ਖੋਜ
ਪੰਜਾਬੀ
 

ਸੂਰੰਗਾਮਾ ਸੂਤਰ: ਪ੍ਰਭਾਵ ਪ੍ਰੇਤਾਂ ਦਾ ਰੂਹਾਨੀ ਅਭਿਆਸੀਆਂ ਉਤੇ ਜਿਹੜੇ ਭੁਖੇ ਹਨ ਅਮਰਤਾ ਲਈ, ਦੋ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅਤੇ ਮੈਂ ਮਹਿਸੂਸ ਕਰਦੀ ਹਾਂ ਬਹੁਤ ਅਫਸੋਸ ਤੁਹਾਡੇ ਸਾਰਿਆਂ ਲਈ, ਹਰ ਇਕ ਲਈ, ਇਤਨੇ ਬਝੇ ਹੋਏ ਹੋ ਇਥੇ। ਉਹ ਨਰੜ ਕੇ ਰਖਦੇ ਹਨ ਤੁਹਾਨੂੰ ਕਸ ਕੇ ਕਿ ਤੁਸੀ ਮਸਾਂ ਹੀ ਸਮਝਦੇ ਹੋ। ਮਨੁਖ ਬਸ ਮਸਾਂ ਸਮਝਦੇ ਹਨ ਕਿਥੇ ਉਹ ਹਨ ਅਤੇ ਕੀ ਉਹ ਕਰ ਰਹੇ ਹਨ। ਬਸ ਉਵੇਂ ਜਿਵੇਂ ਕੁਝ ਲੋਕ ਜਿਹੜੇ ਰੁਝੇ ਹਨ ਇਤਨੇ ਕੰਪ‌ਿਉਟਰ ਗੇਮਾਂ ਜਾਂ ਇੰਟਰਨੈਟ ਨਾਲ।

ਪਰ ਇਹ ਸੰਸਾਰ ਵਧੇਰੇ ਵਡਾ ਹੈ ਇਕ ਫਿਲਮ ਨਾਲੋਂ। ਇਹ ਵਧੇਰੇ ਵਡਾ ਹੈ ਕੰਪ‌ਿਉਟਰ ਗੇਮ ਦੇ ਨਾਲੋਂ ਅਤੇ ਇਹ ਵਧੇਰੇ ਗੁੰਝਲਦਾਰ ਹੈ। ਇਹ ਵਧੇਰੇ ਉਲਝਵਾਂ ਹੈ; ਇਹ ਵਧੇਰੇ ਕੁਸ਼ਲਤਾ ਨਾਲ ਬਣਾਇਆ ਗਿਆ ਹੈ। ਇਸੇ ਕਰਕੇ ਇਹ ਵਧੇਰੇ ਅਸਲੀ ਹੈ, ਵਧੇਰੇ ਅਸਲੀ ਫਿਲਮ ਦੇ ਨਾਲੋਂ । ਅਤੇ ਸਾਨੂੰ, ਆਤਮਾਵਾਂ, ਨੂੰ ਪਕੜਿਆ ਗਿਆ ਹੈ ਵਿਚ ਤਥਾ-ਕਥਿਤ ਮਿਥੇ ਹੋਏ ਝੂਠੇ ਸਰੀਰ ਵਿਚ, ਪਰ ਇਸ ਨੂੰ ਗਲਤੀ ਨਾਲ ਅਸਲੀ ਸਮਝਦੇ ਹਾਂ, ਅਤੇ ਸਭ ਚੀਜ਼ ਵਧੇਰੇ ਅਸਲੀ ਲਗਣ ਲਗ ਪਈ। ਅਤੇ ਜੋ ਵੀ ਤੁਸੀ ਚਾਹੁੰਦੇ ਹੋ, ਇਹ ਵੀ ਪ੍ਰਗਟ ਹੁੰਦਾ ਹੈ। ਅਤੇ ਇਸੇ ਕਰਕੇ, ਬਹੁਤ ਹੀ ਲੋਕ ਚਾਹੁੰਦੇ ਹਨ ਅਨੇਕ ਹੀ ਭਿੰਨ ਚੀਜ਼ਾਂ ਅਤੇ ਗੇਮ ਬਦਲਦੇ ਰਹਿੰਦੇ ਹਨ, ਗੇਮਾਂ ਹੋਰ ਵਧੇਰੇ ਗੁੰਝਲਦਾਰ ਬਣਦੀਆਂ ਜਾਂਦੀਆਂ, ਵਧੇਰੇ ਵਲਦਾਰ ਅਤੇ ਵਧੇਰੇ ਅਸਲੀ ਹਰ ਇਕ ਵਿਆਕਤੀ ਦੀਆਂ ਇਛਾਵਾਂ ਦੇ ਅਮਲ ਵਿਚ ਆਉਣ ਨਾਲ। ਅਤੇ ਅਸੀ ਨਹੀ, ਮਨੁਖ ਨਹੀ ਸਮਝ ਸਕਦੇ ਕਿ ਇਹ ਬਸ ਇਕ ਖੇਡ, ਗੇਮ ਹੈ। ਅਤੇ ਇਸੇ ਕਰਕੇ ਮੈਨੂੰ ਬਹੁਤ ਅਫਸੋਸ ਹੈ, ਮੈਨੂੰ ਬਹੁਤ ਅਫਸੋਸ ਹੈ ਹਰ ਇਕ ਲਈ ਇਸ ਸੰਸਾਰ ਉਤੇ।

ਕੇਵਲ ਜਦੋਂ ਤੁਸੀ ਛਾਲ ਮਾਰਦੇ ਹੋ ਚੌਥੇ ਸੰਸਾਰ ਵਿਚ, ਘਟੋ ਘਟ, ਤਿੰਨ ਸੰਸਾਰਾਂ ਤੋਂ ਪਰੇ, ਫਿਰ ਸਰੀਰ ਵਧੇਰੇ ਸੂਖਮ ਹੁੰਦਾ ਹੈ, ਤਾਂਕਿ ਨਕਾਰਾਤਮਿਕ ਸ਼ਕਤੀ ਇਸ ਨੂੰ ਪਕੜ ਨਹੀ ਸਕਦੀ ਅਤੇ ਸਜ਼ਾ ਨਹੀ ਦੇ ਸਕਦੀ ਜਾਂ ਤੁਹਾਡੀ ਵਰਤੋਂ ਨਹੀ ਕਰ ਸਕਦੀ ਉਹਨਾਂ ਦੇ ਮਨੋਰੰਜ਼ਨ ਲਈ ਕਿਸੇ ਤਰੀਕੇ ਨਾਲ।

ਘਟੋ ਘਟ ਤੁਹਾਡੇ ਲਈ, ਮੇਰੇ ਤਥਾ-ਕਥਿਤ ਪੈਰੋਕਾਰ, ਕ੍ਰਿਪਾ ਕਰਕੇ ਉਦਮੀ, ਦ‌੍ਰਿੜ ਬਣੋ। ਬਸ ਜ਼ਾਰੀ ਰਖੋ ਅੰਦਰਵਾਰ ਦੇਖਣਾ। ਬਾਹਰ ਦੀ ਪ੍ਰਵਾਹ ਨਾ ਕਰੋ। ਹੋ ਸਕਦਾ ਤੁਸੀ ਅਨੰਦ ਮਾਣ ਸਕਦੇ ਹੋ, ਜਾਂ ਤੁਸ‌ੀ ਦੇਖ ਸਕਦੇ ਹੋ, ਪਰ ਜਿਆਦਾ ਇਹਦੇ ਨਾਲ ਲਗਾਵ ਨਾ ਰਖੋ। ਹਮੇਸ਼ਾਂ ਯਾਦ ਰਖੋ ਅਸਲੀ ਜੀਵਨ ਨੂੰ ਅੰਦਰੇ। ਤੁਹਾਡੇ ਪਾਸ ਇਕ ਅਸਲੀ ਜੀਵਨ ਹੈ, ਅਸਲੀ, ਅਸਲੀ, ਅਸਲੀ,ਅਸਲੀ, ਸਚਾ ਜੀਵਨ। ਇਹ ਜੀਵਨ ਤੁਹਾਡਾ ਨਹੀ ਹੈ। ਜੋ ਵੀ ਤੁਸੀ ਬਾਹਰ ਦੇਖਦੇ ਹੋ, ਇਹ ਉਵੇਂ ਨਹੀ ਹੈ ਜਿਵੇਂ ਲਗਦਾ ਹੈ।

ਸੋ ਕ੍ਰਿਪਾ, ਬਸ ਕੋਸ਼ਿਸ਼ ਕਰੋ ਯਾਦ ਰਖਣ ਦੀ। ਪੰਜ ਨਾਵਾਂ ਨੂੰ ਉਚਾਰੋ। ਸੁਗਾਤ ਨੂੰ ਜ਼ਾਰੀ ਰਖੋ ਜੋ ਮੈਂ ਤੁਹਾਨੂੰ ਦਿਤੀ ਹੈ ਆਪਣੀ ਜਿੰਦਗੀ ਨਾਲੋਂ ਵਧੇਰੇ। ਇਸ ਨੂੰ ਵਧੇਰੇ ਕੀਮਤੀ ਸਮਝੋ ਆਪਣੇ ਤਥਾ-ਕਥਿਤ ਭੋਤਿਕ ਜਿੰਦਗੀ ਨਾਲੋਂ ਇਥੇ। ਅਤੇ ਅਭਿਆਸ ਕਰੋ ਅਤੇ ਚੰਗੀ ਤਰਾਂ ਯਾਦ ਰਖੋ, ਹਮੇਸ਼ਾਂ ਸੁਰਖਿਆ ਲਈ ਪ੍ਰਾਰਥਨਾ ਕਰੋ ਅਤੇ ਉਨਤੀ ਲਈ ਰੂਹਾਨੀ ਵਿਕਾਸ ਵਿਚ। ਅੰਦਰ ਨੂੰ ਤੁਰੋ ਘਰ ਨੂੰ ਜਾਣ ਲਈ। ਤੁਰੋ ਵਾਪਸ ਘਰ ਨੂੰ। ਉਥੇ ਕੁਝ ਨਹੀ ਹੈ ਇਥੇ ਤੁਹਾਡੇ ਲਈ, ਇਥੋਂ ਤਕ ਜੇਕਰ ਤੁਸੀ ਕੁਝ ਚੀਜ਼ ਪਸੰਦ ਕਰਦੇ ਵੀ ਹੋ ਇਥੇ, ਜ਼ਲਦੀ ਨਾਲ ਜਾਂ ਬਾਅਦ ਵਿਚ, ਤੁਹਾਨੂੰ ਇਹ ਤਿਆਗਣੀ ਪਵੇਗੀ ਕਿਵੇਂ ਵੀ।

ਸੋ ਕ੍ਰਿਪਾ, ਬਸ ਅਭਿਆਸ ਕਰੋ ਜਿਤਨਾ ਵਧ ਤੋਂ ਵਧ ਤੁਸੀ ਕਰ ਸਕਦੇ ਹੋ, ਕਿਸੇ ਵੀ ਜਗਾ, ਕਿਸੇ ਸਮੇਂ ਤੁਹਾਡੇ ਪਾਸ ਸਮਾਂ ਹੋਵੇ। ਬਚਾ ਕੇ ਰਖੋ ਸਮਾਂ ਗਪਾਂ ਮਾਰਨ ਤੋਂ ਜਾਂ ਕੋਈ ਵੀ ਚੀਜ਼ ਤੋਂ ਜੋ ਜ਼ਰੂਰੀ ਨਹੀ ਹੈ, ਬਸ ਅਭਿਆਸ ਕਰਨ ਲਈ। ਇਕ ਮਿੰਟ, ਦੋ ਮਿੰਟ, ਉਹ ਸਭ ਗਿਣਤੀ ਵਿਚ ਆਉਂਦੇ ਹਨ। ਉਹ ਸਾਰੇ ਜੁੜਦੇ ਜਾਂਦੇ ਹਨ। ਕੋਈ ਪ੍ਰੀਵਾਹ ਨਾਂ ਕਰੋ ਗੇਮ ਬਾਰੇ ਜਿਹੜਾ ਚਲ ਰਿਹਾ ਹੈ ਇਸ ਭਰਮ-ਭੁਲੇਖੇ ਵਾਲੇ ਸੰਸਾਰ ਵਿਚ, ਇਸ ਪ੍ਰਛਾਵੇਂ ਸੰਸਾਰ ਵਿਚ।

ਬਿਨਾਂਸ਼ਕ, ਮੈ ਉਥੇ ਮੌਜ਼ੂਦ ਹਾਂ ਤੁਹਾਡੇ ਲਈ ਹਮੇਸ਼ਾਂ, ਪਰ ਤੁਹਾਨੂੰ ਵੀ ਹਮੇਸ਼ਾਂ ਚਾਹੀਦਾ ਹੈ ਯਾਦ ਰਖਣਾ ਕਿਥੇ ਘਰ ਹੈ। ਅੰਦਰਵਾਰ ਲਭੋ ਇਹ ਦੇਖਣ ਲਈ, ਫਿਰ ਤੁਸੀ ਸਭ ਚੀਜ਼ ਇਥੇ ਦੇਖ ਸਕੋਂਗੇ, ਉਥੇ ਕੁਝ ਨਹੀ, ਸਭ ਗਾਇਬ ਹੋ ਜਾਵੇਗਾ। ਕੁਝ ਨਹੀ ਸਚਮੁਚ ਮੌਜ਼ੂਦ ਬਿਲਕੁਲ ਵੀ।

ਸੋ ਬਸ ਪ੍ਰਭੂ ਪਰਮਾਤਮਾਂ ਨੂੰ ਯਾਦ ਰਖੋ। ਯਾਦ ਰਖੋ ਮੁਕਤੀ ਨੂੰ। ਯਾਦ ਰਖੋ ਕਿ ਇਹ ਸੰਸਾਰ ਪ੍ਰਛਾਵਾਂ ਸੰਸਾਰ ਹੈ ਜਦੋਂ ਤੁਸੀ ਸਚਮੁਚ ਯਾਦ ਰਖਦੇ ਹੋ। ਅਸੀ ਬਸ ਚਾਹੁੰਦੇ ਹਾਂ ਜਾਣਾ ਸਾਡੇ ਅਸਲੀ ਘਰ ਨੂੰ। ਇਥੋਂ ਤੋਂ ਮੁਕਤੀ, ਬਸ ਇਹੀ। ਨਹੀ ਤਾਂ, ਤੁਸੀ ਫਸ ਜਾਵੋਂਗੇ ਇਥੇ ਸਦਾ ਲਈ।