ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸੰਸਾਰ ਭਰ ਵਿਚ ਨੇਤਾਵਾਂ ਅਤੇ ਸਰਕਾਰਾਂ ਤੋਂ ਰਚਾਨਤਮਿਕ ਵਿਕਾਸ ਪੰਜ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਯੂਨਾਈਟਡ ਕਿੰਗਡਮ ਵਿਚ ਸਿਟੀ ਅਤੇ ਟਾਉਨ ਕੌਂਸਲਾਂ ਅਗਵਾਈ ਕਰ ਰਹੇ ਹਨ ਇਕ ਵੀਗਨ ਭਵਿਖ ਵਲ ਜਾਨਵਰ-ਲੋਕਾਂ ਦੇ ਮਾਸ ਨੂੰ ਮੈਨੂੰ ਤੋਂ ਬਾਹਰ ਛਡਣ ਦੁਆਰਾ ਜਾਂ ਪੂਰੀ ਤਰਾਂ ਵੀਗਨ ਬਣਨ ਨਾਲ। ਸ਼ਹਿਰ ਅਤੇ ਟਾਉਨ ਲੀਡਰ ਜਾਨਵਰ-ਲੋਕਾਂ ਦੇ ਮਾਸ ਖਾਣ ਦੇ ਨੁਕਸਾਨਦੇਹ ਪ੍ਰਭਾਵਾਂ ਅਤੇ ਜਾਨਵਰ ਲੋਕ ਲਾਈਵਸਟੌਕ ਉਦਯੋਗ ਦੇ ਖਿਲਾਫ ਗਲ ਕਰ ਰਹੇ ਹਨ। ਉਹ ਪ੍ਰਚਾਰ ਵੀ ਕਰ ਰਹੇ ਹਨ ਪੌਂਦੇ ਅਧਾਰਤ ਭੋਜ਼ਨ ਦੀ ਚੋਣ ਕਰਨ ਦੇ ਸਿਹਤ ਲਾਭਾਂ ਬਾਰੇ।

ਕੇਮਬ੍ਰਿਜ ਸਿਟੀ ਕਾਉਂਸਲ ਨੇ ਸਾਰੇ ਕੇਟਰਡ ਕਉਂਸਲ ਮੀਟਿੰਗਾਂ ਵਿਚ ਜਾਨਵਰ-ਲੋਕਾਂ ਦੇ ਮਾਸ ਉਤੇ ਇਕ ਪਾਬੰਦੀ ਲਾਗੂ ਕਰ ਦਿਤੀ ਹੈ। ਕੇਮਬ੍ਰਿਜ਼ ਸਿਟੀ ਕੌਂਸਲਰ ਹਾਨਾ ਕੋਪਲੀ ਨੇ ਕਿਹਾ, "ਪੌਂਦੇ ਅਧਾਰਤ ਆਹਾਰਾਂ ਦਾ ਨਿਕਾਸ ਦੇ ਮਾਮੁਲੇ ਵਿਚ ਜ਼ਮੀਨ ਦੀ ਵਰਤੋਂ, ਅਤੇ ਪਾਣੀ ਦੀ ਵਰਤੋਂ ਕਾਫੀ ਘਟ ਪ੍ਰਭਾਵ ਹੈ।"

ਫੇਵਰਸ਼ਮ ਨਗਰ ਕੌਂਸਲ, ਲੰਡਨ ਦੀ ਲੇਵੀਸ਼ਮ ਕੌਂਸਲ, ਓਕਸਫੌਰਡਸ਼ਾਇਰ ਕਾਉਂਟੀ ਕੌਂਸਲ, ਅਤੇ ਹਾਈਥ ਟਾਊਨ ਕੌਂਸਲ ਸਿਰਫ ਵੀਗਨ ਭੋਜ਼ਨ ਹੀ ਸਰਫ ਕਰਦੇ ਹਨ ਕੌਂਸਲ ਸਮਾਗਮਾਂ ਵਿਚ।

ਹਾਈਥ ਟਾਉਨ ਕੌਂਸਲ ਮਾਰਟੀਨ ਵਾਈਬਰੋ ਨੇ ਕਿਹਾ, "ਵਿਗਿਆਨ ਆਪਣੇ ਲਈ ਬੋਲਦਾ ਹੈ - ਇਕ ਪੌਂਦੇ ਅਧਾਰਤ ਆਹਾਰ ਮਹਤਵਪੂਰਨ ਤੌਰ ਤੇ ਗ੍ਰੀਨਹਾਉਸ ਗੈਸ ਨਿਕਾਸ ਨੂੰ ਘਟਾਉਂਦਾ ਹੈ , ਮਾਸ ਅਤੇ ਡੇਅਰੀ ਖਪਤ ਗਲੋਵਲ ਵਾਰਮਿੰਗ ਨੂੰ ਅਤੇ ਰਿਹਾਇਸ਼ੀ ਵਿਨਾਸ਼ ਨੂੰ ਤੇਜ਼ ਕਰਦਾ ਹੈ, ਸਮੇਤ ਬਰਸਾਤੀ ਜੰਗਲਾਂ ਪਸ਼ੂਆਂ ਨੂੰ ਖੁਆਉਣ ਲਈ ਅਤੇ ਚਰਾਉਣ ਲਈ। ਇਹ ਇਕ ਸਪਸ਼ਟ, ਆਸਾਨ, ਸਮਝਦਾਰ, ਅਤੇ ਲਾਗਤ-ਮੁਕਤ ਕਦਮ ਚੁਕਣ ਲਈ।"

ਯੂਕੇ, ਹੇਵਾਰਡਜ਼ ਹੀਥ ਦਾ ਕਸਬਾ, ਯੂਰਪ ਵਿਚ ਪਹਿਲਾ ਬਣ ਗਿਆ ਹੈ ਪੌਂਦੇ ਅਧਾਰਤ ਸੰਧੀ ਦੇ ਵਾਅਦੇ ਨੂੰ ਸਮਰਥਨ ਦੇਣ ਲਈ, ਹਸਤਾਖਰ ਕਰਨ ਵਾਲੇ ਤਿੰਨ ਮੁਖ ਸਿਧਾਂਤਾਂ ਲਈ ਸਹਿਮਤ ਹੋਣ ਦੇ ਨਾਲ: 1. ਜ਼ਮੀਂਨ ਦੀ ਵਰਤੋਂ ਵਿਚ ਕੋਈ ਹੋਰ ਬਦਲਾਵ ਨਹੀਂ, ਹੋਰ ਕਟਾਈ ਨਹੀ, ਜਾਂ ਈਕੋਸਿਸਟਮ ਦੀ ਗਿਰਾਵਟ ਜਾਵਨਰ-ਲੋਕ ਫੈਕਟਰੀਆਂ ਲਈ 2. ਜਾਨਵਰ ਅਧਾਰਿਤ ਭੋਜ਼ਨ ਪ੍ਰਣਾਲੀਆਂ ਤੋਂ ਵੀਗਨ ਵਾਲੀਆਂ ਵਿਚ ਤਬਦੀਲੀ, ਅਤੇ 3. ਜੰਗਲਾਂ ਨੂੰ ਬਹਾਲ ਕਰਨ ਵਲ ਕੰਮ ਕਰਨਾ।

ਹੇਵਾਰਡਸ ਹੀਥ ਦਾ ਕਸਬਾ ਸਕੂਲਾਂ ਨੂੰ ਇਨਾਮ ਵੀ ਦੇਣਗੇ ਅਤੇ ਕਾਰੋਬਾਰ ਜੋ ਪੌਂਦੇ ਅਧਾਰਿਤ ਭੋਜ਼ਨ ਨੂੰ ਉਤਸ਼ਾਹਿਤ ਕਰਦੇ ਹਨ। ਡਾ. ਰਿਚਾਰਡ ਨਿਕਲਸਨ, ਹੇਵਾਰਡਸ ਹੀਥ ਲਈ ਕੌਂਸਲਰ ਨੇ ਕਿਹਾ, "ਜ਼ਲਵਾਯੂ ਸੰਕਟ ਹੁਣ ਕੋਈ ਦੂਰ ਭਵਿਖ ਦਾ ਸੰਕਟ ਨਹੀ ਹੈ, ਪਰ ਇਕ ਹੋਂਦਾ ਦਾ ਸੰਕਟ ਜੋ ਸਾਡੇ ਉਪਰ ਹੈ 2022 ਵਿਚ।... ਅਸੀਂ ਸਰਕਾਰਾਂ ਲਈ ਉਡੀ ਨਹੀਂ ਕਰ ਸਕਦੇ - ਸਾਨੂੰ ਸਾਰ‌ਿਆਂ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ - ਅਤੇ ਇਕ ਪੌਂਦੇ ਅਧਾਰਿਤ ਆਹਾਰ ਵਲ ਵਧਣਾ ਚਾਹੀਦਾ ਹੈ ਸਭ ਤੋਂ ਪ੍ਰਭਾਵਸ਼ਾਲੀ ਚੀਜ਼ ਹੈ ਜੋ ਕੋਈ ਵੀ ਵਿਆਕਤੀ ਕਰ ਸਕਦਾ ਹੈ ਗੰਭੀਰ ਸਥਿਤੀ ਦੀ ਮਦਦ ਕਰਨ ਲਈ ਜਿਸ ਦਾ ਅਸੀਂ ਸਾਹਮੁਣਾ ਕਰ ਰਹੇ ਹਾਂ।"

ਲੰਡਨ ਦੀ ਲੇਵੀਸ਼ਮ ਕੌਂਸਲ ਸਕੂਲ਼ਾਂ ਵਿਚ ਹੋਰ ਵੀਗਨ ਵਿਕਲਪ ਪ੍ਰਦਾਨ ਕਰਨ ਲਈ ਕੰਮ ਕਰ ਰਹੀ ਹੈ ਅਤੇ ਇਕ ਵਾਧੂ ਜਾਨਵਰ-ਲੋਕਾਂ ਦੇ ਮਾਸ-ਰਹਿਤ ਦਿਨ ਹਰ ਹਫਤੇ। ਕੌਂਸਲ ਵੀ ਘਟ ਲਾਗਤ ਵਾਲੀਆਂ ਵੀਗਨ ਖਾਣਾ ਪਕਾਉਣ ਵਾਲੀਆਂ ਕਲਾਸਾਂ ਮਾਪਿਆਂ ਅਤੇ ਬਚ‌ਿਆਂ ਨੂੰ ਪੇਸ਼ ਕਰਦੀ ਹੈ।

ਰੀਡਿੰਗ ਦੇ ਮੇਅਰ, ਮਾਣਯੋਗ ਰੇਚਲ ਈਡਨ ਨੇ, ਵਾਅਦਾ ਕੀਤਾ ਕਿ ਮੇਅਰਲਟੀ ਦੇ ਸਮੇਂ ਦੌਰਾਨ ਪਰਾਹੁਣਚਾਰੀ ਸਮਾਗਮਾਂ ਉਤੇ ਭੋਜ਼ਨ ਜੋ ਪਰੋਸਿਆ ਜਾਵੇਗਾ ਵੀਗਨ ਜਾਂ ਸ਼ਾਕਾਹਾਰੀ ਹੋਵੇਗਾ ਉਸਦੇ ਧਿਆਨ ਦੇ ਇਕ ਹਿਸੇ ਵਜੋਂ ਸਸਟੇਨਾਬਿਲੀਟੀ ਉਤੇ ।

ਕਾਉਂਸਲਰ ਲਿਜ਼ ਲੈਫਮੈਨ, ਓਕਸਫੌਡਸ਼ਾਇਰ ਕੌਂਟੀ ਕੌਸਲ ਦੇ ਨੇਤਾ ਨੇ ਟਿਪਣੀ ਕੀਤੀ, "ਯੂਕੇ ਵਿਚ ਇਕ ਸਹਿਮਤੀ ਵਧ ਗਈ ਹੈ ਕਿ ਸਾਨੂੰ ਮੌਜ਼ੂਦਾ ਸਮੇਂ ਨਾਲੋਂ ਘਟ ਮਾਸ ਖਾਣ ਦੀ ਲੋੜ ਹੈ।"

ਲੀਡਸ ਸਿਟੀ ਕੌਂਸਲ ਹੋਰ ਵੀਗਨ ਭੋਜ਼ਨ ਪੇਸ਼ ਕਰੇਗਾ ਅਤੇ ਦੋ ਜਾਨਵਰ-ਲੋਕਾਂ ਦੇ ਮਾਸ-ਰਹਿਤ ਦਿਨ ਹਰ ਹਫਤੇ 182 ਪਰਾਈਮਰੀ ਸਕੂਲਾਂ ਵਿਚ।

ਇਟਲੀ ਦੇ ਮੰਤਰੀ ਵਾਤਾਵਰਨ ਪਰਿਵਰਤਨ ਲਈ, ਮਾਣਯੋਗ ਡਾ. ਰੋਬੈਰਟੋ ਸਿੰਗੋਲਾਨੀ ਨੇ, ਜਾਨਵਰ-ਲੋਕਾਂ ਦੇ ਮਾਸ-ਉਤਪਾਦਨ ਦੇ ਖੇਤਰ ਦੀ ਅਲੋਚਨਾ ਕੀਤੀ ਅਤੇ ਜ਼ੋਰ ਦਿਤਾ ਇਟਾਲੀਅਨਾਂ ਨੂੰ ਆਪਣੀ ਜਾਨਵਰ-ਲੋਕਾਂ ਦੇ ਮਾਸ ਦੀ ਖਪਤ ਨੂੰ ਘਟਾਉਣ ਲਈ। "ਅਸੀਂ ਜਾਣਦੇ ਹਾਂ ਕਿ ਉਹ ਜਿਹੜੇ ਬਹੁਤਾ ਜਿਆਦਾ ਮਾਸ ਖਾਂਦੇ ਹਨ ਸਿਹਤ ਤੇ ਪਾਉਣ ਵਾਲੇ ਪ੍ਰਭਾਵਾਂ ਤੋਂ ਦੁਖੀ ਹੁੰਦੇ ਹਨ, ਸੋ ਸਾਨੂੰ ਜਾਨਵਰ ਪ੍ਰੋਟੀਨਾਂ ਦੀ ਮਾਤਰਾ ਘਟਾਉਣੀ ਚਾਹੀਦੀ ਹੈ ਉਨਾਂ ਨੂੰ ਸਬਜ਼ੀਆਂ ਦੇ ਨਾਲ ਬਦਲਣ ਨਾਲ। ਦੂਸਰੇ ਹਥ, ਜਾਨਵਰ ਪ੍ਰੋਟੀਨ ਛੇ ਗੁਣਾਂ ਵਧ ਪਾਣੀ ਦੀ ਲੋੜ ਹੈ ਪੌਂਦੇ ਪ੍ਰੋਟੀਨਾਂ ਨਾਲੋਂ, ਸਮਾਨ ਉਸੇ ਮਾਤਰਾ ਨਾਲ... ਸੋ ਇਕ ਆਹਾਰ ਮੋਡਲ ਨੂੰ ਸੋਧ ਕੇ ਸਬਜ਼ੀਆਂ ਪ੍ਰੋਟੀਨ ਨੂੰ ਵਧਾ ਕੇ, ਸਾਡੇ ਕੋਲ ਇਕ ਸਹਿ-ਲਾਭ ਹੋਵੇਗਾ ਜਨਤਕ ਸਿਹਤ ਵਿਚ ਸੁਧਾਰ ਦੁਆਰਾ, ਪਾਣੀ ਦੀ ਘਟ ਵਰਤੋਂ ਕਰਨੀ, ਅਤੇ ਘਟ ਸੀਓ2 ਪੈਦਾ ਕਰਨੀ।"

ਨੈਦਰਲੈਂਡ ਵਿਚ, ਡਚ ਸਿਖਿਆ, ਸਭਿਆਚਾਰ, ਅਤੇ ਵਿਗਿਆਨ ਮੰਤਰਾਲੇ ਦੁਆਰਾ. ਸਾਰੇ ਅਧਿਕਾਰਤ ਰਾਤ ਦੇ ਖਾਣੇ ਸ਼ਾਕਾਹਾਰੀ ਹਨ।

ਵਿਕਾਸ ਉਤੇ, ਡਚ ਸਿਆਸਤਦਾਨ, ਮਾਨਯੋਗ ਕ੍ਰਿਸਟੀਨਾ ਟਿਉਨੀਜੀਅਨ (ਵੀਗਨ), ਨੇ ਕਿਹਾ, "2005 ਤੋਂ ਲੈਕੇ, ਕੈਬਨਿਟ ਨੇ ਪਹਿਚਾਣਿਆ ਹੈ ਕਿ ਮਾਸ ਅਤੇ ਡੇਅਰੀ ਸਾਡੇ ਆਹਾਰ ਦੇ ਸਭ ਤੋਂ ਵਧ ਨੁਕਸਾਨਦੇਹ ਹਿਸੇ ਹਨ ।"

ਡਚ ਰਾਜ਼ਧਾਨੀ ਐਮਸਟਰਡੈਮ ਵਚਨਬਧ ਹੈ 50% ਪੌਂਦੇ ਆਧਾਰਿਤ ਵਲ ਜਾਣ ਲਈ 2030 ਤਕ ਅਤੇ 60% 2040 ਤਕ, ਸਸਟੇਨਾਬਲ ਅਤੇ ਪੌਂਦੇ ਅਧਾਰਿਤ ਭੋਜ਼ਨ ਵੰਡ ਦਾ ਵਿਸਥਾਰ ਸਕੂਲਾਂ ਦੇ ਆਲੇ ਦੁਆਲੇ, ਜਨਤਕ ਇਮਾਰਤਾਂ, ਅਤੇ ਗਰੀਬ ਆਂਢ ਗੁਆਂਢ ਵਿਚ। ਸੁਪਰਮਾਰਕੀਟਾਂ, ਰੈਸਟਰਾਂਟ, ਹੋਟਲ, ਅਤੇ ਕੇਟਰਿੰਗ ਕਾਰੋਬਾਰ ਵੀ ਪੌਂਦੇ ਅਧਾਰਿਤ ਭੋਜ਼ਨ ਵਸਤਾਂ ਨੂੰ ਵਧਾਉਣਗੇ। ਐਮਸਟਰਡੈਮ ਸਿਟੀ ਕੌਂਸਲ ਨੇ ਮੀਟਿੰਗਾਂ ਅਤੇ ਰੀਸੈਪਸ਼ਨਾਂ ਦੇ ਦੁਪਹਿਰ ਦੇ ਖਾਣੇ ਦੇ ਮੈਨੂੰ ਤੋਂ ਜਾਨਵਰ-ਲੋਕਾਂ ਦੇ ਮਾਸ ਅਤੇ ਮਛੀ ਨੂੰ ਬਾਹਰ ਕਢ ਦਿਤਾ ਹੈ।

ਆਦਿ...

ਇਹ ਸਿਰਫ ਕੁਝ ਰਚਨਾਤਮਕ ਵਿਕਾਸ ਹਨ ਵਿਸ਼ਵ ਨੇਤਾਵਾਂ ਅਤੇ ਸਰਕਾਰਾਂ ਤੋਂ ਜੋ ਸਾਡੇ ਸੰਸਾਰ ਨੂੰ ਅਗੇ ਵਧਣ ਵਿਚ ਮਦਦ ਕਰ ਰਹੇ ਹਨ ਇਕ ਵਧੇਰੇ ਸੁਰਖਿਅਤ, ਸਿਹਤਮੰਦ, ਵਧੇਰੇ ਸ਼ਾਂਤਮਈ, ਅਤੇ ਖੁਸ਼ਹਾਲ ਭਵਿਖ ਪ੍ਰਤੀ। ਸਵਰਗ ਬਖਸ਼ੇ ਸਾਰ‌ਿਆਂ ਨੂੰ ਜੋ ਸੰਬੰਧਿਤ ਹਨ ਹਰ ਵੀ ਗਿਆਨ ਅਤੇ ਹੌਂਸਲੇ ਨਾਲ ਸਹੀ ਨੀਤੀ ਕਾਰਜ਼ਾਂ ਨੂੰ ਅਗੇ ਲਿਜਾਣ ਵਿਚ।

“ ਮੰਨ ਲਵੋ ਤੁਸੀਂ ਪ੍ਰਚਾਰ ਕਰਦੇ ਹੋ ਜੈਵਿਕ ਪੌਦੇ-ਅਧਾਰਤ ਭੋਜਨ ਦਾ, ਹੁਣ, ਜੋ ਕੋਈ ਵੀ, ਸਰਕਾਰ, ਜਿਹੜਾ ਵੀ ਪ੍ਰਵਾਨਗੀ ਦੇਣ ਦਾ ਫੈਸਲਾ ਕਰਦਾ ਹੈ ਇਸ ਪੌਦੇ-ਅਧਾਰਤ ਆਹਾਰ ਦੇ ਹਲ ਨੂੰ, ਬਸ ਇਹਨੂੰ ਪ੍ਰਵਾਨਗੀ ਦਿਉ ਸਿਰਫ, ਉਹ ਕਮਾਵੇਗਾ, ਮੇਰੇ ਰਬਾ, ਹਜਾਰਾਂ ਹੀ ਜਿਲੀਅਨ ਰੁਹਾਨੀ ਫਲਾਂ ਦੇ ਅੰਕ। ਅਤੇ ਸਾਨੂੰ ਲੋੜ ਹੈ ਬਹੁਤ ਸਾਰੇ ਅੰਕਾਂ ਦੀ ਸਵਰਗ ਨੂੰ ਵਾਪਸ ਜਾਣ ਲਈ। ਜੋ ਕੋਈ ਵੀ ਪ੍ਰਵਾਨਗੀ ਦਿੰਦਾ ਹੈ ਇਹਦੀ ਇਥੋਂ ਤਕ, ਬਸ ਇਕ ਵਾਰੀ ਹੀ, ਉਹਦੇ ਲਈ ਕਾਫੀ ਹੈ ਪਹਿਲਾਂ ਹੀ ਸਵਰਗ ਨੂੰ ਉਡਣਾ, ਉਹਦੇ ਇਸ ਸੰਸਾਰ ਨੂੰ ਛਡਣ ਤੋਂ ਬਾਦ । ਉਹਨੂੰ ਲੋੜ ਨਹੀ ਹੈ ਕਿਸੇ ਹੋਰ ਧਾਰਮਿਕ ਅਸਥਾਨ ਦੀ ਯਾਤਰਾ ਦੀ, ਕੋਈ ਲੋੜ ਨਹੀ ਹੈ ਕੁਝ ਹੋਰ ਕਰਨ ਦੀ। ਜੋ ਕੋਈ ਵੀ ਪ੍ਰਵਾਨਗੀ ਦਿੰਦਾ ਹੈ ਉਹਦੀ, ਅਤੇ ਜਿਹੜਾ ਵੀ ਯਕੀਨੀ ਬਣਾਉਂਦਾ ਹੈ ਕਿ ਇਹ ਚਲਦਾ ਰਹੇ, ਹਾਸਲ ਕਰੇਗਾ ਸਮਾਨ ਰੁਹਾਨੀ ਗੁਣਾਂ ਦੇ ਅੰਕ, ਜੋ ਸਵਰਗ ਉਨਾਂ ਉਤੇ ਬਖਸ਼ਸ਼ ਕਰਨਗੇ। ”

ਹੋਰ ਵਿਸਤਾਲ ਲਈ ਅਤੇ ਮੁਫਤ ਡਾਉਨਲੋਡਾਂ ਲਈ, ਕ੍ਰਿਪਾ ਕਰਕੇ ਜਾਉ SupremeMasterTV.com/scrolls
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-21
161 ਦੇਖੇ ਗਏ
2024-12-20
350 ਦੇਖੇ ਗਏ
38:04
2024-12-20
40 ਦੇਖੇ ਗਏ
2024-12-20
50 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ