ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਕਰਮ-ਪਾੜੇ ਦੇ ਵਿਚਕਾਰ, ਕਤਲ, ਭਿਆਨਕ ਸੰਸਾਰ, ਤਿੰਨ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਕਿਵੇਂ ਵੀ, ਤੁਸੀਂ ਦੇਖੋ, ਉਥੇ ਸਾਡੇ ਬ੍ਰਹਿਮੰਡ, ਆਯਾਮ ਵਿਚ ਬਹੁਤ ਸਾਰੇ ਸੰਸਾਰ ਹਨ। ਇਹ ਸਿਰਫ ਭੌਤਿਕ ਸੰਸਾਰ ਹੀ ਨਹੀਂ ਹੈ। ਉਥੇ ਵਿਚਕਾਰ ਸੰਸਾਰ ਹਨ, ਭੌਤਿਕ ਅਤੇ ਐਸਟਰਲ ਦੇ ਵਿਚਕਾਰ, ਜੋ ਨਰਕ ਹਨ। ਅਤੇ ਫਿਰ ਇਥੋਂ ਤਕ ਐਸਟਰਲ ਸੰਸਾਰ ਵਿਚ ਵੀ, ਉਥੇ ਭਿਆਨਕ ਜੀਵ ਹਨ ਜਿਹੜੇ ਹਮੇਸ਼ਾਂ ਐਸਟਰਲ ਦੇ ਵਧੇਰੇ ਇਕ ਉਚੇਰੇ ਪਧਰ ਨੂੰ, ਜਾਂ ਜਿਵੇਂ 33 ਸਵਰਗਾਂ ਨੂੰ ਭੜਕਾਉਂਦੇ ਹਨ, ਅਤੇ ਲੜਨਾ ਜ਼ਾਰੀ ਰਖਦੇ ਹਨ ਤਾਂਕਿ ਆਪਣਾ ਖੇਤਰ ਦਾ ਵਿਸਥਾਰ ਕਰ ਸਕਣ। ਅਤੇ ਨਾਲੇ ਭੌਤਿਕ ਸੰਸਾਰ ਵਿਚ. ੳਹ ਸਭ ਚੀਜ਼ ਨੂੰ ਕੰਟ੍ਰੋਲ ਵੀ ਕਰਨਾ ਚਾਹੁੰਦੇ ਹਨ। ਉਹ ਮਨੁਖਾਂ ਨੂੰ ਮੋਹਿਤ ਕਰਦੇ ਹਨ। ਉਨਾਂ ਨੂੰ ਹੌਲੀ ਹੌਲ਼ੀ ਆਪਣੇ ਸਮੂਹ ਵਿਚ ਭਰਮਾਉਂਦੇ ਹਨ। ਪਹਿਲਾਂ, ਉਹ ਉਨਾਂ ਨੂੰ ਕੁਝ ਜਾਦੂਮਈ ਘਟਨਾਵਾਂ ਦਿੰਦੇ ਹਨ ਤਾਂਕਿ ਉਹ ਮਹਿਸੂਸ ਕਰਨ, "ਓਹ, ਇਹ ਵਧੀਆ, ਵਧੀਆ ਹੈ। ਜੋ ਮੈਂ ਚਾਹੁੰਦਾ, ਮੈਂ ਪ੍ਰਾਪਤ ਕਰਦਾ ਹਾਂ।"

ਸਵਾਗਤ ਹੈ। ਹਰ ਇਕ ਨੂੰ ਪ੍ਰਮਾਤਮਾ ਦੀ ਆਸ਼ੀਰਵਾਦ , ਪ੍ਰਮਾਤਮਾ ਵਲੋਂ ਪਿਆਰੇ ਸਾਰੇ ਬਚੇ । ਪ੍ਰਾਰਥਨਾ ਹੈ ਕਿ ਤੁਸੀਂ ਸਾਰੇ ਠੀਕ-ਠਾਕ ਹੋ। ਪ੍ਰਮਾਤਮਾ ਦਾ ਧੰਨਵਾਦ ਕਿ ਅਸੀਂ ਅਜ਼ੇ ਇਥੇ ਮੌਜ਼ੂਦ ਹਾਂ ਅਤੇ ਸਾਡੇ ਕੋਲ ਸਭ ਚੀਜ਼ ਹੈ ਜਿਸ ਦੀ ਸਾਨੂੰ ਲੋੜ ਹੈ, ਭਾਵੇਂ ਕਈ ਅਜ਼ੇ ਵੀ ਸਾਡੇ ਜਿਤਨੇ ਖੁਸ਼ਕਿਸਮਤ ਨਹੀਂ ਹਨ। ਮੈਂ ਆਸ ਕਰਦੀ ਹਾਂ ਇਹ ਆਖਰੀ ਵਾਰ ਨਹੀਂ ਹੈ ਕਿ ਮੈਂ ਤੁਹਾਡੇ ਨਾਲ ਗਲ ਕਰ ਸਕਾਂ। ਕਿਉਂਕਿ ਮੈਂ ਤਕਰੀਬਨ ਜਿਵੇਂ ਇਸ ਪਲ ਇਕ ਕੋਕੂਨ ਵਿਚ ਰਹਿ ਰਹੀ ਹਾਂ ਨਾਕਾਰਾਤਮਿਕ ਸ਼ਕਤੀ ਤੋਂ ਬਹੁਤ ਜਿਆਦਾ ਹਮਲੇ ਦੇ ਕਾਰਨ। ਭਾਵੇਂ ਉਨਾਂ ਨੂੰ ਕਦੇ ਵੀ ਕੋਈ ਚੀਜ਼ ਮੇਰੇ ਪ੍ਰਤੀ ਕਰਨ ਦੇ ਯੋਗ ਹੋਣਾ ਚਾਹੀਦਾ ਸੀ, ਪਰ ਸੰਸਾਰ ਦੇ ਕਰਮਾਂ ਦੇ ਕਾਰਨ - ਇਤਨੇ ਵਿਸ਼ਾਲ, ਕਰਮਾਂ ਦੀ ਇਤਨੀ ਵਿਸ਼ਾਲਤਾ ਕਾਰਨ - ਉਹ ਸ਼ਾਇਦ ਅਜ਼ੇ ਵੀ ਕੁਝ ਕਰਨ ਦੇ ਯੋਗ ਹੋਣ।

ਖੈਰ, ਉਨਾਂ ਨੇ ਕੁਝ ਚੀਜ਼ ਜਿਵੇਂ ਉਹ ਕਾਲਾ ਜਾਦੂ ਵਾਂਗ ਕੁਝ ਚੀਜ਼ ਕਰਨ ਦੀ ਕੋਸ਼ਿਸ਼ ਕੀਤੀ - ਮੇਰੇ ਸਰੀਰ ਵਿਚ ਸਭ ਜਗਾ ਸੂਈਆਂ ਪਾਉਣ ਦੁਆਰਾ, ਅਤੇ ਇਥੇ ਚੂੰਡੀਆਂ ਮਾਰਨਾ, ਉਥੇ ਚੂੰਡੀਆਂ ਮਾਰਨਾ, ਉਸ ਤਰਾਂ। ਇਹ ਚੂੰਡੀ ਦੀ ਇਕ ਭਾਵਨਾ ਹੈ; ਇਹ ਉਤਨਾ ਦਰਦਨਾਕ ਨਹੀਂ ਹੈ ਪਰ ਤਾਂਕਿ ਤੁਸੀਂ ਜਾਣ ਲਵੋਂ ਕਿ ਕੁਝ ਚੀਜ਼ ਬਹੁਤ ਤਿਖੀ ਅਤੇ ਨੋਕਦਾਰ ਨੂੰ ਤੁਹਾਡੀ ਹੋਂਦ ਵਿਚ ਮਜ਼ਬੂਰ ਕੀਤਾ ਜਾ ਰਿਹਾ ।

ਅਫਸੋਸ ਦੀ ਗਲ ਹੈ, ਉਹ ਚੀਜ਼ਾਂ ਇਸ ਗ੍ਰਹਿ ਉਤੇ ਅਜ਼ੇ ਵੀ ਮੌਜ਼ੂਦ ਹਨ। ਅਤੇ ਕੁਝ ਇਥੋਂ ਤਕ ਕਰਮਾ ਦੇ ਜਾਲ ਤੋਂ ਬਚ ਵੀ ਜਾਂਦੇ , ਕਿਉਂਕਿ ਕਰਮਾ ਅਤੇ ਕਰਮਾ ਦੇ ਵਿਚਕਾਰ ਉਥੇ ਇਕ ਪਾੜਾ, ਵਿਥ ਹੈ। ਅਤੇ ਉਸ ਪਾੜੇ ਅੰਦਰ, ਉਥੇ ਕੁਝ ਸ਼ਬਦ ਹਨ, ਕੁਝ ਤਰੀਕੇ ਹਨ ਜਿਨਾਂ ਦੀ ਤੁਸੀਂ ਵਰਤੋਂ ਕਰ ਸਕਦੇ ਚੀਜ਼ਾਂ ਪ੍ਰਾਪਤ ਕਰਨ ਲਈ, ਹਨੇਰੀਆਂ ਚੀਜ਼ਾਂ, ਮਾੜੀਆਂ ਚੀਜ਼ਾਂ, ਜੋ ਤੁਸੀਂ ਚਾਹੁੰਦੇ ਹੋ। ਤੁਸੀਂ ਨਹੀਂ, ਮੇਰਾ ਭਾਵ ਹੈ, ਉਹ ਮਾੜੇ ਜਾਦੂਗਰ ਜਿਹੜੇ ਜ਼ੋਸ਼ੀਲੇ ਦਾਨਵਾਂ ਦੇ ਸੰਸਾਰ ਤੋਂ ਆਏ ਹਨ।

ਕਿਵੇਂ ਵੀ, ਤੁਸੀਂ ਦੇਖੋ, ਉਥੇ ਸਾਡੇ ਬ੍ਰਹਿਮੰਡ, ਆਯਾਮ ਵਿਚ ਬਹੁਤ ਸਾਰੇ ਸੰਸਾਰ ਹਨ। ਇਹ ਸਿਰਫ ਭੌਤਿਕ ਸੰਸਾਰ ਹੀ ਨਹੀਂ ਹੈ। ਉਥੇ ਵਿਚਕਾਰ ਸੰਸਾਰ ਹਨ, ਭੌਤਿਕ ਅਤੇ ਐਸਟਰਲ ਦੇ ਵਿਚਕਾਰ, ਜੋ ਨਰਕ ਹਨ। ਅਤੇ ਫਿਰ ਇਥੋਂ ਤਕ ਐਸਟਰਲ ਸੰਸਾਰ ਵਿਚ ਵੀ, ਉਥੇ ਭਿਆਨਕ ਜੀਵ ਹਨ ਜਿਹੜੇ ਹਮੇਸ਼ਾਂ ਐਸਟਰਲ ਦੇ ਵਧੇਰੇ ਇਕ ਉਚੇਰੇ ਪਧਰ ਨੂੰ, ਜਾਂ ਜਿਵੇਂ 33 ਸਵਰਗਾਂ ਨੂੰ ਭੜਕਾਉਂਦੇ ਹਨ, ਅਤੇ ਲੜਨਾ ਜ਼ਾਰੀ ਰਖਦੇ ਹਨ ਤਾਂਕਿ ਆਪਣਾ ਖੇਤਰ ਦਾ ਵਿਸਥਾਰ ਕਰ ਸਕਣ। ਅਤੇ ਨਾਲੇ ਭੌਤਿਕ ਸੰਸਾਰ ਵਿਚ. ੳਹ ਸਭ ਚੀਜ਼ ਨੂੰ ਕੰਟ੍ਰੋਲ ਵੀ ਕਰਨਾ ਚਾਹੁੰਦੇ ਹਨ।

ਉਹ ਮਨੁਖਾਂ ਨੂੰ ਮੋਹਿਤ ਕਰਦੇ ਹਨ। ਉਨਾਂ ਨੂੰ ਹੌਲੀ ਹੌਲ਼ੀ ਆਪਣੇ ਸਮੂਹ ਵਿਚ ਭਰਮਾਉਂਦੇ ਹਨ। ਪਹਿਲਾਂ, ਉਹ ਉਨਾਂ ਨੂੰ ਕੁਝ ਜਾਦੂਮਈ ਘਟਨਾਵਾਂ ਦਿੰਦੇ ਹਨ ਤਾਂਕਿ ਉਹ ਮਹਿਸੂਸ ਕਰਨ, "ਓਹ, ਇਹ ਵਧੀਆ, ਵਧੀਆ ਹੈ। ਜੋ ਮੈਂ ਚਾਹੁੰਦਾ, ਮੈਂ ਪ੍ਰਾਪਤ ਕਰਦਾ ਹਾਂ।" ਅਤੇ ਹੌਲੀ ਹੌਲੀ, ਉਹ ਉਨਾਂ ਨੂੰ ਜਾਦੂਮਈ ਸਮਗਰੀ ਤਕ ਪਹੁੰਚਣ ਲਈ ਚੀਜ਼ਾਂ ਕਰਨ ਦੇ ਯੋਗ ਬਣਾਉਂਦੇ ਹਨ। ਇਹ ਬਸ ਉਵੇਂ ਹੈ ਜਿਵੇਂ ਲੋਕ ਜਿਹੜੇ ਨਸ਼ਾ ਵੇਚਦੇ ਹਨ। ਪਹਿਲਾਂ, ਉਹ ਕੁਝ ਬਚਿਆਂ ਨੂੰ ਜਾਂ ਕੁਝ ਮਨੁਖਾਂ ਨੂੰ ਦਿੰਦੇ ਹਨ ਜੋ ਕਮਜ਼ੋਰ ਸਥਿਤੀਆਂ ਵਿਚ ਹਨ, ਜਾਂ ਉਦਾਸ, ਜਾਂ ਉਕਤਾਹਟ ਵਿਚੋਂ ਕੁਝ ਨਵੀਂ ਚੀਜ਼ ਲਈ ਬੇਤਾਬ ਹਨ। ਉਹ ਉਨਾਂ ਨੂੰ ਮੁਫਤ ਦਿੰਦੇ ਹਨ, ਅਤੇ ਫਿਰ ਬਾਅਦ ਵਿਚ, ਹੌਲੀ ਹੌਲੀ... ਉਹ ਵਿਆਕਤੀ ਜਾਂ ਉਹ ਬਚਾ ਪਹਿਲੇ ਹੀ ਆਦੀ ਬਣ ਜਾਂਦਾ ਹੈ, ਫਿਰ ਉਹ ਉਨਾਂ ਨੂੰ ਖਰੀਦਣ ਲਈ ਕਹਿੰਦੇ ਹਨ ਅਤੇ ਉਨਾਂ ਨੂੰ ਆਮ ਨਾਲੋਂ ਵਧ ਮੁਲ ਤੇ ਵੇਚਦੇ ਹਨ। ਸੋ ਉਹਨਾਂ ਨੂੰ ਵਾਪਸ ਮਿਲ ਜਾਂਦਾ ਹੈ ਜੋ ਉਹ ਪਹਿਲੇ ਮੁਫਤ ਦੇ ਰਹੇ ਸੀ, ਪਰ ਪਹਿਲੇ ਉਹਨਾਂ ਨੇ ਉਸ ਬਚੇ ਜਾਂ ਉਸ ਵਿਆਕਤੀ ਨੂੰ ਮੁਫਤ ਦਿਤਾ ਸੀ।

ਆਮ ਜਾਦੂ ਹੇਠਲੇ ਐਸਟਰਲ ਸੰਸਾਰ ਤੋਂ ਆਉਂਦਾ ਹੈ, ਪਰ ਉਥੇ ਇਕ ਹੋਰ ਕਿਸਮ ਦਾ ਜਾਦੂ ਹੈ ਜੋ ਕਿ ਕਰਮ-ਪਾੜੇ ਦੇ ਵਿਚਕਾਰ ਹੈ। ਇਥੋਂ ਤਕ ਇਕ ਐਟਮ ਵਿਚ ਵੀ, ਉਥੇ ਕੁਝ ਪਾੜੇ, ਵਿਥ ਹਨ। ਸੰਸਾਰ ਵਿਚ ਸਭ ਚੀਜ਼ ਵਿਚਕਾਰ ਕੁਝ ਵਿਥ, ਪਾੜਾ ਹੈ। ਇਥੋਂ ਤਕ ਠੋਸ ਲਕੜ ਜਾਂ ਠੋਸ ਪਥਰ, ਉਥੇ ਉਨਾਂ ਦੇ ਅਣੂ ਜਾਂ ਸੈਲਾਂ ਵਿਚਕਾਰ ਕੁਝ ਪਾੜੇ ਹਨ। ਸਾਡੇ ਸਰੀਰ ਅੰਦਰ ਵੀ, ਇਹ ਠੋਸ ਪ੍ਰਤੀਤ ਹੁੰਦਾ ਹੈ, ਪਰ ਚਮੜੀ, ਸੈਲਾਂ ਵਿਚਕਾਰ, ਸਾਡੇ ਕੋਲ ਵੀ ਕੁਝ ਪਾੜੇ ਹਨ। ਅਤੇ ਮੇਰਾ ਅਨੁਮਾਨ ਹੈ ਵਿਗਿਆਨ ਨੇ ਵੀ ਸਾਨੂੰ ਉਹਦੇ ਬਾਰੇ ਹੋ ਸਕਦਾ ਦਸਿਆ ਹੈ। ਮੈਨੂੰ ਪਕਾ ਪਤਾ ਨਹੀਂ ਹੈ ਜੇਕਰ ਮੈਂ ਇਹ ਕਿਸੇ ਜਗਾ ਦੇਖਿਆ ਹੈ। ਇਹੀ ਹੈ ਬਸ ਕਿ ਮੈਂ ਅੰਦਰੋਂ ਜਾਣਦੀ ਹਾਂ, ਫਿਰ ਮੈਂ ਤੁਹਾਨੂੰ ਦਸ ਸਕਦੀ ਹਾਂ ਕਿਉਂਕਿ ਇਹ ਸਚ ਹੈ। ਭਾਵੇਂ ਸ਼ਾਇਦ ਮੈਂ ਇਹ ਸਾਬਤ ਨਹੀਂ ਕਰ ਸਕਦੀ, ਇਹਦੇ ਵਿਚ ਕੋਈ ਫਰਕ ਨਹੀਂ ਪੈਂਦਾ; ਤੁਸੀਂ ਸੁਣਦੇ ਹੋ ਜਾਂ ਨਹੀਂ ਸੁਣਦੇ। ਮੈਂ ਪਹਿਲੇ ਹੀ ਆਦੀ ਹਾਂ ਲੋਕਾਂ ਦੇ ਜੋ ਨਹੀਂ ਸੁਣਦੇ।

ਅਤੇ ਇਹ ਸਾਰੇ ਮਾਇਆ, ਸ਼ੈਤਾਨਾਂ, ਦਾਨਵਾਂ, ਭੂਤਾਂ ਤੋਂ ਪ੍ਰਭਾਵ ਨਾਲ, ਤੁਸੀਂ ਆਪਣੇ ਆਪ ਨਹੀਂ ਹੋ, ਜਾਂ ਕਦੇ ਕਦਾਂਈ ਤੁਸੀਂ ਆਪ ਖੁਦ ਨਹੀਂ ਹੋ। ਉਸੇ ਕਰਕੇ ਕਦੇ ਕਦਾਂਈ ਲੋਕ ਬਾਹਰ ਰਾਤ ਨੂੰ ਜਾਂਦੇ ਹਨ, ਅਤੇ ਕੁਝ ਖੂਨ ਕਰਦੇ ਹਨ; ਉਹ ਵਾਪਸ ਆਉਂਦੇ ਹਨ, ਉਨਾਂ ਨੂੰ ਕੋਈ ਚੀਜ਼ ਯਾਦ ਨਹੀਂ ਕਿਉਂਕਿ ਦਾਨਵ ਬਸ ਉਸ ਦਾ ਸਰੀਰ ਅਸਥਾਈ ਤੌਰ ਤੇ ਵਰਤਦੇ ਹਨ - ਉਨਾਂ ਦੀ ਆਤਮਾ ਨੂੰ ਪਾਸੇ ਕਰਦੇ, ਜਾਂ ਕੁਝ ਚੀਜ਼ ਕਰਦੇ ਤਾਂਕਿ ਆਤਮਾ ਇਥੋਂ ਤਕ ਜਾਣਦੀ ਵੀ ਨਹੀਂ, ਮਨ ਇਥੋਂ ਤਕ ਜਾਣਦਾ ਵੀ ਨਹੀਂ। ਸਿਰਫ ਸਰੀਰ ਅਤੇ ਦਿਮਾਗ ਘਿਣਾਉਣੇ ਅਪਰਾਧ ਕਰਨ ਲਈ ਨਾਲ ਜਾਂਦਾ ਹੈ।

ਪੈਗੰਬਰਾਂ ਵਿਚੋਂ ਇਕ ਨੇ ਕਿਹਾ ਸੀ ਕਿ ਈਸਾ ਮਸੀਹ ਨੂੰ ਦੁਬਾਰਾ ਸੂਲੀ ਤੇ ਢੰਗ‌ਿਆ ਗਿਆ ਸੀ, ਜਾਂ ਢੰਗਿਆ ਜਾਵੇਗਾ ਜਾਂ ਦੁਬਾਰਾ ਢੰਗ‌ੇ ਜਾਣਗੇ। ਮੇਰੇ ਖਿਆਲ ਵਿਚ ਇਹ ਸੀ... ਓਹ, ਉਸ ਦਾ ਨਾਂ ਹੁਣ ਅਚਾਨਕ ਹੀ ਮੈਂ ਭੁਲ ਗਈ ਹਾਂ। ਓਹ ਰਬਾ। ਪ੍ਰਸਿਧ ਚਿਤਰਕਾਰ। ਓਹ, (ਲਿਉਨਾਰਡੋ ਡਾ ਵਿੰਚੀ, ਡਾ ਵਿੰਚੀ। ਅਜਿਹਾ ਹੋ ਸਕਦਾ ਹੈ।

ਜਿਵੇਂ ਕਾਲੇ ਸ਼ੈਤਾਨਾਂ ਵਰਗੇ ਜਾਦੂਗਰ ਕਿਸੇ ਪੁਤਲੇ ਦੁਆਰਾ ਸੂਈਆਂ ਖਭੋਂਦੇ ਹਨ, ਜਾਂ ਸ਼ਾਇਦ ਸਮਾਨ ਦਿਖ ਵਾਲੇ... ਚੀਜ਼ ਜਿਸ ਨੂੰ ਉਹ ਇਕ ਮਨੁਖੀ ਆਕਾਰ ਵਿਚ ਦੀ ਬਣਾਉਂਦੇ ਅਤੇ ਫਿਰ ਅਤੇ ਉਨਾਂ ਵਿਚੋਂ ਦੀ ਸੂਈਆਂ ਖਭੋਣ ਲਈ ਵਰਤੋਂ ਜਾਦੂ ਸ਼ਕਤੀ ਵਰਤਦੇ ਹਨ। ਅਤੇ ਉਹ ਪੁਤਲਾ ਜਾਂ ਅਖੌਤੀ ਦਿਖ ਵਾਲੀ ਗੁਡੀ ਜੋ ਦਰਸਾਉਂਦੀ ਹੈ ਅਸਲੀ ਮਨੁਖਾਂ ਨੂੰ ਵੀ ਦੁਖੀ ਕਰਨਗੇ। ਅਤੇ ਜਿਹੜਾ ਵੀ ਜਿਸੇ ਨਾਲ ਇਹ ਕੀਤਾ ਜਾਂਦਾ ਹੈ, ਉਹ ਵੀ ਜ਼ਲਦੀ ਨਾਲ ਜਾਂ ਬਾਅਦ ਵਿਚ ਦਰਦ ਨਾਲ ਅਤੇ ਉਹ ਸਭ ਵਿਚਕਾਰ ਨਾਲ ਮਰ ਜਾਵੇਗਾ। ਇਹ ਕਦੇ ਕਦਾਂਈ ਮੇਰੇ ਨਾਲ ਵੀ ਵਾਪਰਿਆ ਸੀ, ਪਰ ਮੈਂ ਉਹ ਸਭ ਤੋਂ ਬਚ ਗਈ।

ਅਤੇ ਕਦੇ ਕਦਾਂਈ ਸਿਰਫ ਇਕ ਗੁਡੀ ਨਾਲ ਸੂਈਆਂ ਅਤੇ ਜਾਦੂ ਕੀਤੇ ਜਾਣ ਨਾਲ ਹੀ ਨਹੀਂ, ਪਰ ਭੌਤਿਕ ਸਰੀਰ ਪ੍ਰਤੀ ਵੀ - ਮੇਰੇ ਭੌਤਿਕ ਸਰੀਰ - ਉਹ ਬਸ ਅਦਿਖ ਤਲਵਾਰਾਂ, ਜਾਂ ਜਾਦੂਈ ਤਲਵਾਰਾਂ ਸੁਟਦੇ ਹਨ, ਜਾਂ ਕਟਦੇ ਹਨ, ਜਾਂ ਮੈਨੂੰ ਇਕ ਦਮ ਉਸੇ ਜਗਾ ਤੇ ਮਾਰਨਾ ਚਾਹੁੰਦੇ ਅਤੇ ਅਜਿਹਾ ਕੁਝ। ਮੈਂ ਇਹਨਾਂ ਸਭ ਸਾਲਾਂ ਦੌਰਾਨ ਬਚ ਗਈ, ਪਰ ਇਸ ਵਾਰ ਇਹ ਇਤਨਾ ਮਜ਼ਬੂਤ ਸੀ ਕਿ ਮੈਂ ਇਥੋਂ ਤਕ ਸਰੀਰਕ ਤੌਰ ਤੇ ਇਹ ਮਹਿਸੂਸ ਕਰ ਸਕੀ। ਅਤੇ ਗਲ ਇਹ ਹੈ, ਇਹ ਸਿਰਫ ਇਕ ਕਾਲਾ ਦਾਨਵ ਜਾਦੂਗਰ ਹੀ ਨਹੀ, ਪਰ ਉਥੇ ਹੋਰ ਵੀ ਹਨ। ਉਹ ਇਕਠੇ ਹੋ ਕੇ ਕਰਦੇ। ਮੇਰੇ ਰਖਵਾਲਾ ਅੰਤ ਵਿਚ ਕਰਮਾਂ ਦੇ ਮੋਟੇ ਵੈਬ, ਜਾਲ ਵਿਚ ਦੀ ਲੰਘ‌ਿਆ ਅਤੇ ਮੈਨੂੰ ਇਹ ਸਭ ਦਸਿਆ, ਅਤੇ ਉਹ ਮੇਰੇ ਆਲੇ ਦੁਆਲੇ ਕੁਝ ਸੁਰਖਿਅਤ ਚਕਰ, ਰਿੰਗ ਪਾਉਣ ਦੇ ਯੋਗ ਹੋਏ। ਅਤੇ ਫਿਰ ਮੈਂ ਵੀ ਇਕ ਸੁਰਖਿਆ ਵਾਲਾ ਰਿੰਗ ਆਣੇ ਆਲੇ ਦੁਆਲੇ ਪਾਇਆ। ਸੋ ਮੈਂ ਇਕ ਕੈਟਰਪੀਲਰ ਦੀ ਤਰਾਂ ਹਾਂ, ਪਰ ਮੈਂ ਅਜ਼ੇ ਵੀ ਇਧਰ ਉਧਰ ਹਿਲ ਸਕਦੀ ਹਾਂ। ਇਹ ਬਸ ਹੁਣ ਘਟ ਪੀੜਾ ਹੈ ।

ਅਤੇ ਇਥੋਂ ਤਕ ਅਜ਼ ਸਵੇਰੇ, ਕਾਲੇ ਜਾਦੂਗਰਾਂ ਵਿਚੋਂ ਇਕ ਨੇ ਇਕ ਫੁਲਾਂ ਦੀ ਮਾਲਾ ਮੇਰੇ ਪ੍ਰਵੇਸ਼ ਦੁਆਰ ਦੇ ਸਾਹਮੁਣੇ ਰਖੀ ਤਾਂਕਿ ਮੈਂ ਜੇਕਰ ਮੈਂ ਇਸ ਤੋਂ ਬਾਹਰ ਜਾਂਦੀ ਹਾਂ, ਮੇਨੂੰ ਜਾਦੂ ਰਾਹੀਂ ਨਾਲੇ ਇਹਨਾਂ ਖਾਸ ਤੌਰ ਤੇ ਸਿਰਜ਼ੇ ਗਏ ਫੁਲਾਂ ਦੁਆਰਾ ਜ਼ਹਿਰ ਦਿਤੀ ਜਾਵੇਗੀ ਅਤੇ ਮਰ ਜਾਵਾਂਗੀ। ਜੇਕਰ ਤੁਰੰਤ ਨਹੀਂ, ਕਿਉਂਕਿ ਮੈਂ ਜਿਵੇਂ ਮਜ਼ਬੂਤ ਹਾਂ, ਪਰ ਇਹ ਹੋ ਸਕਦਾ ਕੁਝ ਸਮਾਂ ਲਗੇ ਅਤੇ ਮੈਂ ਬਚ ਨਹੀਂ ਸਕਾਂਗੀ। ਖੁਸ਼ਕਿਸਮਤੀ ਨਾਲ, ਸੰਸਾਰ ਦੇ ਕਰਮਾਂ ਦੇ ਕਿਸੇ ਬਰੇਕਿੰਗ ਪੋਇੰਟ ਉਤੇ, ਮੇਰਾ ਰਖਵਾਲਾ ਮੈਨੂੰ ਸੁਰਖਿਅਤ ਰਖਣ ਦੇ ਯੋਗ ਹੋਇਆ ਅਤੇ ਮੇਰੇ ਆਲੇ ਦੁਆਲੇ ਇਕ ਰਿੰਗ, ਘੇਰਾ ਪਾਇਆ। ਸੰਸਾਰ ਦੇ ਕਰਮ ਇਤਨੇ ਵਿਸ਼ਾਲ ਹਨ; ਇਹ ਸੁਰਖਿਆ ਵਿਚ ਦੀ ਲੰਘ ਸਕਦੇ ਹਨ। ਕੋਈ ਕਦੇ ਨਹੀਂ ਜਾਣ ਸਕਦਾ।

ਸੋ ਉਮੀਦ ਹੇ ਕਿ ਮੈਂ ਇਸ ਵਾਰ ਦੁਬਾਰਾ ਬਚ ਜਾਵਾਂਗੀ। ਜੇਕਰ ਨਹੀਂ, ਫਿਰ ਕ੍ਰਿਪਾ ਕਰਕੇ, ਕ੍ਰਿਪਾ ਕਰਕੇ, ਕ੍ਰਿਪਾ ਕਰਕੇ: ਵੀਗਨ ਬਣੋ, ਸ਼ਾਂਤੀ ਬਣਾਓ। ਠੀਕ ਹੈ? ਪ੍ਰਮਾਤਮਾ ਨੂੰ ਪ੍ਰਾਰਥਨਾ ਕਰੋ। ਪ੍ਰਮਾਤਮਾ ਦਾ ਵੀਗਨ ਸੰਸਾਰ ਲਈ ਧੰਨਵਾਦ ਕਰੋ, ਅਤੇ ਸੰਸਾਰ ਦੀ ਸ਼ਾਂਤੀ ਲਈ ਵੀ ਉਵੇਂ ਜਿਵੇਂ ਆਪਣੀ ਆਤਮਾ ਦੀ ਮੁਕਤੀ ਲਈ।

ਤੁਹਾਡੀ ਆਤਮਾ ਦੀ ਮੁਕਤੀ ਸਭ ਤੋਂ ਅਗੇ ਹੋਣਾ ਚਾਹੀਦਾ, ਤੁਹਾਡੇ ਜੀਵਨ ਵਿਚ ਸਭ ਤੋਂ ਮਹਤਵਪੂਰਨ ਟੀਚਾ ਹੋਣਾ ਚਾਹੀਦਾ ਹੈ। ਕਿਉਂਕਿ ਜੇਕਰ ਤੁਸੀਂ ਇਸ ਵਾਰ ਮੌਕਾ ਗੁਆ ਬੈਠਦੇ ਹੋ, ਇਹਦੇ ਲਈ ਸਦੀਆਂ, ਸਦੀਆਂ, ਸਦੀਆਂ, ਸੌਆਂ, ਹਜ਼ਾਰਾਂ, ਖਰਬਾਂ, ਹਜ਼ਾਰਾਂ ਦੇ ਬਿਲੀਅਨ, ਟ੍ਰਿਲਿਅਨ ਸਾਲ ਲਗਣਗੇ ਤੁਹਾਡੇ ਮੁੜ ਆਪਣੇ ਇਕ ਮਾਨਸ ਵਜੋਂ ਜਾਂ ਇਕ ਜਾਨਵਰ-ਲੋਕਾਂ ਵਜੋਂ ਸਥਿਤੀ ਪ੍ਰਾਪਤ ਕਰਨ ਲਈ ਜਾਂ ਨਹੀਂ ਜਾਣਦੇ ਕੀ। ਜੋ ਵੀ ਤੁਸੀਂ ਆਪਣੇ ਜੀਵਨ ਵਿਚ ਕੀਤਾ ਹੈ ਅਤੇ ਹੋਰ ਅਣਗਿਣਤ ਪਿਛਲੀਆਂ ਜਿੰਦਗੀਆਂ ਵਿਚ ਸ਼ਾਇਦ ਤੁਹਾਡੇ ਉਤੇ ਆ ਸਕਦਾ ਹੈ; ਤੁਸੀਂ ਸ਼ਾਇਦ ਆਪਣੇ ਆਪ ਨੂੰ ਆਜ਼ਾਦ ਨਾਂ ਕਰ ਸਕੋਂ। ਤੁਸੀਂ ਸ਼ਾਇਦ ਸੂਰਜ ਨੂੰ ਨਾ ਦੇਖ ਸਕੋਂ॥ ਤੁਹਾਨੂੰ ਸ਼ਾਇਦ ਕੋਈ ਭੌਤਿਕ ਸਰੀਰ ਨਾ ਦਿਤਾ ਜਾਵੇ ਤਾਂਕਿ ਤੁਹਾਡੇ ਕੋਲ ਇਕ ਮੌਕਾ ਹੋਵੇ ਆਪਣੇ ਅਤੀਤ ਦੇ ਮਾੜੇ ਕੰਮਾਂ ਤੋਂ, ਆਪਣੇ ਅਤੀਤ ਦੇ ਪਾਪਾਂ ਤੋਂ ਨਿਸਤਾਰਾ ਪਾਉਣ ਲਈ, ਜੋ ਕਿ ਕਦੇ ਕਦਾਂਈ ਸਾਰੀ ਤੁਹਾਡੀ ਗਲਤੀ ਨਹੀਂ ਹੈ, ਪਰ ਭੌਤਿਕ ਸੰਸਾਰ ਵਿਚ ਨਾਕਾਰਾਤਮਿਕ ਸ਼ਕਤੀ ਦੁਆਰਾ ਪ੍ਰਭਾਵਿਤ ਸਨ।

ਜਿਵੇਂ ਮੈਂ ਤੁਹਾਨੂੰ ਦਸ‌ਿਆ ਹੈ, ਵਿਸ਼ਵ ਦੀ ਆਬਾਦੀ ਦੇ 41% ਜਾਂ ਤਾਂ ਦਾਨਵਾਂ ਦੁਆਰਾ ਪੈਦਾ ਹੁੰਦੇ ਹਨ, ਦਾਨਵਾਂ ਦੁਆਰਾ ਸਮਰਥਿਤ, ਦਾਨਵਾਂ ਦੁਆਰਾ ਪ੍ਰਭਾਵਿਤ, ਦਾਨਵਾਂ ਦੁਆਰਾ ਨਿਯੰਤਰਿਤ ਜਾਂ ਮਾਨਸਾਂ ਦੇ ਰੂਪ ਵਿਚ ਆਪ ਦਾਨਵ ਹਨ ਕਿਉਂਕਿ ਉਹ ਮਾਨਸਾਂ ਦੇ ਸਰੀਰ ਉਧਾਰਾ ਲੈਂਦੇ ਹਨ। ਜਦੋਂ ਕੋਈ ਕਮਜ਼ੋਰ ਹੁੰਦ ਅਤੇ ਬੇਸਹਾਰਾ, ਉਹ ਇਹ ਕਰਨ ਦੇ ਯੋਗ ਹੋਣਗੇ। ਅਤੇ ਕਦੇ ਕਦਾਂਈ ਜਦੋਂ ਤੁਸੀਂ ਸੌਂਦੇ ਹੋ, ਆਤਮਾ ਬਾਹਰ ਜਾਂਦੀ ਹੈ, ਅਤੇ ਉਹ ਤੁਹਾਡੇ ਸਰੀਰ ਵਿਚ ਪ੍ਰਵੇਸ਼ ਕਰਨ ਦੇ ਯੋਗ ਹੋਣਗੇ ਅਤੇ ਤੁਹਾਡੇ ਸਰੀਰ ਨੂੰ ਬਹੁਤ ਸਾਰੀਆਂ ਚੀਜ਼ਾਂ ਕਰਨ ਲਈ ਵਰਤ ਸਕਦੇ ਹਨ ਜਿਨਾਂ ਦੇ ਵਿਰੁਧ ਤੁਸੀਂ ਲੜਨ ਦੇ ਯੋਗ ਨਹੀਂ ਹੋਵੋਂਗੇ। ਅਤੇ ਕਦੇ ਕਦਾਂਈ, ਸੁਚੇਤ ਤੌਰ ਤੇ, ਤੁਸੀਂ ਇਹ ਅਤੇ ਉਹ ਨਹੀਂ ਕਰਨਾ ਚਾਹੁੰਦੇ, ਪਰ ਕੁਝ ਚੀਜ਼ ਤੁਹਾਨੂੰ ਖਿਚਦੀ ਹੈ, ਕਦੇ ਕਦਾਂਈ ਤੁਹਾਨੂੰ ਮਜ਼ਬੂਰ ਕਰਦੀ ਹੈ, ਅਤੇ ਤੁਸੀਂ ਚੀਜ਼ਾਂ ਕਰਦੇ ਹੋ ਅਤੇ ਬਾਅਦ ਵਿਚ ਤੁਸੀਂ ਪਛਤਾਉਂਦੇ ਹੋ। ਜਾਂ ਤੁਹਾਡਾ ਸਰੀਰ ਪੂਰੀ ਤਰਾਂ ਦਾਨਵਾਂ ਦੁਆਰਾ ਕਾਬੂ ਕੀਤਾ ਗਿਆ ਹੈ, ਅਤੇ ਤੁਸੀਂ ਕਦੇ ਵੀ ਨਹੀਂ ਇਹਨੂੰ ਦੁਬਾਰਾ ਪ੍ਰਾਪਤ ਕਰ ਸਕਦੇ। ਅਤੇ ਤੁਹਾਡੀ ਆਤਮਾ ਆਲੇ ਦੁਆਲੇ ਜਾਂ ਕਿਸੇ ਜਗਾ ਲਿੰਬੋ ਵਿਚ ਤੈਰ ਰਹੀ ਹੈ, ਇਸ ਨੂੰ ਕਾਬੂ ਕਰਨ ਦੇ ਅਸਮਰਥ ਹੈ, ਅਤੇ ਸਿਰਫ ਦੁਖ ਵਿਚ ਰਹਿੰਦੇ ਹੋ।

ਅਤੇ ਇਥੋਂ ਤਕ ਐਸਟਰਲ ਸਰੀਰ ਵਿਚ ਵੀ, ਤੁਸੀਂ ਅਜ਼ੇ ਭੁਖ, ਪਿਆਸ ਮਹਿਸੂਸ ਕਰਦੇ ਹੋ, ਪਰ ਕੋਈ ਤੁਹਾਡੀ ਮਦਦ ਨਹੀਂ ਕਰ ਸਕਦਾ ਕਿਉਂਕਿ ਤੁਹਾਡੀ ਆਤਮਾ ਨੂੰ ਪਹਿਲੇ ਹੀ ਪਾਸੇ ਕੀਤਾ ਗਿਆ ਹੈ, ਪਾਸੇ ਸੁਟ ਦਿਤਾ। ਅਤੇ ਜੇਕਰ ਇਹ ਦਾਨਵ ਜਾਦੂਗਰ ਕਰਮਾਂ ਵਿਚਕਾਰ ਇਹਨਾਂ ਪਾੜ-ਸ਼ਬਦਾਂ ਜਾਂ ਵਿਧੀਆਂ ਦੀ ਵਰਤੋਂ ਕਰਦੇ ਹਨ, ਫਿਰ ਇਥੋਂ ਤਕ ਕਰਮਾਂ ਦਾ ਮਾਲਕ ਵੀ ਇਸ ਬਾਰੇ ਨਹੀਂ ਜਾਣਦਾ। ਇਹ ਕਰਮਾਂ ਦੇ ਸਿਸਟਮ ਵਿਚ ਰਜਿਸਟਰ ਨਹੀਂ ਹੁੰਦਾ, ਅਤੇ ਇਹ ਸਰੀਰ ਦੇ ਮਨ ਵਿਚ ਵੀ ਨਹੀਂ ਰਜਿਸਟਰ ਹੁੰਦਾ। ਸੋ ਕੋਈ ਤੁਹਾਡੀ ਮਦਦ ਨਹੀਂ ਕਰ ਸਕਦਾ। ਤੁਸੀਂ ਬਸ ਆਸ ਪਾਸ ਤੈਰਦੇ ਹੋ, ਨਿਰਾਸ਼ਾਜਨਕ ਤੌਰ ਤੇ ਭੁਖ ਅਤੇ ਪਿਆਸ, ਪਰ ਤੁਸੀਂ ਨਹੀਂ ਮਰੋਂਗੇ ਅਤੇ ਇਹ ਹਮੇਸ਼ਾਂ ਇਸ ਤਰਾਂ ਹੈ। ਅਤੇ ਸਦਾ ਹੀ ਠੰਡ, ਗਰਮੀਂ - ਕੋਈ ਵੀ ਚੀਜ਼ ਤੁਹਾਨੂੰ ਪ੍ਰਭਾਵਿਤ ਕਰਦੀ ਬਸ ਉਵੇਂ ਜਿਵੇਂ ਇਹ ਤੁਹਾਡੇ ਭੌਤਿਕ ਸਰੀਰ ਨੂੰ ਪ੍ਰਭਾਵਿਤ ਕਰਦੀ ਹੈ, ਪਰ ਫਿਰ ਤੁਸੀਂ ਇਸ ਦੇ ਬਾਰੇ ਕੁਝ ਵੀ ਨਹੀਂ ਕਰ ਸਕਦੇ। ਅਤੇ ਇਹ ਇਕ ਅਜਿਹੀ ਭਿਆਨਕ, ਭਿਅੰਕਰ, ਅਤੇ ਪੂਰੀ ਤਰਾਂ ਬੇਵਸ ਸਥਿਤੀ ਹੈ। ਮੈਂ ਕਦੇ ਨਹੀਂ ਚਾਹੁੰਦੀ ਕਿ ਕੋਈ ਵੀ ਇਹ ਅਨੁਭਵ ਕਰੇ। ਪਰ ਅਫਸੋਸ ਹੈ, ਕਰਮ ਜੋ ਮਨੁਖਾਂ ਨੇ ਕੀਤੇ ਹਨ, ਜੋ ਇਸ ਗ੍ਰਹਿ ਉਤੇ ਜੀਵਾਂ ਨੇ ਕੀਤੇ ਹਨ, ਦਾਨਵਾ ਨੂੰ ਅਤੇ ਜਾਦੂਗਰਾਂ ਨੂੰ ਆਗਿਆ ਦੇਣ ਦੇ ਯੋਗ ਹੋ ਜਾਵੇਗਾ ਉਹ ਕਰਨ ਲਈ। ਅਤੇ ਇਥੋਂ ਤਕ ਸਿਰਫ ਇਕ ਵਿਆਕਤੀ ਨਹੀਂ, ਉਹ ਆਪ, ਪਰ ਉਹ ਕਰਮ, ਨਤੀਜ਼ਾ ਉਨਾਂ ਦੇ ਕਾਰੋਬਾਰ, ਉਨਾਂ ਦੇ ਪ੍ਰੀਵਾਰ, ਆਪਣੇ ਅਜ਼ੀਜ਼ਾ, ਪਤੀ, ਪਤਨੀ, ਬਚ‌ਿਆਂ, ਪੋਤੇ-ਦੋਤੇ, ਪੜ-ਪੋਤੇ ਦੋਤਿਆਂ, ਆਦਿ ਨੂੰ ਪ੍ਰਭਾਵਿਤ ਕਰੇਗਾ। ਇਥੋਂ ਤਕ ਕੁਤੇ- ਜਾਂ ਬਿਲੀ-ਵਿਆਕਤੀ ਨੂੰ ਵੀ ਪ੍ਰਭਾਵਿਤ ਕਰੇਗਾ ਜਿਸ ਨੂੰ ਉਹ ਪਿਆਰ ਕਰਦੇ ਹਨ। ਇਹ ਇਕ ਭਿਆਨਕ ਚੀਜ਼ ਹੈ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-21
161 ਦੇਖੇ ਗਏ
2024-12-20
350 ਦੇਖੇ ਗਏ
38:04
2024-12-20
40 ਦੇਖੇ ਗਏ
2024-12-20
50 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ