ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਫਲ ਅਤੇ ਸਬਜ਼ੀਆਂ ਖਾਣੀਆਂ ਉਤਮ ਸਿਹਤ ਲਈ, ਦੋ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ, ਜੇਕਰ ਤੁਸੀ ਨਹੀਂ ਚਾਹੁੰਦੇ ਕੋਈ ਮਠਿਆਈ ਬਸ ਉਨਾਂ ਨੂੰ ਦੂਰ ਕਰ ਦੇਵੋ ਇਹ ਹੌਲੀ ਹੌਲੀ ਕਰੋ, ਜਾਂ ਜ਼ਲਦੀ ਨਾਲ, ਜੋ ਵੀ ਤੁਸੀ ਚਾਹੁੰਦੇ ਹੋ। ਪਰ, ਇਸ ਕਿਸਮ ਦੀ ਰਲਾਈ ਕੁਝ ਕਚੀ ਚੀਜ਼ ਪੀਵੋ।

ਬਹੁਤੀ ਕੁਝ ਚੀਜ਼ ਨਾਕਾਰਾਤਮਿਕ ਨਾ ਕਹਿਣੀ, ਜਿਵੇਂ ਦਿਲ ਦਾ ਦੌਰਾ, ਅਤੇ ਅਜਿਹੀਆਂ ਚੀਜ਼ਾਂ। ਮੈ ਤੁਹਾਨੂੰ ਪਹਿਲੇ ਕਿਹਾ ਹੈ, ਮੈਨੂੰ ਪਕਾ ਪਤਾ ਨਹੀ ਜੇਕਰ ਮੈਂ ਤੁਹਾਨੂੰ ਕਿਹਾ ਹੈ, ਇਹ ਹਨ ਬਹੁਤ ਹੀ ਬੁਰੇ ਝੁਕਾਅ। ਕੋਈ ਚੀਜ਼ ਉਸ ਤਰਾਂ ਨਾ ਕਹੋ, ਕਿਉਨਕਿ ਇਹ ਬਸ ਇਕ ਐਮਰਜ਼ਨਸੀ ਹੈ ਜਾਂ ਇਹ ਕੁਝ ਗਲਤੀ ਹੈ। ਕੋਈ ਚੀਜ਼ ਬੁਰੀ ਨਾ ਕਹੋ, ਉਸ ਤਰਾਂ।

ਨਾਲੇ, ਤੁਸੀ ਦਫਤਰ ਵਿਚ ਨਾ ਸੋਂਵੋਂ। ਤੁਹਾਡਾ ਦਿਮਾਗ, ਤੁਹਾਡਾ ਮਨ, ਤੁਹਾਡਾ ਸਰੀਰ, ਤੁਹਾਡੇ ਸੈਲਾਂ ਲਈ ਲੋੜ ਹੈ ਉਹਦੇ ਤੋਂ ਦੂਰ ਰਹਿਣ ਦੀ, ਜਦੋਂ ਤੁਸੀ ਆਪਣਾ ਕੰਮ ਖਤਮ ਕਰਦੇ ਹੋ। ਅਤੇ ਜਦੋਂ ਇਹ ਬਹੁਤ ਜਿਆਦਾ ਕੰਮ ਹੋਵੇ, ਹੋ ਸਕਦਾ ਕਿਸੇ ਹੋਰ ਨੂੰ ਕਹੋ ਤੁਹਾਡੀ ਮਦਦ ਕਰਨ ਲਈ, ਤਾਂਕਿ ਘਟੋ ਘਟ ਤੁਹਾਨੂੰ ਨਹੀ ਜ਼ਰੂਰੀ ਕੰਮ ਕਰਨ ਦੀ ਸਾਰੀ ਰਾਤ। ਹੋ ਸਕਦਾ ਇਕ ਕੰਮ ਕਰਦਾ ਹੈ ਜਿਵੇਂ ਇਕ ਵਾਧੂ ਘੰਟੇ ਲਈ, ਦੋ ਘੰਟਿਆਂ ਲਈ, ਜੇਕਰ ਸੰਭਵ ਹੋਵੇ ਮਦਦ ਕਰਨ ਲੀ। ਠੀਕ? ਕਿਉਂਕਿ ਤੁਹਾਡਾ ਦਿਮਾਗ, ਤੁਹਾਡੇ ਸਰੀਰ ਨੂੰ, ਇਕ ਆਰਾਮ ਦੀ ਲੋੜ ਹੈ। ਤੁਹਾਨੂੰ ਜ਼ਰੂਰੀ ਹੈ ਪਰੇ ਕਿਤੇ ਜਾਣਾ ਇਹਦੇ ਤੋਂ ਸੌਣ ਲਈ। ਤੁਸੀ ਨਹੀ ਸੌ ਸਕਦੇ ਆਪਣੇ ਦਫਤਰ ਵਿਚ ਸਾਰਾ ਸਮਾਂ। ਕਿਸੇ ਵੀ ਸਮੇਂ ਬਿਲਕੁਲ ਵੀ ਇਹ ਨਹੀ ਚੰਗਾ ਤੁਹਾਡੇ ਲਈ ਕਿਉਂਕਿ ਸੈਲ ਸੋਖਦੇ ਹਨ ਸਾਰੇ ਇਹ ਮਹੌਲ ਨੂੰ, ਕਾਹਲੀ ਕਾਹਲੀ ਜਾਂ ਪ੍ਰੇਸ਼ਾਨੀ ਜਾਂ ਕੰਮ, ਜਾਂ, ਜੋ ਵੀ ਜੋ ਤੁਸੀ ਕਰਦੇ ਹੋ, ਇਥੋਂ ਤਕ ਬਿਨਾਂ ਤੁਹਾਡੇ ਜਾਨਣ ਦੇ ਇਹ, ਅਤੇ ਦਿਮਾਗ ਵੀ, ਅਤੇ ਫਿਰ ਇਹ ਬਹੁਤੇ ਭਾਰ ਨਾਲ ਲਧਿਆ ਜਾਂਦਾ।
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-21
161 ਦੇਖੇ ਗਏ
2024-12-20
350 ਦੇਖੇ ਗਏ
38:04
2024-12-20
40 ਦੇਖੇ ਗਏ
2024-12-20
50 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ