ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸੰਸਾਰ ਭਰ ਵਿਚ ਨੇਤਾਵਾਂ ਅਤੇ ਸਰਕਾਰਾਂ ਤੋਂ ਰਚਾਨਤਮਿਕ ਵਿਕਾਸ ਪੰਜ ਹਿਸਿਆਂ ਦਾ ਪਂਜਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਕਸੀਕੋ ਦੀ ਕਾਂਗਰਸ ਦੇ, ਸਾਬਕਾ ਸੈਨੇਟਰ ਜੀਸੂਜਾ ਰੌਡਰੀਗਸ (ਵੀਗਨ), ਹੋਰਾਂ ਨੇ ਜੋਰ ਦੇ ਕੇ ਕਿਹਾ ਹੈ ਜਾਨਵਰ-ਲੋਕ ਨੂੰ ਪੈਦਾ ਕਰਨ, ਖਾਣ, ਅਤੇ ਸ਼ੋਸ਼ਣ ਸਭ ਨੂੰ ਖਤਮ ਕਰਨ ਲਈ। “ ਅਤੇ ਪਰੋਟੀਨ ਦੇ ਸਰੋਤ ਨੂੰ ਬਦਲਣ ਲਈ। ਦੂਜੇ ਸ਼ਬਦਾਂ ਵਿਚ, ਭੁਲ ਜਾਉ ਜਾਨਵਰਾਂ ਨੂੰ ਵਰਤਣ ਲਈ ਭੋਜਨ, ਕਪੜੇ, ਵਿਗਿਆਨਕ ਖੋਜ, ਮਨੋ ਰੰਜਨ, ਕਿਸੇ ਵੀ ਢੰਗ ਵਿਚ। ਜਾਨਵਰਾਂ ਕੋਲ ਵੀ ਉਤਨਾ ਹੀ ਹਕ ਹੈ ਜਿੰਦਾ ਰਹਿਣ ਲਈ ਜਿਤਨਾ ਤੁਹਾਡੇ ਅਤੇ ਮੇਰੇ ਕੋਲ ਹੈ। ਸਾਡੇ ਕੋਲ ਕੋਈ ਵਜਾਹ ਨਹੀ ਹੈ ਜਾਰੀ ਰਖਣ ਦੀ ਉਨਾਂ ਦਾ ਸ਼ੋਸ਼ਣ ਕਰਨਾ। ਪਛੂਧੰਨ ਇੰਡਸਟਰੀ ਨੂੰ ਬੰਦ ਕਰਨ ਦੀ ਲੋੜ ਹੈ। ਦੁਧ ਇੰਡਸਟਰੀ ਨੂੰ ਬੰਦ ਕਰਨ ਦੀ ਲੋੜ ਹੈ। ਉਨਾਂ ਦਾ ਦੁਬਾਰਾ ਰੂਪ ਬਦਲਣ ਦੀ ਲੋੜ ਹੈ। ਲੋਕ ਜਾਰੀ ਨਹੀ ਰਖ ਸਕਦੇ ਖਾਣਾ ਜਾਨਵਰਾਂ ਨੂੰ ਕਿਉਂਕਿ ਅਸੀਂ ਖਤਰੇ ਵਿਚ ਪਾ ਰਹੇ ਹਾਂ, ਪੂਰੀ ਤਰਾਂ ਸੰਸਾਰ ਦੀ ਜੀਵਨ ਸਮਰਥਾ ਨੂੰ... ਇਹ ਮੈਨੂੰ ਪ੍ਰਤੀਤ ਹੁੰਦਾ ਹੈ ਕਿ ਇਸ ਪਲ ਇਹ ਉਹ ਪ੍ਰਤੀਬਿੰਬ ਸੰਸਾਰ ਭਰ ਵਿਚ ਕੀਤਾ ਜਾ ਰਿਹਾ। ਅਤੇ ਇਹ ਬਦਲਾਵ ਅਤਿ ਜਰੂਰੀ ਹੈ । ” “ ਅਮਰੀਕਾ ਅਤੇ ਸੰਸਾਰ ਲਈ ਵੀਗਨ ਬਣਨਾ ਅਤਿ ਜਰੂਰੀ ਹੈ । ”

2023 ਤਕ, ਪੂਰੇ ਵਿਚ ਦੇਸ਼ ਫਰਾਂਸ ਸਕੂਲ ਕੈਫੇਟੀਰੀਆ ਇਕ ਨਿਰੋਲ ਵੈਸ਼ਨੋ ਮੀਨੂ ਪ੍ਰਦਾਨ ਕਰਨਗੇ ਘਟੋ ਘਟ ਹਫਤੇ ਵਿਚ ਇਕ ਵਾਰੀ, ਅਤੇ ਸਰਕਾਰੀ ਪ੍ਰਬੰਧਕੀ ਦਫਤਰਾਂ ਦੀਆਂ ਕੰਟੀਨਾਂ ਵਿਚ ਰੋਜਾਨਾ ਵੈਸ਼ਨੋ ਵਿਕਲਪ ਦਾ ਹੋਣਾ ਜਰੂਰੀ ਹੈ। “ ਇਹ ਸੁਆਦੀ ਹੈ। ਮੈਂ ਸਭ ਕੁਝ ਪਸੰਦ ਕਰਦੀ ਹਾਂ! ਇਹ ਸਿਹਤ ਲਈ, ਅਤੇ ਗ੍ਰਹਿ ਲਈ ਵੀ ਚੰਗਾ ਹੈ। ”

ਇਸ ਦੇ ਇਲਾਵਾ, ਪੈਰਿਸ ਦੀ ਸਰਕਾਰ, ਫਰਾਂਸ ਨੇ ਯੋਜਨਾਵਾਂ ਐਲਾਨ ਕੀਤੀਆਂ ਹਨ ਨਿਰੋਲ ਵੈਸ਼ਨੋ ਮੀਨੂ ਵਰਤਾਉਣ ਲਈ ਹਫਤੇ ਵਿਚ ਦੋ ਦਿਨ ਸ਼ਹਿਰ ਦੇ ਸਰਕਾਰੀ ਸਕੂਲਾਂ ਦੀਆਂ 1,300 ਕੰਟੀਨਾਂ ਵਿਚ, ਡੇਕੇਅਰ ਸੈਂਟਰਾਂ, ਰਿਟਾਇਰਮੈਂਟ ਘਰਾਂ, ਅਤੇ ਮਿਊਨਿਸੀਪਲ ਕਾਰੋਬਾਰਾਂ ਵਿਚ 2027 ਤਕ। ਇਕ ਪੌਦੇ -ਅਧਾਰਤ ਵਿਕਲਪ ਬਾਕੀ ਰਹਿੰਦੇ ਤਿੰਨ ਦਿਨਾਂ ਉਤੇ ਵੀ ਪ੍ਰਦਾਨ ਕੀਤਾ ਜਾਣਾ ਜਰੂਰੀ ਹੈ ।

ਪਹਿਲੀ ਵਾਰੀ ਜਰਮਨੀ ਵਿਚ, ਦੇਸ਼ ਦੀ ਗਠਬੰਧਨ ਸਰਕਾਰ ਨੇ ਪੌਦੇ-ਅਧਾਰਤ ਪੌਸ਼ਟਿਕ ਆਹਾਰ ਨੂੰ ਸਰਕਾਰੀ ਤੌਰ ਤੇ ਰਖਣ ਰਾਜਨੀਤਕ ਅਜੰਡੇ ਉਤੇ ਰਖਣ ਲਈ ਸੰਧੀ ਉਤੇ ਹਸਤਾਖਰ ਕੀਤੇ ਹਨ । ਸੰਧੀ ਮੁਕਰਰ ਕਰਦੀ ਹੈ: "ਅਸੀਂ ਸ਼ਕਤੀਸ਼ਾਲੀ ਬਣਾਵਾਂਗੇ ਪੌਦੇ-ਅਧਾਰਤ ਵਿਕਲਪ ਨੂੰ ਅਤੇ ਵਕਾਲਤ ਕਰਾਂਗੇ ਕਾਢਾਂ ਦੀ ਪ੍ਰਵਾਨਗੀ ਲਈ ਜਿਵੇਂ ਕਿ ਬਦਲ ਪਰੋਟੀਨ ਸਰੋਤਾਂ ਦੇ ਅਤੇ ਮਾਸ ਦੀਆਂ ਬਦਲ ਵਸਤੂਆਂ ਈਯੂ ਵਿਚ।"

ਸਭ ਤੋਂ ਅਗਲੇ ਹਿਸੇ ਉਤੇ, ਜਰਮਨੀ ਦੀ ਸਿਹਤ ਮੰਤਰੀ, ਮਾਨਯੋਗ ਪ੍ਰੋਫੈਸਰ ਡਾ. ਕਾਰਲ ਲੌਟਰਬੈਚ, ਇਕ ਮਹਾਂਮਾਰੀ-ਵਿਗਿਆਨੀ ਅਤੇ ਡਾਕਟਰ, ਨੇ ਕਿਹਾ ਹੈ ਸਖਤੀ ਨਾਲ ਘਟਾਉਣ ਲਈ ਜਾਨਵਰ-ਲੋਕਾਂ ਦੇ ਮਾਸ ਦੀ ਖਪਤ ਨੂੰ ਜਰਮਨੀ ਵਿਚ ਕਈ ਮੌਕਿਆਂ ਉਤੇ। ਉਹਨੇ ਕਹਿੰਦੇ ਹਨ:

"ਮਾਸ ਦੀ ਖਪਤ ਜਰਮਨੀ ਵਿਚ ਕਈ ਢੰਗਾਂ ਵਿਚ ਪੂਰੀ ਤਰਾਂ ਬੇਲੋੜੀ ਹੈ, ਹਦਾਂ ਬੰਨੇ ਟਪਣਾਂ ਪਾਗਲਪਨ ਦੀਆਂ ਜਦੋਂ ਤੁਸੀਂ ਇਹਦੇ ਬਾਰੇ ਸੋਚਦੇ ਹੋ... ਜਾਨਵਰ ਆਮ ਤੌਰ ਤੇ ਮਾਨਸਿਕ ਪੀੜਾ ਵਿਚ ਰਹਿੰਦੇ ਹਨ, ਨਹੀਂ ਤਾਂ, ਸਸਤਾ ਮਾਸ ਬਿਲਕੁਲ ਵੀ ਪੈਦਾ ਨਹੀ ਕੀਤਾ ਜਾ ਸਕਦਾ।"

"ਅਸੀਂ ਹੁਣ ਹੋਰ ਮਾਸ-ਅਧਾਰਤ ਆਹਾਰ ਦੀ ਸਮਰਥਾ ਨਹੀ ਰਖਦੇ। ਇਹ ਪੈਦਾ ਕਰਦਾ ਹੈ ਬਹੁਤ ਜਿਆਦਾ ਮੀਥੇਨ ਅਤੇ ਸੀਓ2, ਸੋ ਸਾਨੂੰ ਕਰਨਾ ਪੈਣਾ ਹੈ ਇਹਦੇ ਤੋਂ ਬਿਨਾਂ... ਕੀ ਪ‍ਿਆਇੰਟ ਹੈ ਜਾਨਵਰਾਂ ਪ੍ਰਤੀ ਅਤਿਆਚਾਰ ਤਾਂਕਿ ਅਸੀਂ ਖਾਈਏ ਹਾਨੀਕਾਰਕ ਅਤੇ ਸਮਾਨ ਸਮੇਂ ਉਤੇ ਤਬਾਹ ਕਰੀਏ ਜਲਵਾਜੂ ਨੂੰ?... ਲੰਮੇ ਸਮੇਂ ਵਿਚ, ਅਸੀਂ ਮਾਸ ਦੀ ਖਪਤ ਨੂੰ 80 ਪ੍ਰਤੀਸ਼ਤ ਤਕ ਘਟਾ ਸਕਦੇ ਹਾਂ। ਸਿਰਫ ਜਰਮਨੀ ਵਿਚ ਹੀ ਨਹੀ, ਪਰੰਤੂ ਸੰਸਾਰ ਭਰ ਵਿਚ।"

ਜਰਮਨੀ ਦੀ ਮਾਲੀ ਸਹਿਕਾਰਤਾ ਅਤੇ ਡਿਵੈਲਪਮੈਂਟ ਮੰਤਰੀ, ਮਾਨਯੋਗ ਸਵੈਨਜੀਆ ਸ਼ੋਲੂਜ (ਵੈਸ਼ਨੋ), ਨੇ ਕਿਹਾ ਹੈ ਜਾਨਵਰ-ਲੋਕਾਂ ਦੇ ਮਾਸ ਦੀ ਖਪਤ ਨੂੰ ਘਟਾਉਣ ਲਈ ਸੰਸਾਰ ਦੀ ਭੁਖਮਰੀ ਨੂੰ ਘਟਾਉਣ ਲਈ ਗਲੋਬਲ ਨਾਗਰਿਕਾਂ ਲਈ। ਮਿਸਾਲ ਵਜੋਂ, ਉਨਾਂ ਨੇ ਦੇਖਿਆ ਕਿ 30% ਗਿਰਾਵਟ ਜਰਮਨੀ ਦੇ ਸੂਰ-ਲੋਕਾਂ ਦੇ ਮਾਸ ਦੀ ਪੈਦਾਵਾਰ ਵਿਚ ਮੁਕਤ ਕਰ ਦੇਵੇਗਾ ਦਸਵਾਂ ਹਿਸਾ ਦੇਸ਼ ਦੀ ਵਾਹੁਣਯੋਗ ਜਮੀਨ ਨੂੰ ਪੈਦਾ ਕਰਨ ਲਈ ਪੰਜ ਮਿਲੀਅਨ ਟਨ ਦਾਣਿਆਂ ਦੇ। "ਦਾਣੇ ਸਬੰਧ ਰਖਦੇ ਹਨ ਪਹਿਲਾਂ ਅਤੇ ਸਭ ਤੋਂ ਪਹਿਲਾਂ ਮੇਜ ਉਤੇ- ਬਿਨਾਂ ਕੁੰਡ ਖਾਣੇ ਵਿਚ ਜਾਣ ਵਿਚੋਂ ਦੀ।" " ਭੋਜਨ ਦੇ ਵਧ ਰਹੇ ਸੰਕਟਾਂ ਨੂੰ ਦੇਖਦੇ ਹੋਏ, ਸਾਨੂੰ ਲੋੜ ਹੈ ਦਾਣਿਆਂ ਦੀ ਲੋਕਾਂ ਨੂੰ ਖੁਆਉਣ ਲਈ।"

ਫਿਰ, ਸਲਾਨਾ ਇਕਠਾਂ ਉਤੇ ਰੁਚੀ ਰਖਣ ਵਾਲੇ ਸੂਰ-ਲੋਕਾਂ ਨੂੰ ਪਾਲਣ ਵਾਲੇ ਗਰੁਪ ਨਾਲ, ਜਰਮਨ ਮਨਿਸਟਰੀ ਦੇ ਸਟੇਟ ਸੈਕਟਰੀ ਫੂਡ ਐਂਡ ਐਗਰੀਕਲਚਰ ਦੇ, ਮਾਨਯੋਗ ਸਿਲਵੀਆ ਬੈਂਡਰ, ਹੋਰਾਂ ਨੇ ਲੋੜ ਸਮਝੀ ਜਰਮਨੀ ਲਈ ਮਾਨਸ ਸਿਹਤ ਦੀ ਰਖਿਆ, ਜਲਵਾਜੂ, ਅਤੇ ਵਾਤਾਵਰਣ ਦੀ, ਕਹਿੰਦੇ ਹੋਏ: "ਸਾਨੂੰ ਜਰੂਰੀ ਹੈ ਅਧਾ ਕਰਨਾ ਆਪਣੇ ਮਾਸ ਦੀ ਖਪਤ ਨੂੰ।" "ਜਿੰਨੇ ਘਟ ਜਾਨਵਰ ਅਸੀਂ ਰਖਦੇ ਹਾਂ, ਬਿਹਤਰ ਹੈ।"

20 ਸ਼ਹਿਰਾਂ ਤੋਂ ਵਧ 208 ਸਰਕਾਰੀ ਨੇਤਾ ਅਤੇ ਸਿਆਸੀ ਪਾਰਟੀਆਂ ਵਿਗਿਆਨੀ, ਗਰੁਪ, ਪ੍ਰਸਿਧ ਵਿਆਕਤੀ, ਅਤੇ ਹੋਰ ਪੂਰੇ ਸੰਸਾਰ ਭਰ ਵਿਚੋਂ ਪਲਾਂਟ ਬੇਸਡ ਟਰੀਟੀ ਦਾ ਸਮਰਥਨ ਕਰਨ ਲਈ ਇਕਠੇ ਹੋਏ । ਉਨਾਂ ਦਾ ਨਿਸ਼ਾਨਾ, ਜੇਕਰ ਸਮਝੌਤਾ ਕਰਦੇ ਹੋਏ ਨੈਸ਼ਨਲ ਸਰਕਾਰਾਂ ਦੁਆਰਾ, ਰੋਕ ਲਗਾਉਣ ਲਈ ਪੂਰੇ ਸੰਸਾਰ ਭਰ ਵਿਚ ਫੈਲੀ ਤਬਾਹੀ ਨੂੰ ਜਾਨਵਰ-ਲੋਕਾਂ ਦੀ ਇੰਡਸਟਰੀ ਦੁਆਰਾ ਪੈਦਾ ਕੀਤੀ ਅਤੇ ਪ੍ਰਚਾਰ ਕਰਨਾ ਇਕ ਸਿਹਤਮੰਦ, ਸਸਟੇਨੇਬਲ ਪੌਦੇ-ਅਧਾਰਤ ਆਹਾਰਾਂ ਦ‍ੀ ਪਰਬਿਰਤੀ ਵਲ।

ਆਦਿ...

ਇਹ ਸਿਰਫ ਕੁਝ ਰਚਨਾਤਮਕ ਵਿਕਾਸ ਹਨ ਵਿਸ਼ਵ ਨੇਤਾਵਾਂ ਅਤੇ ਸਰਕਾਰਾਂ ਤੋਂ ਜੋ ਸਾਡੇ ਸੰਸਾਰ ਨੂੰ ਅਗੇ ਵਧਣ ਵਿਚ ਮਦਦ ਕਰ ਰਹੇ ਹਨ ਇਕ ਵਧੇਰੇ ਸੁਰਖਿਅਤ, ਸਿਹਤਮੰਦ, ਵਧੇਰੇ ਸ਼ਾਂਤਮਈ, ਅਤੇ ਖੁਸ਼ਹਾਲ ਭਵਿਖ ਪ੍ਰਤੀ। ਸਵਰਗ ਬਖਸ਼ੇ ਸਾਰ‌ਿਆਂ ਨੂੰ ਜੋ ਸੰਬੰਧਿਤ ਹਨ ਹਰ ਵੀ ਗਿਆਨ ਅਤੇ ਹੌਂਸਲੇ ਨਾਲ ਸਹੀ ਨੀਤੀ ਕਾਰਜ਼ਾਂ ਨੂੰ ਅਗੇ ਲਿਜਾਣ ਵਿਚ।

“ ਮੰਨ ਲਵੋ ਤੁਸੀਂ ਪ੍ਰਚਾਰ ਕਰਦੇ ਹੋ ਜੈਵਿਕ ਪੌਦੇ-ਅਧਾਰਤ ਭੋਜਨ ਦਾ, ਹੁਣ, ਜੋ ਕੋਈ ਵੀ, ਸਰਕਾਰ, ਜਿਹੜਾ ਵੀ ਪ੍ਰਵਾਨਗੀ ਦੇਣ ਦਾ ਫੈਸਲਾ ਕਰਦਾ ਹੈ ਇਸ ਪੌਦੇ-ਅਧਾਰਤ ਆਹਾਰ ਦੇ ਹਲ ਨੂੰ, ਬਸ ਇਹਨੂੰ ਪ੍ਰਵਾਨਗੀ ਦਿਉ ਸਿਰਫ, ਉਹ ਕਮਾਵੇਗਾ, ਮੇਰੇ ਰਬਾ, ਹਜਾਰਾਂ ਹੀ ਜਿਲੀਅਨ ਰੁਹਾਨੀ ਫਲਾਂ ਦੇ ਅੰਕ। ਅਤੇ ਸਾਨੂੰ ਲੋੜ ਹੈ ਬਹੁਤ ਸਾਰੇ ਅੰਕਾਂ ਦੀ ਸਵਰਗ ਨੂੰ ਵਾਪਸ ਜਾਣ ਲਈ। ਜੋ ਕੋਈ ਵੀ ਪ੍ਰਵਾਨਗੀ ਦਿੰਦਾ ਹੈ ਇਹਦੀ ਇਥੋਂ ਤਕ, ਬਸ ਇਕ ਵਾਰੀ ਹੀ, ਉਹਦੇ ਲਈ ਕਾਫੀ ਹੈ ਪਹਿਲਾਂ ਹੀ ਸਵਰਗ ਨੂੰ ਉਡਣਾ, ਉਹਦੇ ਇਸ ਸੰਸਾਰ ਨੂੰ ਛਡਣ ਤੋਂ ਬਾਦ । ਉਹਨੂੰ ਲੋੜ ਨਹੀ ਹੈ ਕਿਸੇ ਹੋਰ ਧਾਰਮਿਕ ਅਸਥਾਨ ਦੀ ਯਾਤਰਾ ਦੀ, ਕੋਈ ਲੋੜ ਨਹੀ ਹੈ ਕੁਝ ਹੋਰ ਕਰਨ ਦੀ। ਜੋ ਕੋਈ ਵੀ ਪ੍ਰਵਾਨਗੀ ਦਿੰਦਾ ਹੈ ਉਹਦੀ, ਅਤੇ ਜਿਹੜਾ ਵੀ ਯਕੀਨੀ ਬਣਾਉਂਦਾ ਹੈ ਕਿ ਇਹ ਚਲਦਾ ਰਹੇ, ਹਾਸਲ ਕਰੇਗਾ ਸਮਾਨ ਰੁਹਾਨੀ ਗੁਣਾਂ ਦੇ ਅੰਕ, ਜੋ ਸਵਰਗ ਉਨਾਂ ਉਤੇ ਬਖਸ਼ਸ਼ ਕਰਨਗੇ। ”

ਹੋਰ ਵਿਸਤਾਲ ਲਈ ਅਤੇ ਮੁਫਤ ਡਾਉਨਲੋਡਾਂ ਲਈ, ਕ੍ਰਿਪਾ ਕਰਕੇ ਜਾਉ SupremeMasterTV.com/scrolls
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-21
161 ਦੇਖੇ ਗਏ
2024-12-20
350 ਦੇਖੇ ਗਏ
38:04
2024-12-20
40 ਦੇਖੇ ਗਏ
2024-12-20
50 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ