ, ਪਰ ਇਹ ਜਿਵੇਂ ਜਰਮਨੀ ਵਿਚ ਚੰਗੀ ਤਰਾਂ ਜਾਣ‌ਿਆ ਜਾਂਦਾ ਹੈ। ਮੈਂ ਮਿਊਨਿਕ ਵਿਚ ਕਾਫੀ ਕੁਝ ਸਾਲਾਂ ਲਈ ਸੀ। ਸ਼ਾਇਦ ਤੁਸੀਂ ਅਜੇ ਵੀ ਇਸ ਬਾਰੇ ਖੋਜ਼ ਕਰ ਸਕਦੇ ਹੋ, ਮਿਊਨਿਕ ਬਾਰੇ ਅਤੇ ਉਸ ਖਾਸ ਹਵਾ ਬਾਰੇ ਜੋ ਲੋਕਾਂ ਨੂੰ ਪਾਗਲ ਬਣਾਉਂਦੀ ਅਤੇ ਉਨਾਂ ਨੂੰ ਆਪਣੇ ਆਪ ਨੂੰ ਗੁਆ ਦਿੰਦੀ ਹੈ, ਆਪਣੇ ਤਰਕ ਨੂੰ ਗੁਆ ਦਿੰਦੀ ਅਤੇ ਮਾੜੀਆਂ ਚੀਜ਼ਾਂ ਕਰਨ ਲਈ ਮਜ਼ਬੂਰ ਕਰਦੀ ਜੋ ਆਮ ਤੌਰ ਤੇ ਉਹ ਨਹੀਂ ਕਰਨਗੇ। ਅਤੇ ਸਰਕਾਰ ਮਾਫ ਕਰਦੀ ਹੈ, ਇਕ ਬਹੁਤ ਘਟ ਸਜ਼ਾ ਦਿੰਦੀ ਹੈ, ਆਮ ਨਾਲੋਂ ਘਟ।

ਸੋ ਕ੍ਰਿਪਾ ਕਰਕੇ ਆਪਣੇ ਆਪ ਦੀ ਦੇਖ ਭਾਲ ਕਰੋ। ਜਦੋਂ ਉਥੇ ਬਹੁਤ ਹਵਾ ਹੁੰਦੀ ਹੈ, ਘਟੋ ਘਟ ਇਕ ਮਾਸਕ ਪਹਿਨੋ। ਮਾਸਕ ਪਹਿਨੋ ਜਾਂ ਕੁਝ ਮਾਸਕ ਆਪਣੀ ਜੇਬ ਵਿਚ, ਆਪਣੇ ਹੈਂਡਬੈਗ ਵਿਚ ਸਾਰਾ ਸਮਾਂ ਰਖੋ, ਤਾਂਕਿ ਜਦੋਂ ਵੀ ਤੁਹਾਨੂੰ ਇਸ ਦੀ ਲੋੜ ਹੋਵੇ, ਤੁਸੀਂ ਇਹ ਪਹਿਨੋ। ਸੋ ਜਦੋਂ ਤੁਸੀਂ ਜਨਤਕ ਟੋਏਲਿਟ ਨੂੰ ਜਾਂਦੇ ਹੋ ਤੁਸੀਂ ਇਹ ਪਹਿਨੋ। ਕਿਉਂਕਿ ਜਦੋਂ ਲੋਕ ਟੋਏਲਿਟ ਨੂੰ ਫਲਸ਼ ਕਰਦੇ ਹਨ, ਛੋਟੇ, ਬਹੁਤ ਬਰੀਕ ਪਾਣੀਆਂ ਦੀਆਂ ਬੂੰਦਾਂ ਸਾਰੀ ਜਗਾ ਹਵਾ ਵਿਚ ਉਡਣਗੀਆਂ, ਅਤੇ ਤੁਸੀਂ ਬਹੁਤੇ ਲੰਮੇਂ ਸਮੇਂ ਲਈ ਉਹਦੇ ਖਤਮ ਹੋ ਜਾਣ ਲਈ ਉਡੀਕ ਨਹੀਂ ਕਰ ਸਕਦੇ, ਤਾਂਕਿ ਅੰਦਰ ਜਾ ਸਕੋਂ, ਕਿਉਂਕਿ ਤੁਸੀਂ ਸ਼ਾਇਦ ਇਕ ਕਤਾਰ ਵਿਚ ਹੋਵੋਂ, ਮਿਸਾਲ ਵਜੋਂ, ਜਿਵੇਂ ਹਵਾਈ ਅਡੇ ਵਿਚ। ਫਿਰ ਤੁਹਾਨੂੰ ਬਸ ਮਾਸਕ ਪਹਿਨਣਾ ਜ਼ਰੂਰੀ ਹੈ। ਅਤੇ ਜਦੋਂ ਤੁਸੀਂ ਬਾਹਰ ਜਾਂਦੇ ਹੋ, ਆਪਣੇ ਚਿਹਰੇ ਨੂੰ ਕੁਝ ਕੀਟਾਣੂਨਾਸ਼ਕ ਜਾਂ ਸਾਬਣ ਦੇ ਨਾਲ ਪੂੰਝੋ। ਆਪਣੇ ਚਿਹਰੇ ਨੂੰ ਸਾਬਣ ਨਾਲ ਧੋਵੋ। ਕੁਝ ਚੀਜ਼ ਕਰੋ ਆਪਣੇ ਆਪ ਨੂੰ ਸੁਰਖਿਅਤ ਰਖਣ ਲਈ। ਤੁਸੀਂ ਇਕਲੇ ਹੋ ਜੋ ਆਪਣੇ ਆਪ ਨੂੰ ਸਭ ਤੋਂ ਵਧ ਪਿਆਰ ਕਰਦੇ ਹੋ ਅਤੇ ਆਪਣੇ ਸਭ ਤੋਂ ਵਧੀਆ ਰਖਿਅਕ ਹੋ। ਸੋ ਕੁਝ ਚੀਜ਼ ਕਰਨੀ, ਠੀਕ ਹੈ? ਕ੍ਰਿਪਾ ਕਰਕੇ। ਅਤੇ ਜੇਕਰ ਮੈਂ ਨਾਰਾਜ਼ ਕੀਤਾ ਜਦੋਂ ਮੈਂ ਗਲਾਂ ਕਰ ਰਹੀ ਹਾਂ, ਪਰ ਇਹ ਸਭ ਮੇਰੇ ਸਚੇ ਦਿਲ ਨਾਲ ਕੀਤਾ ਗਿਆ ਤੁਹਾਡੀ ਆਪਣੀ ਭਲਾਈ ਲਈ। ਪ੍ਰਮਾਤਮਾ ਸਾਨੂੰ ਸਾਰ‌ਿਆਂ ਨੂੰ ਬਖਸ਼ੇ। ਆਮੇਨ। ਬੁਧ ਸਾਨੂੰ ਸਾਰ‌ਿਆਂ ਨੂੰ ਉਚਾ ਚੁਕਣ ਗਿਆਨ ਅਤੇ ਮੁਕਤੀ ਪ੍ਰਤੀ ਪ੍ਰਮਾਤਮਾ ਦੀ ਮਿਹਰ ਕ੍ਰਿਪਾ ਅਧੀਨ। ਆਮੇਨ।

ਸੋ ਜਿੰਨਾਂ ਜਿਆਦਾ ਤੁਸੀਂ ਇਮਾਨਦਾਰੀ ਨਾਲ ਅਭਿਆਸ ਕਰਦੇ ਹੋ, ਉਤਨਾ ਬਿਹਤਰ ਹੈ। ਅਤੇ ਉਥੇ ਲੋਕ ਜੋ ਬਾਹਰ ਹਨ ਜਿਹੜੇ ਮੇਰੇ ਪ੍ਰਮਾਤਮਾ ਦੇ ਪੈਰੋਕਾਰ ਨਹੀਂ ਹਨ, ਕ੍ਰਿਪਾ ਕਰਕੇ ਮੁੜੋ, ਯੂ-ਟਰਨ ਕਰੋ, ਕ੍ਰਿਪਾ ਕਰਕੇ ਵੀਗਨ ਬਣੋ, ਕ੍ਰਿਪਾ ਕਰਕੇ ਤੋਬਾ ਕਰੋ, ਕ੍ਰਿਪਾ ਕਰਕੇ ਪ੍ਰਮਾਤਮਾ ਅਗੇ ਅਰਦਾਸ ਕਰੋ, ਸਾਰੇ ਸੰਤਾਂ ਅਤੇ ਸਾਧੂਆਂ ਅਗੇ ਬੇਨਤੀ ਕਰੋ ਤੁਹਾਡੀ ਰਖਿਆ ਕਰਨ ਲਈ, ਤੁਹਾਡੀ ਮਦਦ ਕਰਨ ਲਈ, ਤੁਹਾਨੂੰ ਆਜ਼ਾਦ ਕਰਨ ਲਈ, ਘਟੋ ਘਟੇ ਨਰਕ ਵਿਚ ਨਾ ਜਾਣ ਲਈ। ਮੈਂ ਜਿਤਨੀ ਹੋ ਸਕੇ ਮਦਦ ਕਰਦੀ ਹਾਂ। ਜਿਵੇਂ ਮੈਂ ਤੁਹਾਨੂੰ ਕਿਹਾ ਹੈ, ਜੇਕਰ ਤੁਸੀਂ ਸਚੇ ਦਿਲੋਂ ਪ੍ਰਮਾਤਮਾ ਨੂੰ ਤੋਬਾ ਕਰਦੇ, ਪ੍ਰਮਾਤਮਾ ਦੀ ਉਸਤਤੀ ਕਰਦੇ ਹੋ, ਅਤੇ ਵੀਗਨ ਬਣਦੇ ਹੋ ਜਾਨਵਰ-ਲੋਕਾਂ ਦੇ ਦੁਖ ਦੂਰ ਕਰਨ ਲਈ, ਫਿਰ ਇਥੋਂ ਤਕ ਜੇਕਰ ਤੁਸੀਂ ਮੇਰਾ ਨਾਮ ਬੁਲਾਉਂਦੇ ਹੋ ਇਕ ਵਾਰ ਆਪਣੇ ਪੂਰੇ ਪਵਿਤਰ ਦਿਲ ਨਾਲ, ਜਦੋਂ ਤੁਸੀਂ ਇਸ ਸੰਸਾਰ ਨੂੰ ਛਡ ਦੇਵੋਂਗੇ, ਉਸ ਸਮੇਂ ਮੈਂ ਤੁਹਾਡੇ ਲਈ ਆਵਾਂਗੀ। ਮੈਂ ਤੁਹਾਨੂੰ ਇਹ ਵਾਅਦਾ ਕਰਦੀ ਹਾਂ। ਸਵਰਗ ਅਤੇ ਧਰਤੀ ਜਾਣਦੀ ਹੈ ਕਿ ਮੈਂ ਤੁਹਾਨੂੰ ਸਚ ਕਹਿ ਰਹੀ ਹਾਂ। ਮੈਂ ਤੁਹਾਨੂੰ ਕਾਹਦੇ ਲਈ ਇਹ ਦਸਾਂ?

ਤੁਸੀਂ ਮੈਨੂੰ ਕੁਝ ਨਹੀਂ ਦਿੰਦੇ। ਮੈਂ ਤੁਹਾਡੇ ਤੋਂ ਕੁਝ ਨਹੀਂ ਲੈਂਦੀ। ਮੈਂ ਇਥੋਂ ਤਕ ਤੁਹਾਨੂੰ ਦੇਖਦੀ ਵੀ ਨਹੀਂ, ਕਿ ਤੁਸੀਂ ਆਉਂਦੇ ਅਤੇ ਮੇਰੇ ਅਗੇ ਮਥਾ ਟੇਕਦੇ ਜਾਂ ਕੋਈ ਚੀਜ਼। ਮੈਂ ਕਿਸੇ ਨੂੰ ਮੇਰੇ ਅਗੇ ਮਥਾ ਟੇਕਣ ਨਹੀਂ ਦਿੰਦੀ, ਅਤੇ ਮੇਰੇ ਸਾਰੇ ਪ੍ਰਮਾਤਮਾ ਦੇ ਪੈਰੋਕਾਰ ਇਹ ਜਾਣਦੇ ਹਨ। ਮੈਨੂੰ ਕਿਸੇ ਪ੍ਰਸਿਧੀ ਦੀ ਨਹੀਂ ਲੋੜ, ਮੈਨੂੰ ਕੋਈ ਦੁਨਿਆਵੀ ਭੇਟਾ ਦੀ ਨਹੀਂ ਲੋੜ, ਕੁਝ ਨਹੀਂ! ਮੈਂ ਆਪਣੇ ਪੈਰੋਕਾਰਾਂ ਵਿਚੋਂ ਕਿਸੇ ਤੋਂ ਕੋਈ ਚੀਜ਼ ਨਹੀਂ ਲੈਂਦੀ। ਸੋ ਤੁਸੀਂ ਕੁਝ ਨਹੀਂ ਗੁਆਉਂਦੇ, ਬਸ ਆਪਣੀ ਮੌਤ ਦੇ ਸਮੇਂ, ਜਾਂ ਆਪਣੀ ਮੁਸੀਬਤ ਦੇ ਸਮੇਂ, ਆਪਣੇ ਪੂਰੇ ਦਿਲ, ਆਪਣੀ ਪੂਰਨੀ ਇਮਾਨਦਾਰੀ ਨਾਲ ਮੈਨੂੰ ਯਾਦ ਕਰੋ। ਅਤੇ ਪਸ਼ਚਾਤਾਪ ਕਰੋ। ਪ੍ਰਮਾਤਮਾ ਦੀ ਵਡਿਆਈ, ਉਸਤਤਿ ਕਰੋ, ਪ੍ਰਮਾਤਮਾ ਨੂੰ ਰਖਿਆ ਲਈ ਪ੍ਰਾਰਥਨਾ ਕਰੋ, ਤੁਹਾਨੂੰ ਉਨਾਂ ਨੂੰ ਯਾਦ ਕਰਨ ਦੇਣ ਲਈ, ਸੰਤਾਂ ਅਤੇ ਸਾਧੂਆਂ ਨੂੰ ਤੁਹਾਡੇ ਘਰ ਜਾਣ ਲਈ ਤੁਹਾਡੀ ਮਦਦ ਕਰਨ ਦੇਣ ਲਈ। ਕਿਉਂਕਿ ਇਹ ਸੰਸਾਰ ਤੁਹਾਡਾ ਅਸਲੀ ਘਰ ਨਹੀਂ ਹੈ। ਇਹ ਸਾਰਾ ਸਮਾਂ ਬਦਲਦਾ ਹੈ। ਇਸਨੂੰ ਨੁਕਸਾਨ ਕੀਤਾ ਜਾ ਸਕਦਾ। ਇਸਨੂੰ ਤਬਾਹ ਕੀਤਾ ਜਾ ਸਕਦਾ। ਇਹ ਅਲੋਪ ਵੀ ਹੋ ਸਕਦਾ ਹੈ, ਜਿਵੇਂ ਸ਼ੁਕਰ ਗ੍ਰਹਿਆਂ ਵਿਚੋਂ ਇਕ ਜਾਂ ਮੰਗਲ ਗ੍ਰਹਿ ਵਾਂਗ - ਅਸਹਿਣਯੋਗ ਬਣ ਸਕਦਾ, ਨਾਲੇ ਰਹਿਣ ਯੋਗ ਨਾ ਰਹੇ।

ਕ੍ਰਿਪਾ ਕਰਕੇ, ਜੋ ਵੀ ਮੈਂ ਤੁਹਾਨੂੰ ਇਸ ਸਾਰੇ ਸਮੇਂ ਕਿਹਾ ਹੈ, ਇਹ ਸਭ ਸਚ ਹੈ। ਕਾਰਨ ਜਿਸ ਕਰਕੇ ਪ੍ਰਮਾਤਮਾ ਨੇ ਮੈਨੂੰ ਕਿਹਾ ਕਿ ਮੇਤਰੇਆ ਬੁਧ ਦੇ ਰੂਪ ਵਿਚ ਅਤੇ ਵਾਪਸ ਆਏ ਈਸਾ ਮਸੀਹ ਦੇ ਰੂਪ ਵਿਚ ਆਪਣੀ ਪਛਾਣ ਦਸਣੀ ਪਵੇਗੀ - ਇਹ ਸਮਾਨ ਹੈ, ਦੋਵੇਂ ਉਹੀ ਹਸਤੀ ਹਨ, ਇਕ ਹਸਤੀ - ਕਿਉਂਕਿ ਮੈਨੂੰ ਇਹ ਸਮੁਚੇ ਬ੍ਰਹਿਮੰਡ ਨੂੰ ਘੋਸ਼ਿਤ ਕਰਨਾ ਪਵੇਗਾ ਤਾਂਕਿ ਸਾਰੇ ਰਾਜੇ ਅਤੇ ਸਵਰਗ ਵਾਪਸ ਆਉਣਗੇ ਅਤੇ ਦੁਬਾਰਾ ਮੇਰੀ ਮਦਦ ਕਰਨਗੇ। ਨਹੀਂ ਤਾਂ, ਉਹ ਮੈਨੂੰ ਇਕਲੀ ਨੂੰ ਛਡ ਦੇਣਗੇ। ਅਤੇ ਤੁਹਾਡੇ ਵਿਚੋਂ ਬਹੁਤ ਸਾਰੇ ਜਿਨਾਂ ਕੋਲ ਸਵਰਗਾਂ ਨਾਲ, ਵਖ-ਵਖ ਰਾਜਿਆਂ ਨਾਲ, ਵਖ-ਵਖ ਸਵਰਗਾਂ ਨਾਲ ਸਬੰਧ, ਨਾਤਾ ਹੈ, ਮਦਦ ਨਹੀਂ ਕੀਤੀ ਜਾ ਸਕਦੀ ਜੇਕਰ ਉਹਨਾਂ ਨੇ ਮੇਰਾ ਸਾਥ ਛਡ ਦਿਤਾ, ਜੇਕਰ ਉਹਨਾਂ ਨੇ ਮੇਰੇ ਮਿਸ਼ਨ ਨੂੰ ਛਡ ਦਿਤਾ। ਮੈਨੂੰ ਸਾਰੀ ਸ਼ਕਤੀ ਜੋ ਮੇਤਰੇਆ ਬੁਧ ਨਾਲ ਸਬੰਧਤ ਹੈ ਪ੍ਰਾਪਤ ਕਰਨੀ ਪਵੇਗੀ ਤਾਂਕਿ ਸੰਸਾਰ ਦੀ ਮਦਦ ਕਰਨ ਲਈ। ਨਹੀਂ ਤਾਂ, ਮੈਂਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ, ਇਥੋਂ ਤਕ ਉਸ ਸ਼ਕਤੀ ਦੀ ਵੀ। ਮੈਂ ਸਵਰਗ ਨੂੰ ਜਾਣ ਲਈ ਕਾਫੀ ਚੰਗੀ ਹਾਂ, ਮੈਂ ਕੋਈ ਨੁਕਸਾਨ ਨਹੀਂ ਕਰਦੀ। ਮੈਂ ਹਮੇਸ਼ਾਂ ਸਵਰਗਾਂ ਅਤੇ ਪ੍ਰਮਾਤਮਾ ਨਾਲ ਹਾਂ। ਮੈਨੂੰ ਵਾਧੂ ਸ਼ਕਤੀ ਦੀ ਨਹੀਂ ਲੋੜ। ਪਰ ਮੈਂ ਇਹਦੀ ਲੋੜ ਹੇ, ਤਾਂਕਿ ਤੁਹਾਨੂੰ, ਤੁਹਾਡੇ ਵਿਚੋਂ ਹੋਰ ਬਹੁਤਿਆਂ ਨੂੰ ਬਚਾ ਸਕਾਂ, ਜਾਂ ਸਮੁਚੇ ਗ੍ਰਹਿ ਨੂੰ ਵੀ ਬਚਾ ਸਕਾਂ, ਇਸ ਨੂੰ ਦੁਬਾਰਾ ਬਹਾਲ ਕਰਨ ਲਈ ਇਕ ਰਹਿਣਯੋਗ, ਖੁਸ਼ ਜਗਾ ਵਿਚ, ਤਾਂਕਿ ਤੁਸੀਂ ਸਾਰੇ ਅਤੇ ਤੁਹਾਡੇ ਸਾਰੇ ਬਚੇ ਅਤੇ ਪੜਪੋਤੇ-ਪੜਪੋਤੇ ਅਨੰਦ ਮਾਣ ਸਕਣ।

ਬਸ ਜਿਵੇਂ, ਉਦਾਹਰਨ ਲਈ, ਰਾਸ਼ਟਰਪਤੀ ਟਰੰਪ, ਉਹ ਇਕ ਅਮੀਰ ਆਦਮੀ ਹੈ, ਬਹੁ-ਅਰਬਪਤੀ, ਉਸ ਨੂੰ ਰਾਸ਼ਟਰਪਤੀ ਬਣਨ ਦੀ ਲੋੜ ਨਹੀਂ ਹੈ, ਚੋਣਾਂ ਲਈ ਇਸ ਤਰਾਂ ਆਪਣੀ ਜਾਨ ਨੂੰ ਜੋਖਮ ਵਿਚ ਪਾਉਣ ਲਈ। ਚੋਣਾਂ ਤੋਂ ਬਾਅਦ ਵੀ, ਉਥੇ ਉਸ ਦੀ ਜਿੰਦਗੀ ਉਤੇ ਇਕ ਹੋਰ ਕੋਸ਼ਿਸ਼ ਰਿਪੋਰਟ ਕੀਤੀ ਗਈ ਸੀ। ਇਹ ਅਧਿਕਾਰਤ ਤੋਰ ਤੇ ਨਿਆਂ ਵਿਭਾਗ ਦੁਆਰਾ ਦਸ‌ਿਆ ਗਿਆ ਸੀ, ਅਤੇ ਹੁਣ ਸੀਕਰਟ ਸਰਵਿਸ ਕੋਲ ਇਥੋਂ ਤਕ ਰੋਬੋਟ ਕੁਤੇ ਵੀ ਉਸ ਦੇ ਘਰ ਦੇ ਆਲੇ ਦੁਆਲੇ ਦੌੜਦੇ ਫਿਰਦੇ ਹਨ ਉਸ ਦੀ ਰਖਿਆ ਕਰਨ ਲਈ। ਮੈਂ ਵੀ ਸਵਰਗ ਦੀ ਉਮੀਦ ਕਰਦੀ ਹਾਂ ਉਸ ਨੂੰ ਵਧੇਰੇ ਸੁਰਖਿਆ ਦਿਤੀ ਜਾਵੇਗੀ। ਮੈਂ ਵੀ ਕਰਦੀ ਹਾਂ ਜੋ ਮੈਂ ਕਰ ਸਕਦੀ ਹਾਂ, ਬਿਨਾਂਸ਼ਕ। ਪਰ ਚੋਣਾਂ ਤੋਂ ਪਹਿਲਾਂ, ਮੈਂ ਪਹਿਲੇ ਹੀ ਉਸ ਨੂੰ ਚੇਤਾਵਨੀ ਦੇਣ ਲਈ ਇਕ ਨੋਟ ਲਿਖਿਆ ਸੀ।

ਸਤਿਗੁਰੂ ਜੀ ਦਾ ਰਾਸ਼ਟਰਪਤੀ ਟਰੰਪ ਲਈ ਸੰਦੇਸ਼: ਉਥੇ ਤੁਹਾਡੀ ਜਿੰਦਗੀ ਉਤੇ ਹੋਰ ਕੋਸ਼ਿਸ਼ਾਂ ਹੋਣਗੀਆਂ, ਚੋਣਾਂ ਤੋਂ ਪਹਿਲਾਂ ਅਤੇ ਬਾਅਦ ਵਿਚ। ਕ੍ਰਿਪਾ ਕਰਕੇ ਸੁਰਖਿਆਤਮਕ ਕਪੜੇ ਪਹਿਨੋ ਜਦੋਂ ਵੀ ਜਨਤਕ ਵਿਚ ਹੋਵੋਂ ਹਮੇਸ਼ਾਂ। ਕ੍ਰਿਪਾ ਕਰਕੇ ਖਰੀਦੋ ਅਤੇ ਵਰਤੋ ਨਿਜੀ ਚਾਂਦੀ ਦੀ ਕਟਲਰੀ, ਹਮੇਸਾਂ ਜੇਕਰ ਉਹ ਕਾਲੇ ਰੰਗ ਦੇ ਬਣ ਜਾਂਦੇ ਜਦੋਂ ਭੋਜਨ ਵਿਚ ਡਬੋਏ ਜਾਣ, ਉਸ ਭੋਜਨ ਨੂੰ ਨਾ ਖਾਣਾ, ਇਹ ਜ਼ਹਿਰੀਲਾ ਹੈ! ਸੰਸਾਰ ਲਈ ਆਪਣੀ ਦੇਖ ਭਾਲ ਕਰੋ। ਪ੍ਰਮਾਤਮਾ ਦੇ ਪਿਆਰ/ਆਸ਼ੀਰਵਾਦ/ਰਖਿਆ ਲਈ ਸਾਰਾ ਸਮਾਂ ਪ੍ਰਮਾਤਮਾ ਦਾ ਧੰਨਵਾਦ ਕਰੋ!

ਮੈਨੂੰ ਨਹੀਂ ਪਤਾ ਇਹ ਉਸ ਨੂੰ ਕਿਵੇਂ ਭੇਜਣਾ ਹੈ। ਮੈਨੂੰ ਨਹੀਂ ਪਤਾ ਕਿਤਨੇ ਲੋਕ ਮੇਰੀ ਲਿਖਤ ਨੂੰ ਸੈਂਸਰ ਕਰਨਗੇ, ਸੋ ਮੈਂ ਨਹੀਂ ਲਿਖਿਆ। ਮੈਂ ਉਸ ਨੂੰ ਸਾਡੇ ਸੁਪਰੀਮ ਮਾਸਟਰ ਟੈਲੀਵੀਜ਼ਨ ਉਤੇ ਇਕ ਨੋਟ ਵਜੋਂ ਦਸ‌ਿਆ ਸੀ। ਮੈਂ ਉਸ ਨੂੰ ਕਿਹਾ ਕਿ ਉਸ ਨੂੰ ਸੁਰਖਿਅਤ ਕਪੜੇ ਪਹਿਨਣੇ ਜ਼ਰੂਰੀ ਹੈ ਅਤੇ ਨਾਲ ਜ਼ਹਿਰੀਲਾ ਭੋਜਨ ਵੀ ਨਾ ਖਾਣਾ, ਚਾਂਦੀ ਦੀ ਬਰਤਨ ਵਰਤੋਂ ਕਰਨੀ ਜ਼ਹਿਰ ਦਾ ਪਤਾ ਲਗਾਉਣ ਲਈ, ਪਰ ਇਹ ਬਸ ਸਿਰਫ ਘਟੋ ਘਟ ਹੈ, ਬੁਨਿਆਦੀ। ਉਥੇ ਕੁਝ ਜ਼ਹਿਰਾਂ ਹਨ ਜੋ ਸ਼ਾਇਦ ਕੋਈ ਨਹੀਂ ਸੂਹ ਕਢ ਸਕਦਾ। ਅਜਕਲ, ਸੰਸਾਰ ਬਹੁਤ ਹੀ ਨੀਵਾਂ, ਘਟੀਆ ਹੈ ਕਿ ਸਾਡੇ ਕੋਲ ਸਭ ਕਿਸਮ ਦੀਆਂ ਜ਼ਹਿਰਾਂ ਹਨ, ਹਵਾ ਵਿਚ ਵੀ ਸਭ ਕਿਸਮ ਦੀਆਂ ਜ਼ਹਿਰੀਲੀਆਂ ਚੀਜ਼ਾਂ, ਸਾਡੇ ਆਪਣੀ ਆਵਦੀ ਜੀਵਨਸ਼ੈਲੀ ਦੁਆਰਾ। ਸੋ, ਇਹ ਬਸ ਅਮਰੀਕਨਾਂ ਲਈ, ਸੰਸਾਰ ਲਈ ਉਸ ਦੇ ਪਿਆਰ ਲਈ ਹੈ, ਕਿ ਮੈਂ ਉਸ ਨੂੰ ਸਿਰਫ ਕੁਝ ਚੀਜ਼ਾਂ ਬਾਰੇ ਚੇਤਾਵਨੀ ਦੇ ਰਹੀ ਹਾਂ। ਮੈਂ ਬਸ ਆਸ ਕਰਦੀ ਹਾਂ ਕਿ ਕੀਮਤੀ ਜੀਵਨ ਜੋ ਉਸ ਕੋਲ ਹੈ ਉਹ ਇਸ ਬਾਰੇ ਵਧੇਰੇ ਸਚੇਤ ਬਣ ਜਾਵੇ, ਅਤੇ ਉਸ ਦੀ ਰਖਿਆ ਕਰਨ ਲਈ ਪ੍ਰਮਾਤਮਾ ਦਾ ਧੰਨਵਾਦ ਕਰਨਾ ਹੋਰ ਯਾਦ ਰਖੇ।

ਉਸ ਦੇ ਚੁਣੇ ਜਾਣ ਤੋਂ ਬਾਅਦ ਮੈਂ ਬਸ ਵਧੇਰੇ ਬਿਹਤਰ ਮਹਿਸੂਸ ਕਰ ਰਹੀ ਹਾਂ। ਸੋ, ਮੈਨੂੰ ਚਿੰਤਾ ਕਰਨ ਦੀ ਨਹੀਂ ਲੋੜ ਜਾਂ ਇਹਦੇ ਉਤੇ ਹੋਰ ਮੈਡੀਟੇਸ਼ਨ ਕਰਨ ਦੀ ਨਹੀਂ ਲੋੜ, ਜਾਂ ਉਹਦੇ ਲਈ ਪ੍ਰਾਰਥਨਾ ਕਰਨ ਲਈ, ਜਾਂ ਸਭ ਕਿਸਮ ਦੀਆਂ ਚੀਜਾਂ ਕਰਨ ਲਈ ਇਸ ਮਾਮਲੇ ਨਾਲ ਸਬੰਧਿਤ, ਅਦਿਖ ਤੌਰ ਤੇ, ਬਿਨਾਂਸ਼ਕ, ਬਿਨਾਂਸ਼ਕ। ਸਵਰਗ ਰਖ‌ਿਅਕ ਵੀ ਮੇਰੇ ਨਾਲ ਕੰਮ ਕਰ ਰਹੇ ਹਨ, ਬਿਨਾਂਸ਼ਕ। ਅਤੇ ਹੁਣ ਮੈਂ ਬਸ ਕਹਿ ਰਹੀ ਹਾਂ, ਰਾਸ਼ਟਰਪਤੀ ਟ੍ਰੰਪ ਲਈ, ਮੈਨੂੰ ਯਕੀਨ ਹੈ ਕਿ ਉਸਦਾ ਦਿਲ ਪ੍ਰਸਿਧੀ ਜਾਂ ਲਾਭ ਲਈ ਨਹੀਂ ਹੈ। ਮੈਨੂੰ ਭਰੋਸਾ ਹੈ। ਮੈਨੂੰ ਤੁਹਾਨੂੰ ਇਸ ਗਲ ਦਾ ਭਰੋਸਾ ਦੇ ਸਕਦੀ ਹਾਂ। ਮੈਂ ਵਿਚ ਦੀ ਦੇਖ ਸਕਦੀ ਹਾਂ। ਉਹ ਸਿਰਫ ਆਪਣੇ ਦੇਸ਼ ਦੀ ਮਦਦ ਕਰਨੀ ਚਾਹੁੰਦਾ ਹੈ। ਉਹ ਬਸ ਆਪਣੇ ਲੋਕਾਂ, ਆਪਣੇ ਦੇਸ਼ ਬਾਰੇ ਭਾਵਕ ਹੈ। ਉਹ ਇਸ ਨੂੰ ਇਕ ਬਿਹਤਰ ਜਗਾ ਬਨਾਉਣੀ ਚਾਹੁੰਦਾ ਹੈ। ਸੰਸਾਰ ਨੂੰ ਇਕ ਬਿਹਤਰ ਜਗਾ ਬਨਾਉਣ ਲਈ ਸੰਸਾਰ ਵਿਚ ਬਹੁਤ ਲੋਕ ਵੀ ਬਹੁਤ ਚੀਜ਼ਾਂ ਕਰ ਰਹੇ ਹਨ। ਸੋ, ਰਾਸ਼ਟਰਪ੍ਰਤੀ ਟ੍ਰੰਪ ਉਨਾਂ ਵਿਚੋਂ ਇਕ ਹੈ, ਬਸ ਸ਼ਾਇਦ ਵਧੇਰੇ ਭਾਵਕ ਉਨਾਂ ਵਿਚੋਂ ਬਹੁਤਿਆਂ ਨਾਲੋਂ, ਬਹੁਤ ਸਾਰੇ ਹੋਰਨਾਂ ਨਾਲੋਂ।

ਸੋ, ਇਸੇ ਕਰਕੇ ਉਸ ਨੂੰ ਬਹੁਤ ਸਾਰੀ ਸਮਸ‌ਿਆ ਵਿਚ ਦੀ ਲੰਘਣਾ ਪੈ ਰਿਹਾ ਹੈ, ਬਹੁਤ ਸਾਰਾ ਪੈਸਾ ਗੁਆ ਰਿਹਾ, ਬਹੁਤ ਸਾਰਾ ਸਮਾਂ, ਬਹੁਤ ਸਾਰੀ ਪ੍ਰੇਸ਼ਾਨੀ, ਬਹੁਤ ਸਾਰੀ ਸ਼ਾਂਤੀ, ਬਹੁਤ ਸਾਰੀ ਪ੍ਰੀਵਾਰ ਦੀ ਖੁਸ਼ੀ ਆਪਣੀ ਪਤਨੀ ਨਾਲ, ਆਪਣੇ ਬਚੇ ਨਾਲ, ਅਤੇ ਹੋਰਨਾਂ ਬਚ‌ਿਆਂ ਨਾਲ ਗੁਆ ਰਿਹਾ ਹੈ, ਸੋ ਇਥੋਂ ਤਕ ਉਸ ਦੇ ਬਚ‌ਿਆਂ ਵਿਚੋਂ ਕਈ ਕੈਂਮਪੇਅਨ ਕਰਨ ਲਈ ਉਸ ਦੀ ਮਦਦ ਕਰਨ ਲਈ ਬਾਹਰ ਨਹੀਂ ਆਉਣਾ ਚਾਹੁੰਦੇ, ਕਿਉਂਕਿ ਹੋ ਸਕਦਾ ਉਸ ਨੇ ਉਨਾਂ ਨੂੰ ਨਾ ਆਉਣ ਲਈ ਕਿਹਾ ਹੋਵੇ, ਕਿਉਂਕਿ ਇਹ ਬਸ ਉਨਾਂ ਨੂੰ ਪ੍ਰੇਸ਼ਾਨ ਕਰੇਗਾ। ਖਾਸ ਕਰਕੇ ਜੇਕਰ ਉਹਨਾਂ ਕੋਲ ਛੋਟੇ ਬਚੇ ਹਨ, ਉਨਾਂ ਨੂੰ ਆਪਣੇ ਛੋਟੇ ਬਚਿਆਂ ਦੀ ਦੇਖ ਭਾਲ ਕਰਨੀ ਜ਼ਰੂਰੀ ਹੈ। ਮਾਂ ਅਤੇ ਪਿਤਾ ਲਈ ਉਥੇ ਹੋਣਾ ਜ਼ਰੂਰੀ ਹੈ, ਮਜ਼ਬੂਤ ਅਤੇ ਖੁਸ਼, ਬਚ‌ਿਆਂ ਲਈ, ਸਾਰਾ ਸਮਾਂ ਇਥੇ ਅਤੇ ਉਥੇ ਧਮਕਾਇਆ ਨਹੀਂ ਜਾ ਸਕਦਾ, ਅਤੇ ਫਿਰ ਘਰੇ ਆਉਣਾ, ਬਸ ਬਹੁਤ ਹੀ ਪ੍ਰੇਸ਼ਾਨ।

ਪਰ ਰਾਸ਼ਟਰਪਤੀ ਟਰੰਪ, ਉਸ ਕੋਲ ਵੀ ਥਕਾਵਟ ਦੇ, ਡਰ ਦੇ ਪਲ ਹਨ, ਪਰ ਉਹ ਜਾਰੀ ਹੈ। ਇਕ ਨਾਇਕ ਇਕ ਵਿਆਕਤੀ ਨਹੀਂ ਹੈ ਜਿਹੜਾ ਕਿਸੇ ਚੀਜ਼ ਤੋਂ ਨਹੀਂ ਡਰਦਾ, ਪਰ ਇਕ ਵਿਆਕਤੀ ਜਿਹੜਾ ਡਰਦਾ ਹੈ ਪਰ ਆਪਣਾ ਕੰਮ ਕਰਨਾ ਜ਼ਾਰੀ ਰਖਦਾ ਹੈ। ਉਹ ਇਕ ਅਸਲੀ ਨਾਇਕ ਹੈ।

Photo Caption: ਬਸੰਤ ਦਿਲ ਨੂੰ ਤਾਜ਼ਾ ਕਰਨ ਲਈ ਚੰਗਿਆਈ ਨੂੰ ਨਵਿਆਉਣ ਲਈ ਇਕ ਰੀਮਾਈਂਡਰ ਹੈ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (11/20)
9
2024-12-02
3103 ਦੇਖੇ ਗਏ
10
2024-12-03
2610 ਦੇਖੇ ਗਏ
11
2024-12-04
2460 ਦੇਖੇ ਗਏ
12
2024-12-05
2373 ਦੇਖੇ ਗਏ
13
2024-12-06
2397 ਦੇਖੇ ਗਏ
14
2024-12-07
2281 ਦੇਖੇ ਗਏ
15
2024-12-08
2233 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-21
161 ਦੇਖੇ ਗਏ
2024-12-20
350 ਦੇਖੇ ਗਏ
38:04
2024-12-20
40 ਦੇਖੇ ਗਏ
2024-12-20
50 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ