ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

'ਸਾਰੇ ਬ੍ਰਹਿਮੰਡਾਂ ਨੂੰ ਮਨਜ਼ੂਰੀ, ਅਤੇ ਪ੍ਰਮਾਤਮਾ ਨੇ ਇਕ ਬੁਧ, ਸਤਿਗੁਰੂ ਨੂੰ ਅਣਗਿਣਤ ਆਤਮਾਵਾਂ ਨੂੰ ਬਚਾਉਣ ਲਈ ਸ਼ਕਤੀ ਪ੍ਰਦਾਨ ਕੀਤੀ। ਬੁਧ, ਮਹਾਨ ਸਤਿਗੁਰੂ ਸਿਰਫ ਸਿਰਲੇਖ ਹੀ ਨਹੀਂ ਹੈ!',ਦਸ ਹਿਸਿਆਂ ਦਾ ਛੇਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅਸੀਂ ਗਲ ਕਰ ਰਹੇ ਸੀ ਉਤਰਾਧਿਕਾਰੀ ਦੀ ਚਾਦਰ ਬਾਰੇ, ਜਾਂ ਵਖ ਵਖ ਬੁਧ ਸਿਰਲੇਖਾਂ ਬਾਰੇ। ਇਹ ਸਿਰਲੇਖ ਨਹੀਂ ਹੈ ਜੋ ਤੁਹਾਨੂੰ ਉਹ ਬੁਧ ਬਣਾਉਂਦਾ ਹੈ ਅਤੇ ਇਹ ਬੁਧ ਬਣਾਉਂਦਾ ਹੈ। ਇਸ ਗ੍ਰਹਿ ਉਤੇ ਕਰਨ ਲਈ ਹਰ ਇਕ ਬੁਧ ਕੋਲ ਇਕ ਵਖਰੇ ਕਿਸਮ ਦਾ ਮਿਸ਼ਨ ਹੈ, ਜੇਕਰ ਉਹ ਇਸ ਗ੍ਰਹਿ ਨੂੰ ਆਉਂਦੇ ਹਨ - ਜੇਕਰ ਇਹ ਪ੍ਰਮਾਤਮਾ ਦੀ ਮਰਜ਼ੀ, ਰਜ਼ਾ ਹੈ ਕਿ ਉਹ ਆਉਂਦੇ ਹਨ। ਕਿਉਂਕਿ ਉਨਾਂ ਲਈ ਵੀ ਇਸ ਗ੍ਰਹਿ ਉਤੇ ਆ ਕੇ ਰਹਿਣ ਲਈ ਕਿਤਨੇ ਵੀ ਲੰਮੇਂ ਸਮੇਂ ਲਈ ਰਹਿਣ ਲਈ ਇਜਾਜ਼ਿਤ ਹੋਣੀ ਚਾਹੀਦੀ ਹੈ - ਬ੍ਰਹਿਮੰਡ ਦੇ ਮਹਾਨ ਪ੍ਰੋਜੈਕਟ ਉਤੇ ਨਿਰਭਰ ਕਰਦਾ ਹੈ। ਸੋ ਇਸ ਸਮੇਂ ਵਿਚ, ਇਹ ਮਤਰੇਆ ਬੁਧ ਦਾ ਸਮਾਂ ਹੈ। ਅਤੇ ਮੈਂ ਇਹ ਪ੍ਰਗਟ ਕਰਨ ਲਈ ਬਹੁਤ ਝਿਜਕਦੀ ਸੀ, ਕਿਉਂਕਿ ਇਹ ਇਕ ਬਹੁਤ ਹੀ ਵਿਸ਼ੇਸ਼ ਸਥਿਤੀ ਹੇ, ਇਕ ਬਹੁਤ ਹੀ ਖਾਸ ਸਥਿਤੀ, ਅਤੇ ਮੈਂ ਵੀ ਤੁਹਾਨੂੰ ਸਚ ਦਸਣ ਲਈ ਥੋੜਾ ਜਿਹਾ ਡਰਦੀ ਸੀ। ਕਿਉਂਕਿ ਤੁਸੀਂ ਜਾਣਦੇ ਹੋ ਇਸ ਗ੍ਰਹਿ ਤੇ ਇਹ ਕਿਵੇਂ ਹੈ। ਭਾਵੇਂ ਜੇਕਰ ਤੁਸੀਂ ਬਸ ਇਕ ਸਧਾਰਨ ਭਿਕਸ਼ੂ, ਸੰਨ‌ਿਆਸੀ ਹੋਵੋਂ, ਉਹ ਪਹਿਲੇ ਹੀ ਤੁਹਾਨੂੰ ਇੰਟਰਨੈਟ ਦੁਆਰਾ ਸਭ ਕਿਸਮ ਦੇ ਮੌਖਿਕ ਬਰਛਿਆਂ , ਚਾਕੂ, ਲੈਂਸ ਅਤੇ ਇਹ ਸਭ ਨਾਲ "ਮਾਰਨ" ਦੀ ਕੋਸ਼ਿਸ਼ ਕਰਦੇ ਹਨ। ਅਤੇ ਇਹ ਪਹਿਲੇ ਹੀ ਜਿੰਦਾ ਰਹਿਣਾ, ਬਚ ਕੇ ਰਹਿਣਾ ਮੁਸ਼ਕਲ ਹੈ, ਇਕ ਬੁਧ ਹੋਣ ਦੀ ਗਲ ਕਰਨੀ ਤਾਂ ਪਾਸੇ ਰਹੀ ਅਤੇ ਇਹਦੇ ਬਾਰੇ ਜਨਤਾ ਨੂੰ ਦਸਣਾ। ਕਿਉਂਕਿ ਲੋਕ ਸ਼ਾਇਦ ਇਹ ਸੁਣਨ ਲਈ ਵੀ ਬਹੁਤ ਡਰਦੇ ਹੋਣ, ਜਾਂ ਸ਼ਾਇਦ ਬਹੁਤ ਜਿਆਦਾ ਦੀ ਉਮੀਦ ਵੀ ਰਖਦੇ ਹਨ। ਆਪਣੇ ਕਰਮਾਂ ਦੀ ਪ੍ਰਵਾਹ ਕੀਤੇ ਬਿਨਾਂ, ਉਹ ਬਸ ਸੋਚਦੇ ਹਨ ਕਿ ਬੁਧ ਉਨਾਂ ਲਈ ਸਭ ਚੀਜ਼ ਕਰ ਸਕਦਾ ਹੈ, ਜੋ ਵੀ ਉਹ ਚਾਹੁੰਦੇ ਹਨ।

ਪਰ ਉਹ ਖੁਦ ਆਪ ਕੋਈ ਚੀਜ਼ ਨਹੀਂ ਕਰਨੀ ਚਾਹੁੰਦੇ ਜੋ ਬੁਧ ਚਾਹੁੰਦਾ ਹੈ ਕਿ ਉਹ ਕਰਨ। ਇਹ ਨਹੀਂ ਕਿ ਬੁਧ ਉਨਾਂ ਤੋਂ ਕੋਈ ਚੀਜ਼ ਚਾਹੁੰਦਾ ਹੈ - ਬਸ ਕਿ ਉਹ ਚਾਹੁੰਦਾ ਹੈ ਉਹ ਠੀਕ-ਠਾਕ ਰਹਿਣ, ਖੁਸ਼ ਰਹਿਣ, ਅਤੇ ਜਿੰਦਗੀ ਵਿਚ ਸੁਰਖਿਅਤ, ਵਧੇਰੇ ਖੁਸ਼ ਅਤੇ ਗਿਆਨਵਾਨ। ਪਰ ਇਹ ਬਹੁਤ ਮੁਸ਼ਕਲ ਹੈ। ਤੁਸੀਂ ਦੇਖੋ, ਬੁਧ ਪਹਿਲੇ ਗਿਆਨਵਾਨ (ਬੁਧ) ਬਣ ਗਏ ਸਨ - ਭਾਵੇਂ ਉਹ ‌ਪਹਿਲੇ ਹੀ ਸਦਾ ਹੀ ਬੁਧ ਰਹੇ ਸਨ - ਅਤੇ ਉਸ ਜੀਵਨਕਾਲ ਵਿਚ, ਉਹ ਬੁਧ ਬਣ ਗਏ, ਅਤੇ ਅਜੇ ਵੀ ਉਸ ਦੇ ਸਾਰੇ ਕਬੀਲੇ ਨੂੰ ਬਰਬਾਦ ਕੀਤਾ ਗਿਆ, ਬੇਰਹਿਮੀ ਤੀਰਕੇ ਨਾਲ ਕਤਲ ਕੀਤਾ ਗ‌ਿਆ ਸੀ। ਮੇਰੇ ਰਬਾ, ਕਿਹੋ ਜਿਹਾ ਇਕ ਜ਼ਾਲਮ ਰਾਜਾ ਉਹ ਸੀ! ਇਹ ਇਕ ਲੰਮੀ ਕਹਾਣੀਹੈ; ਮੈਂ ਇਹ ਇਥੇ ਵਿਚ ਸ਼ਾਮਲ ਕਰਨੀ ਨਹੀਂ ਚਾਹੁੰਦੀ। ਤੁਸੀਂ ਵਧ ਜਾਂ ਘਟ ਜਾਣਦੇ ਹੋ। ਇਹ ਇਕ ਲੰਮਾਂ ਸਮਾਂ ਹੈ, ਲੰਮੀ ਕਹਾਣੀ। ਸ਼ਾਇਦ ਕਿਸੇ ਹੋਰ ਸਮੇਂ, ਮੈਂ ਇਹ ਤੁਹਾਨੂੰ ਪੜ ਕੇ ਸੁਣਾਵਾਂਗੀ, ਜਾਂ ਤੁਸੀਂ ਇਹ ਆਪਣੇ ਆਪ ਇਕ ਕਿਤਾਬ ਵਿਚ ਕਿਸੇ ਜਗਾ ਲਭੋ, ਜਾਂ ਇਕ ਬੋਧੀ ਕਹਾਣੀਆਂ ਦੀ ਕਿਤਾਬ ਖਰੀਦੋ, ਜਿਥੇ ਇਹ ਸ਼ਾਮਲ ਹੈ। ਅਜਕਲ, ਕਹਾਣੀਆਂ ਅਤੇ ਕਿਤਾਬਾਂ ਪੜਨੀਆਂ ਬਹੁਤ ਆਸਾਨ ਹੈ, ਸੋ ਮੈਂ ਅਕਸਰ ਉਹ ਤੁਹਾਨੂੰ ਹੋਰ ਨਹੀਂ ਪੜ ਕੇ ਸੁਣਾਉਂਦੀ। ਮੈਂ ਬਸ ਤੁਹਾਨੂੰ ਕੁਝ ਅਸਲੀ ਅਨੁਭਵ ਦਸਦੀ ਹਾਂ ਅਤੇ ਕੁਝ ਹੋਰ ਵਿਹਾਰਕ ਵਿਚਾਰ ਤੁਹਾਡੇ ਜਿੰਦਾ ਰਹਿਣ ਲਈ, ਇਸ ਸੰਸਾਰ ਵਿਚ ਬਿਹਤਰ ਰਹਿਣ ਲਈ, ਜਾਂ ਤਿਆਰ ਰਹਿਣ ਲਈ ਜੇ ਕਦੇ ਤੁਹਾਨੂੰ ਜਾਣਾ ਪਵੇ।

ਇਹ ਸਾਲ, ਅਗਲਾ ਸਾਲ, ਅਤੇ 2026 ਬਹੁਤ ਮਹਤਵਪੂਰਨ ਸਾਲ ਹਨ, ਸੋ ਤੁਹਾਨੂਮ ਸਾਰ‌ਿਆਂ ਨੂੰ ਤ‌ਿਆਰ ਰਹਿਣਾ ਪਵੇਗਾ। ਗ੍ਰਹਿ ਸ਼ਾਇਦ ਅਜ਼ੇ ਇਥੇ ਹੋ ਸਕਦਾ ਹੈ, ਅਤੇ ਕੁਝ ਮਨੁਖ ਅਤੇ ਜਾਨਵਰ-ਲੋਕ ਅਜ਼ੇ ਸ਼ਾਇਦ ਇਥੇ ਹੋ ਸਕਦੇ ਹਨ, ਪਰ ਸ਼ਾਇਦ ਤੁਸੀਂ ਅਣਗਿਣਤ ਸੰਸਾਰ ਦੇ ਲੋਕ ਇਥੇ ਨਹੀਂ ਹੋਵੋਂਗੇ। ਮੈਂ ਤੁਹਾਨੂੰ ਸਾਰ‌ਿਆਂ ਨੂੰ ਨਹੀਂ ਦਸ ਸਕਦੀ ਕਿਹੜਾ, ਇਕ ਸੂਚੀ ਵਿਚ, ਜਿਵੇਂ, "ਠੀਕ ਹੈ, ਤੁਸੀਂ ਜਾ ਰਹੇ ਹੋ ਜਦੋਂ ਗ੍ਰਹਿ ਬਰਬਾਦ ਜਾਂ ਤਬਾਹ ਹੋ ਰਿਹਾ ਹੋਵੇਗਾ, ਜਾਂ ਤਬਾਹੀ ਇਕ ਅਜਿਹੇ ਪੈਮਾਨੇ ਤੇ ਵਾਪਰਦੀ ਹੈ ਕਿ ਬਹੁਤੇ ਲੋਕ ਜਿੰਦਾ ਨਹੀਂ ਰਹਿਣਗੇ।" ਮੈਂ ਤੁਹਾਡੇ ਲਈ ਇਕ ਸੂਚੀ ਨਹੀਂ ਬਣਾ ਸਕਦੀ ਅਤੇ ਕਹਿ ਸਕਦੀ, "ਠੀਕ ਹੈ, ਤੁਸੀਂ ਜਿੰਦਾ ਰਹੋਂਗੇ, ਫਿਰ, ਤੁਸੀਂ ਜਿੰਦਾ ਨਹੀਂ ਰਹੋਂਗੇ।"

ਸੋ ਕ੍ਰਿਪਾ ਕਰਕੇ ਤਿਆਰ ਰਹੋ। ਛੋਟੀਆਂ, ਛੋਟੀਆਂ, ਮਮੂਲੀ ਚੀਜ਼ਾਂ ਬਾਰੇ ਭੁਲ ਜਾਓ। ਤੁਸੀਂ ਜੋ ਵੀ ਹੋ, ਤਿਆਰ ਰਹੋ ਜੇ ਕਦੇ ਗ੍ਰਹਿ ਇਥੋਂ ਤਕ ਪੂਰੀ ਤਰਾਂ ਸਾਰੇ ਦਾ ਸਾਰਾ ਖਤਮ ਹੋ ਜਾਵੇ ਜਾਂ ਰਹਿਣਯੋਗ ਨਾ ਰਹੇ। ਜਿਵੇਂ ਇਹ ਦਿਸਦਾ ਹੈ, ਇਹ ਮੇਰੇ ਲਈ, ਇਥੋਂ ਤਕ, ਬਹੁਤ, ਬਹੁਤ ਮਧਮ, ਸਚਮੁਚ ਬਹੁਤ ਘਟ ਉਮੀਦ ਹੈ। ਪਰ ਆਓ ਅਜ਼ੇ ਵੀ ਉਮੀਦ ਰਖੀਏ! ਤੁਹਾਨੂੰ ਪ੍ਰਮਾਤਮਾ ਨੂੰ ਪ੍ਰਾਰਥਨਾ ਕਰਨੀ ਜ਼ਰੂਰੀ ਹੈ। ਤੁਹਾਨੂੰ ਸਾਰੇ ਸਤਿਗੁਰੂਆਂ ਨੂੰ ਤੁਹਾਡੀ ਮਦਦ ਕਰਨ ਲਈ, ਤੁਹਾਨੂੰ ਸੁਰਖਿਅਤ ਰਖਣ ਲਈ ਪ੍ਰਾਰਥਨਾ ਕਰਨੀ ਜ਼ਰੂਰੀ ਹੈ। ਸਭ ਤੋਂ ਵਧ, ਆਪਣੇ ਜੀਵਨ ਨੂੰ ਇਕ ਢੁਕਵੇਂ ਨੈਤਿਕ ਮਿਆਰ ਵਿਚ ਬਦਲਣ ਦੀ ਕੋਸ਼ਿਸ਼ ਕਰਨੀ ਜ਼ਰੂਰੀ ਹੈ। ਬਸ ਪਛਤਾਵਾ ਕਰੋ, ਵੀਗਨ ਬਣੋ, ਸਰਬ-ਸ਼ਕਤੀਮਾਨ ਪ੍ਰਮਾਤਮਾ ਦੀ ਸਿਫਤ ਸਲਾਹ ਕਰੋ ਅਤੇ ਧੰਨਵਾਦ ਕਰੋ!

ਅਤੇ ਉਨਾਂ ਮੇਰੇ ਪੈਰੋਕਾਰਾਂ ਵਿਚੋਂ, ਬਸ ਸਭ ਚੀਜ਼ ਥਲੇ ਰਖ ਦੇਵੋ। ਕਰੋ ਸਿਰਫ ਜੋ ਤੁਹਾਨੂੰ ਕਰਨ ਦੀ ਲੋੜ ਹੈ, ਅਤੇ ਬਾਕੀ ਦਾ ਸਮਾਂ, ਮੈਡੀਟੇਸ਼ਨ ਕਰੋ। ਪਛਤਾਵਾ ਕਰੋ। ਪ੍ਰਮਾਤਮਾ ਦੀ ਸਿਫਤ-ਸਲਾਹ ਕਰੋ। ਮਾਫੀ ਮੰਗੋ ਜੋ ਵੀ ਇਥੋਂ ਤਕ ਜਿਸ ਬਾਰੇ ਤੁਹਾਨੂੰ ਯਾਦ ਵੀ ਨਾ ਹੋਵੇ ਕਿ ਤੁਸੀਂ ਇਸ ਜੀਵਨਕਾਲ ਵਿਚ ਜਾਂ ਪਹਿਲਾਂ ਵਾਰੇ ਜੀਵਨ ਵਿਚ ਕੀਤਾ ਸੀ ਜਿਸ ਦਾ ਅਜ਼ੇ ਇਸ ਜੀਵਨਕਾਲ ਨਾਲ ਅਤੇ ਹੋਰਨਾਂ ਜੀਵਨਕਾਲਾਂ ਨਾਲ ਸਬੰਧ ਹੈ।

ਮੈਂ ਤੁਹਾਨੂੰ ਦੀਖਿਆ ਦੇ ਸਮੇਂ ਕਿਹਾ ਸੀ ਕਿ ਕੁਆਨ ਯਿੰਨ ਵਿਧੀ ਵਿਚ ਦੀਖਿਆ, ਮੇਰੀ ਨਿਗਰਾਨੀ ਹੇਠ, ਪ੍ਰਮਾਤਮਾ ਦੀ ਮਿਹਰ ਦੁਆਰਾ, ਬਹੁਤ ਸਾਰੇ, ਅਤੀਤ ਦੇ ਕਰਮਾਂ ਨੂੰ ਅਤੇ ਕੁਝ ਵਰਤਮਾਨ ਦੇ ਕਰਮਾਂ ਨੂੰ ਤਬਾਹ ਕਰ ਦੇਵੇਗਾ। ਪਰ ਜੇਕਰ ਸਾਰੇ ਨਸ਼ਟ ਹੋ ਜਾਂਦੇ ਹਨ, ਫਿਰ ਤੁਸੀਂ ਹੋਰ ਜਿੰਦਾ ਨਹੀਂ ਰਹਿ ਸਕੋਂਗੇ।

ਹਰ ਕਿਸੇ ਕੋਲ ਕੁਝ ਕਰਮ ਹੋਣੇ ਜ਼ਰੂਰੀ ਹਨ ਤਾਂਕਿ ਇਸ ਸੰਸਾਰ ਵਿਚ ਜਿੰਦਾ ਰਹਿ ਸਕੀਏ। ਸਿਵਾਇ ਸਤਿਗੁਰੂ ਦੇ - ਅਸਲੀ ਸਤਿਗੁਰੂ ਦੇ ਕੋਲ ਕੋਈ ਕਰਮ ਨਹੀਂ ਹਨ ਕਿਉਂਕਿ ਉਹ ਇਸ ਸੰਸਾਰ ਦੇ ਲੋਕਾਂ ਦੇ ਕਰਮ ਤੁਰੰਤ ਉਸ ਸਮੇਂ ਤੋਂ ਜਦੋਂ ਉਹ ਜਨਮ ਲੈਂਦੇ ਜਾਂ ਉਸ ਤੋਂ ਪਹਿਲਾਂ।

ਸੋ ਅਸੀਂ ਗਲਾਂ ਕੀਤੀਆਂ ਮੰਜ਼ੂਸ਼ਰੀ ਜਿਸ ਨੇ ਮੇਰਾ ਇਹ ਸਰੀਰ ਲਿਆ ਸੀ ਜਦੋਂ ਬਚੇ ਦਾ ਪਹਿਲਾਂ ਜਨਮ ਹੋਇਆ ਸੀ। ਉਹ ਕਿਵੇਂ ਵੀ, ਗਰਭ ਵਿਚ ਨਹੀਂ ਸੀ। ਨਹੀਂ, ਨਹੀਂ। ਜਦੋਂ ਬਚਾ ਬਾਹਰ ‌ਆਇਆ ਸੀ, ਫਿਰ ਮੰਜੂਸ਼ਰੀ ਉਥੇ ਸੀ, ਮੇਰਾ ਰੋਸ਼ਨੀ ਸਰੀਰ ਵੀ ਉਥੇ ਸੀ, ਪਰ ਸਿਰਫ ਨਿਗਰਾਨੀ ਰਖਣ ਲਈ, ਅਜ਼ੇ ਸਰੀਰ ਵਿਚ ਪ੍ਰਵੇਸ਼ ਕਰਨ ਲਈ ਨਹੀਂ। ਇਹ ਹੈ ਜਿਵੇਂ ਇਹਦਾ ਪ੍ਰਬੰਧ ਕੀਤਾ ਗਿਆ ਸੀ ਦੋ ਦਿਨਾਂ ਤੋਂ ਬਾਅਦ, ਅਤੇ ਸਰੀਰ ਅਜ਼ੇ ਮਨ, ਅੰਗਾਂ ਅਤੇ ਸਭ ਚੀਜ਼ ਦੇ ਨਾਲ ਕੰਮ ਕਰ ਰਿਹਾ ਸੀ, ਸੋ ਇਹ ਠੀਕ ਸੀ। ਮਨਜੂਸ਼ਰੀ ਬੁਧ, ਮੈਂ ਅਤੇ ਅਨੇਕ ਹੀ ਹੋਰ ਬੁਧ ਵੀ ਸਰੀਰ ਨੂੰ ਆਸ਼ੀਰਵਾਦ ਦੇ ਰਹੇ ਸਨ, ਯਕੀਨੀ ਬਨਾਉਣ ਲਈ ਕਿ ਸਰੀਰ ਕੋਲ ਹੋਰਨਾਂ ਸਰੀਰਾਂ ਨੂੰ ਜੋ ਲੋੜ ਹੈ ਉਸ ਨਾਲੋਂ ਵਧੇਰੇ ਹੋਵੇ, ਸੋ ਉਸ ਤੋਂ ਬਾਅਦ, ਜਦੋਂ ਉਹ ਸਰੀਰ ਵਡਾ ਹੋ ਗਿਆ, ਇਹਦੇ ਕੋਲ ਹੋਰ ਅਨੇਕ ਹੀ ਵਾਧੂ ਗੁਣ ਹੋਣਗੇ ਹੋਰਨਾਂ ਬੁਧਾਂ ਤੋਂ, ਜਿਵੇਂ ਮੰਜੂਸ਼ਰੀ, ਮਿਸਾਲ ਵਜੋਂ, ਸੈਲ ਦੇ ਰਹੇ, ਸਰੀਰ, ਮਨ ਅਤੇ ਸਾਈਕੀ ਨੂੰ ਵਾਧੂ ਗਿਆਨ । ਕਿਉਂਕਿ ਹਰ ਇਕ ਬੁਧ ਕੋਲ ਕੁਝ ਵਿਸ਼ੇਸ਼ ਚੀਜ਼ ਹੈ। ਇਹ ਨਹੀਂ ਜਿਵੇਂ ਹਰ ਇਕ ਸਮਾਨ ਹੈ। ਕਈ ਬੁਧਾਂ ਕੋਲ ਹੋਰਨਾਂ ਬੁਧਾਂ ਨਾਲੋਂ ਵਧੇਰੇ ਸ਼ਕਤੀ ਹੈ।

ਮੈਂ ਪਿਛੇ ਦੇਖਦੀ ਹਾਂ, ਅਤੇ ਮੈਂ ਹੁਣ ਦ੍ਰਿਸ਼ ਦੇਖ ਸਕਦੀ ਹਾਂ, ਖੂਬਸੂਰਤ, ਚਮਤਕਾਰ ਦ੍ਰਿਸ਼... ਖੈਰ, ਉਥੇ 64,862 ਬੁਧ ਅਤੇ 19,722 ਬੋਧੀਸਾਤਵਾ ਸਨ, ਨਾਲੇ ਅਣਗਿਣਤ ਸਵਰਗੀ ਜੀਵ, ਦੇਵਤੇ, ਅਤੇ ਚੰਗੇ ਦਾਨਵ, ਆਦਿ ਆਸ਼ੀਰਵਾਦ ਦੇ ਰਹੇ ਅਤੇ/ਜਾਂ ਸਮਰਥਨ ਦੇ ਰਹੇ। ਅਜਿਹਾ ਇਕ ਪਿਆਰ ਦਾ ਦੁਰਲਭ ਪ੍ਰਗਟਾਵਾ । ਕੁਆਨ ਯਿੰਨ ਪੈਰੋਕਾਰ ਅਜ਼ੇ ਵੀ ਉਨਾਂ ਨੂੰ ਅਜਕਲ ਆਉਂਦਿਆਂ ਨੂੰ ਦੇਖ ਸਕਦੇ ਹਨ ਜਾਂ ਮੇਰੇ ਨਾਲ ਇਕ ਰੀਟਰੀਟ ਦੌਰਾਨ ਜਾਂ ਜਦੋਂ ਉਨਾਂ ਨੂੰ ਕੁਝ ਖਾਸ ਕਾਰਨ ਲਈ ਵਧੇਰੇ ਸਮਰਥਨ ਦੀ ਲੋੜ ਹੋਵੇ।

Excerpt from a message from Supreme Master Ching Hai (vegan) “The Life of Lord Mahavira: The Embodiment of Love” July 20, 2019: ਦੂਜੇ ਦਿਨ, ਇਹ ਪਿਤਾ ਦਿਵਸ ਸੀ। ਸਤਿਗੁਰੂ ਜੀ ਨੇ ਮੰਡਾਲਾ ਵਜਾਇਆ। (ਇਹ ਇਕ ਮੈਡੋਲਿੰਨ ਹੈ।) ਹਾਂਜੀ, ਹਾਂਜੀ। ਜਦੋਂ ਸਤਿਗੁਰੂ ਜੀ ਨੇ ਮੈਂਡੋਲਿੰਨ ਵਜਾਇਆ, ਵਾਏਬਰੇਸ਼ਨ ਗਾਉਣ ਦੇ ਨਾਲੋਂ ਵਖਰੀ ਸੀ। ਇਹ ਉਵੇਂ ਸੀ ਜਿਵੇਂ ਝੀਲ ਦੀ ਸਤਾ ਤੇ ਗੋਲਾਕਾਰ ਲਹਿਰਾਂ ਹੁੰਦੀਆਂ ਹਨ, 7 ਰੰਗਾਂ ਵਿਚ ਪ੍ਰਗਟ ਹੋਈਆਂ, ਅਤੇ ਫਿਰ 9 ਰੰਗਾਂ ਵਿਚ। ਬ੍ਰਹਿਮੰਡ ਦੁਬਾਰਾ ਹੈਰਾਨ ਹੋ ਗਿਆ। ਸਮੁਚਾ ਅਸਮਾਨ ਬੁਧਾਂ, ਬੋਧੀਸਾਤਵਾ, ਦੇਵਤ‌ਿਆਂ, ਦੇਵੀਆਂ, ਅਤੇ ਸਵਰਗੀ ਬਚ‌ਿਆਂ ਨਾਲ ਭਰ ਗਿਆ ਸੀ। ਉਨਾਂ ਨੇ ਆਪਣੇ ਹਥ ਜੋੜੇ ਅਤੇ ਇਕਠ‌ਿਆਂ ਨੇ ਗਾਇਆ। ਦੋਵੇਂ ਪਾਸੇ ਇਹ (ਅੰਦਰੂਨੀ ਸਵਰਗੀ) ਰੋਸ਼ਨੀ ਮੀਂਹ ਛਿੜਕਾਅ ਰਹੀ ਸੀ, ਜੋ ਰੋਸ਼ਨੀ ਤੋਂ ਬਣੇ ਹੋਏ ਫੁਲਾਂ ਵਿਚ ਦੀ ਬਦਲ ਗਈ। ਸਾਡਾ ਸਮੁਚਾ ਆਸ਼ਰਮ 7 ਕਿਸਮਾਂ ਦੀਆਂ ਖੁਸ਼ਬੂਆਂ ਨਾਲ ਭਰ‌ਿਆ ਹੋਇਆ ਸੀ। ਮੈਂ ਇਸਦਾ ਸ਼ਬਦਾਂ ਵਿਚ ਵਰਣਨ ਨਹੀਂ ਕਰ ਸਕਦੀ। (ਮੈਂ ਸਮਝਦੀ ਹਾਂ।) ਉਸ ਦਿਨ, ਮੈਂ ਮਹਿਸੂਸ ਕੀਤਾ ਜਿਵੇਂ ਮੈਂ ਇਕ ਟਰਾਂਸ ਵਿਚ ਸੀ। ਮੈਂ ਆਪਣੀਆਂ ਲਤਾਂ ਨੂੰ ਕੰਟ੍ਰੋਲ ਨਹੀਂ ਕਰ ਸਕੀ। ਜਦੋਂ ਇਹ ਖਤਮ ਹੋ ਗਿਆ, ਕਈ ਦੀਖਿਅਕ ਜੋ ਮੇਰੇ ਨਾਲ ਆਏ ਸੀ ਉਨਾਂ ਨੇ ਦੇਖਿਆ ਕਿ ਬੁਧ ਅਤੇ ਬੋਧੀਸਾਤਵਾ ਛਡ ਕੇ ਜਾਣਾ ਨਹੀਂ ਚਾਹੁੰਦੇ ਸੀ, ਅਤੇ ਸਾਨੂੰ ਆਸ਼ੀਰਵਾਦ ਦਿੰਦੇ ਰਹੇ।

ਅਤੇ ਉਹ ਅਜ਼ੇ ਵੀ ਕਦੇ ਕਦਾਂਈ ਵਾਪਸ ਆਉਂਦੇ ਹਨ, ਬਿਨਾਂਸ਼ਕ, ਮੈਨੂੰ ਮਿਲਣ ਲਈ। ਅਤੇ ਉਥੇ ਹੋਰ ਆ ਰਹੇ ਸਨ ਵਖ-ਵਖ ਭਾਗਾਂ ਵਿਚ, ਵਖ-ਵਖ ਸਮੂਹਾਂ ਵਿਚ, ਸਭ ਉਨਾਂ ਸਾਰੇ ਪਹਿਲੇ ਦੋ ਦਿਨਾਂ ਵਿਚ। ਅਤੇ ਮੇਰੇ ਪਿਤਾ ਜੀ ਨੇ ਕਿਹਾ ਸੀ... ਉਨਾਂ ਨੇ ਉਹ ਸਾਰੇ ਬੁਧਾਂ ਨੂੰ ਨਹੀਂ ਦੇਖਿਆ ਸੀ, ਬਿਨਾਂਸ਼ਕ। ਉਨਾਂ ਨੇ ਨਹੀਂ ਦੇਖਿਆ ਸੀ। ਉਨਾਂ ਨੇ ਦੋ ਦਿਨਾਂ ਲਈ ਸਿਰਫ ਰੋਸ਼ਨੀ ਦੇਖੀ ਸੀ। ਅਤੇ ਦੂਸਰੇ ਦਿਨ ਦੇ ਅੰਤ ਵਿਚ ਮਾਂ ਨਾਲ, ਉਨਾਂ ਦੋਨਾਂ ਨੇ ਘਰ ਵਿਚ (ਅੰਦਰੂਨੀ ਸਵਰਗੀ) ਰੋਸ਼ਨੀ ਦੇਖੀ ਸੀ । ਅਤੇ ਉਨਾਂ ਨੇ ਸੋਚ‌ਿਆ ਘਰ ਪ੍ਰਕਾਸ਼ਮਾਨ ਸੀ ਪਰ ਉਥੇ ਉਸ ਸਮੇਂ ਕੋਈ ਦੀਵੇ ਨਹੀਂ ਸਨ, ਕਿਉਂਕਿ ਇਹ ਅਜ਼ੇ ਬਹੁਤ ਹਨੇਰਾ ਸੀ। ਉਹ (ਅੰਦਰੂਨੀ ਸਵਰਗੀ) ਰੋਸ਼ਨੀ ਦੇਖ ਸਕਦੇ ਸੀ। ਅਤੇ ਮੇਰੇ ਪਿਤਾ ਜੀ ਨੇ ਕਿਹਾ ਕਿ ਉਹ ਹੈਰਾਨ ਸਨ; ਉਹ ਇਕ ਦੂਜੇ ਨੂੰ ਕਹਿ ਰਹੇ ਸਨ, "ਬੇਬੀ ਇਤਨਾ ਅਜ਼ੀਬ ਕਿਉਂ ਹੈ - ਦੋ ਦਿਨ ਪਹਿਲਾਂ ਜਨਮਿਆਂ ਅਤੇ ਦੋ ਦਿਨਾਂ ਦੌਰਾਨ - ਪਹਿਲੇ ਤੋਂ ਦੂਜੇ ਦਿਨ ਤਕ - ਬਚੇ ਦੀਆਂ ਅਖਾਂ ਖੁਲੀਆਂ ਹੋਈਆਂ ਸਨ?" ਕਦੇ ਨਹੀਂ ਰੋਇਆ, ਕਦੇ ਕੋਈ ਆਵਾਜ਼ ਨਹੀਂ ਜਾਂ ਕੋਈ ਬੇਆਰਾਮੀ, ਮੁਸੀਬਤ, ਜਾਂ ਕੋਈ ਚੀਜ਼। ਉਨਾਂ ਨੇ ਬਸ ਕਿਹਾ, "ਅਖਾਂ ਹਮੇਸ਼ਾਂ ਖੁਲੀਆਂ ਅਤੇ ਖੁਸ਼ ਸਨ।"

ਜਿਵੇਂ ਅਮੀਤਭਾ ਬੁਧ ਸਭ ਤੋਂ ਸਤਿਕਾਰਤ ਸਨ ਅਤੇ ਬੁਧ ਧਰਮ ਵਿਚ ਭਰੋਸਾ ਕੀਤਾ ਜਾਂਦਾ ਸੀ, ਕਿਉਂਕਿ ਬੁਧ ਦਾ ਪ੍ਰਕਾਸ਼ ਸਾਰੇ ਬ੍ਰਹਿਮੰਡ ਵਿਚ ਚਮਕ ਰਿਹਾ ਹੈ। ਇਹ ਸਾਡੇ ਸੰਸਾਰ ਵਿਚ ਵੀ ਚਮਕ ਰਿਹਾ ਹੈ, ਇਹੀ ਹੈ ਬਸ ਬਹੁਤੇ ਇਹ ਅਨੁਭਵ ਨਹੀਂ ਕਰ ਸਕਦੇ। ਉਹੀ ਗਲ ਹੈ, ਕਿਉਂਕਿ ਅਸੀਂ ਮਨੁਖਾਂ ਵਜੋਂ ਸਾਰੇ ਬੋਲੇ, ਗੂੰਗੇ, ਅਤੇ ਅੰਨੇ ਹਾਂ। ਉਹ ਹੈ ਜਿਵੇਂ ਮਾਇਆ ਆਤਮਾਵਾਂ ਨੂੰ ਜਨਮ ਦਰ ਜਨਮ ਕੰਟ੍ਰੋਲ ਕਰਦੀ ਹੈ। ਜਿਤਨਾ ਜਿਆਦਾ ਤੁਸੀਂ ਭੌਤਿਕ ਸੰਸਾਰ ਵਿਚ ਰਹਿੰਦੇ ਹੋ, ਉਤਨੇ ਤੁਸੀਂ ਅੰਨੇ, ਬੋਲੇ ਅਤੇ ਗੂੰਗੇ ਹੁੰਦੇ ਹੋ, ਜੇਕਰ ਤੁਸੀਂ ਇਕ ਮਨੁਖ ਹੋਣ ਤੋਂ ਇਲਾਵਾ ਬਿਲਕੁਲ ਰੂਹਾਨੀ ਤੌਰ ਤੇ ਅਭਿਆਸ ਨਹੀਂ ਕਰਦੇ। ਸੋ ਜਦੋਂ ਤੁਸੀਂ ਦੁਬਾਰਾ ਜਨਮ ਲੈਂਦੇ ਹੋ, ਮਾਇਆ ਤੁਹਾਨੂੰ ਫਿਰ ਧੋਖਾ ਦੇਵੇਗੀ ਅਤੇ ਤੁਹਾਨੂੰ ਕੁਝ ਵਖ-ਵਖ ਜਾਲਾਂ ਵਿਚ ਅਤੇ ਵਖ-ਵਖ ਸਥਿਤੀਆਂ ਵਿਚ ਲੁਭਾਏਗੀ, ਅਤੇ ਫਿਰ ਤੁਸੀਂ ਬਿਹਤਰ ਨਹੀਂ ਬਣਦੇ। ਜੇਕਰ ਤੁਹਾਡੇ ਕੋਲ ਕੋਈ ਵਿਸ਼ਵਾਸ਼ ਨਹੀਂ, ਕੋਈ ਗੁਣ ਨਹੀਂ, ਕੋਈ ਨੇਕੀਆਂ ਨਹੀਂ ਜਾਂ ਕਿਸੇ ਸਤਿਗੁਰੂ ਤੋਂ ਕੋਈ ਆਸ਼ੀਰਵਾਦ ਨਹੀਂ, ਫਿਰ ਤੁਹਾਡੇ ਲਈ ਬਿਹਤਰ ਹੋਣਾ ਮੁਸ਼ਕਲ ਹੈ। ਉਹੀ ਗਲ ਹੈ। ਇਸੇ ਕਰਕੇ ਮਨੁਖਾਂ ਦਾ ਬਾਰ ਬਾਰ ਅਤੇ ਬਾਰ ਬਾਰ ਪੁਨਰ ਜਨਮ ਹੁੰਦਾ ਹੈ, ਅਤੇ ਇਥੋਂ ਤਕ ਕਦੇ ਕਦਾਂਈ ਜਾਨਵਰ ਦੀ ਸਥਿਤੀ ਵਿਚ ਵਾਪਸ ਚਲੇ ਜਾਂਦੇ। ਪਰ ਜਿਆਦਾਤਰ ਇਹ ਇਸ ਤਰਾਂ ਉਪਰ ਵਲ ਨੂੰ ਵਧਣਾ ਚਾਹੀਦਾ ਹੈ। ਪਰ ਨਹੀਂ ਜੇਕਰ ਤੁਸੀਂ, ਇਸ ਜੀਵਨਕਾਲ ਵਿਚ ਇਥੋਂ ਤਕ ਕੋਈ ਅਤੀਤ ਦੇ ਸਤਿਗੁਰੂਆਂ ਦੀ ਸਿਖਿਆ ਨਹੀਂ ਸੁਣਦੇ ਆਪਣੇ ਆਪ ਨੂੰ ਕੰਟ੍ਰੋਲ ਕਰਨ ਲਈ, ਆਪਣੇ ਆਪ ਨੂੰ ਇਕ ਚੌਕਸੀ ਵਾਲੇ ਮਨ ਅਤੇ ਦਿਲ ਵਿਚ ਨਹੀਂ ਰਖਦੇ, ਅਤੇ ਘਟੋ ਘਟ ਚੰਗੀਆਂ ਚੀਜ਼ਾਂ ਕਰਦੇ, ਇਕ ਨੈਤਿਕ ਮਿਆਰ ਨੂੰ ਜਿਉਂਦਾ ਰਖਦੇ।

Photo Caption: ਜਲਦੀ ਹੀ ਸਾਰੀ ਆਪਣੀ ਮਹਿਮਾ ਵਿਚ ਪਰਿਪਕ ਜਾਣਗੇ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (6/10)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-02
1124 ਦੇਖੇ ਗਏ
2025-01-02
656 ਦੇਖੇ ਗਏ
2025-01-02
282 ਦੇਖੇ ਗਏ
2025-01-01
516 ਦੇਖੇ ਗਏ
2025-01-01
740 ਦੇਖੇ ਗਏ
36:14
2025-01-01
58 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ